Jawan Fist Song Release 27July Archives - Daily Post Punjabi

‘ਜਵਾਨ’ ਦਾ ਪਹਿਲਾ ਗੀਤ 27 ਜੁਲਾਈ ਨੂੰ ਹੋ ਸਕਦਾ ਹੈ ਰਿਲੀਜ਼ : ਗੀਤ ਦਾ ਟਾਈਟਲ ਹੋਵੇਗਾ ਸੂਰਮਾ
Jawan Fist Song Release 27July: ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਜਵਾਨ’ ਨੂੰ ਲੈ ਕੇ ਪ੍ਰਸ਼ੰਸਕ ਬੇਹੱਦ ਉਤਸ਼ਾਹਿਤ ਹਨ। ਜਦੋਂ ਤੋਂ ਇਸ ਦਾ ਪ੍ਰੀਵਿਊ ਰਿਲੀਜ਼ ਹੋਇਆ ਹੈ, ਚਾਰੇ ਪਾਸੇ ਇਸ ਫਿਲਮ ਦੀ ਚਰਚਾ ਅਤੇ ਤਾਰੀਫ ਹੋ ਰਹੀ ਹੈ। ਇਸ ਦੇ ਗੀਤਾਂ ਦਾ ਵੀ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Jawan Fist Song Release 27July

ਇਸ ਦੌਰਾਨ ਸੁਣਨ ‘ਚ ਆਇਆ ਹੈ ਕਿ ਫਿਲਮ ਦਾ ਪਹਿਲਾ ਗੀਤ 27 ਜੁਲਾਈ ਨੂੰ ਰਿਲੀਜ਼ ਹੋ ਸਕਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਸ ਦਾ ਸਿਰਲੇਖ ‘ਸੂਰਮਾ’ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਗੀਤ ਜੇਲ ਦੇ ਸੈੱਟਅੱਪ ‘ਚ ਸ਼ੂਟ ਕੀਤਾ ਗਿਆ ਹੈ। ਅਟਲੀ ਕੁਮਾਰ ਨਿਰਦੇਸ਼ਿਤ ਜਵਾਨ ‘ਚ ਸ਼ਾਹਰੁਖ ਖਾਨ ਤੋਂ ਇਲਾਵਾ ਨਯਨਤਾਰਾ ਅਤੇ ਵਿਜੇ ਸੇਤੂਪਤੀ ਅਹਿਮ ਭੂਮਿਕਾਵਾਂ ‘ਚ ਹੋਣਗੇ। ਫਿਲਮ ‘ਚ ਦੀਪਿਕਾ ਪਾਦੂਕੋਣ, ਵਿਜੇ ਅਤੇ ਸੰਜੇ ਦੱਤ ਵਰਗੇ ਕਲਾਕਾਰ ਕੈਮਿਓ ਰੋਲ ‘ਚ ਨਜ਼ਰ ਆਉਣਗੇ। ਜੇਕਰ ਫਿਲਮ ਨਾਲ ਜੁੜੇ ਇਕ ਸੂਤਰ ਦੀ ਮੰਨੀਏ ਤਾਂ ਇਹ ਗੀਤ 27 ਜੁਲਾਈ ਨੂੰ ਇੰਟਰਨੈੱਟ ‘ਤੇ ਰਿਲੀਜ਼ ਹੋਵੇਗਾ। ਇਹ ਅਨਿਰੁਧ ਦੇ ਸੰਗੀਤ ਅਤੇ ਅਮਰੀਕੀ-ਭਾਰਤੀ ਰੈਪਰ ਰਾਜਾ ਕੁਮਾਰੀ ਦੇ ਰੈਪ ਦਾ ਸੁਮੇਲ ਹੋ ਸਕਦਾ ਹੈ। ਗੀਤ ਦਾ ਟਾਈਟਲ ਸੂਰਮਾ ਹੋਵੇਗਾ ਅਤੇ ਇਸ ਦੀ ਝਲਕ ਵੀ ਪ੍ਰੀਵਿਊ ‘ਚ ਦੇਖਣ ਨੂੰ ਮਿਲੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਇਹ ਇਕ ਹਾਈ ਬਜਟ ਗੀਤ ਹੈ ਜਿਸ ਨੂੰ ਚੇਨਈ ‘ਚ ਜੇਲ ਸੈੱਟ ਬਣਾ ਕੇ ਵੱਡੇ ਪੱਧਰ ‘ਤੇ ਸ਼ੂਟ ਕੀਤਾ ਗਿਆ ਸੀ। ਗੀਤ ‘ਚ ਸ਼ਾਹਰੁਖ ਦੇ ਪਿੱਛੇ ਕਈ ਮਹਿਲਾ ਬੈਕਗਰਾਊਂਡ ਡਾਂਸਰ ਨਜ਼ਰ ਆਉਣਗੀਆਂ। ਇਸ ਨੂੰ ਲਲਿਤਾ ਅਤੇ ਸ਼ੋਭੀ ਨੇ ਕੋਰੀਓਗ੍ਰਾਫ ਕੀਤਾ ਹੈ। ਮਿਊਜ਼ਿਕ ਐਲਬਮ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦਾ ਇੱਕ ਵੱਡਾ ਕਾਰਨ ਇਸ ਦਾ ਸੰਗੀਤ ਨਿਰਦੇਸ਼ਕ ਅਨਿਰੁਧ ਹੈ। ਅਨਿਰੁਧ ਨੌਜਵਾਨਾਂ ‘ਚ ਕਾਫੀ ਮਸ਼ਹੂਰ ਹੈ। ਚਰਚਾ ਹੈ ਕਿ ਇਸ ਫਿਲਮ ‘ਚ ਸੰਗੀਤ ਦੇਣ ਲਈ ਉਨ੍ਹਾਂ ਨੇ 10 ਕਰੋੜ ਰੁਪਏ ਲਏ ਹਨ। 7 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ ਫਿਲਮ ਜਵਾਨ। ਇਸ ‘ਚ ਸ਼ਾਹਰੁਖ ਖਾਨ ਇਕ ਵਾਰ ਫਿਰ ਡਬਲ ਰੋਲ ‘ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਉਹ ਪਹਿਲੀ ਵਾਰ ਸਕ੍ਰੀਨ ‘ਤੇ ਗੰਜੇ ਲੁੱਕ ‘ਚ ਵੀ ਨਜ਼ਰ ਆਉਣਗੇ।

The post ‘ਜਵਾਨ’ ਦਾ ਪਹਿਲਾ ਗੀਤ 27 ਜੁਲਾਈ ਨੂੰ ਹੋ ਸਕਦਾ ਹੈ ਰਿਲੀਜ਼ : ਗੀਤ ਦਾ ਟਾਈਟਲ ਹੋਵੇਗਾ ਸੂਰਮਾ appeared first on Daily Post Punjabi.