jass manak arrives Archives - Daily Post Punjabi

ਮੁਹਾਲੀ ਤੋਂ ਪੈਦਲ ਯਾਤਰਾ ਕਰਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਗਾਇਕ ਜੱਸ ਮਾਣਕ….
jass manak arrives at golden temple on foot : ਪੰਜਾਬੀ ਗਾਇਕ ਜੱਸ ਮਾਣਕ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ।ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।ਉਨ੍ਹਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ

jass manak arrives at golden temple on foot

ਲਿਖਿਆ ਹੈ ਕਿ,”ਅੱਜ ਮੈਂ ਜੋ ਕੁਝ ਵੀ ਹਾਂ ਸਿਰਫ ਇੱਕ ਤੇਰੀ ਰਹਿਮਤ ਕਰਕੇ ਹਾਂ ਵਾਹਿਗੁਰੂ ਜੀ।ਪਿਛਲੇ ਸਾਲ ਮੈਂ ਇੱਕ ਅਰਦਾਸ ਕੀਤੀ ਸੀ ਕਿ ਜੇ ਲਹਿੰਗਾ ਟ੍ਰੈਕ ਇੱਕ ਬਿਲੀਅਨ ਵਿਊਜ਼ ਪਾਰ ਕਰ ਜਾਵੇਗਾ ਤਾਂ ਮੈਂ ਪੈਦਲ ਯਾਤਰਾ ਕਰਾਂਗਾ ਆਪਣੇ ਘਰ ਮੁਹਾਲੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ।ਉਨ੍ਹਾਂ ਨੇ ਅੱਗੇ ਲਿਖਿਆ ਹੈ-ਅੱਜ ਅਸੀਂ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ ਹਾਂ 220ਕਿਮੀ. 7 ਦਿਨਾਂ ‘ਚ ਅਤੇ

jass manak arrives at golden temple on foot

ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹਾਂ।ਧੰਨਵਾਦ ਅਤੇ ਹਮੇਸ਼ਾਂ ਮੇਰੇ ‘ਤੇ ਮੇਹਰ ਕਰਨ ਲਈ ਵਾਹਿਗੁਰੂ ਜੀ ਤੁਹਾਡਾ ਬਹੁਤ ਧੰਨਵਾਦ’।ਇਸ ਪੋਸਟ ‘ਤੇ ਪ੍ਰਸ਼ੰਸ਼ਕ ਵੀ ਕਮੈਂਟ ਕਰ ਕੇ ਜੱਸ ਮਾਣਕ ਨੂੰ ਮੁਬਾਰਕਾਂ ਦੇ ਰਹੇ ਹਨ।

ਅਸੀਂ ਕਿਹੜਾ ਨਾਨਕੇ ਆਏ ਹਾਂ, ਕਾਨੂੰਨ ਰੱਦ ਕਰ ਦਿਓ ਚਲੇ ਜਾਵਾਂਗੇ

The post ਮੁਹਾਲੀ ਤੋਂ ਪੈਦਲ ਯਾਤਰਾ ਕਰਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਗਾਇਕ ਜੱਸ ਮਾਣਕ…. appeared first on Daily Post Punjabi.