jasbir jassi farmer protest latest news updates in punjabi Archives - Daily Post Punjabi

ਕਿਸਾਨਾਂ ਨੂੰ ਖਾਲ਼ਿਸਤਾਨੀ ਦੱਸਣ ਵਾਲੇ ਮੀਡੀਆ ਨੂੰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਦਿੱਤੀ ਚਿਤਾਵਨੀ
jasbir jassi farmer protest: ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਖ਼ੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਲਗਾਤਾਰ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਇਸ ਕਿਸਾਨੀ ਮੋਰਚੇ ਨੂੰ ਗੋਦੀ ਮੀਡੀਆ ਸ਼ੁਰੂ ਤੋਂ ਹੀ ਗਲ਼ਤ ਤਰੀਕੇ ਨਾਲ ਦਿਖਾ ਰਿਹਾ ਹੈ। ਸੈਂਟਰ ਦੀ ਗੋਦੀ ਮੀਡੀਆ ਸ਼ੁਰੂ ਤੋਂ ਹੀ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਖਾਲ਼ਿਸਤਾਨੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ’ਚ ਲੱਗਾ ਹੋਇਆ ਸੀ। ਇਸ ਗੋਦੀ ਮੀਡੀਆ ਨੂੰ ਪੰਜਾਬੀ ਕਲਾਕਾਰ ਲਗਾਤਾਰ ਲਾਹਨਤਾਂ ਪਾ ਰਹੇ ਹਨ। ਉਥੇ ਹੀ ਹੁਣ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ ’ਤੇ ‘ਮੀਡੀਆ ਭਾਈਚਾਰੇ’ ਨੂੰ ਚਿਤਾਵਨੀ ਦਿੱਤੀ ਹੈ।

jasbir jassi farmer protest

ਜਸਬੀਰ ਜੱਸੀ ਨੇ ਗੋਦੀ ਮੀਡੀਆ ਨੂੰ ਲਾਹਨਤਾਂ ਪਾਉਂਦੇ ਹੋਏ ਚਿਤਾਵਨੀ ਦਿੱਤੀ ਹੈ। ਜਸਬੀਰ ਜੱਸੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ ‘ਇਹ ਮੀਡੀਆ ਵਾਲੇ ਸ਼ਾਂਤੀ ਨਾਲ 6 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਾਲ਼ਿਸਤਾਨੀ ਦੱਸਣ ’ਚ ਕਿਉਂ ਲੱਗੇ ਹਨ? ਕਿਉਂ ਵਾਰ-ਵਾਰ ਇਨ੍ਹਾਂ ਨੂੰ ਖਾਲ਼ਿਸਤਾਨੀ ਆਖਿਆ ਜਾ ਰਿਹਾ ਹੈ? ਮਕਸਦ ਕੀ ਹੈ? ਫਿਰ ਤੋਂ ਪੰਜਾਬ ਨੂੰ ਅੱਗ ’ਚ ਧਕੇਲਨਾ? ਜੇਕਰ ਇਸ ਵਾਰ ਪੰਜਾਬ ਅੱਗ ’ਚ ਗਿਆ ਤਾਂ ਸਭ ਤੋਂ ਵੱਡਾ ਕਸੂਰਵਾਰ ਹੋਵੇਗਾ ਦੇਸ਼ ਦਾ ਮੀਡੀਆ!

Jhandde taan pehlan hi jhoolde sii saade assin Lal Qile kyun jana, Yeh Dekho Gaddaro logon ke dil ka dukh, pic.twitter.com/DKmxuU1EWl
— Jassi (@JJassiOfficial) January 28, 2021

ये मीडिया वाले शांति से 6 महीने से प्रदर्शन कर रहे किसानों को खालिस्तानी बनाने में क्यों लगे हैं ? क्यों बार-बार इन्हें खालिस्तानी कहा जा रहा है ? मक़सद क्या है ? फ़िरसे पंजाब को आग में धकेलना ? अगर इस बार पंजाब आग में गया तो उसका सबसे बड़ा क़सूरवार होगा देश का मीडिया !
— Jassi (@JJassiOfficial) January 28, 2021

ਜਾਣਕਾਰੀ ਲਈ ਦੱਸ ਦੇਈਏ ਕਿ ਕਿਸਾਨੀ ਘੋਲ ਨੂੰ ਹੋਰ ਤੇਜ ਕਰਨ ਲਈ ਕਿਸਾਨ ਜੱਥੇਬੰਦੀਆਂ ਨੇ 26 ਜਨਵਰੀ ਨੂੰ ਗਣਤਤੰਰ ਦਿਵਸ ਮੌਕੇ ‘ਟਰੈਕਟਰ ਪਰੇਡ’ ਕੱਢਣ ਦਾ ਐਲਾਨ ਕੀਤਾ ਸੀ। ਸ਼ਾਂਤਮਈ ਢੰਗ ਨਾਲ ਕੱਢੀ ਜਾ ਰਹੀ ਇਸ ਪਰੇਡ ’ਚ ਕੁਝ ਸ਼ਰਾਰਤੀ ਲੋਕਾਂ ਨੇ ਅੰਦੋਲਨ ’ਚ ਹਿੰਸਾ ਪੈਦਾ ਕਰ ਦਿੱਤੀ। ਇਸ ਦੌਰਾਨ ਲਾਲ ਕਿਲ੍ਹੇ ’ਚ ਹੋਈ ਘਟਨਾਕ੍ਰਮ ਨੇ ਸਾਰਿਆਂ ਨੂੰ ਕਾਫ਼ੀ ਦੁੱਖੀ ਕੀਤਾ। ਇਸ ਘਟਨਾ ਤੋਂ ਬਾਅਦ ਕਿਸਾਨੀ ਏਕਤਾ ਕਾਫ਼ੀ ਤਣਾਅ ਪੂਰਨ ਸਥਿਤੀ ਪੈਦਾ ਹੋ ਗਈ।

The post ਕਿਸਾਨਾਂ ਨੂੰ ਖਾਲ਼ਿਸਤਾਨੀ ਦੱਸਣ ਵਾਲੇ ਮੀਡੀਆ ਨੂੰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਦਿੱਤੀ ਚਿਤਾਵਨੀ appeared first on Daily Post Punjabi.