jee advanced result Archives - Daily Post Punjabi

ਐਲਾਨੇ ਗਏ JEE ਐਂਡਵਾਂਸਡ 2020 ਦੇ ਨਤੀਜੇ: ਲੁਧਿਆਣਾ ਜ਼ਿਲ੍ਹੇ ਦੇ 3 ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ludhiana jee advanced result: ਲੁਧਿਆਣਾ (ਤਰਸੇਮ ਭਾਰਦਵਾਜ)- ਇੰਡੀਅਨ ਇੰਸਟੀਚਿਊਟ ਆਫ ਤਕਨਾਲੌਜੀ (ਆਈ.ਆਈ.ਟੀ) ਦਿੱਲੀ ਵੱਲੋਂ ਆਯੋਜਿਤ ਕੀਤੀ ਗਈ ਜੇ.ਈ.ਈ ਐਡਵਾਂਸਡ ਪ੍ਰੀਖਿਆ ‘ਚ ਲੁਧਿਆਣਾ ਜ਼ਿਲ੍ਹੇ ਦੇ 3 ਵਿਦਿਆਰਥੀਆਂ ਨੇ ਚੰਗੀਆਂ ਮੱਲਾਂ ਮਾਰੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਅੰਸ਼ੁਲ ਗੋਸਾਈ ਨੇ ਆਲ ਇੰਡੀਆ 1245ਵਾਂ , ਅਨੁਰਾਗ ਗੁਪਤਾ ਨੇ 1267ਵਾਂ ਅਤੇ ਵਿਨਰਮ ਜੈਨ ਨੇ ਆਲ ਇੰਡੀਆ 1395ਵੇਂ ਰੈਂਕ ਪ੍ਰਾਪਤ ਕੀਤਾ।

ludhiana jee advanced result

ਦੱਸ ਦੇਈਏ ਕਿ ਇਹ ਪ੍ਰੀਖਿਆ 27 ਸਤੰਬਰ ਨੂੰ ਆਯੋਜਿਤ ਕੀਤੀ ਘਈ ਸੀ ਅਤੇ ਜ਼ਿਲ੍ਹਾਂ ਲੁਧਿਆਣਾ ਦੇ ਲਗਭਗ 373 ਵਿਦਿਆਰਥੀ ਇਸ ਪ੍ਰੀਖਿਆ ‘ਚ ਬੈਠੇ ਸੀ। ਮੰਗਲਵਾਰ ਤੋਂ IITs, NITs, IIITsਲਈ ਕਾਂਸਲਿੰਗ ਪ੍ਰੀਕਿਰਿਆ ਸ਼ੁਰੂ ਹੋ ਰਹੀ ਹੈ। ਰੈਂਕਿੰਗ ‘ਚ ਸਥਾਨ ਬਣਾਉਣ ਵਾਲੇ ਟਾਪਰਾਂ ਤੋਂ ਭਵਿੱਖ ਨੂੰ ਲੈ ਕੇ ਗੱਲਬਾਤ ਕੀਤੀ ਗਈ। ਬੱਚਿਆਂ ਦੀ ਨਤੀਜਿਆਂ ਨੂੰ ਦੇਖ ਕੇ ਪਰਿਵਾਰਿਕ ਮੈਂਬਰਾਂ ‘ਚ ਖੁਸ਼ੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਹੈ।

The post ਐਲਾਨੇ ਗਏ JEE ਐਂਡਵਾਂਸਡ 2020 ਦੇ ਨਤੀਜੇ: ਲੁਧਿਆਣਾ ਜ਼ਿਲ੍ਹੇ ਦੇ 3 ਵਿਦਿਆਰਥੀਆਂ ਨੇ ਮਾਰੀਆਂ ਮੱਲਾਂ appeared first on Daily Post Punjabi.