Jass Manak Archives - Daily Post Punjabi

ਜੱਸ ਮਾਣਕ ਦੇ ਗੀਤ “ਲਹਿੰਗੇ” ਨੇ ਤੋੜੇ ਸਾਰੇ ਰਿਕਾਰਡ, ਗੀਤ ਹੋਇਆ ਇੱਕ ਬਿਲੀਅਨ ਤੋਂ ਪਾਰ
jass manak lengha 1 Billion views:ਪੰਜਾਬੀ ਫਿਲਮ ਇੰਡਸਟਰੀ ਇਨ੍ਹਾਂ ਦਿਨੀਂ ਬਾਲੀਵੁਡ ਨੂੰ ਵੀ ਪੂਰੀ ਟੱਕਰ ਦੇ ਰਹੀ ਹੈ।ਫਿਲਮਾਂ ਦੀ ਤੁਲਨਾ ਵਿੱਚ ਲੋਕਾਂ ਨੂੰ ਪੰਜਾਬੀ ਗੀਤ ਬੇਹੱਦ ਪਸੰਦ ਆ ਰਹੇ ਹਨ।ਹਾਲ ਹੀ ਵਿੱਚ ਜੱਸ ਮਾਣਕ ਦਾ ਗੀਤ ‘ ਲਹਿੰਗਾ’ ਜੋ ਰਿਲੀਜ਼ ਹੋਇਆ ਸੀ , ਹੁਣ ਉਸ ਨੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਹਨ ਜੀ ਹਾਂ ਜੱਸ ਮਾਣਕ ਦੇ ਗੀਤ ਦੇ ਵਿਊਜ ਹੁਣ ਇੱਕ ਬਿਲੀਅਨ ਤੋਂ ਵੱਧ ਹੋ ਚੁੱਕੇ ਹਨ।ਇਸ ਗੀਤ ਵਿੱਚ ਜੱਸ ਮਾਣਕ ਅਤੇ ਮਾਹਿਰਾ ਸ਼ਰਮਾ ਦੀ ਖੂਬਸੂਰਤ ਕੈਮਿਸਟਰੀ ਵੇਖਣ ਨੂੰ ਮਿਲਸੀ ਸੀ।ਗੀਤ ਦੇ ਵਿੱਚ ਮਾਹਿਰਾ ਸ਼ਰਮਾ ਦਾ ਖੂਬਸੂਰਤ ਅੰਦਾਜ਼ ਦੇ ਇਲਾਵਾ ਉਸ ਦੇ ਐਕਸਪ੍ਰੈਸ਼ਨ ਖੂਬ ਪਸੰਦ ਆਏ ਸਨ।

ਜੱਸ ਮਾਣਕ ਦਾ ਗੀਤ ਲੋਕਾਂ ਦੇ ਵਿੱਚ ਖੂਬ ਫੇਮਸ ਹੋ ਚੁੱਕਿਆ ਹੈ। ਵਿਆਹ ਪਾਰਟੀ ਦੇ ਇਲਾਵਾ ਹਰ ਥਾਂ ਤੇ ਇਸ ਗੀਤ ਨੂੰ ਸੁਣਿਆ ਜਾਂਦਾ ਹੈ, ਜਿਸ ਦੇ ਚਲਦੇ ਅੱਜ ਦੇ ਵਿਊਰਜ਼ ਦੀ ਗਿਣਤੀ ਇੱਕ ਬਿਲੀਅਨ ਹੋ ਚੁੱਕੀ ਹੈ।ਜੱਸ ਮਾਣਕ ਦਾ ਗੀਤ ਲੋਕਾਂ ਦੇ ਵਿੱਚ ਕਾਫੀ ਦੇਰ ਤੋਂ ਪਾਪੂਲਰ ਹੈ।ਇਸ ਗੀਤ ਦੀ ਸ਼ੁਰੂਆਤ ‘ ਇਕੋ ਹੀਲ ਦੇ ਨਾਲ ਮੈਂ ਕਟਿਆ ਏਕ ਸਾਲ ਵੇ” ਦੇ ਬੋਲ ਤੋਂ ਸ਼ੁਰੂ ਹੁੰਦੀ ਹੈ।ਜਿਸ ਵਿੱਚ ਮਾਹਿਰਾ ਦੱਸਦੀ ਹੈ ਕਿ ਉਹ ਆਪਣੀ ਪੁਰਾਣੇ ਹੀਲ ਤੋਂ ਪਰੇਸ਼ਾਨ ਹੋ ਚੁੱਕੀ ਹੈ।ਉਹ ਕਹਿੰਦੀ ਹੈ ਕਿ ਕਦੇ ਤਾਂ ਸ਼ੌਪਿੰਗ ਲੈ ਜਾਇਆ ਕਰ”।3 ਮਿੰਟ 23 ਸੈਂਕੇਂਡ ਦੇ ਇਸ ਗੀਤ ਵਿੱਚ ਸ਼ੈਰੀ ਨੈਕਸਸ ਨੇ ਮਿਊਜਿਕ ਦਿੱਤਾ ਹੈ।ਗੀਤ ਦੇ ਆਖਿਰ ਵਿੱਚ ਦੇਖ ਸਕਦੇ ਹੋ ਕਿ ਗਿਫਟ ਪਾਉਣ ਤੋਂ ਬਾਅਦ ਮਾਹਿਰਾ ਕਿੰਨੀ ਖੁਸ਼ ਹੋ ਜਾਂਦੀ ਹੈ।ਗੀਤ ਵਿੱਚ ਜੱਸ ਮਾਣਕ ਦੇ ਨਾਲ ਮਾਹਿਰਾ ਸ਼ਰਮਾ ਦੀ ਜਬਰਦਸਤ ਬਾਂਡਿੰਗ ਵੇਖਣ ਨੂੰ ਮਿਲਦੀ ਹੈ।

ਇਸਦੇ ਨਾਲ ਹੀ ਗੀਤ ਵਿੱਚ ਕਈ ਖੂਬਸੂਰਤ ਲਾਕੇਸ਼ਨ ਵੇਖਣ ਨੂੰ ਮਿਲ ਰਹੇ ਹਨ।ਹੁਣ ਤੱਕ ਇਸ ਗੀਤ ਨੂੰ ਇੱਕ ਬਿਲੀਅਮ ਵਿਊਜ ਹੋ ਚੁੱਕੇ ਹਨ ਜੋ ਆਪਣੇ ਵਿੱਚ ਇੱਕ ਹਿਸਟਰੀ ਹੈ।ਉੱਥੇ ਹੀ ਪੰਜਾਬੀ ਗੀਤ ਲਹਿੰਗਾ ਦੇ ਲਿਰਿਕਸ ਜੱਸ ਮਾਣਕ ਨੇ ਤਿਆਰ ਕੀਤਾ ਹੈ।ਨਾਲ ਹੀ ਇਸ ਨੂੰ ਕੰਪੋਜ ਵੀ ਕੀਤਾ ਹੈ। 25 ਸਾਲਾ ਜੱਸ ਮਾਣਕ ਪੰਜਾਬੀ ਇੰਡਸਟਰੀ ਦੇ ਫੇਮਸ ਸਿੰਗਰ ਵਿੱਚੋਂ ਇੱਕ ਹਨ।ਜੱਸ ਦੇ ਗੀਤ ਲੋਕਾਂ ਵਿੱਚ ਕਾਫੀ ਪਾਪੂਲਰ ਹਨ।ਇਸ ਦੇ ਨਾਲ ਹੀ ਉਨ੍ਹਾਂ ਦਾ ਗਾਣਾ ‘ਵਿਆਹ’ ਲੋਕਾਂ ਵਿਚ ਬਹੁਤ ਮਸ਼ਹੂਰ ਹੋਇਆ ਸੀ। ਇਹ ਲੰਬੇ ਸਮੇਂ ਤੋਂ ਯੂਟਿਊਬ ‘ਤੇ ਟ੍ਰੈਂਡ ਹੋਇਆ ਹੈ, ਜਿਸ ਨੂੰ ਜਸ ਸਟੈਂਡਰਡ ਦੁਆਰਾ ਲਿਖਿਆ ਗਿਆ ਹੈ। ਇਸਦੇ ਨਾਲ ਹੀ ਉਸਨੇ ਇਸ ਨੂੰ ਗਾਇਆ ਹੈ ਅਤੇ ਕੰਪੋਜ਼ ਕੀਤਾ ਹੈ।

The post ਜੱਸ ਮਾਣਕ ਦੇ ਗੀਤ “ਲਹਿੰਗੇ” ਨੇ ਤੋੜੇ ਸਾਰੇ ਰਿਕਾਰਡ, ਗੀਤ ਹੋਇਆ ਇੱਕ ਬਿਲੀਅਨ ਤੋਂ ਪਾਰ appeared first on Daily Post Punjabi.

ਛੋਟੀ ਉਮਰ ‘ਚ ਬਣਿਆ ਕਰੋੜਪਤੀ ਸਿੰਗਰ, ਲਾਕਡਾਊਨ ਦੌਰਾਨ ਆਪਣੀ ਕਾਰ ਧੋਂਦਾ ਆਇਆ ਨਜ਼ਰ
Singer crorepati youngest lockdownਬਾਲੀਵੁੱਡ ਵਿੱਚ ਅਜਿਹੇ ਕਈ ਸਿਤਾਰੇ ਹਨ ਜੋ ਘੱਟ ਉਮਰ ‘ਚ ਇੱਕ ਗਲੈਮਰਸ ਜੀਵਨਸ਼ੈਲੀ ਜੀਅ ਰਹੇ ਹਨ। ਪੰਜਾਬੀ ਸਿੰਗਰ ਜੱਸ ਮਾਣਕ ਉਨ੍ਹਾਂ ਦੇ ਵਿੱਚੋਂ ਇੱਕ ਹਨ। ਜੱਸ ਮਾਣਕ ਵਰਤਮਾਨ ‘ਚ ਯੂਥ ਦੇ ਵਿੱਚ ਬਹੁਤ ਪ੍ਰਸਿੱਧ ਹਨ ਅਤੇ ਉਨ੍ਹਾਂ ਦੇ ਗਾਣੇ ਯੂਟਿਊਬ ਉੱਤੇ ਟ੍ਰੈਂਡ ਵਿਚ ਰਹਿੰਦੇ ਹਨ। ਜੱਸ ਮਾਣਕ ਦੀ ਉਮਰ ਸਿਰਫ਼ 21 ਸਾਲ ਦੀ ਹੈ। ਉਹ ਇੰਨੀ ਘੱਟ ਉਮਰ ‘ਚ ਕਰੋੜਪਤੀ ਬਣ ਗਏ ਹਨ। ਪੰਜਾਬ ਵਿੱਚ ਉਨ੍ਹਾਂ ਦਾ ਸਟਾਰਡਮ ਵੱਧਦਾ ਹੀ ਜਾ ਰਿਹਾ ਹੈ। ਉਹ ਹਮੇਸ਼ਾ ਆਪਣਾ ਕੰਮ ਆਪ ਕਰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀਆਂ ਕੁਝ ਲੇਟੈਸਟ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਆਪਣੀ ਕਾਰ ਨੂੰ ਧੋਂਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਜੱਸ ਮਾਣਕ ਇਕ ਅਜਿਹੇ ਗਾਇਕ ਹਨ, ਜਿਨ੍ਹਾਂ ਨੇ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ ‘ਚ ਪਾਏ ਹਨ। ਉਨ੍ਹਾਂ ਦੇ ਹਿੱਟ ਗੀਤਾਂ ‘ਚ ‘ਪਰਾਡਾ’, ‘ਸੂਟ ਪੰਜਾਬੀ’, ‘ਵਿਆਹ’, ‘ਬੰਦੂਕ’, ‘ਬੌਸ’ ਸਮੇਤ ਕਈ ਹੋਰ ਵੀ ਹਿੱਟ ਗੀਤ ਹਨ। ਜੱਸ ਮਾਣਕ ਅਜਿਹੇ ਕਲਾਕਾਰ ਹਨ, ਜੋ ਆਪਣੀ ਜ਼ਮੀਨ ਨਾਲ ਜੁੜੇ ਰਹਿਣਾ ਪਸੰਦ ਕਰਦੇ ਹਨ।

ਜੱਸ ਮਾਣਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ ਅਤੇ ਸਰੋਤਿਆਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜੱਸ ਮਾਣਕ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।

‘ਸਿਕੰਦਰ 2’ ਫਿਲਮ ਤੋਂ ਆਪਣਾ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੇ ਪੰਜਾਬੀ ਗਾਇਕ ਗੁਰੀ ਵਲੋਂ ਇਸ ਫਿਲਮ ‘ਚ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਸੀ। ਜਿਸ ਦੇ ਚੱਲਦੇ ਉਹ ਬਹੁਤ ਜਲਦ ਇਕ ਹੋਰ ਫਿਲਮ ‘ਚ ਨਜ਼ਰ ਆਉਣ ਵਾਲੇ ਹਨ। ਜੀ ਹਾਂ ਇਹ ਅਸੀਂ ਨਹੀਂ ਸਗੋਂ ਗੁਰੀ ਦੀਆਂ ਇੰਸਟਾਗ੍ਰਾਮ ਦੀਆਂ ਤਸਵੀਰਾਂ ਆਖ ਰਹੀਆਂ ਹਨ। ਉਨ੍ਹਾਂ ਨੇ ਜੱਸ ਮਾਣਕ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ, ”ਗੁੱਡ ਲੱਕ ਦੋਵਾਂ ਨੂੰ..ਨਵੀਂ ਮੂਵੀ ਲਈ”। ਨਾਲ ਹੀ ਉਨ੍ਹਾਂ ਨੇ ਵੀਡੀਓ ਕੈਮਰੇ ਵਾਲਾ ਇਮੋਜ਼ੀ ਪੋਸਟ ਕੀਤਾ ਸੀ। ਤਸਵੀਰ ‘ਚ ਦੋਵਾਂ ਸਿੰਗਰਾਂ ਨੇ ਕਲੈਪ ਬੋਰਡ ਫੜ੍ਹਿਆ ਹੋਇਆ ਸੀ ਤੇ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਇਸ ਤੋਂ ਇਲਾਵਾ ਜੱਸ ਮਾਣਕ ਨੇ ਵੀ ਆਪਣੀ ਇੰਸਟਾਗ੍ਰਾਮ ਦੀਆਂ ਸਟੋਰੀਆਂ ‘ਚ ਸ਼ੂਟ ਦੀਆਂ ਵੀਡੀਓਜ਼ ਪਾਈਆਂ ਹੋਈਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀਆਂ ਸ਼ੂਟ ਤੋਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਜੇ ਗੱਲ ਕਰੀਏ ਫਿਲਮ ਦੇ ਨਾਂ ਦੀ ਤਾਂ ਉਸ ਬਾਰੇ ਅਤੇ ਬਾਕੀ ਦੀ ਸਟਾਰ ਕਾਸਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।

The post ਛੋਟੀ ਉਮਰ ‘ਚ ਬਣਿਆ ਕਰੋੜਪਤੀ ਸਿੰਗਰ, ਲਾਕਡਾਊਨ ਦੌਰਾਨ ਆਪਣੀ ਕਾਰ ਧੋਂਦਾ ਆਇਆ ਨਜ਼ਰ appeared first on Daily Post Punjabi.