jecquline fernadise Archives - Daily Post Punjabi

ਦਰਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ ਸਲਮਾਨ ਦਾ ਨਵਾਂ ਗੀਤ ‘Tere Bina’, ਥੋੜ੍ਹੀ ਦੇਰ ਬਾਅਦ ਹੀ ਆ ਗਿਆ ਟਰੈਂਡਿੰਗ ‘ਚ
salman tere bina release:ਬਾਲੀਵੁੱਡ ਦੇ ਦਿੱਗਜ ਅਦਾਕਾਰ ਸਲਮਾਨ ਖ਼ਾਨ ਦਾ ਆਪਣਾ ਨਵਾਂ ਸਿੰਗਲ ਟਰੈਕ ਦਰਸ਼ਕਾਂ ਦੀ ਕਚਿਹਰੀ ਵਿੱਚ ਆ ਚੁੱਕਿਆ ਹੈ।ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਇਸ ਨੂੰ ਸਲਮਾਨ ਦੇ ਫੈਨਜ਼ ਦੇ ਭਰਪੂਰ ਪਿਆਰ ਮਿਲ ਰਿਹਾ ਹੈ।ਦੱਸ ਦੇਈਏ ਕਿ ਗੀਤ ਤੇਰੇ ਬਿਨਾਂ’ (Tere Bina) ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਸਲਮਾਨ ਖ਼ਾਨ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਦੇ ਨਾਲ ਸਲਮਾਨ ਖ਼ਾਨ ਨੇ ਘਰ ‘ਚ ਬੋਰ ਹੋ ਰਹੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ ਕੀਤੀ ਹੈ ।ਜੀ ਹਾਂ ਲਾਕਡਾਊਨ ਦੇ ਚਲਦੇ ਜਿੱਥੇ ਸਲਮਾਨ ਦੇ ਫੈਨਜ਼ ਕਾਫੀ ਬੋਰ ਹੋ ਰਹੇ ਹਨ ਤਾਂ ਉਨ੍ਹਾਂ ਦੇ ਮਨੋਰੰਜਨ ਲਈ ਸਲਮਾਨ ਨੇ ਇੱਕ ਗੀਤ ਰਿਲੀਜ਼ ਕੀਤਾ ਹੈ।ਇਸ ਗੀਤ ਉਨ੍ਹਾਂ ਨਾਲ ਜੈਕਲੀਨ ਫਰਾਂਨਡਿਸ ਵੀ ਨਜ਼ਰ ਆ ਰਹੀ ਹੈ।

ਇਸ ਗੀਤ ਦੇ ਬੋਲ ਸ਼ਬੀਰ ਅਹਿਮਦ (Shabbir Ahmed) ਨੇ ਲਿਖੇ ਨੇ ਤੇ ਮਿਊਜ਼ਿਕ Aditya Dev ਨੇ ਦਿੱਤਾ ਹੈ । ਗਾਣੇ ਦਾ ਵੀਡੀਓ ਖੁਦ ਸਲਮਾਨ ਖ਼ਾਨ ਨੇ ਹੀ ਡਾਇਰੈਕਟ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਸਲਮਾਨ ਖ਼ਾਨ ਤੇ ਜੈਕਲੀਨ ਫਰਨਾਂਡੀਜ਼ । ਦੋਵਾਂ ਦੀ ਰੋਮਾਂਟਿਕ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਇਸ ਗੀਤ ਨੂੰ ਸਲਮਾਨ ਖ਼ਾਨ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਨੂੰ ਗੀਤ ਬਹੁਤ ਪਸੰਦ ਆ ਰਿਹਾ ਹੈ, ਜਿਸ ਦੇ ਚੱਲਦੇ ਗਾਣਾ ਟਰੈਂਡਿੰਗ ‘ਚ ਚੱਲ ਰਿਹਾ ਹੈ ।

ਸਲਮਾਨ ਖ਼ਾਨ ਨੇ ਇਸ ਗੀਤ ਦੀ ਸ਼ੂਟਿੰਗ ਪਨਵੇਲ ਵਿੱਚ ਉਨ੍ਹਾਂ ਦੇ ਫਾਰਮ ਹਾਊਸ ਵਿੱਚ ਕੀਤੀ ਹੈ । ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਲਾਕਡਾਊਨ ਕਾਰਨ ਆਪਣੇ ਪਨਵੇਲ ਫਾਰਮ ਹਾਊਸ ‘ਤੇ ਹਨ । ਸਲਮਾਨ ਖ਼ਾਨ ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ਮੈਂ ਤੁਹਾਡੇ ਲਈ ਇਹ ਗਾਣਾ ਤਿਆਰ ਕੀਤਾ, ਗਾਇਆ, ਸ਼ੂਟ ਕੀਤਾ ਅਤੇ ਪੋਸਟ ਕੀਤਾ, ਹੁਣ ਇਸ ਗਾਣੇ ਨੂੰ ਸੁਣੋ, ਗਾਓ ਅਤੇ ਘਰ ‘ਚ ਹੀ ਰਹਿ ਕੇ ਆਪਣੇ ਸਵੈਗ ‘ਚ ਸ਼ੂਟ ਕਰੋ, ਪੋਸਟ, ਸ਼ੇਅਰ, ਟੈਗ ਕਰੋ ਅਤੇ ਅਨੰਦ ਲਓ । ਜੀ ਹਾਂ ਤੁਹਾਨੂਂ ਦੱਸ ਦੇਈਏ ਕਿ ਜਦੋਂ ਦਾ ਲਾਕਡਾਊਨ ਹੋਈਆ ਹੈ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆਤੇ ਬਹੁਤ ਐਕਟਿਵ ਹਨ ਅਤੇ ਆਪਣੀ ਹਰ ਅਪਡੇਟ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰ ਰਹੇ ਹਨ।

The post ਦਰਸ਼ਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ ਸਲਮਾਨ ਦਾ ਨਵਾਂ ਗੀਤ ‘Tere Bina’, ਥੋੜ੍ਹੀ ਦੇਰ ਬਾਅਦ ਹੀ ਆ ਗਿਆ ਟਰੈਂਡਿੰਗ ‘ਚ appeared first on Daily Post Punjabi.