JEETI SIDHU Archives - Daily Post Punjabi

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਜੀਤੀ ਸਿੱਧੂ ਬਣੇ ਮੁਹਾਲੀ ਦੇ ਮੇਅਰ
Jeeti Sidhu is new : ਇਸ ਵੇਲੇ ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਖਬਰ ਮੁਹਾਲੀ ਤੋਂ ਆ ਰਹੀ ਹੈ। ਜਿੱਥੇ ਨਗਰ ਨਿਗਮ ਦੀ ਮੀਟਿੰਗ ਦੌਰਾਨ ਚੁਣੇ ਗਏ ਕੌਂਸਲਰਾਂ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਸ਼ਹਿਰ ਦਾ ਮੇਅਰ ਚੁਣਿਆ ਹੈ। ਜਦਕਿ ਅਮਰੀਕ ਸਿੰਘ ਸੋਮਲ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਕੁਲਜੀਤ ਬੇਦੀ ਮੁਹਾਲੀ ਐਮਸੀ ਲਈ ਡਿਪਟੀ ਮੇਅਰ ਹਨ। ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਅਤੇ ਉਨ੍ਹਾਂ ਦੀ ਪਤਨੀ ਰਾਜ ਰਾਣੀ ਜੈਨ ਅਤੇ ਆਜ਼ਾਦ ਗਰੁੱਪ ਅਤੇ ਆਜ਼ਾਦ ਕੌਂਸਲਰਾਂ ਵੱਲੋਂ ਨਾਰਾਜ਼ਗੀ ਦੇ ਕਾਰਨ ਬਾਈਕਾਟ ਕੀਤਾ ਗਿਆ। ਮੋਹਾਲੀ ਕਾਰਪੋਰੇਸ਼ਨ ਦੀਆਂ ਚੋਣਾਂ 14 ਫਰਵਰੀ 2021 ਨੂੰ ਹੋਈਆਂ ਸੀ।

Jeeti Sidhu is new

ਦੱਸ ਦੇਈਏ ਕੇ ਵਾਰਡ ਨੰਬਰ 10 ਤੋਂ ਸਿਹਤ ਮੰਤਰੀ ਦੇ ਭਰਾ ‘ਤੇ ਪਰਮਜੀਤ ਸਿੰਘ ਕਾਹਲੋਂ ਨੇ ਚੋਣ ਦੌਰਾਨ ਧੱਕੇਸ਼ਾਹੀ ਦੇ ਦੋਸ਼ ਲਗਾਏ ਸਨ, ਇਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਵੀ ਗਿਆ ਸੀ ‘ਤੇ ਅਦਾਲਤ ਦੇ ਫੈਸਲੇ ਤੋਂ ਬਾਅਦ10 ਨੰਬਰ ਵਾਰਡ ਵਿੱਚ ਦੁਬਾਰਾ 17 ਫਰਵਰੀ ਨੂੰ ਚੋਣਾਂ ਹੋਈਆਂ ਸਨ।

ਇਹ ਵੀ ਦੇਖੋ : ਪੋਤੇ ਨੇ ਰੀਝ ਲਾ ਕੇ ਸ਼ਿਗਾਰਿਆ ਦਾਦੇ ਦਾ ਜੰਗਾਲ ਖਾਧਾ ਟਰੈਕਟਰ, ਲੱਖਾਂ ਖਰਚ ਕੇ ਕੀਤਾ ਮੋਡੀਫਾਈ, ਕਰਾਉਂਦਾ ਧੰਨ-ਧੰਨ

The post ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਜੀਤੀ ਸਿੱਧੂ ਬਣੇ ਮੁਹਾਲੀ ਦੇ ਮੇਅਰ appeared first on Daily Post Punjabi.