javelin throw Archives - Daily Post Punjabi

Paris Olympics: ਲਗਾਤਾਰ ਦੂਜਾ ਗੋਲਡ ਮੈਡਲ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਨੀਰਜ ਚੋਪੜਾ
ਗੋਲਡਨ ਬੁਆਏ ਨੀਰਜ ਚੋਪੜਾ ਦਾ ਪੈਰਿਸ ਓਲੰਪਿਕ ਪੁਰਸ਼ ਜੈਵਲਿਨ ਥ੍ਰੋਅ ਦਾ ਫਾਈਨਲ ਮੁਕਾਬਲਾ ਅੱਜ ਦੇਰ ਰਾਤ 11.55 ਵਜੇ ਹੋਵੇਗਾ । ਕੁਸ਼ਤੀ ਵਿੱਚ ਵਿਨੇਸ਼ ਫੋਗਾਟ ਦੇ ਬਾਹਰ ਹੋਣ ਤੋਂ ਬਾਅਦ ਪੂਰੇ ਦੇਸ਼ ਦੀਆਂ ਨਜ਼ਰਾਂ ਹੁਣ ਨੀਰਜ ਚੋਪੜਾ ‘ਤੇ ਟਿਕੀਆਂ ਹੋਈਆਂ ਹਨ । ਜਿਸ ਕਾਰਨ ਦੇਸ਼ ਵਾਸੀਆਂ ਨੂੰ ਨੀਰਜ ਚੋਪੜਾ ਤੋਂ ਗੋਲਡ ਮੈਡਲ ਦੀਆਂ ਬਹੁਤ ਆਸਾਂ ਹਨ । ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 89.34 ਮੀਟਰ ਦੀ ਜੈਵਲਿਨ ਥ੍ਰੋਅ ਨਾਲ ਆਪਣੇ ਵਿਰੋਧੀਆਂ ਨੂੰ ਮਜ਼ਬੂਤ ​​ਸੰਦੇਸ਼ ਦਿੱਤਾ।

Paris Olympics 2024

ਦੱਸ ਦੇਈਏ ਕਿ ਨੀਰਜ ਨੇ ਟੋਕੀਓ ਓਲੰਪਿਕ ਦੀ ਤਰ੍ਹਾਂ ਪੈਰਿਸ ਓਲੰਪਿਕ ਵਿੱਚ ਵੀ ਕੁਝ ਸੈਕਿੰਡ ਦੇ ਫਰਕ ਨਾਲ ਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ ਪਰ ਇਸ ਵਾਰ ਪਿਛਲੀਆਂ ਓਲੰਪਿਕ ਖੇਡਾਂ ਨਾਲੋਂ ਚੁਣੌਤੀ ਜ਼ਿਆਦਾ ਸਖ਼ਤ ਹੈ। ਕੁੱਲ ਨੌਂ ਖਿਡਾਰੀਆਂ ਵਿੱਚੋਂ ਨੀਰਜ ਵਰਗੇ ਪੰਜ ਖਿਡਾਰੀਆਂ ਨੇ ਆਪਣੇ ਪਹਿਲੇ ਹੀ ਥ੍ਰੋਅ ਵਿੱਚ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ ਸੀ ।

ਇਹ ਵੀ ਪੜ੍ਹੋ: ਵਿਨੇਸ਼ ਫੋਗਾਟ ਨੇ ਕੀਤਾ ਸੰਨਿਆਸ ਦਾ ਐਲਾਨ, ਕਿਹਾ- ‘ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਤੇ ਮੈਂ ਹਾਰ ਗਈ’

ਅੱਜ ਈਵੈਂਟ ਵਿੱਚ ਜੇਕਰ ਨੀਰਜ ਜਿੱਤਦੇ ਹਨ ਤਾਂ ਉਹ ਲਗਾਤਾਰ ਦੋ ਓਲੰਪਿਕ ਵਿੱਚ ਗੋਲਡ ਜਿੱਤਣ ਵਾਲੇ ਭਾਰਤ ਦੇ ਪਹਿਲੇ ਖਿਡਾਰੀ ਬਣ ਜਾਣਗੇ। ਦੁਨੀਆ ਭਰ ਵਿੱਚ ਜੈਵਲਿਨ ਥ੍ਰੋਅਰ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 4 ਜੈਵਲਿਨ ਥ੍ਰੋਅਰ ਹੀ ਆਪਣਾ ਗੋਲਡ ਬਚਾ ਸਕੇ ਹਨ। ਇਨ੍ਹਾਂ ਵਿੱਚ ਐਰਿਕ ਲੇਮਿੰਗ, ਜੋਨੀ ਮਾਇਰਾ , ਚੋਪੜਾ ਦੇ ਆਦਰਸ਼ ਜਾਨ ਜੇਲੇਂਜੀ ਤੇ ਆਂਦ੍ਰਿਯਾਸ ਟੀ ਹੀ ਲਗਾਤਾਰ ਦੋ ਓਲੰਪਿਕ ਗੋਲਡ ਜਿੱਤ ਸਕੇ ਹਨ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post Paris Olympics: ਲਗਾਤਾਰ ਦੂਜਾ ਗੋਲਡ ਮੈਡਲ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਨੀਰਜ ਚੋਪੜਾ appeared first on Daily Post Punjabi.

ਜਿਊਰਿਖ ਡਾਇਮੰਡ ਲੀਗ ‘ਚ ਗੋਲਡ ਮੈਡਲ ਤੋਂ ਖੁੰਝੇ ਨੀਰਜ ਚੋਪੜਾ, 85.71 ਮੀਟਰ ਦੇ ਥ੍ਰੋਅ ਨਾਲ ਹਾਸਿਲ ਕੀਤਾ ਸਿਲਵਰ ਮੈਡਲ
ਭਾਰਤੀ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਜਿਊਰਿਖ ਡਾਇਮੰਡ ਲੀਗ ਵਿੱਚ ਸਿਲਵਰ ਮੈਡਲ ਦੇ ਨਾਲ ਸਬਰ ਕਰਨਾ ਪਿਆ। ਕੁਝ ਦਿਨ ਪਹਿਲਾਂ ਅਥਲੈਟਿਕਸ ਵਿਸ਼ਵ ਕੱਪ ਬੁਡਾਪੇਸਟ ਵਿੱਚ 88.17 ਮੀਟਰ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਤੋਂ ਸਾਰਿਆਂ ਨੂੰ ਡਾਇਮੰਡ ਲੀਗ ਦੇ ਇਸ ਪੜਾਅ ਵਿੱਚ ਵੀ ਗੋਲਡ ਮੈਡਲ ਦੀ ਉਮੀਦ ਸੀ, ਪਰ ਨੀਰਜ ਨੂੰ ਸਿਰਫ਼ ਕੁਝ ਸੈਂਟੀਮੀਟਰ ਕਾਰਨ ਸਿਲਵਰ ਮੈਡਲ ਦੇ ਨਾਲ ਸਬਰ ਕਰਨਾ ਪਿਆ।

World champion Neeraj Chopra

ਦਰਅਸਲ, ਜਿਊਰਿਖ ਡਾਇਮੰਡ ਲੀਗ ਵਿੱਚ ਨੀਰਜ ਚੋਪੜਾ ਨੇ 85.71 ਮੀਟਰ ਦਾ ਬੈਸਟ ਥ੍ਰੋਅ ਕੀਤਾ। ਉੱਥੇ ਹੀ ਇਸ ਈਵੈਂਟ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਚੇਕ ਰਿਪਬਲਿਕ ਦੇ ਜਾਕੁਬ ਵਾਦਲੇਚ ਨੇ 85.86 ਮੀਟਰ ਦਾ ਥ੍ਰੋਅ ਕੀਤਾ। ਨੀਰਜ ਨੇ ਇਸ ਈਵੈਂਟ ਵਿੱਚ ਆਪਣੀਆਂ ਪਹਿਲੀਆਂ 3 ਕੋਸ਼ਿਸ਼ਾਂ ਵਿੱਚ ਫਾਊਲ ਕਰ ਬੈਠੇ ਸਨ। ਆਪਣੀ ਚੌਥੀ ਕੋਸ਼ਿਸ਼ ਵਿੱਚ ਨੀਰਜ ਨੇ 85.22 ਮੀਟਰ ਦਾ ਥ੍ਰੋਅ ਕੀਤਾ।

ਇਹ ਵੀ ਪੜ੍ਹੋ: ਘਰੇਲੂ ਦੇ ਬਾਅਦ ਹੁਣ ਕਮਰਸ਼ੀਅਲ ਗੈਸ ਸਿਲੰਡਰ ਵੀ ਹੋਇਆ ਸਸਤਾ, 158 ਰੁ. ਦੀ ਕੀਤੀ ਗਈ ਕਟੌਤੀ

ਇਸ ਤੋਂ ਬਾਅਦ ਨੀਰਜ 5ਵੀਂ ਕੋਸ਼ਿਸ਼ ਵਿੱਚ ਫਿਰ ਤੋਂ ਫਾਊਲ ਕਰ ਬੈਠੇ। ਹੁਣ ਨੀਰਜ ਨੇ ਆਖਰੀ ਕੋਸ਼ਿਸ਼ ਵਿੱਚ 85.71 ਮੀਟਰ ਦਾ ਥ੍ਰੋਅ ਕਰ ਦੂਜੇ ਸਥਾਨ ‘ਤੇ ਆਉਣ ਵਿੱਚ ਕਾਮਯਾਬ ਰਹੇ। ਇਸ ਤੋਂ ਪਹਿਲਾਂ ਨੀਰਜ ਨੇ ਦੋਹਾ ਅਤੇ ਲੁਸਾਨ ਵਿੱਚ ਹੋਈ ਡਾਇਮੰਡ ਲੀਗ ਲੇਗ ਵਿੱਚ ਗੋਲਡ ਮੈਡਲ ਨੂੰ ਆਪਣੇ ਨਾਮ ਕੀਤਾ ਸੀ। ਨੀਰਜ ਨੇ ਇਸੇ ਦੇ ਨਾਲ ਡਾਇਮੰਡ ਲੀਗ ਵਿੱਚ ਫਾਈਨਲ ਦੇ ਲਈ ਵੀ ਕੁਆਲੀਫਾਈ ਕਰ ਲਿਆ ਹੈ।

World champion Neeraj Chopra

ਦੱਸ ਦੇਈਏ ਕਿ ਡਾਇਮੰਡ ਲੀਗ ਦਾ ਫਾਈਨਲ ਮੁਕਾਬਲਾ ਅਮਰੀਕਾ ਦੇ ਯੂਗੇਨ ਵਿੱਚ 16 ਅਤੇ 17 ਸਤੰਬਰ ਨੂੰ ਖੇਡਿਆ ਜਾਵੇਗਾ। ਪਿਛਲੀ ਵਾਰ ਨੀਰਜ ਨੇ ਇਸ ਈਵੈਂਟ ਨੂੰ ਆਪਣੇ ਨਾਮ ਕੀਤਾ ਸੀ। ਡਾਇਮੰਡ ਲੀਗ ਦੇ ਫਾਈਨਲ ਵਿੱਚ ਟਾਪ 6 ਜੈਵਲਿਨ ਥ੍ਰੋਅਰ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਏ ਹਨ। ਇਸ ਵਿੱਚ ਨੀਰਜ ਟੀਚੇ ਸਥਾਨ ‘ਤੇ ਹਨ। ਇਸ ਸਮੇਂ ਪਹਿਲੇ ਸਥਾਨ ‘ਤੇ ਵਾਦਲੇਚ ਜਦਕਿ ਦੂਜੇ ਸਥਾਨ ‘ਤੇ ਜਰਮਨੀ ਦੇ ਜੂਲਿਅਨ ਵੇਬਰ ਹਨ। ਉੱਥੇ ਹੀ ਨੀਰਜ ਡਾਇਮੰਡ ਲੀਗ ਦੇ ਮੋਨਾਕੋ ਲੇਗ ਨੂੰ ਨਹੀਂ ਖੇਡ ਸਕੇ ਸਨ। ਇਸ ਕਾਰਨ ਉਹ 23 ਅੰਕਾਂ ਨਾਲ ਤੀਜੇ ਸਥਾਨ ‘ਤੇ ਮੌਜੂਦ ਹਨ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

The post ਜਿਊਰਿਖ ਡਾਇਮੰਡ ਲੀਗ ‘ਚ ਗੋਲਡ ਮੈਡਲ ਤੋਂ ਖੁੰਝੇ ਨੀਰਜ ਚੋਪੜਾ, 85.71 ਮੀਟਰ ਦੇ ਥ੍ਰੋਅ ਨਾਲ ਹਾਸਿਲ ਕੀਤਾ ਸਿਲਵਰ ਮੈਡਲ appeared first on Daily Post Punjabi.

ਨੀਰਜ ਚੋਪੜਾ ਨੇ ਕੀਤਾ ਨਵਾਂ ਕਾਰਨਾਮਾ, ਟੋਕੀਓ ਓਲੰਪਿਕ ‘ਚ ਬਣਾਏ ਆਪਣੇ ਹੀ ਰਿਕਾਰਡ ਨੂੰ ਤੋੜਿਆ
ਟੋਕੀਓ ਓਲੰਪਿਕ ਵਿੱਚ ਜੈਵਲਿਨ ਸੁੱਟ ਕੇ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਖਿਡਾਰੀ ਨੀਰਜ ਚੋਪੜਾ ਨੇ ਨਵਾਂ ਕਾਰਨਾਮਾ ਕੀਤਾ ਹੈ । ਨੀਰਜ ਨੇ ਫਿਨਲੈਂਡ ਵਿੱਚ ਪਾਵੋ ਨੂਰਮੀ ਖੇਡਾਂ ਵਿੱਚ ਮੰਗਲਵਾਰ ਨੂੰ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਦਿੱਤਾ । ਚੋਪੜਾ ਨੇ ਇੱਥੇ ਖੇਡ ਦੌਰਾਨ 89.30 ਮੀਟਰ ਦਾ ਆਪਣਾ ਸਰਵੋਤਮ ਥਰੋਅ ਦਾ ਪ੍ਰਦਰਸ਼ਨ ਕੀਤਾ । ਇਸ ਦੇ ਨਾਲ ਉਨ੍ਹਾਂ ਨੇ ਆਪਣੇ ਹੀ ਰਾਸ਼ਟਰੀ ਰਿਕਾਰਡ ਵਿੱਚ ਸੁਧਾਰ ਕਰ ਕੇ ਚਾਂਦੀ ਦਾ ਤਗਮਾ ਜਿੱਤਿਆ ।

Neeraj Chopra shatters own record

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੀਰਜ ਨੇ ਟੋਕੀਓ ਓਲੰਪਿਕ ਦੌਰਾਨ 87.58 ਮੀਟਰ ਦੀ ਥਰੋਅ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਸੀ । ਇਸ ਥਰੋਅ ਦੇ ਦਮ ‘ਤੇ ਹੀ ਉਸ ਨੇ ਟੋਕੀਓ ਵਿੱਚ ਇਤਿਹਾਸਕ ਸੋਨ ਤਮਗਾ ਜਿੱਤਿਆ ਸੀ । ਟੋਕੀਓ ਓਲੰਪਿਕ ਵਿੱਚ ਖੇਡਣ ਤੋਂ ਬਾਅਦ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਇਹ ਪਹਿਲਾ ਟੂਰਨਾਮੈਂਟ ਹੈ ਅਤੇ ਉਹ ਪਹਿਲੀ ਵਾਰ ਫੀਲਡ ਵਿੱਚ ਉਤਰੇ । ਇਸ ਦੌਰਾਨ ਨੀਰਜ ਨੂੰ ਮਹਾਨ ਜੈਵਲਿਨ ਥਰੋਅਰਜ਼ ਦਾ ਸਾਹਮਣਾ ਕਰਨਾ ਪਿਆ ।

ਇਹ ਵੀ ਪੜ੍ਹੋ: ਗਰਮੀ ਤੋਂ ਮਿਲੇਗੀ ਰਾਹਤ, ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ

ਇਸ ਵਿੱਚ ਸਾਬਕਾ ਚੈਂਪੀਅਨ ਜੋਹਾਨਸ ਵੇਟਰ ਅਤੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਸ਼ਾਮਲ ਹਨ। ਪੀਟਰਸ ਨੇ ਹਾਲ ਹੀ ਵਿੱਚ ਆਪਣਾ ਨਿੱਜੀ ਸਰਵੋਤਮ ਸੁਧਾਰ ਕੀਤਾ ਸੀ ਅਤੇ ਡਾਇਮੰਡ ਲੀਗ ਵਿੱਚ 93.07 ਮੀਟਰ ਜੈਵਲਿਨ ਸੁੱਟਿਆ ਸੀ । ਨੂਰਮੀ ਖੇਡਾਂ 1957 ਤੋਂ ਫਿਨਲੈਂਡ ਦੇ ਸਭ ਤੋਂ ਵੱਡੇ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚੋਂ ਇੱਕ ਹਨ। ਇਹ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਟੂਰ ਮੀਟ ਦਾ ਵੀ ਹਿੱਸਾ ਹੈ।

Neeraj Chopra shatters own record

ਦੱਸ ਦੇਈਏ ਕਿ ਨੀਰਜ ਦਾ ਇਹ 10 ਮਹੀਨੇ ਦੇ ਬਾਅਦ ਪਹਿਲਾ ਟੂਰਨਾਮੈਂਟ ਸੀ ਤੇ ਉਨ੍ਹਾਂ ਨੇ ਦੂਜੀ ਕੋਸ਼ਿਸ਼ ਵਿੱਚ 89.30 ਦਾ ਥਰੋਅ ਕੀਤਾ ਜੋ ਕਿ ਹੁਣ ਉਨ੍ਹਾਂ ਦਾ ਨਿੱਜੀ ਸਰਵੋਤਮ ਬਣ ਗਿਆ ਹੈ। ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 86.92 ਮੀਟਰ ਦਾ ਥਰੋਅ ਕੀਤਾ ਸੀ। ਨੀਰਜ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ 85.25 ਮੀਟਰ ਦੇ ਥਰੋਅ ਦੇ ਨਾਲ ਇਸ ਦਾ ਅੰਤ ਕੀਤਾ। ਬੇਸ਼ੱਕ ਨੀਰਜ ਨੇ ਆਪਣਾ ਰਾਸ਼ਟਰੀ ਰਿਕਾਰਡ ਤੋੜਿਆ ਪਰ ਉਹ ਫਿਨਲੈਂਡ ਦੇ ਓਲੀਵੀਅਰ ਹੇਲਾਂਡੇਰ ਤੋਂ ਪਿੱਛੇ ਰਹਿ ਕੇ ਦੂਜੇ ਸਥਾਨ ‘ਤੇ ਰਹੇ, ਜਿਸ ਕਰਨ ਉਸਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “

The post ਨੀਰਜ ਚੋਪੜਾ ਨੇ ਕੀਤਾ ਨਵਾਂ ਕਾਰਨਾਮਾ, ਟੋਕੀਓ ਓਲੰਪਿਕ ‘ਚ ਬਣਾਏ ਆਪਣੇ ਹੀ ਰਿਕਾਰਡ ਨੂੰ ਤੋੜਿਆ appeared first on Daily Post Punjabi.