javed akhtar kangana ranaut Defamation Case bollywood Archives - Daily Post Punjabi

ਕੰਗਨਾ ਰਣੌਤ ਮਾਣਹਾਨੀ ਮਾਮਲੇ ‘ਚ ਸੁਣਵਾਈ ਟਲੀ, 25 ਮਾਰਚ ਨੂੰ ਹੋਵੇਗੀ ਬਠਿੰਡਾ ਅਦਾਲਤ ‘ਚ ਸੁਣਵਾਈ
ਭਾਜਪਾ ਸੰਸਦ ਕੰਗਣਾ ਰਣੌਤ ਮਾਨਹਾਨੀ ਮਾਮਲੇ ਵਿੱਚ ਬਠਿੰਡਾ ਦੀ ਕੋਰਟ ਵਿੱਚ ਅੱਜ ਸੁਣਵਾਈ ਨਹੀਂ ਹੋਈ। ਕਿਸਾਨ ਆਗੂ ਸੁਰਜੀਤ ਸਿੰਘ ਫੂਲ ਅਤੇ ਕਿਸਾਨ ਜਸਵੀਰ ਸਿੰਘ ਦੀ ਅੱਜ ਗਵਾਹੀ ਹੋਣੀ ਸੀ। ਪਰ ਜੱਜ ਸਾਹਿਬ ਦੀ ਲੀਗਲ ਮੀਟਿੰਗ ਹਨ ਕਰਕੇ ਦੋਵੇਂ ਗਵਾਹਾਂ ਨੂੰ ਕੋਰਟ ਵੱਲੋਂ ਬਾਉਂਡ ਕਰ ਲਿਆ ਗਿਆ ਹੈ।

ਹੁਣ 25 ਮਾਰਚ ਨੂੰ ਦੋਵਾਂ ਦੀ ਕੋਰਟ ਵਿੱਚ ਪੇਸ਼ੀ ਦੌਰਾਨ ਗਵਾਹੀ ਹੋਵੇਗੀ। ਇਸ ਦੇ ਨਾਲ ਹੀ ਕੰਗਨਾ ਰਣੌਤ ਦੇ ਪਾਸਪੋਰਟ ਜਬਤ ਕਰਨ ਦੀ ਅਰਜੀ ‘ਤੇ ਵੀ 25 ਮਾਰਚ ਨੂੰ ਹੀ ਕੋਰਟ ਵੱਲੋਂ ਫੈਸਲਾ ਸੁਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਅਨੰਨਿਆ ਸ਼ਰਮਾ ਨੇ ਗੱਡੇ ਝੰਡੇ, UPSC ਦੀ ਪ੍ਰੀਖਿਆ ’ਚ 13ਵਾਂ ਸਥਾਨ ਕੀਤਾ ਪ੍ਰਾਪਤ

ਬਜ਼ੁਰਗ ਕਿਸਾਨ ਮਹਿਲਾ ਮਹਿੰਦਰ ਕੌਰ ਦੇ ਵਕੀਲ ਵੱਲੋਂ ਦੱਸਿਆ ਗਿਆ ਕੰਗਨਾ ਰਣੌਤ ਮਾਣਹਾਨੀ ਮਾਮਲੇ ਵਿੱਚ ਪਹਿਲਾਂ 10 ਮਾਰਚ ਤਾਰੀਖ ਕੋਰਟ ਵੱਲੋਂ ਦਿੱਤੀ ਗਈ ਸੀ। ਐਪਲੀਕੇਸ਼ਨ ਫਾਈਲ ਕਰਕੇ ਕੰਗਨਾ ਰਣੌਤ ਦੇ ਵਕੀਲ ਵੱਲੋਂ ਤਰੀਕ ਨੂੰ 9 ਮਾਰਚ ਕਰਵਾ ਲਿਆ ਗਿਆ। ਪਰ ਜੱਜ ਸਾਹਿਬ ਦੀ ਲੀਗਲ ਮੀਟਿੰਗ ਦੇ ਚਲਦੇ ਦੋਵੇਂ ਗਵਾਹਾਂ ਨੂੰ ਕੋਰਟ ਵੱਲੋਂ ਬਾਉਂਡ ਕਰ ਲਿਆ ਗਿਆ ਹੈ। ਦੋਵੇਂ ਗਵਾਹ ਹੁਣ 25 ਮਾਰਚ ਨੂੰ ਕੋਰਟ ਵਿੱਚ ਪੇਸ਼ੀ ਦੌਰਾਨ ਗਵਾਹੀ ਦੇਣਗੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕੰਗਨਾ ਰਣੌਤ ਮਾਣਹਾਨੀ ਮਾਮਲੇ ‘ਚ ਸੁਣਵਾਈ ਟਲੀ, 25 ਮਾਰਚ ਨੂੰ ਹੋਵੇਗੀ ਬਠਿੰਡਾ ਅਦਾਲਤ ‘ਚ ਸੁਣਵਾਈ appeared first on Daily Post Punjabi.

Defamation Case: ਜੇਕਰ ਅੱਜ ਕੰਗਨਾ ਰਨੌਤ ਅਦਾਲਤ ਵਿੱਚ ਨਾ ਹੋਈ ਪੇਸ਼ ਤਾਂ ਉਸ ਨੂੰ ਕੀਤਾ ਜਾ ਸਕਦਾ ਹੈ ਗ੍ਰਿਫਤਾਰ
javed akhtar kangana ranaut: ਗੀਤਕਾਰ ਜਾਵੇਦ ਅਖਤਰ ਦੁਆਰਾ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਦਾਇਰ ਮਾਣਹਾਨੀ ਦੇ ਕੇਸ ਵਿੱਚ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਇਸ ਮਾਮਲੇ ਵਿੱਚ, ਅਦਾਕਾਰਾ ਲਈ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਸਾਬਤ ਹੋਣ ਜਾ ਰਿਹਾ ਹੈ।

javed akhtar kangana ranaut

ਕੰਗਨਾ ਨੂੰ ਜਾਵੇਦ ਅਖਤਰ ਮਾਣਹਾਨੀ ਮਾਮਲੇ ਵਿੱਚ ਅੱਜ ਮੁੰਬਈ ਦੀ ਅੰਧੇਰੀ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ। ਜੇਕਰ ਅਦਾਕਾਰਾ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੁੰਦੀ ਤਾਂ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋ ਸਕਦਾ ਹੈ। ਪਿਛਲੀ ਸੁਣਵਾਈ ਵਿੱਚ ਕੰਗਨਾ ਅਦਾਲਤ ਵਿੱਚ ਪੇਸ਼ ਨਹੀਂ ਹੋਈ ਸੀ। ਉਸ ਦੇ ਵਕੀਲ ਨੇ ਉਸ ਦੀ ਗੈਰ-ਹਾਜ਼ਰੀ ਦਾ ਕਾਰਨ ਉਸ ਦੀ ਖਰਾਬ ਸਿਹਤ ਨੂੰ ਦੱਸਿਆ ਸੀ। ਫਿਰ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਨੇ ਅਦਾਕਾਰਾ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਅਦਾਕਾਰਾ ਨੂੰ ਗੀਤਕਾਰ ਜਾਵੇਦ ਅਖਤਰ ਦੁਆਰਾ ਦਾਇਰ ਮਾਣਹਾਨੀ ਦੇ ਕੇਸ ਦੀ ਸੁਣਵਾਈ ਵਿੱਚ ਪੇਸ਼ ਹੋਣ ਤੋਂ ਛੋਟ ਦਿੱਤੀ।

ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਜੇਕਰ ਉਹ ਅਗਲੀ ਸੁਣਵਾਈ ਵਿੱਚ ਪੇਸ਼ ਨਹੀਂ ਹੁੰਦੀ ਤਾਂ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਜਾ ਸਕਦਾ ਹੈ। ਯਾਨੀ ਗੀਤਕਾਰ ਜਾਵੇਦ ਅਖਤਰ ‘ਤੇ ਗੰਭੀਰ ਦੋਸ਼ ਲਗਾਉਣ ਵਾਲੀ ਕੰਗਨਾ ਰਣੌਤ ਹੁਣ ਇਸ ਮਾਮਲੇ’ ਚ ਫਸੀ ਹੋਈ ਨਜ਼ਰ ਆ ਰਹੀ ਹੈ। 14 ਸਤੰਬਰ ਨੂੰ ਹੋਈ ਸੁਣਵਾਈ ਵਿੱਚ ਕੰਗਨਾ ਦੇ ਨਾ ਆਉਣ ਉੱਤੇ ਅਦਾਲਤ ਨੇ ਤਿੱਖੀ ਟਿੱਪਣੀ ਕੀਤੀ ਸੀ। ਜਿਸ ਦੇ ਤਹਿਤ ਜੇਕਰ ਕੰਗਨਾ ਅੱਜ ਪੇਸ਼ ਨਾ ਹੋਈ ਤਾਂ ਉਸ ਨੂੰ ਬਹੁਤ ਦੁੱਖ ਝੱਲਣੇ ਪੈ ਸਕਦੇ ਹਨ।

ਤੁਹਾਨੂੰ ਦੱਸ ਦੇਈਏ, 14 ਸਤੰਬਰ ਦੀ ਸੁਣਵਾਈ ਵਿੱਚ, ਕੰਗਨਾ ਦੇ ਵਕੀਲ ਰਿਜ਼ਵਾਨ ਸਿੱਦੀਕੀ ਨੇ ਕੰਗਨਾ ਦੀ ਮੈਡੀਕਲ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਲੱਛਣ ਦਿਖਾ ਰਹੀ ਹੈ। ਜਿਸ ਕਾਰਨ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਈ। ਕੰਗਨਾ ਦੇ ਵਕੀਲ ਨੇ ਦੱਸਿਆ ਕਿ ਆਪਣੀ ਫਿਲਮ ‘ਥਲੈਵੀ’ ਦੇ ਪ੍ਰਮੋਸ਼ਨ ਕਾਰਨ ਉਹ ਪਿਛਲੇ 15 ਦਿਨਾਂ ‘ਚ ਕਈ ਲੋਕਾਂ ਨੂੰ ਮਿਲੇ। ਇਸ ਕਾਰਨ ਅਦਾਕਾਰਾ ਦੇ ਵਕੀਲ ਨੇ 7 ਦਿਨਾਂ ਦਾ ਸਮਾਂ ਮੰਗਿਆ ਸੀ।

The post Defamation Case: ਜੇਕਰ ਅੱਜ ਕੰਗਨਾ ਰਨੌਤ ਅਦਾਲਤ ਵਿੱਚ ਨਾ ਹੋਈ ਪੇਸ਼ ਤਾਂ ਉਸ ਨੂੰ ਕੀਤਾ ਜਾ ਸਕਦਾ ਹੈ ਗ੍ਰਿਫਤਾਰ appeared first on Daily Post Punjabi.