jaswinder bhalla bhagwant mann Archives - Daily Post Punjabi

ਜਸਵਿੰਦਰ ਭੱਲਾ ਨੇ ਮੁੱਖ ਮੰਤਰੀ ਮਾਨ ਨੂੰ ਕਾਮੇਡੀਅਨ ਅੰਦਾਜ਼ ’ਚ ਦਿੱਤੀ ਵਧਾਈ
jaswinder bhalla bhagwant mann: ਮੁੱਖ ਮੰਤਰੀ ਅੱਜ ਵੀਰਵਾਰ ਨੂੰ ਵਿਆਹ ਦੇ ਬੰਧਨ ’ਚ ਬੱਝ ਗਏ। ਡਾ. ਗੁਰਪ੍ਰੀਤ ਕੌਰ ਨਾਲ ਮੁੱਖ ਮੰਤਰੀ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਵਿਆਹ ਦੀਆਂ ਰਸਮਾਂ ਤੋਂ ਸਿਰਫ਼ ਇਕ ਦਿਨ ਪਹਿਲਾਂ ਹੀ ਇਸ ਦਾ ਐਲਾਨ ਕੀਤਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਗਵੰਤ ਮਾਨ ਦੀ ਮਾਂ ਅਤੇ ਭੈਣ ਨੇ ਹੀ ਉਨ੍ਹਾਂ ਲਈ ਇਹ ਰਿਸ਼ਤਾ ਲੱਭਿਆ ਹੈ, ਜਿਸ ਨੂੰ 7 ਜੁਲਾਈ ਨੂੰ ਵਿਆਹ ਦਾ ਰੂਪ ਦੇ ਦਿੱਤਾ ਜਾਵੇਗਾ।

jaswinder bhalla bhagwant mann

ਇਸ ਦੀ ਜਾਣਕਾਰੀ ’ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਸਿਆਸੀ ਆਗੂਆਂ ਅਤੇ ਕਲਾਕਾਰਾ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ। ਹਾਲ ਹੀ ’ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਭੱਲਾ ਯਾਨੀ ਕਿ ਜਸਵਿੰਦਰ ਭੱਲਾ ਵੱਲੋਂ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਗਈ। ਅਦਾਕਾਰ ਦੇ ਨਾਲ-ਨਾਲ ਉਹ ਇਕ ਮਸ਼ਹੂਰ ਕਾਮੇਡੀਅਨ ਵੀ ਹਨ। ਕਾਮੇਡੀਅਨ ਜਸਵਿੰਦਰ ਭੱਲਾ ਨੇ ਹਾਲ ਹੀ ’ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕੀਤੀ ਹੈ।

ਤਸਵੀਰ ਸਾਂਝੀ ਕਰਕੇ ਜਸਵਿੰਦਰ ਭੱਲਾ ਨੇ ਆਪਣੇ ਕਾਮੇਡੀਅਨ ਅੰਦਾਜ਼ ’ਚ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਹੈ। ਜਿਸ ਦੀ ਕੈਪਸ਼ਨ ’ਚ ਲਿਖਿਆ ਕਿ ‘ਸੁਣਿਆ ਕਿ ਜੋੜੀਆਂ ਆਸਮਾਨ ਤੋਂ ਬਣ ਕੇ ਆਉਂਦੀਆਂ ਨੇ, ਇਸ ਦਾ ਮਤਲਵ ਕੰਮ ਤਾਂ ਸਹੀ ਢੰਗ ਨਾਲ ਉੱਪਰ ਵੀ ਨਹੀਂ ਹੋ ਰਿਹਾ, ਹੇਠਾ ਇਕੱਲੇ ਮਾਨ ਸਾਬ ਕੀ ਕਰਨ, ਵਿਆਹ ਮੁਬਾਰਕ।’ ਇਸ ਨਾਲ ਉਨ੍ਹਾਂ ਨੇ ਮਜ਼ਾਕਿਆ ਈਮੋਜੀ ਵੀ ਲਗਾਇਆ ਹੈ।

The post ਜਸਵਿੰਦਰ ਭੱਲਾ ਨੇ ਮੁੱਖ ਮੰਤਰੀ ਮਾਨ ਨੂੰ ਕਾਮੇਡੀਅਨ ਅੰਦਾਜ਼ ’ਚ ਦਿੱਤੀ ਵਧਾਈ appeared first on Daily Post Punjabi.