jeev milkha singh Archives - Daily Post Punjabi

ਪਿਤਾ ਮਿਲਖਾ ਸਿੰਘ ਨੂੰ ਯਾਦ ਕਰਦਿਆਂ ਬੇਟੇ ਜੀਵ ਨੇ ਟਵੀਟ ਕਰ ਕਿਹਾ- “ਪਾਪਾ ਮੇਰੇ ਸਭ ਤੋਂ ਚੰਗੇ ਦੋਸਤ ਤੇ ਮਾਰਗਦਰਸ਼ਕ ਸਨ”
ਦਿਗੱਜ ਗੋਲਫਰ ਤੇ ਸਵ. ਮਿਲਖਾ ਸਿੰਘ ਦੇ ਬੇਟੇ ਜੀਵ ਮਿਲਖਾ ਸਿੰਘ ਨੇ ਮਹਾਨ ਦੌੜਾਕ ਯਾਨੀ ਕਿ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਆਪਣੇ ਪਿਤਾ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਆਪਣੇ ਸਭ ਤੋਂ ਚੰਗੇ ਦੋਸਤ ਅਤੇ ਮਾਰਗਦਰਸ਼ਕ ਨੂੰ ਗਵਾਉਣ ਨਾਲ ਨਜਿੱਠਣ ਲਈ ਜ਼ਿੰਦਗੀ ਭਰ ਦੇ ਜਜ਼ਬੇ ਦ ਲੋੜ ਪਵੇਗੀ।

Jeev remembers Milkha Singh

ਜ਼ਿਕਰਯੋਗ ਹੈ ਕਿ ਫਲਾਇੰਗ ਸਿੱਖ ਮਿਲਖਾ ਸਿੰਘ ਦਾ ਇੱਕ ਮਹੀਨੇ ਤੱਕ ਕੋਰੋਨਾ ਨਾਲ ਜੂਝਣ ਤੋਂ ਬਾਅਦ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ਸੀ । ਜੀਵ ਨੇ ਕਿਹਾ ਕਿ ਐਤਵਾਰ ਨੂੰ ਫਾਦਰਸ ਡੇਅ ਨੇ ਉਸ ਨੂੰ ਇੱਕ ਵਾਰ ਫਿਰ ਯਾਦ ਕਰਵਾਇਆ ਕਿ ਉਸ ਨੇ ਕੀ ਗੁਆ ਦਿੱਤਾ ਹੈ।

Today is Father's Day – another sad reminder of what I've lost. Dad was much more than my father – he was my best friend, my guide, my mentor.
I hope I've the same resilience &  inner strength to overcome all odds.
I really need it now. And I will need it for the rest of my life.
— Jeev Milkha Singh (@JeevMilkhaSingh) June 21, 2021

ਦਰਅਸਲ, ਆਪਣੇ ਪਿਤਾ ਨੀ ਯਾਦ ਕਰਦਿਆਂ ਹੋਇਆਂ ਜੀਵ ਨੇ ਇੱਕ ਟਵੀਟ ਕੀਤਾ।  ਉਸਨੇ ਟਵੀਟ ਕਰਦਿਆਂ ਲਿਖਿਆ,” ਪਾਪਾ ਮੇਰੇ ਪਿਤਾ ਤੋਂ ਵੱਧ ਸਨ, ਉਹ ਮੇਰੇ ਸਭ ਤੋਂ ਚੰਗੇ ਦੋਸਤ ਤੇ ਮਾਰਗਦਰਸ਼ਕ ਸਨ ।” ਮਿਲਖਾ ਸਿੰਘ ਜਦੋਂ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਤਾਂ ਉਸ ਸਮੇਂ ਜੀਵ ਦੁਬਈ ਵਿੱਚ ਸੀ ਅਤੇ ਇਸ ਦੇ ਕੁਝ ਦਿਨ ਬਾਅਦ ਉਹ ਇੱਥੇ ਪਹੁੰਚ ਗਿਆ ਸੀ ।

ਇਹ ਵੀ ਪੜ੍ਹੋ: ਪੰਜਾਬ ‘ਚ ਘੱਟ ਹੋਈ ਕੋਰੋਨਾ ਦੀ ਰਫਤਾਰ, 340 ਨਵੇਂ ਮਾਮਲੇ ਆਏ ਸਾਹਮਣੇ, 24 ਮਰੀਜ਼ਾਂ ਨੇ ਤੋੜਿਆ ਦਮ

ਉਸ ਨੇ ਕਿਹਾ ਕਿ ਉਮੀਦ ਕਰਦਾ ਹਾਂ ਕਿ ਸਾਰੇ ਤਰ੍ਹਾਂ ਦੇ ਮੁਸ਼ਕਿਲ ਹਾਲਾਤਾਂ ਨਾਲ ਨਜਿੱਠਣ ਲਈ ਮੇਰੇ ਕੋਲ ਵੀ ਉਸੇ ਤਰ੍ਹਾਂ ਦਾ ਜਜ਼ਬਾ ਤੇ ਅੰਦਰੂਨੀ ਤਾਕਤ ਹੁੰਦੀ । ਮੈਨੂੰ ਅੱਜ ਇਸਦੀ ਬੇਹੱਦ ਜ਼ਰੂਰਤ ਹੈ ਅਤੇ ਮੈਨੂੰ ਆਪਣੀ ਬਾਕੀ ਜ਼ਿੰਦਗੀ ਵਿਚ ਵੀ ਇਸਦੀ ਲੋੜ ਪਵੇਗੀ।

Jeev remembers Milkha Singh

ਦੱਸ ਦੇਈਏ ਕਿ ਮਿਲਖਾ ਸਿੰਘ ਦਾ ਸ਼ਨੀਵਾਰ ਇੱਥੇ ਪੂਰੇ ਰਾਜਸੀ ਸਨਮਾਨ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ ਤੇ ਇਸ ਦੌਰਾਨ ਜੀਵ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਮਿਲਖਾ ਦੀ ਪਤਨੀ ਅਤੇ ਰਾਸ਼ਟਰੀ ਮਹਿਲਾ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਦਾ ਵੀ ਉਸ ਤੋਂ ਪੰਜ ਦਿਨ ਪਹਿਲਾਂ ਇਸ ਵਾਇਰਸ ਦੇ ਕਾਰਨ ਦਿਹਾਂਤ ਹੋ ਗਿਆ ਸੀ।

ਇਹ ਵੀ ਦੇਖੋ: 600 ਪੁਸ਼ ਅੱਪ ਲਾਉਣ ਵਾਲਾ 76 ਸਾਲਾਂ ਇਹ ਬਾਬਾ ਜਵਾਨਾਂ ਨੂੰ ਵੀ ਪਾਉਂਦਾ ਮਾਤ, ਬਾਲੀਵੁਡ ਨਾਲ ਵੀ ਹੈ ਖਾਸ ਰਿਸ਼ਤਾ

The post ਪਿਤਾ ਮਿਲਖਾ ਸਿੰਘ ਨੂੰ ਯਾਦ ਕਰਦਿਆਂ ਬੇਟੇ ਜੀਵ ਨੇ ਟਵੀਟ ਕਰ ਕਿਹਾ- “ਪਾਪਾ ਮੇਰੇ ਸਭ ਤੋਂ ਚੰਗੇ ਦੋਸਤ ਤੇ ਮਾਰਗਦਰਸ਼ਕ ਸਨ” appeared first on Daily Post Punjabi.