jasbir jassi bhagwant maan Archives - Daily Post Punjabi

ਚੋਣ ਨਤੀਜਿਆਂ ਨੂੰ ਲੈ ਕੇ ਅਦਾਕਾਰ ਕਰਮਜੀਤ ਅਨਮੋਲ ਤੇ ਗਾਇਕ ਜਸਵੀਰ ਜੱਸੀ ਨੇ ਭਗਵੰਤ ਮਾਨ ਨੂੰ ਦਿੱਤੀ ਵਧਾਈ
jasbir jassi bhagwant maan: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹੈ, ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਜਸਵੀਰ ਜੱਸੀ ਅਤੇ ਅਦਾਕਾਰ ਕਰਮਜੀਤ ਅਨਮੋਲ ਭਗਵੰਤ ਮਾਨ ਦੇ ਨਾਲ ਨਜ਼ਰ ਆ ਰਹੇ ਹੈ। ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹੈ ਅਤੇ ਫੈਨਸ ਵੱਲੋਂ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਪੰਜਾਬ ਵਿਚ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਦੇ ਬਾਅਦ ਸੰਗਰੂਰ ‘ਚ ਪਟਿਆਲਾ ਰੋਡ ‘ਤੇ ਪਹਿਲਾਂ ਤੋਂ ਹੀ ਸਜੀ-ਧਜੀ ਡ੍ਰੀਮਲੈਂਡ ਕਾਲੋਨੀ ਵਿਚ ਚਹਿਲ-ਪਹਿਲ ਵਧ ਗਈ ਹੈ।

jasbir jassi bhagwant maan

ਕਾਲੋਨੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸੇ ਕਾਲੋਨੀ ਵਿਚ ਆਮ ਆਦਮੀ ਪਾਰਟੀ ਦੇ CM ਚਿਹਰੇ ਭਗਵੰਤ ਮਾਨ ਦਾ ਘਰ ਹੈ। ਪੂਰੀ ਕਾਲੋਨੀ ਵਿਚ ਸੁਰੱਖਿਆ ਦਾ ਸਖਤ ਪ੍ਰਬੰਧ ਹੈ। ਚਾਰੇ ਪਾਸੇ ਜਸ਼ਨ ਮਨਾਇਆ ਜਾ ਰਿਹਾ ਹੈ ਤੇ ਖੁਸ਼ੀ ਦੀ ਲਹਿਰ ਹੈ। ਮਾਨ ਦੇ ਘਰ ‘ਚ ਢੋਲ ਵੱਜ ਰਿਹਾ ਹੈ ਤੇ ਜਲੇਬੀ ਦੇ ਲੰਗਰ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਘਰ ਦੀ ਦੀਵਾਰ ਨਾਲ ਵੱਡੀ ਸਕ੍ਰੀਨ ਲੱਗੀ ਹੈ ਜਿਸ ‘ਤੇ ਚੋਣ ਨਤੀਜੇ ਦਿਖ ਰਹੇ ਹਨ। ਆਪ ਤੇ ਭਗਵੰਤ ਮਾਨ ਦੀ ਬੜ੍ਹਦ ਤੇ ਆਉਂਦੇ ਹੀ ਵਰਕਰ ਨੱਚਦੇ ਦਿਖਾਈ ਦੇ ਰਹੇ ਹਨ।

ਰਿਹਾਇਸ਼ ‘ਤੇ ਲਗਾਤਾਰ ਵਰਕਰਾਂ ਦੀ ਗਿਣਤੀ ਵੱਧ ਰਹੀ ਹੈ। ਘਰ ਦੇ ਦਰਵਾਜ਼ੇ ‘ਤੇ ਪੁਲਿਸ ਦਾ ਪਹਿਲਾ ਹੈ ਜੋ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ। ਇਸ ਸਮੇਂ ਭਗਵੰਤ ਮਾਨ ਘਰ ਦੇ ਅੰਦਰ ਹੀ ਹਨ। ਮਾਨ ਨੇ ਸਵੇਰੇ ਗੁਰਦੁਆਰਾ ਸਾਹਿਬ ਵਿਚ ਅਰਦਾਸ ਕਰਕੇ ਦਿਨ ਦੀ ਸ਼ੁਰੂਆਤ ਕੀਤੀ ਸੀ। ਪੂਰੇ ਘਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਘਰ ਦੀ ਛੱਤ ‘ਤੇ ਮੰਚ ਤਿਆਰ ਕੀਤਾ ਗਿਆ ਹੈ। ਜਿੱਤ ਤੋਂ ਬਾਅਦ ਇਸੇ ਮੰਚ ਤੋਂ ਵਰਕਰਾਂ ਨੂੰ ਭਗਵੰਤ ਮਾਨ ਸੰਬੋਧਨ ਕਰਨਗੇ।

The post ਚੋਣ ਨਤੀਜਿਆਂ ਨੂੰ ਲੈ ਕੇ ਅਦਾਕਾਰ ਕਰਮਜੀਤ ਅਨਮੋਲ ਤੇ ਗਾਇਕ ਜਸਵੀਰ ਜੱਸੀ ਨੇ ਭਗਵੰਤ ਮਾਨ ਨੂੰ ਦਿੱਤੀ ਵਧਾਈ appeared first on Daily Post Punjabi.