Jass Bajwa Share Post Archives - Daily Post Punjabi

ਬੀਤੀ ਦਿਨੀਂ ਹਾਦਸੇ ਦਾ ਸ਼ਿਕਾਰ ਹੋਏ ਸਨ ਜੱਸ ਬਾਜਵਾ , ਹੁਣ ਆਪਣੀ ਹੈਲਥ ਅਪਡੇਟ ਫੈਨਜ਼ ਨਾਲ ਕੀਤੀ ਸਾਂਝੀ ਦੱਸਿਆ …
jass bajwa share heath update:ਪੰਜਾਬ ਦੇ ਗਾਇਕ ਜੱਸ ਬਾਜਵਾ ਨਾਲ ਪਰਸੋਂ ਦੇਰ ਰਾਤ ਸੜਕ ਹਾਦਸਾ ਵਾਪਰ ਗਿਆ ਸੀ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਗਾਇਕ ਜੱਸ ਬਾਜਵਾ ਹਰਿਆਣਾ ‘ਚ ਧਰਨਾ ਲਾਉਣ ਤੋਂ ਬਾਅਦ ਆਪਣੀ ਕਾਰ ਨੰਬਰ ਪੀ. ਬੀ. 13 ਬੀ. ਸੀ. 3300 ਰਾਹੀਂ ਚੰਡੀਗੜ੍ਹ ਆ ਰਹੇ ਸਨ।ਕਾਰ ਦੀ ਹਾਲਤ ਵੇਖ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ, ਕਿਉਂਕਿ ਜੱਸ ਬਾਜਵਾ ਦੀ ਕਾਰ ਦਾ ਅਗਲਾ ਹਿੱਸਾ ਕਾਫ਼ੀ ਨੁਕਸਾਨਿਆ ਗਿਆ ਹੈ। ਹਾਲਾਂਕਿ ਜੱਸ ਬਾਜਵਾ ਅਤੇ ਕਾਰ ਵਿੱਚ ਬੈਠੇ ਹੋਰ ਸਾਥੀ ਵਾਲ-ਵਾਲ ਬਚ ਗਏ।ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਿਹਾ ਜਾ ਰਿਹਾ ਹੈ ਕਿ ਗੱਡੀ ਜੱਸ ਬਾਜਵਾ ਦਾ ਡਰਾਈਵਰ ਚਲਾ ਰਿਹਾ ਸੀ। ਹਾਦਸਾ ਸੜਕ ਉੱਤੇ ਅਚਾਨਕ ਅਵਾਰਾ ਪਸ਼ੂ ਕਾਰ ਦੇ ਅੱਗੇ ਆਉਣ ਨਾਲ ਵਾਪਰਿਆ ਹੈ, ਜਿਸ ਨੂੰ ਬਚਾਉਂਦੇ-ਬਚਾਉਂਦੇ ਉਨ੍ਹਾਂ ਦੀ ਕਾਰ ਸਾਹਮਣੇ ਆ ਰਹੇ ਟਰੱਕ ਨਾਲ ਜਾ ਟਕਰਾ ਗਈ।

ਜਿਸ ਤੋਂ ਬਾਅਦ ਤੁਹਾਨੂੰ ਦੱਸ ਦੇਈਏ ਕਿ ਜੱਸ ਬਾਜਵਾ ਦੇ ਫੈਨਜ਼ ਬੇਹੱਦ ਘਬਰਾ ਗਏ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਸਾਰੇ ਉਨ੍ਹਾਂ ਦੇ ਸਹੀ ਸਲਾਮਤ ਹੋਣ ਦੀਆਂ ਦੁਆਵਾਂ ਮੰਗ ਰਹੇ ਸਨ । ਇਸ ਦੇ ਚਲਦੇ ਤੁਹਾਨੂੰ ਦੱਸ ਦੇਈਏ ਕਿ ਜੱਸ ਬਾਜਵਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੀ ਸਿਹਤ ਬਾਰੇ ਅਪਡੇਟ ਦਿੱਤਾ ਅਤੇ ਦੱਸਿਆ ਉਹ ਸਹੀ ਸਲਾਮਤ ਹਨ ਕੀ ਲਿਖਿਆ ਜੱਸ ਬਾਜਵਾ ਨੇ ਵੇਖੋ …ਕੱਲ ਰਾਤੀ ਅਸੀਂ ਤਲਵੰਡੀ ਸਾਬੋ ਰਿਫਾਈਨਰੀ ਧਰਨੇ ਤੋਂ ਵਾਪਿਸ ਆ ਰਹੇ ਸੀ, ਜਿਸ ਦੌਰਾਨ ਅਚਾਨਕ ਸਾਡੀ ਕਾਰ ਦਾ ਐਕਸੀਡੈਂਟ ਹੋ ਗਿਆ।ਜਿਸ ਵਿੱਚ ਮੈਂ ਅਤੇ ਮੇਰੇ ਦੋਸਤ ਸ਼ਾਮਿਲ ਸੀ।ਵਾਹਿਗੁਰੂ ਦੀ ਮਹਿਰ ਤੇ ਤੁਹਾਡੇ ਪਿਆਰ ਅਤੇ ਦੁਆਵਾਂ ਸਦਕੇ ਮੇਰੇ ਅਤੇ ਮੇਰੇ ਦੋਸਤਾਂ ਦਾ ਕੋਈ ਵੀ ਜਾਨ ਮਾਲੀ ਨੁਕਸਾਨ ਨਹੀਂ ਹੋਇਆ ਹੈ।ਕੱਲ੍ਹ ਰਾਤ ਤੋਂ ਹੀ ਮੈਨੂੰ ਤੁਹਾਡੇ ਸਭ ਚਾਹੁਣ ਵਾਲੇ ਅਤੇ ਲਗਾਤਾਰ ਹਾਲ ਪੁੱਛਣ ਵਾਲਿਆਂ ਲਈ ਮੈਸੇਜ, ਫੋਨ ਆ ਰਹੇ ਹਨ। ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਨਾਲ ਹੀ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਠੀਕ ਠਾਕ ਹਾਂ , ਵਾਹਿਗੁਰੂ ਤੁਹਾਡੁ ਸਾਰਿਆਂ ਨੂੰ ਚੜ੍ਹਦੀਕਲਾ ਵਿੱਚ ਰੱਖਣ…

#ਪੰਜਾਬ ਦੀ ਕਿਸਾਨੀ ਤੇ ਜਵਾਨੀ ਜਿੰਦਾਬਾਦ

#ਕਿਸਾਨ ਮਜਦੂਰ ਏਕਤਾ ਜਿੰਦਾਬਾਦ

ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਜੱਸ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ ।ਲਗਾਤਾਰ ਕਿਸਾਨਾਂ ਦੇ ਹੱਕਾਂ ਵਿੱਚ ਆਪਣੀ ਆਵਾਜ ਬੁਲੰਦ ਕਰ ਰਹੇ ਹਨ।

The post ਬੀਤੀ ਦਿਨੀਂ ਹਾਦਸੇ ਦਾ ਸ਼ਿਕਾਰ ਹੋਏ ਸਨ ਜੱਸ ਬਾਜਵਾ , ਹੁਣ ਆਪਣੀ ਹੈਲਥ ਅਪਡੇਟ ਫੈਨਜ਼ ਨਾਲ ਕੀਤੀ ਸਾਂਝੀ ਦੱਸਿਆ … appeared first on Daily Post Punjabi.

Jass Bajwa ਨੇ ਪੋਸਟ ਸਾਂਝੀ ਕਰ ਲਿਖਿਆ- ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ, 25 ਸਤੰਬਰ ਨੂੰ ਸ਼ੰਬੂ ਬਾਡਰ ਤੇ ਧਰਨਾ ਸਵੇਰੇ 9 ਵਜੇ ਤੋਂ ਸ਼ੁਰੂ
Jass Bajwa Share Post: ਸੈਂਟਰ ਸਰਕਾਰ ਦੇ ਕਿਸਾਨੀ ਬਿੱਲ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ ਵੱਧਦਾ ਜਾ ਰਿਹਾ ਹੈ। ਲੋਕ ਸੜਕਾਂ ਤੇ ਰੋਸ਼ ਕਰਦੇ ਨਜ਼ਰ ਆ ਰਹੇ ਹਨ। ਕੱਲ 25 ਤਾਰੀਖ ਨੂੰ ਪੰਜਾਬ ਬੰਦ ਦੱਸਿਆ ਗਿਆ ਹੈ। ਜਿਸਨੂੰ ਲੈ ਕੇ Jass Bajwa ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆ ਆਪਣਾ ਗੁੱਸਾ ਜਾਹਰ ਕੀਤਾ ਹੈ।

Jass Bajwa Share Post

ਉਨ੍ਹਾਂ ਨੇ ਲਿਖਿਆ- ਕਿਸਾਨ ਮਜਦੂਰ ਏਕਤਾ ਜਿੰਦਾਬਾਦ. 25 ਸਤੰਬਰ ਨੂੰ ਸ਼ੰਬੂ ਬਾਡਰ ਤੇ ਧਰਨਾ ਸਵੇਰੇ 9 ਵਜੇ ਤੋਂ ਸ਼ੁਰੂ । ਉਨ੍ਹਾਂ ਨੇ ਪੋਸਟ ਵਿੱਚ ਇਹ ਵੀ ਦਸਿਆ ਕਿ ਇਸ ਦੋਰਾਨ ਪੰਜਾਬ ਗਾਇਕ ਸਿੱਪੀ ਗਿੱਲ,ਦੀਪ ਸਿੱਧੁ, ਲੱਖਾ ਸਿਆਣਾ, ਹਰਫ ਚੀਮਾ, ਸਾਰਥੀ ਕੇ, ਆਤਿਸ਼, ਹਰਜੋਤ, ਜੋਬਨ ਸੰਧੂ, ਨਿਸ਼ਾਨ ਭੁੱਲਰ ਸਮੇਤ ਕਈ ਕਲਾਕਾਨ ਹਿੱਸਾ ਲੈ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਇਸਤੋਂ ਪਹਿਲਾ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਵੀ ਇਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਕੱਲ ਨੂੰ 11 ਵਜੇ ਨਾਭਾ ਵਿਖੇ ਇਕਜੁੱਟ ਹੋ ਕੇ ਸੈਂਟਰ ਸਰਕਾਰ ਦੇ ਇਸ ਬਿੱਲ ਖਿਲਾਫ ਸਾਰੇ ਵੀਰ ਖੁੱਲ ਕੇ ਬੋਲਾਂਗੇ, ਸੋ ਮੈ ਬੇਨਤੀ ਕਰਦਾ ਕਿ ਜਰੂਰ ਪਹੁੰਚੋ ਜਿਹੜੇ ਵੀਰ ਵੀ ਪਹੁੰਚ ਸਕਦੇ । ਲਗਾਤਾਰ ਵਿਰੋਧ ਹੋ ਰਿਹਾ ਸਾਰੀਆਂ ਜਥੇਬੰਦੀਆਂ ਤੇ ਕਲਾਕਾਰਾਂ ਵੱਲੋ ਵੱਖ ਵੱਖ ਜਗ੍ਹਾ ਤੇ । ਨੋਜਵਾਨ ਵੀਰ ਜਰੂਰ ਸਾਮਿਲ ਹੋਣ ਕੱਲ ਵਾਲੇ ਸਾਡੇ ਇਸ ਰੋਸ ਪ੍ਰਦਰਸ਼ਨ ਵਿੱਚ , ਦਿੱਲੀ ਵੀ ਚਲੇ ਜਾਵਾਗੇਂ ਪਰ ਇੱਕ ਵਾਰ ਇਕੱਠੇ ਹੋ ਕਿ ਵਿਉਤਬੰਦੀ ਬਣਾਉਣੀ ਜਰੂਰੀ ਹੈ ਦੋਸਤੋ, ਸੋ ਫਿਰ ਕਹਿੰਦਾਂ ਕਿ ਕੱਲ ਕੋਈ ਵੀਰ ਰਹਿ ਨਾ ਜਾਵੇ ਜਰੂਰ ਪਹੁੰਚਣਾ। ਇਹ ਤੇ ਕਿਸੇ ਵੀ ਪਾਰਟੀ ਜਾਂ ਪਰਧਾਨ ਦਾ ਝੰਡਾ ਨਾ ਫੜਨਾ, ਕਾਲੀਆ ਝੰਡੀਆ ਜਾਂ ਕਿਸਾਨ ਯੂਨੀਅਨ ਦਾ ਹੋਵੇ । ਕੱਲ ਨੂੰ ਨਾਭਾ 11 ਵਜੇ।

ਕੱਲ ਅਸੀ ਸਾਰੇ ਜਿਵੇਂ ਹਰਭਜਨ ਮਾਨ ਬਾਈ ਜੀ , ਹਰਜੀਤ ਹਰਮਨ ਵੀਰ , ਤਰਸੇਮ ਜੱਸੜ ਵੀਰਾ , ਕੁਲਵਿੰਦਰ ਬਿੱਲਾ ਅਤੇ ਹੋਰ ਬਹੁਤ ਸਾਰੇ ਕਾਲਕਾਰ ਤੇ ਬੁੱਧੀਜੀਵੀ ਵਰਗ ਪਹੁੰਚ ਰਿਹਾ। ਆਉ ਰਲ ਮਿਲ ਕਿ ਕਿਸਾਨ ਦੇ ਮਰਦੇ ਹੱਕਾਂ ਦੀ ਗੱਲ ਕਰਕੇ ਰਿਹ ਅਵਾਜ ਦਿੱਲੀ ਤੱਕ ਪਹੁੰਚਦੀ ਕਰੀਏ। ਰਣਜੀਤ ਬਾਵਾ ਦੀ ਇਹ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।

The post Jass Bajwa ਨੇ ਪੋਸਟ ਸਾਂਝੀ ਕਰ ਲਿਖਿਆ- ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ, 25 ਸਤੰਬਰ ਨੂੰ ਸ਼ੰਬੂ ਬਾਡਰ ਤੇ ਧਰਨਾ ਸਵੇਰੇ 9 ਵਜੇ ਤੋਂ ਸ਼ੁਰੂ appeared first on Daily Post Punjabi.