Jeev Milkha Singh first golfer Archives - Daily Post Punjabi

ਦੁਬਈ ਦਾ ‘Golden Visa’ ਹਾਸਿਲ ਕਰਨ ਵਾਲੇ ਦੁਨੀਆਂ ਦੇ ਪਹਿਲੇ ਗੋਲਫ਼ਰ ਬਣੇ ਜੀਵ ਮਿਲਖਾ ਸਿੰਘ
ਭਾਰਤ ਦੇ ਸਟਾਰ ਗੋਲਫਰ ਜੀਵ ਮਿਲਖਾ ਸਿੰਘ ਦੇ ਨਾਮ ਨਾਲ ਇੱਕ ਹੋਰ ਉਪਲੱਬਧੀ ਜੁੜ ਗਈ ਹੈ। ਉਹ ਦੁਬਈ ਦਾ ਗੋਲਡਨ ਵੀਜ਼ਾ ਹਾਸਿਲ ਕਰਨ ਵਾਲੇ ਦੁਨੀਆ ਦੇ ਪਹਿਲੇ ਪੇਸ਼ੇਵਰ ਗੋਲਫਰ ਬਣ ਗਏ ਹਨ।

Jeev Milkha Singh first golfer

ਜੀਵ ਮਿਲਖਾ ਸਿੰਘ ਨੂੰ ਖੇਡਾਂ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਉਪਲੱਬਧੀਆਂ ਲਈ 10 ਸਾਲਾਂ ਦਾ ਦੁਬਈ ਦਾ ਗੋਲਡਨ ਵੀਜ਼ਾ ਦਿੱਤਾ ਗਿਆ ਹੈ। ਦਰਅਸਲ, ਜੀਵ ਦਾ ਦੁਬਈ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਉਨ੍ਹਾਂ ਨੇ ਇੱਥੇ ਕਈ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਹੈ ਤੇ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਦੇ ਇਸ ਸ਼ਹਿਰ ਵਿੱਚ ਬਹੁਤ ਸਾਰੇ ਮਿੱਤਰ ਹਨ।

ਇਹ ਵੀ ਪੜ੍ਹੋ: ਕਰਨਾਲ ‘ਚ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ, ਵੀਰਵਾਰ ਨੂੰ ਵੀ ਰਾਤ 12 ਵਜੇ ਤੱਕ ਬੰਦ ਰਹਿਣਗੀਆਂ ਇੰਟਰਨੈਟ ਤੇ SMS ਸੇਵਾਵਾਂ

ਜੀਵ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਦੁਬਈ ਸਰਕਾਰ ਨੇ ਗੋਲਡਨ ਵੀਜ਼ਾ ਲਈ ਮੇਰੇ ਨਾਮ ‘ਤੇ ਵਿਚਾਰ ਕੀਤਾ। ਜ਼ਿਕਰਯੋਗ ਹੈ ਕਿ ਯੂਰਪ ਦੀ ਯਾਤਰਾ ਦੌਰਾਨ ਚਾਰ, ਜਪਾਨ ਗੋਲਫ ਟੂਰ ‘ਤੇ 4 ਤੇ ਏਸ਼ਿਆਈ ਟੂਰ ‘ਤੇ 6 ਖਿਤਾਬ ਆਪਣੇ ਨਾਮ ਕਰਨ ਵਾਲੇ ਜੀਵ ਸਿੰਘ ਨੂੰ 10 ਸਾਲ ਲਈ ਗੋਲਡਨ ਕਾਰਡ ਦਿੱਤਾ ਗਿਆ ਹੈ।

Jeev Milkha Singh first golfer

ਜੀਵ ਨੇ ਕਿਹਾ ਕਿ ਇਹ ਬਹੁਤ ਵੱਡਾ ਸਨਮਾਨ ਹੈ। ਮੈਨੂੰ ਲੱਗਦਾ ਹੈ ਕਿ ਮੈਂ ਪਹਿਲੀ ਵਾਰ 1993 ਵਿੱਚ ਦੁਬਈ ਆਇਆ ਸੀ ਤੇ ਮੈਂ ਇੱਥੇ ਬਿਤਾਏ  ਹਰ ਪਲ ਦਾ ਲੁਤਫ਼ ਚੁੱਕਿਆ। ਦੱਸ ਦੇਈਏ ਕਿ ਜੀਵ ਮਿਲਖਾ ਤੋਂ ਪਹਿਲਾਂ ਵੀ ਬਹੁਤ ਸਾਰੇ ਖਿਡਾਰੀਆਂ ਨੂੰ ਇਹ ਵੀਜ਼ਾ ਦਿੱਤਾ ਜਾ ਚੁੱਕਿਆ ਹੈ। ਇਨ੍ਹਾਂ ਖਿਡਾਰੀਆਂ ਵਿੱਚ ਰੋਨਾਲਡੋ, ਪਾਲ ਪੋਗਬਾ, ਰੋਬਰਟੋ ਕਾਰਲੋਸ, ਲੁਇਸ ਫ਼ਿਗੋ ਤੇ ਰੋਮੇਲੁ ਲੋਕਾਕੁ, ਭਾਰਤੀ ਟੈਨਿਸ ਸਟਾਰ ਸਾਨਿਆ ਮਿਰਜ਼ਾ ਤੇ ਉਨ੍ਹਾਂ ਦੇ ਪਤੀ ਯਾਨੀ ਕਿ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਸ਼ਾਮਿਲ ਹਨ।

ਇਹ ਵੀ ਦੇਖੋ: ਖੱਟਰ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹਿਣ ਦੇ ਬਾਅਦ Balbir Rajewal ਸਟੇਜ ਤੋਂ ਦੱਸਿਆ ਮੋਦੀ ਨੂੰ ਹਰਾਉਣ ਦਾ ਫਾਰਮੂਲਾ

The post ਦੁਬਈ ਦਾ ‘Golden Visa’ ਹਾਸਿਲ ਕਰਨ ਵਾਲੇ ਦੁਨੀਆਂ ਦੇ ਪਹਿਲੇ ਗੋਲਫ਼ਰ ਬਣੇ ਜੀਵ ਮਿਲਖਾ ਸਿੰਘ appeared first on Daily Post Punjabi.