janmashtami Archives - Daily Post Punjabi

ਜਨਮ ਅਸ਼ਟਮੀ ‘ਤੇ ਭਾਰਤੀ ਸਿੰਘ ਦਾ ਬੇਟਾ ਲਕਸ਼ ਬਣਿਆ ‘ਕਾਨ੍ਹਾ’, ਸ਼ੇਅਰ ਕੀਤੀ ਵੀਡੀਓ
Bharti Singh Son Video: ਭਾਰਤੀ ਸਿੰਘ ਆਪਣੀ ਹਾਸੇ-ਮਜ਼ਾਕ ਲਈ ਜਾਣੀ ਜਾਂਦੀ ਹੈ। ਉਸਦਾ ਮਜ਼ਾਕੀਆ ਅੰਦਾਜ਼ ਕਿਸੇ ਨੂੰ ਵੀ ਹਸਾ ਸਕਦਾ ਹੈ। ਕਾਮੇਡੀ ਦੀ ਦੁਨੀਆ ਵਿੱਚ ਭਾਰਤੀ ਦਾ ਦਬਦਬਾ ਸਾਲਾਂ ਬਾਅਦ ਵੀ ਕਾਇਮ ਹੈ। ਉਹ ਨਾ ਸਿਰਫ਼ ਕਾਮੇਡੀ ਸ਼ੋਅਜ਼ ਵਿੱਚ ਲੋਕਾਂ ਨੂੰ ਹਸਾਉਂਦੀ ਹੈ, ਸਗੋਂ ਹੋਸਟਿੰਗ ਵਿੱਚ ਵੀ ਉਸ ਦਾ ਕੋਈ ਜਵਾਬ ਨਹੀਂ ਹੈ।

Bharti Singh Son Video

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਸਿੰਘ ਇੱਕ ਪ੍ਰਤਿਭਾਸ਼ਾਲੀ ਕਾਮੇਡੀਅਨ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਸੁਰਖੀਆਂ ‘ਚ ਰਹਿੰਦੀ ਹੈ। ਭਾਰਤੀ ਸਿੰਘ ਨੇ ਸਾਲ 2017 ਵਿੱਚ ਸਕ੍ਰਿਪਟ ਲੇਖਕ ਤੋਂ ਹੋਸਟ ਬਣੇ ਹਰਸ਼ ਲਿੰਬਾਚੀਆ ਨਾਲ ਵਿਆਹ ਕੀਤਾ ਸੀ। 5 ਸਾਲ ਤੱਕ ਵਿਆਹੁਤਾ ਜੀਵਨ ਦਾ ਆਨੰਦ ਲੈਣ ਤੋਂ ਬਾਅਦ, ਜੋੜਾ 3 ਅਪ੍ਰੈਲ 2022 ਨੂੰ ਪਹਿਲੀ ਵਾਰ ਮਾਤਾ-ਪਿਤਾ ਬਣਿਆ। ਦੋਵਾਂ ਨੇ ਇੱਕ ਪੁੱਤਰ ਦਾ ਸੁਆਗਤ ਕੀਤਾ ਸੀ, ਜਿਸਦਾ ਨਾਮ ਲਕਸ਼ ਉਰਫ ਗੋਲਾ ਰੱਖਿਆ ਗਿਆ ਸੀ। ਉਹ ਅਕਸਰ ਆਪਣੇ ਬੇਟੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ‘ਤੇ ਭਾਰਤੀ ਸਿੰਘ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਉਸ ਦੇ ਲਾਡਲੇ ਬੇਟੇ ਦੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹਰਸ਼ ਲਿੰਬਾਚੀਆ ਆਪਣੇ ਬੇਟੇ ਨਾਲ ਖੇਡ ਰਹੇ ਹਨ। ਕ੍ਰਿਸ਼ਨਾ ਲੁੱਕ ‘ਚ ਲਕਸ਼ ਕਾਫੀ ਕਿਊਟ ਲੱਗ ਰਿਹਾ ਹੈ। ਉਸਨੇ ਮੋਰ ਦੇ ਖੰਭ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ, ਜਿਸ ਵਿੱਚ ਉਹ ਅਸਲ ਵਿੱਚ ਕਿਸੇ ਕ੍ਰਿਸ਼ਨ ਤੋਂ ਘੱਟ ਨਹੀਂ ਦਿਖਾਈ ਦਿੰਦਾ। ਬੈਕਗ੍ਰਾਊਂਡ ਵਿੱਚ ਭਗਵਾਨ ਕ੍ਰਿਸ਼ਨ ਦਾ ਗੀਤ ਚੱਲ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਸਿੰਘ ਨੇ ਕੈਪਸ਼ਨ ‘ਚ ਲਿਖਿਆ, ”ਹਰ ਚੀਜ਼ ਲਈ ਰੱਬ ਦਾ ਧੰਨਵਾਦ।” ਉਸ ਦੀ ਇਸ ਵੀਡੀਓ ਨੂੰ ਹਰ ਕੋਈ ਕਾਫੀ ਪਸੰਦ ਕਰ ਰਿਹਾ ਹੈ।

The post ਜਨਮ ਅਸ਼ਟਮੀ ‘ਤੇ ਭਾਰਤੀ ਸਿੰਘ ਦਾ ਬੇਟਾ ਲਕਸ਼ ਬਣਿਆ ‘ਕਾਨ੍ਹਾ’, ਸ਼ੇਅਰ ਕੀਤੀ ਵੀਡੀਓ appeared first on Daily Post Punjabi.

ਕੋਰੋਨਾ ਦਾ ਜਨਮਅਸ਼ਟਮੀ ‘ਤੇ ਅਸਰ, ਬੰਦ ਪਈਆਂ ਮਥੁਰਾ ਦੀ ਇੱਕ ਸੜਕ ‘ਤੇ ਬਣੀਆਂ 100 ਦੁਕਾਨਾਂ
Krishna Janmashtami 2020: ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਇਸ ਕਦਰ ਤਬਾਹੀ ਮਚਾਈ ਹੋਈ ਹੈ ਕਿ ਅੱਜ ਜਨਮਅਸ਼ਟਮੀ ਦੇ ਮੌਕੇ ਸਾਰਾ ਕੁਝ ਸੁੰਨਾ ਪਿਆ ਹੈ। ਜਨਮਅਸ਼ਟਮੀ ਮੌਕੇ ਮਥੁਰਾ ਵਿੱਚ ਪੂਰੀ ਚਹਿਲ-ਪਹਿਲ ਹੁੰਦੀ ਹੈ , ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਭ ਕੁਝ ਫਿੱਕਾ ਹੈ। ਮਥੁਰਾ ਵਿੱਚ ਮੰਦਰ ਦੇ ਮੁੱਖ ਗੇਟ ਕੋਲ ਤਕਰੀਬਨ 100 ਦੁਕਾਨਾਂ ਹਨ।  ਇਸ ਵਰ ਇਹ ਇਹ ਦੁਕਾਨਾਂ ਖੁਲ੍ਹੀਆਂ ਤਾਂ ਹਨ ਪਰ ਉਨ੍ਹਾਂ ਦਾ ਖੁੱਲ੍ਹਣਾ ਨਾ ਖੁੱਲ੍ਹਣ ਦੇ ਬਰਾਬਰ ਹੈ। ਉਥੇ ਹੀ ਦੂਜੇ ਪਾਸੇ ਮਥੁਰਾ ਦੀਆਂ ਸੜਕਾਂ, ਜੋ ਹਮੇਸ਼ਾਂ ਚੱਲਦੀਆਂ ਰਹਿੰਦੀਆਂ ਸਨ, ਜਨਮ ਅਸ਼ਟਮੀ ਦੇ ਮੌਕੇ ‘ਤੇ ਸੁੰਨੀਆਂ ਪਈਆਂ ਹਨ। ਅੱਜ, ਸ਼ਹਿਰ ਦੇ ਸਟੇਸ਼ਨ ਰੋਡ ਅਤੇ ਨਵੇਂ ਬੱਸ ਅੱਡੇ ਵਿੱਚ ਪਹਿਲਾਂ ਨਾਲੋਂ ਵਧੇਰੇ ਆਵਾਜਾਈ ਹੈ। ਸੁਰੱਖਿਆ ਕਰਮਚਾਰੀ ਮੰਦਰ ਦੇ ਮੁੱਖ ਗੇਟ ‘ਤੇ ਤਾਇਨਾਤ ਹਨ ਅਤੇ ਸਥਾਨਕ ਮੀਡੀਆ ਦੇ ਕੁਝ ਪੱਤਰਕਾਰ ਮੋਬਾਇਲਾਂ ‘ਤੇ ਵੀਡੀਓ ਬਣਾ ਰਹੇ ਹਨ ਕਿ ਇਸ ਵਾਰ ਕੋਰੋਨਾ ਹੋਣ ਕਾਰਨ ਸ਼ਰਧਾਲੂਆਂ ਨੂੰ ਸ੍ਰੀ ਕ੍ਰਿਸ਼ਨ-ਜਨਮਸਥਾਨ ਮੰਦਰ ਵਿੱਚ ਸ਼ਰਧਾਲੂਆਂ ਨੂੰ ਦਾਖਲ ਹੋਣ ਦੀ ਆਗਿਆ ਨਹੀਂ ਹੈ।

Krishna Janmashtami 2020

ਦਰਅਸਲ ਕੋਰੋਨਾ ਦੇ ਕਾਰਨ ਇਸ ਵਾਰ ਮਥੁਰਾ ਅਤੇ ਵਰਿੰਦਾਵਨ ਦੇ ਹਰ ਮੰਦਰ ਨੂੰ ਬਾਹਰੋਂ ਆਉਣ ਵਾਲੇ ਲੋਕਾਂ ਲਈ 10 ਅਗਸਤ ਤੋਂ 13 ਅਗਸਤ ਤੱਕ ਬੰਦ ਕਰ ਦਿੱਤਾ ਗਿਆ ਹੈ। ਸ਼੍ਰੀ ਕ੍ਰਿਸ਼ਨ ਜਨਮਸਥਾਨ ਸੇਵਾ ਸੰਸਥਾ ਦੇ ਸਕੱਤਰ ਕਪਿਲ ਸ਼ਰਮਾ ਨੇ ਕਿਹਾ ਕਿ ‘ਕੀ ਕਰੀਏ? ਕੋਈ ਰਸਤਾ ਨਹੀਂ ਸੀ। ਇਹ ਮਥੁਰਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਮਥੁਰਾ ਵਿੱਚ ਕ੍ਰਿਸ਼ਨਾ ਜਨਮ ਅਸ਼ਟਮੀ ਦੇ ਮੌਕੇ ‘ਤੇ ਸ਼ਰਧਾਲੂਆਂ ਨੂੰ ਜਾਣ ਦੀ ਮਨਾਹੀ ਹੈ। ਇਹ ਪੰਜ ਹਜ਼ਾਰ ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ।

ਇਸ ਸਬੰਧੀ ਮੰਦਰ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਸ਼ਰਧਾਲੂਆਂ ਨੂੰ ਨਿਰਾਸ਼ ਨਹੀਂ ਹੋਣਾ ਪਵੇਗਾ। ਉਨ੍ਹਾਂ ਦੇ ਘਰ ਤੱਕ ਮਥੁਰਾ ਵਿੱਚ ਹੋਣ ਵਾਲਾ ਜਨਮ ਉਤਸਵ ਪਹੁੰਚੇਗਾ। ਉਹ ਉੱਥੇ ਹੀ ਦਰਸ਼ਨ ਕਰ ਲੈਣ, ਪਰ ਇਸ ਦਾਅਵੇ ਅਤੇ ਇਸ ਵਿਵਸਥਾ ਦੇ ਕਾਰਨ ਮੰਦਰ ਦੇ ਆਲੇ ਦੁਆਲੇ ਦੇ ਸਾਰੇ ਦੁਕਾਨਦਾਰ ਨਾਖੁਸ਼ ਹਨ।

The post ਕੋਰੋਨਾ ਦਾ ਜਨਮਅਸ਼ਟਮੀ ‘ਤੇ ਅਸਰ, ਬੰਦ ਪਈਆਂ ਮਥੁਰਾ ਦੀ ਇੱਕ ਸੜਕ ‘ਤੇ ਬਣੀਆਂ 100 ਦੁਕਾਨਾਂ appeared first on Daily Post Punjabi.