jeetendra bollywood actor Archives - Daily Post Punjabi

78 ਸਾਲ ਦੇ ਜਿਤੇਂਦਰ ਬੇਟੀ ਏਕਤਾ ਕਪੂਰ ਨਾਲ ਕਰਨ ਜਾ ਰਹੇ ਨੇ ਇਹ ਕੰਮ
jeetendra ekta new project:ਅਦਾਕਾਰ ਜਿਤੇਂਦਰ ਕਾਫੀ ਸਮੇਂ ਤੋਂ ਇੰਡਸਟਰੀ ਵਿੱਚ ਐਕਟਿਵ ਨਹੀਂ ਹਨ। ਹੁਣ ਉਹ ਆਪਣੀ ਬੇਟੀ ਏਕਤਾ ਕਪੂਰ ਦੇ ਸ਼ੋਅ ਬਾਰਿਸ਼ ਤੋਂ ਡਿਜੀਟਲ ਡੈਬਿਊ ਕਰਨ ਜਾ ਰਹੇ ਹਨ। ਇਸ ਵਿੱਚ ਉਹ ਜੀਤੂ ਗਾਂਧੀ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਸ ਵਿੱਚ ਉਹ ਹੀਰਿਅਾਂ ਦਾ ਵਪਾਰ ਕਰਦੇ ਨਜ਼ਰ ਆਉਣਗੇ। ਇਸ ਸ਼ੋਅ ਵਿੱਚ ਜਤਿੰਦਰ ਦਾ ਰੋਲ ਕਾਫੀ ਮਜ਼ੇਦਾਰ ਹੈ। ਸ਼ੋਅ ਵਿੱਚ ਉਹ ਅਨੁਜ ਦੇ ਰੋਲ ਵਿੱਚ ਸ਼ਰਮਨ ਜੋਸ਼ੀ ਅਤੇ ਗੌਰਵੀ ਦੇ ਰੋਲ ਵਿੱਚ ਆਸ਼ਾ ਨੇਗੀ ਦੇ ਦਿਲਾਂ ਨੂੰ ਮਿਲਾਉਣ ਦਾ ਕੰਮ ਕਰਨਗੇ ਅਤੇ ਉਨ੍ਹਾਂ ਦੇ ਵਿੱਚ ਦੀਆਂ ਗ਼ਲਤ ਫਹਿਮੀਆਂ ਦੂਰ ਕਰਦੇ ਨਜ਼ਰ ਆਉਣਗੇ।

78 ਸਾਲ ਦੇ ਜਤਿੰਦਰ ਨੇ ਕਿਹਾ ਬਾਰਿਸ਼ ਵਰਗੇ ਸ਼ੋਅ ਦੇ ਲਈ ਪਰਦੇ ‘ਤੇ ਵਾਪਸ ਆਉਣਾ ਸ਼ਾਨਦਾਰ ਹੈ। ਜਿਸ ਨੇ ਆਖਿਰਕਾਰ ਮੈਨੂੰ ਆਪਣੇ ਆਗਾਮੀ ਸੀਜ਼ਨ ਵਿੱਚ ਡਿਜੀਟਲ ਸ਼ੁਰੂਆਤ ਕਰਨ ਦੇ ਲਈ ਰਾਜ਼ੀ ਕਰ ਲਿਆ। ਕਲਾਕਾਰਾਂ ਅਤੇ ਕਰੂ ਟੀਮ ਸੈੱਟ ‘ਤੇ ਬੇਹੱਦ ਫੁਰਤੀਲੇ ਰਹੇ ਹਨ ਅਤੇ ਮੇਰੇ ਪ੍ਰਤੀ ਉਨ੍ਹਾਂ ਦੇ ਪਿਆਰ ਨੂੰ ਦੇਖਣਾ ਬਹੁਤ ਪਿਆਰਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਮੈਨੂੰ ਜੀਤੂ ਜੀ ਦੀ ਭੂਮਿਕਾ ਨਿਭਾਉਂਦੇ ਹੋਏ ਖੁਸ਼ੀ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੇ ਸਿਧਾਂਤ ਬਹੁਤ ਹੀ ਭਰੋਸੇਮੰਦ ਹਨ। ਮੇਰੇ ਪ੍ਰਸ਼ੰਸਕ ਅਤੇ ਦਰਸ਼ਕ ਮੇਰੇ ਚਰਿੱਤਰ ਦੇ ਅਲੱਗ ਅਲੱਗ ਸ਼ੇਡਸ ਦਿਖਣਗੇ ਜੋ ਅਨੁਜ ਅਤੇ ਗੌਰਵੀ ਨੂੰ ਫਿਰ ਤੋਂ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਮੈਨੂੰ ਉਮੀਦ ਹੈ ਕਿ ਉਹ ਇਸ ਸ਼ੋਅ ਵਿੱਚ ਮੇਰੇ ਛੋਟੇ ਕਿਰਦਾਰ ਨੂੰ ਪਸੰਦ ਕਰਨਗੇ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਏਕਤਾ ਕਪੂਰ ਨੇ ਆਪਣੀ ਸ਼ੋਅਜ਼ ਵਿੱਚ ਕਈ ਨਵੇਂ ਕਿਰਦਾਰਾਂ ਨਵੇਂ ਸਿਤਾਰਿਆਂ ਨੂੰ ਮੌਕਾ ਦਿੱਤਾ ਹੈ ਅਤੇ ਇਹ ਉਨ੍ਹਾਂ ਦੇ ਲਈ ਕਾਫੀ ਹਿੱਟ ਸਾਬਿਤ ਹੋਏ ਹਨ। ਏਕਤਾ ਕਪੂਰ ਨੇ ਜਿਹਨਂ ਸਿਤਾਰਿਆ ਨੂੰ ਆਪਣੇ ਡੇਲੀ ਸੋਪਸ ਜਰੀਏ ਸਹਾਰਾ ਦਿੱਤਾ ਉਹ ਅੱਜ ਸੁਪਰਸਟਰ ਬਣ ਚੁੱਕੇ ਹਨ। ਉਹਨਾਂ ਸਭ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਏਕਤਾ ਨੂੰ ਹੀਰਿਆਂ ਦੀ ਪਛਾਣ ਕਰਨੀ ਬਹੁਤ ਹੀ ਚੰਗੇ ਤਰੀਕੇ ਨਾਲ ਆਉੰਦੀ ਹੈ।

The post 78 ਸਾਲ ਦੇ ਜਿਤੇਂਦਰ ਬੇਟੀ ਏਕਤਾ ਕਪੂਰ ਨਾਲ ਕਰਨ ਜਾ ਰਹੇ ਨੇ ਇਹ ਕੰਮ appeared first on Daily Post Punjabi.