jay bhanushali Archives - Daily Post Punjabi
‘ਬਿੱਗ ਬੌਸ’ ਤੋਂ ਬਾਅਦ ਕੰਗਨਾ ਰਣੌਤ ਦੇ ਸ਼ੋਅ ‘ਲਾਕ-ਅੱਪ’ ‘ਚ ਹੋਵੇਗੀ ਜੈ ਭਾਨੁਸ਼ਾਲੀ ਦੀ ਵਾਈਲਡ ਕਾਰਡ ਐਂਟਰੀ
Jay Bhanushali enter Lockupp: ਕੰਗਨਾ ਰਣੌਤ ਦੇ ਸ਼ੋਅ ‘ਤੇ ਨਵੀਆਂ ਵਾਈਲਡ ਕਾਰਡ ਐਂਟਰੀਆਂ ਹੋਣ ਜਾ ਰਹੀਆਂ ਹਨ। ਜੇਕਰ ਗੱਲ ਸਿਰਫ ਵਾਈਲਡ ਕਾਰਡ ਐਂਟਰੀ ਦੀ ਹੁੰਦੀ ਤਾਂ ਸ਼ਾਇਦ ਏਨਾ ਹੰਗਾਮਾ ਨਾ ਹੁੰਦਾ। ਪਰ ਮੋੜ ਇਹ ਹੈ ਕਿ ਟੈਲੀਵਿਜ਼ਨ ‘ਤੇ ਫਿਲਮ ਇੰਡਸਟਰੀ ਦੇ ਮਸ਼ਹੂਰ ਸਟਾਰ ਜੈ ਭਾਨੁਸ਼ਾਲੀ ਕੰਗਨਾ ਰਣੌਤ ਦੇ ਸ਼ੋਅ ਵਿੱਚ ਐਂਟਰੀ ਲੈਣ ਜਾ ਰਹੇ ਹਨ।
Jay Bhanushali enter Lockupp
ਜੈ ਭਾਨੁਸ਼ਾਲੀ ਦਾ ਨਾਂ ਸੁਣਦੇ ਹੀ ਲੋਕ ਸ਼ੋਅ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ‘ਬਿੱਗ ਬੌਸ 15’ ਵਿੱਚ ਜੈ ਭਾਨੁਸ਼ਾਲੀ ਨੇ ਸ਼ਾਨਦਾਰ ਤਰੀਕੇ ਨਾਲ ਐਂਟਰੀ ਲਈ ਸੀ। ਜੈ ਪਿਛਲੇ ਕਈ ਸਾਲਾਂ ਤੋਂ ਟੈਲੀਵਿਜ਼ਨ ਅਤੇ ਫਿਲਮ ਇੰਡਸਟਰੀ ਦਾ ਹਿੱਸਾ ਹੈ। ਜਦੋਂ ਉਹ ‘ਬਿੱਗ ਬੌਸ 15’ ਵਿੱਚ ਆਪਣੀ ਮਿੱਠੀ ਮੁਸਕਰਾਹਟ ਦੇ ਨਾਲ ਆਇਆ ਤਾਂ ਉਸ ਤੋਂ ਬਹੁਤ ਉਮੀਦਾਂ ਸਨ। ਪਰ ਅਫਸੋਸ, ਜੈ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਿਆ ਅਤੇ ਉਹ ਜਲਦੀ ਹੀ ਸ਼ੋਅ ਤੋਂ ਬਾਹਰ ਹੋ ਗਿਆ। ਜਿਸ ਨੂੰ ਲੋਕ ਸ਼ੋਅ ਦਾ ਵਿਜੇਤਾ ਮੰਨ ਰਹੇ ਸਨ, ਉਸ ਨੂੰ ਸਾਹਮਣੇ ਆਉਂਦੇ ਦੇਖ ਕਈਆਂ ਦੇ ਦਿਲ ਟੁੱਟ ਗਏ। ਖੈਰ, ਇਹ ਕਿਹਾ ਜਾਂਦਾ ਹੈ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਹੁਣ ਖਬਰ ਹੈ ਕਿ ਜੈ ਭਾਨੁਸ਼ਾਲੀ ਏਜਾਜ਼ ਖਾਨ ਨਾਲ ਕੰਗਨਾ ਰਣੌਤ ਦੇ ਸ਼ੋਅ ਦਾ ਕੈਦੀ ਬਣ ਸਕਦੇ ਹਨ।
ਇੰਸਟਾਗ੍ਰਾਮ ‘ਤੇ ਜੈ ਭਾਨੁਸ਼ਾਲੀ ਦੀ ਫੋਟੋ ਸ਼ੇਅਰ ਕਰਦੇ ਹੋਏ, ਦੱਸਿਆ ਕਿ ਉਹ ਲਾਕ-ਅਪ ਦਾ ਹਿੱਸਾ ਬਣ ਸਕਦੇ ਹਨ। ਹੁਣ ਇਸ ਵਿੱਚ ਕਿੰਨੀ ਸੱਚਾਈ ਹੈ। ਇਹ ਕੁਝ ਦਿਨਾਂ ਵਿੱਚ ਪਤਾ ਲੱਗ ਜਾਵੇਗਾ। ਹਿੱਸਾ ਲੈਣ ਵਾਲੇ ਜ਼ਿਆਦਾਤਰ ਮੁਕਾਬਲੇਬਾਜ਼ ਬਿੱਗ ਬੌਸ ਦਾ ਹਿੱਸਾ ਰਹੇ ਹਨ, ਜੋ ਕੰਗਨਾ ਰਣੌਤ ਦੇ ਸ਼ੋਅ ‘ਚ ਕਾਫੀ ਮਸਾਲਾ ਪਾ ਰਹੇ ਹਨ। ਦੂਜੇ ਪਾਸੇ ਜੇਕਰ ਲਾਕਅੱਪ ‘ਚ ਜੈ ਭਾਨੁਸ਼ਾਲੀ ਅਤੇ ਏਜਾਜ਼ ਖਾਨ ਦੀ ਐਂਟਰੀ ਹੁੰਦੀ ਹੈ ਤਾਂ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣ ਵਾਲੀਆਂ ਹਨ। ਬਿੱਗ ਬੌਸ ‘ਚ ਦੋਵੇਂ ਸਿਤਾਰੇ ਆਪਣੀ ਐਗਰੈਸ ਨੂੰ ਲੈ ਕੇ ਸੁਰਖੀਆਂ ‘ਚ ਰਹੇ ਸਨ। ਅਜਿਹੇ ‘ਚ ਜੇਕਰ ਇਹ ਦੋਵੇਂ ਸ਼ੋਅ ‘ਤੇ ਇਕੱਠੇ ਆਉਂਦੇ ਹਨ ਤਾਂ ਹੰਗਾਮਾ ਹੋਣਾ ਤੈਅ ਹੈ।
The post ‘ਬਿੱਗ ਬੌਸ’ ਤੋਂ ਬਾਅਦ ਕੰਗਨਾ ਰਣੌਤ ਦੇ ਸ਼ੋਅ ‘ਲਾਕ-ਅੱਪ’ ‘ਚ ਹੋਵੇਗੀ ਜੈ ਭਾਨੁਸ਼ਾਲੀ ਦੀ ਵਾਈਲਡ ਕਾਰਡ ਐਂਟਰੀ appeared first on Daily Post Punjabi.
ਜੈ ਭਾਨੁਸ਼ਾਲੀ ਤੇ ਮਾਹੀ ਵਿੱਜ ਦੀ ਬੇਟੀ ਹੋਈ 10 ਮਹੀਨਿਆਂ ਦੀ, ਵੇਖੋ ਕਿਊਟ ਤਸਵੀਰਾਂ
Jay Mahi daughter Tara : ਟੀਵੀ ਦੇ ਮਸ਼ਹੂਰ ਕਪਲਸ ਵਿੱਚ ਸ਼ਾਮਿਲ ਜੈ ਭਾਨੁਸ਼ਾਲੀ ਤੇ ਮਾਹੀ ਵਿੱਜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਟੀਵੀ ਅਦਾਕਾਰਾ ਮਾਹੀ ਵਿੱਜ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਪਿਆਰੀ ਜਿਹੀ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਸਟੋਰੀ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਬੇਟੀ 10 ਮਹੀਨਿਆਂ ਦੀ ਹੋ ਗਈ ਹੈ। ਉਨ੍ਹਾਂ ਨੇ ਆਪਣੀ ਬੇਟੀ ਤਾਰਾ ਦੇ ਨਾਂਅ ਦਾ ਇੰਸਟਾਗ੍ਰਾਮ ਅਕਾਊਂਟ ਬਣਾਇਆ ਹੋਇਆ ਹੈ। ਜਿਸ ‘ਤੇ ਉਹ ਤਾਰਾ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Jay Mahi daughter Tara
ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਦੋ ਬੱਚੇ ਸਨ। ਜੈ ਭਾਨੁਸ਼ਾਲੀ ਅਤੇ ਉਨ੍ਹਾਂ ਦੀ ਪਤਨੀ ਮਾਹੀ ਵਿੱਜ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਟੀਵੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਹਨ ਅਤੇ ਅਕਸਰ ਦੋਵੇਂ ਆਪਣੇ ਬੱਚਿਆਂ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ। ਲਾਕਡਾਊਨ ਦੌਰਾਨ ਜੈ ਭਾਨੁਸ਼ਾਲੀ ਆਪਣੀ ਪਤਨੀ ਤੇ ਤਿੰਨੋਂ ਬੱਚਿਆਂ ਦੇ ਨਾਲ ਇਸ ਸਮੇਂ ਕੁਆਲਿਟੀ ਸਮਾਂ ਬਿਤਾ ਰਹੇ ਹਨ। ਜੈ ਭਾਨੂਸ਼ਾਲੀ ਤੇ ਮਾਹੀ ਵਿੱਜ ਇੱਕ ਲੰਬੇ ਸਮੇਂ ਤਕ ਰਿਲੇਸ਼ਨਸ਼ਿਪ ‘ਚ ਰਹੇ ਸਨ ਤੇ ਦੋਵਾਂ ਨੇ ਸਾਲ 2011 ‘ਚ ਵਿਆਹ ਕਰ ਲਿਆ ਸੀ।
Jay Mahi daughter Tara
ਦੋਵਾਂ ਨੇ 2013 ‘ਚ ਇਕ ਡਾਂਸ ਰਿਐਲਟੀ ਸ਼ੋਅ ‘ਨੱਚ ਬੱਲੀਏ’ ‘ਚ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਦੋਵੇਂ ਕਈ ਟੀਵੀ ਸ਼ੋਅਜ਼ ‘ਚ ਇਕੱਠੇ ਨਜ਼ਰ ਆ ਚੁੱਕੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਹ ਕਪਲ ਬੇਬੀ ਗਰਲ ਦੇ ਹੀ ਮਾਤਾ – ਪਿਤਾ ਬਣਨਾ ਚਾਹੁੰਦੇ ਸਨ ਤੇ ਉਹ ਖੁਸ਼ੀ ਇਹਨਾਂ ਨੂੰ ਮਿਲ ਗਈ। ਮਾਹੀ ਨੇ ਇੰਸਟਾਗ੍ਰਾਮ ‘ਤੇ  ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਟਵਿੰਕਲ – ਟਵਿੰਕਲ ਲਿਟਿਲ ਸਟਾਰ। ਅਸੀਂ ਇੱਕ ਮੰਨਤ ਮੰਗੀ ਸੀ ਅਤੇ ਹੁਣ ਤੁਸੀ ਇੱਥੇ ਹੋ। ਸਾਨੂੰ ਮਾਤਾ – ਪਿਤਾ ਬਣਾਉਣ ਲਈ ਤੁਹਾਡਾ ਧੰਨਵਾਦ। ਸਾਡੇ ਬੇਟੀ ਹੋਈ ਹੈ।
The post ਜੈ ਭਾਨੁਸ਼ਾਲੀ ਤੇ ਮਾਹੀ ਵਿੱਜ ਦੀ ਬੇਟੀ ਹੋਈ 10 ਮਹੀਨਿਆਂ ਦੀ, ਵੇਖੋ ਕਿਊਟ ਤਸਵੀਰਾਂ appeared first on Daily Post Punjabi.