jeff bezos Archives - Daily Post Punjabi

Jeff Bezos ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, , ਕੁੱਲ ਜਾਇਦਾਦ ਹੋਈ 200 ਬਿਲੀਅਨ ਡਾਲਰ, ਮਸਕ ਨੂੰ ਪਛਾੜਿਆ
ਅਮੀਰਾਂ ਦੀ ਲਿਸਟ ਵਿਚ ਅੱਜ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਲੰਬੇ ਸਮੇਂ ਤੋਂ ਇਸ ਲਿਸਟ ਵਿਚ ਟੌਪ ‘ਤੇ ਬਣੇ ਹੋਏ ਐਲੋਨ ਮਸਕ ਨੂੰ ਵੱਡਾ ਝਟਕਾ ਲੱਗਾ ਹੈ। ਅਮੀਰਾਂ ਦੀ ਲਿਸਟ ਵਿਚ ਉਹ ਹੇਠਾਂ ਫਿਸਲ ਗਏ ਹਨ ਟੇਸਲਾ ਦੇ ਐਲੋਨ ਮਸਕ ਹੁਣ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਨਹੀਂ ਰਹੇ। ਉਨ੍ਹਾਂ ਦੀ ਜਗ੍ਹਾ ਹੁਣ ਅਮੇਜਨ ਵਾਲੇ ਜੇਫ ਬੇਜੋਸ ਨੇ ਲੈ ਲਈ ਹੈ।

ਬਲੂਬਰਗ ਬਿਲੇਨੀਅਨ ਇੰਡੈਕਸ ਤੋਂ ਇਸ ਦੀ ਜਾਣਕਾਰੀ ਮਿਲੀ ਹੈ। ਇਸ ਇੰਡੈਕਸ ਮੁਤਾਬਕ ਐਲੋਨ ਮਸਕ ਦੀ ਜਾਇਦਾਦ ਵਿਚ 17.6 ਅਰਬ ਡਾਲਰ ਦੀ ਗਿਰਾਵਟ ਆਈ ਹੈ ਜਿਸ ਦੇ ਬਾਅਦ ਉਹ 198 ਅਰਬ ਡਾਲਰ ਦੇ ਨੈੱਟਵਰਥ ਦੇ ਨਾਲ ਦੂਜੇ ਨੰਬਰ ‘ਤੇ ਆ ਗਏ ਹਨ।

ਅਮੀਰਾਂ ਦੀ ਸੂਚੀ ਵਿਚ ਇਸ ਸਮੇਂ ਪਹਿਲੇ ਨੰਬਰ ‘ਤੇ ਜੇਫ ਬੇਜੋਸ ਸਦਾ ਨਾਂ ਹੈ। ਜੇਫ ਬੇਜੋਸ ਦੀ ਨੈਟਵਰਥ ਵਿਚ 23 ਅਰਬ ਡਾਲਰ ਦੀ ਤੇਜ਼ੀ ਆਈ ਹੈ ਜਿਸ ਦੇ ਬਾਅਦ ਬੇਜੋਸ ਦੀ ਕੁੱਲ ਨੈਟਵਰਥ 200 ਅਰਬ ਡਾਲਰ ਹੋ ਗਈ ਹੈ। ਇਸ ਤੋਂ ਇਲਾਵਾ ਇਸ ਲਿਸਟ ਵਿਚ ਤੀਜੇ ਨੰਬਰ ‘ਤੇ ਬਰਨਾਰਡ ਅਰਨੌਲਟ ਦਾ ਨਾਂ ਸ਼ਾਮਲ ਹੈ। ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ $197 ਬਿਲੀਅਨ ਹੈ।

ਇਹ ਵੀ ਪੜ੍ਹੋ : ਸੁਖਦੇਵ ਢੀਂਡਸਾ ਦੀ ਅਕਾਲੀ ਦਲ ਵਿਚ ਹੋਈ ਵਾਪਸੀ, ਸੁਖਬੀਰ ਬਾਦਲ ਨੇ ਕੀਤਾ ਸਵਾਗਤ

ਐਲੋਨ ਮਸਕ ਦੀ ਕੰਪਨੀ ਟੇਸਲਾ ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸ਼ੇਅਰਾਂ ਵਿਚ ਗਿਰਾਵਟ ਦੇ ਬਾਅਦ ਮਸਕ ਦੀ ਜਾਇਦਾਦ ਵਿਚ ਵੱਡੀ ਗਿਰਾਵਟ ਆ ਗਈ। ਟੇਸਲਾ ਦਾ ਸ਼ੇਅਰ ਸੋਮਵਾਰ ਨੂੰ 7.16 ਫੀਸਦੀ ਦੀ ਗਿਰਾਵਟ ਨਾਲ 188.14 ਡਾਲਰ ‘ਤੇ ਆ ਗਿਆ। ਇਸ ਵਜ੍ਹਾ ਤੋਂ 2024 ਵਿਚ ਹੁਣ ਤੱਕ ਮਸਕ ਦੀ ਜਾਇਦਾਦ ਵਿਚ 31.3 ਅਰਬ ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post Jeff Bezos ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, , ਕੁੱਲ ਜਾਇਦਾਦ ਹੋਈ 200 ਬਿਲੀਅਨ ਡਾਲਰ, ਮਸਕ ਨੂੰ ਪਛਾੜਿਆ appeared first on Daily Post Punjabi.

Jeff Bezos ਦੀ ਪੁਲਾੜ ਤੋਂ ਸੁਰੱਖਿਅਤ ਪਰਤੀ, New Shepard ਨੇ ਰਚਿਆ ਇਤਿਹਾਸ
jeff bezos space: ਪੁਲਾੜ ਯਾਤਰਾ ਦੀ ਦਿਸ਼ਾ ਵਿਚ ਇਕ ਨਵਾਂ ਇਤਿਹਾਸ ਬਣਾਇਆ ਗਿਆ ਹੈ। ਜੈਫ ਬੇਜੋਸ ਦੀ ਪੁਲਾੜ ਕੰਪਨੀ ਬਲੂ ਓਰਿਜਨ ਆਰਜੀਨ ਦਾ ਰਾਕੇਟ (New Shepard ਚਾਰ ਯਾਤਰੀਆਂ ਨਾਲ ਪੁਲਾੜ ਯਾਤਰਾ ਲਈ ਰਵਾਨਾ ਹੋ ਗਿਆ ਹੈ। ਇਸਦੀ ਸ਼ੁਰੂਆਤ 20 ਜੁਲਾਈ ਯਾਨੀ ਅੱਜ ਸ਼ਾਮ 6.45 ਵਜੇ ਵੈਸਟ ਟੈਕਸਸ ਵਿਚ ਬਲੂ ਆਰਜੀਨ ਲਾਂਚ ਸਾਈਟ ਵਨ ਤੋਂ ਕੀਤੀ ਗਈ ਸੀ।

ਕੈਪਸੂਲ ਵਿਚਲੇ ਚਾਰ ਪੁਲਾੜ ਯਾਤਰੀਆਂ ਨੂੰ ਜ਼ੀਰੋ ਗਰੈਵਿਟੀ ਦੀ ਭਾਵਨਾ ਦਿੱਤੀ ਗਈ। ਟੀਮ ਸ਼ਾਮ 6.52 ਵਜੇ ਸੁਰੱਖਿਅਤ ਢੰਗ ਨਾਲ ਵਾਪਸ ਪਰਤੀ। ਅਮੇਜ਼ਨ ਦੇ ਸੰਸਥਾਪਕ ਅਤੇ ਅਰਬਪਤੀ ਜੈੱਫ ਬੇਜੋਸ, ਤਿੰਨ ਹੋਰਾਂ ਦੇ ਨਾਲ, ਅੱਜ ਪੁਲਾੜ ਵਿੱਚ ਗਏ। ਉਸ ਦੀ ਕੰਪਨੀ ਬਲੂ ਓਰੀਜ਼ਿਨ ਦਾ ਪੁਲਾੜ ਯਾਨ ‘New Shepard’ ਚਾਰੋਂ ਯਾਤਰੀਆਂ ਨੂੰ ਲੈ ਕੇ ਧਰਤੀ ਤੋਂ 100 ਕਿਲੋਮੀਟਰ ਦੀ ਉਚਾਈ ‘ਤੇ ਪਹੁੰਚ ਗਿਆ। 11 ਮਿੰਟ ਦੀ ਯਾਤਰਾ ਦੀ ਜਾਂਚ ਨੂੰ ਉਸਦੀ ਕੰਪਨੀ ਦੁਆਰਾ ਪ੍ਰਸਤਾਵਿਤ ਭਵਿੱਖ ਵਿੱਚ ਪੁਲਾੜ ਯਾਤਰਾ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ।

The post Jeff Bezos ਦੀ ਪੁਲਾੜ ਤੋਂ ਸੁਰੱਖਿਅਤ ਪਰਤੀ, New Shepard ਨੇ ਰਚਿਆ ਇਤਿਹਾਸ appeared first on Daily Post Punjabi.

ਜਾਣੋ ਕੌਣ ਹੈ Jeff Bezos ਨਾਲ ਪੁਲਾੜ ਯਾਤਰਾ ਕਰਨ ਵਾਲੀ 82 ਸਾਲਾ ਮਹਿਲਾ Wally Funk
ਐਮਾਜ਼ਾਨ ਦੇ ਅਰਬਪਤੀ ਸੰਸਥਾਪਕ ਜੇਫ ਬੇਜ਼ੋਸ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਰਾਕੇਟ ਕੰਪਨੀ ਬਲੂ ਓਰਿਜਿਨ ਨਾਲ ਪੁਲਾੜ ਯਾਤਰਾ ਕਰਨਗੇ। 1960 ਵਿੱਚ ਨਾਸਾ ਦੇ ਪੁਲਾੜ ਯਾਤਰੀ ਸਿਖਲਾਈ ਪ੍ਰੋਗਰਾਮ ਵਿੱਚ ਪਾਸ ਹੋਈਆਂ 13 ਮਹਿਲਾਵਾਂ ਵਿੱਚੋਂ ਇੱਕ ਵੈਲੀ ਫੰਕ ਵੀ ਉਨ੍ਹਾਂ ਨਾਲ ਸ਼ਾਮਿਲ ਹੋਵੇਗੀ।

Old female pilot wally funk

ਦਰਅਸਲ, ਬਲੂ ਓਰਿਜਿਨ ਨੇ ਵੀਰਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ’82 ਸਾਲ ਦੀ ਵੈਲੀ ਫੰਕ ਪੁਲਾੜ ਵਿੱਚ ਯਾਤਰਾ ਕਰਨ ਵਾਲੀ ਹੁਣ ਤੱਕ ਦੀ ਸਭ ਤੋਂ ਜਿਆਦਾ ਉਮਰ ਦੀ ਇਨਸਾਨ ਹੋਵੇਗੀ। ਇਸ ਦੇ ਨਾਲ ਹੀ ਵੈਲੀ ਫੰਕ ਨੇ ਕੰਪਨੀ ਦੀ ਵੈਬਸਾਈਟ ‘ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ ਹੈ ਕਿ ‘ਮੈਂ ਨਹੀਂ ਸੋਚਿਆ ਸੀ ਕਿ ਮੈਂ ਕਦੇ ਉੱਪਰ ਜਾਵਾਂਗੀ।

ਜਾਣਕਾਰੀ ਦੇ ਅਨੁਸਾਰ, 21 ਸਾਲ ਦੀ ਉਮਰ ਵਿੱਚ, ਵੈਲੀ ਨੇ ਪਾਇਲਟ ਦੇ ਰੂਪ ਵਿੱਚ ਨਾਸਾ ਪ੍ਰੋਗਰਾਮ ਵਿੱਚ ਮਰਕਰੀ ਸੱਤ ਪੁਰਸ਼ ਪੁਲਾੜ ਯਾਤਰੀਆਂ ਵਾਂਗ ਹੀ ਸਖਤ ਪ੍ਰੀਖਿਆ ਪਾਸ ਕੀਤੀ ਸੀ, ਪਰ ਉਹ 13 ਔਰਤਾਂ ਦੇ ਸਮੂਹ ਵਿੱਚ ਸਭ ਤੋਂ ਛੋਟੀ ਸੀ। ਇਸ ਕਾਰਨ ਉਸ ਨੂੰ ਪੁਲਾੜ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਸੀ। ਜਾਣਕਾਰੀ ਦੇ ਅਨੁਸਾਰ, ਵੈਲੀ ਫੰਕ ਇੱਕ ਯੂਐਸ ਦੇ ਮਿਲਟਰੀ ਬੇਸ ਵਿੱਚ ਪਹਿਲੀ ਔਰਤ ਫਲਾਈਟ ਇੰਸਟ੍ਰਕਟਰ ਸੀ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸਿਕਿਓਰਿਟੀ ਬੋਰਡ ਲਈ ਏਅਰ ਸੁੱਰਖਿਆ ਜਾਂਚਕਰਤਾ ਬਨਣ ਵਾਲੀ ਪਹਿਲੀ ਔਰਤ ਵੀ ਹੈ।

ਇਹ ਵੀ ਪੜ੍ਹੋ : ਸਰਕਾਰ ਗੱਲਬਾਤ ਕਰਨ ਨੂੰ ਤਿਆਰ, ਅੰਦੋਲਨ ਖਤਮ ਕਰਕੇ ਆਪਣੇ ਘਰ ਜਾਣ ਕਿਸਾਨ: ਖੇਤੀਬਾੜੀ ਮੰਤਰੀ ਨਰਿੰਦਰ ਤੋਮਰ

ਇਸ ਦੇ ਨਾਲ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਬੇਜ਼ੋਸ ਆਪਣੀ ਯਾਤਰਾ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਬੇਜ਼ੋਸ 5 ਜੁਲਾਈ ਨੂੰ ਐਮਾਜ਼ਾਨ ਡਾਟ ਕਾਮ ਇੰਕ ਦੇ ਮੁੱਖ ਕਾਰਜਕਾਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਹ ਸਾਥੀ ਅਰਬਪਤੀਆਂ ਐਲਨ ਮਸਕ ਅਤੇ ਰਿਚਰਡ ਬ੍ਰੈਨਸਨ ਦੇ ਨਾਲ ਇੱਕ ਨਿੱਜੀ ਤੌਰ ਤੇ ਵਿਕਸਤ ਰਾਕੇਟ ਉੱਤੇ ਪੁਲਾੜ ਵਿੱਚ ਯਾਤਰਾ ਕਰਨ ਵਾਲਾ ਪਹਿਲਾ ਵਿਅਕਤੀ ਬਣਨ ਲਈ ਤਿਆਰ ਹੈ।

ਇਹ ਵੀ ਦੇਖੋ : ਪਿਓ ਦੀ ਜਾਨ ਬਚਾਉਣ ਲਈ ਖੇਤਾਂ ‘ਚ 15 ਰੁਪਏ ਪਿੱਛੇ ਦਿਹਾੜੀ ਕਰਦਾ 10 ਸਾਲਾਂ ਦਾ ਪੁੱਤ, ਹਾਲ ਪੁੱਛਿਆ ਤਾਂ ਰੋ ਪਿਆ !

The post ਜਾਣੋ ਕੌਣ ਹੈ Jeff Bezos ਨਾਲ ਪੁਲਾੜ ਯਾਤਰਾ ਕਰਨ ਵਾਲੀ 82 ਸਾਲਾ ਮਹਿਲਾ Wally Funk appeared first on Daily Post Punjabi.

Amazon ਦੇ ਮੁਖੀ ਜੈਫ ਬੇਜ਼ੋਸ ਦੀ ਸਾਬਕਾ ਪਤਨੀ ਮੈਕੇਂਜੀ ਨੇ 286 ਸੰਗਠਨਾਂ ਨੂੰ ਦਾਨ ਕੀਤੇ 2.7 ਬਿਲੀਅਨ ਡਾਲਰ
Amazon ਦੇ ਮਾਲਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਜੈੱਫ ਬੇਜੋਸ ਦੀ ਸਾਬਕਾ ਪਤਨੀ ਮੈਕੇਂਜ਼ੀ ਸਕੌਟ ਨੇ ਵੱਖ-ਵੱਖ ਸੰਸਥਾਵਾਂ ਨੂੰ 2.7 ਬਿਲੀਅਨ ਡਾਲਰ ਦਾਨ ਕੀਤੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਇੱਕ ਬਲਾੱਗ ਪੋਸਟ ਵਿੱਚ ਲਿਖਿਆ ਕਿ ਜੁਲਾਈ 2020 ਵਿੱਚ ਪਹਿਲੀ ਵਾਰ ਦੇਣ ਤੋਂ ਬਾਅਦ ਉਨ੍ਹਾਂ ਦਾ ਕੁੱਲ ਦਾਨ 8.5 ਬਿਲੀਅਨ ਡਾਲਰ ਹੋ ਗਿਆ ਹੈ। ਦਰਅਸਲ, 51 ਸਾਲਾਂ ਦੀ ਸਕਾਟ ਨੇ ਪਿਛਲੇ ਸਾਲ ਆਪਣੇ ਦਾਨ ਨਾਲ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ।

Jeff Bezos ex-wife donates

ਇਸ ਦੇ ਨਾਲ ਹੀ, ਇਸ ਵਾਰ ਉਨ੍ਹਾਂ ਨੇ ਐਲਵਿਨ ਏਲੀ ਅਮੈਰੀਕਨ ਡਾਂਸ ਥੀਏਟਰ ਤੋਂ 286 ਸੰਗਠਨਾਂ ਨੂੰ ਦਾਨ ਕੀਤਾ ਹੈ। ਮੈਕੇਂਜ਼ੀ ਨੇ ਕੁਝ ਸਮਾਂ ਪਹਿਲਾਂ ਸੀਏਟਲ ਸਾਇੰਸ ਦੀ ਅਧਿਆਪਕਾ ਨਾਲ ਵਿਆਹ ਕਰਵਾ ਲਿਆ ਸੀ, ਜਿਸ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਨੇ ਦਾਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: ਬਲੈਕ,ਵ੍ਹਾਈਟ ਅਤੇ ਯੈਲੋ ਤੋਂ ਬਾਅਦ ਹੁਣ ਦੇਸ਼ ‘ਚ ਗ੍ਰੀਨ ਫੰਗਸ ਨੇ ਵੀ ਦਿੱਤੀ ਦਸਤਕ, ਇਸ ਰਾਜ ਵਿੱਚ ਸਾਹਮਣੇ ਆਇਆ ਪਹਿਲਾ ਕੇਸ

ਜਾਣਕਾਰੀ ਦੇ ਅਨੁਸਾਰ, ਮੈਕੇਂਜ਼ੀ ਸਕੌਟ ਬੇਜੋਸ ਨਾਲ ਤਲਾਕ ਲੈਣ ਤੋਂ ਬਾਅਦ Amazon.com Inc. ਵਿੱਚ 4% ਦੀ ਹਿੱਸੇਦਾਰੀ ਨਾਲ ਦੁਨੀਆ ਦੀ ਸਭ ਤੋਂ ਪਰਉਪਕਾਰੀ ਲੋਕਾਂ ਵਿੱਚੋਂ ਇੱਕ ਬਣ ਗਈ ਹੈ। ਮੈਕੈਂਜ਼ੀ, ਜੋ ਕਿ 60 ਬਿਲੀਅਨ ਡਾਲਰ ਦੀ ਮਾਲਕ ਹੈ, ਨੇ ਆਪਣੇ ਬਲਾੱਗ ਵਿੱਚ ਲਿਖਿਆ ਕਿ ‘ਅਸੀਂ ਇੱਕ ਨਿਮਰ ਵਿਸ਼ਵਾਸ ਨਾਲ ਦਾਨ ਕਰਦੇ ਹਾਂ ਜਿਸ ਨਾਲ ਲੋਕਾਂ ਦੀ ਮਦਦ ਹੋ ਸਕੇਗੀ।

Jeff Bezos ex-wife donates

ਜਾਣਕਾਰੀ ਅਨੁਸਾਰ ਪਿਛਲੇ ਸਾਲ ਮੈਂਕੇਂਜੀ ਨੇ ਦਾਨ ਦੇ ਕੇ ਸਭ ਤੋਂ ਵੱਡਾ ਸਾਲਾਨਾ ਰਿਕਾਰਡ ਬਣਾਇਆ ਸੀ । ਸਕਾਟ ਦੀ ਮਾਹਰਾਂ ਅਤੇ ਪਰਉਪਕਾਰੀ ਆਲੋਚਕਾਂ ਨੇ ਉਨ੍ਹਾਂ ਦੀ ਬਹੁਤ ਤਾਰੀਫ ਕੀਤੀ ਸੀ, ਕਿਉਂਕਿ ਮੈਕੇਂਜ਼ੀ ਵੱਡੀਆਂ ਅਤੇ ਛੋਟੀਆਂ ਸੰਸਥਾਵਾਂ ਨੂੰ ਦਾਨ ਦਿੰਦੀ ਹੈ।

ਇਹ ਵੀ ਪੜ੍ਹੋ: ਪੰਜਾਬ ‘ਚ ਬੁੱਧਵਾਰ ਨੂੰ ਮਿਲੇ ਕੋਰੋਨਾ ਦੇ 688 ਨਵੇਂ ਕੇਸ, 46 ਨੇ ਤੋੜਿਆ ਦਮ

ਦੱਸ ਦੇਈਏ ਕਿ ਇਸ ਸਬੰਧੀ ਮੈਕੇਂਜੀ ਨੇ ਆਪਣੇ ਇੱਕ ਬਲਾੱਗ ਵਿੱਚ ਲਿਖਿਆ ਕਿ ‘ਸਾਨੂੰ ਪੈਸੇ ਖਰਚਣ ਦੇ ਤਰੀਕੇ ਅਤੇ ਇਸ ਦੀ ਸਹੀ ਵਰਤੋਂ ਕਰਨ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂ ਜੋ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕੇ।

ਇਹ ਵੀ ਦੇਖੋ: ਜੈਪਾਲ ਭੁੱਲਰ ਦੇ ਜੂਨੀਅਰ ਨੇ ਦੱਸੀ ਅਸਲੀਅਤ, ਕੌਣ ਬਣਾਉਂਦਾ ਖਿਡਾਰੀਆਂ ਨੂੰ ਗੈਂਗਸਟਰ ?

The post Amazon ਦੇ ਮੁਖੀ ਜੈਫ ਬੇਜ਼ੋਸ ਦੀ ਸਾਬਕਾ ਪਤਨੀ ਮੈਕੇਂਜੀ ਨੇ 286 ਸੰਗਠਨਾਂ ਨੂੰ ਦਾਨ ਕੀਤੇ 2.7 ਬਿਲੀਅਨ ਡਾਲਰ appeared first on Daily Post Punjabi.

ਜੈਫ ਬੇਜੋਸ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ, ਮੁਕੇਸ਼ ਅੰਬਾਨੀ ਟਾਪ-10 ਦੀ ਸੂਚੀ ‘ਚੋਂ ਬਾਹਰ
Jeff Bezos becomes world richest man: ਈ-ਕਾਮਰਸ ਕੰਪਨੀ Amazon ਦੇ CEO ਅਤੇ ਸੰਸਥਾਪਕ ਜੈਫ ਬੇਜੋਸ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ । ਬੇਜੋਸ ਨੇ ਟੇਸਲਾ ਦੇ ਸੀਈਓ ਐਲਨ ਮਸਕ ਨੂੰ ਪਛਾੜਦੇ ਹੋਏ ਇਹ ਸਥਾਨ ਹਾਸਿਲ ਕੀਤਾ ਹੈ। ਦਰਅਸਲ, ਮੰਗਲਵਾਰ ਨੂੰ ਟੇਸਲਾ ਦੇ ਸ਼ੇਅਰਾਂ ਵਿੱਚ ਦੋ ਫ਼ੀਸਦੀ ਗਿਰਾਵਟ ਦਰਜ ਕੀਤੀ ਗਈ, ਜਿਸ ਤੋਂ ਬਾਅਦ ਮਾਸਕ ਦੀ ਦੌਲਤ ਵਿੱਚ 4.6 ਅਰਬ ਡਾਲਰ ਦੀ ਕਮੀ ਆਈ ਅਤੇ ਬਲੂਮਬਰਗ ਬਿਲੀਅਨੇਰ ਇੰਡੈਕਸ ਦੇ ਦੂਜੇ ਸਥਾਨ ‘ਤੇ ਆ ਗਏ । ਇਸ ਤੋਂ ਬਾਅਦ ਜੈਫ ਬੇਜੋਸ ਨੇ ਇੱਕ ਵਾਰ ਫਿਰ ਪਹਿਲਾ ਸਥਾਨ ਆਪਣੇ ਨਾਮ ਕੀਤਾ।

Jeff Bezos becomes world richest man

ਦਰਅਸਲ, ਉਸ ਕੋਲ ਕੁੱਲ 191.2 ਅਰਬ ਡਾਲਰ ਦੀ ਦੌਲਤ ਹੈ, ਜੋ ਮਸਕ ਨਾਲੋਂ 95.5 ਮਿਲੀਅਨ ਵਧੇਰੇ ਹੈ। ਬੇਜੋਸ ਪਿਛਲੇ ਮਹੀਨੇ ਇਹ ਸਥਾਨ ਗੁਆਉਣ ਤੋਂ ਪਹਿਲਾਂ ਤਿੰਨ ਸਾਲ ਤੱਕ ਇਸ ‘ਤੇ ਕਾਬਿਜ਼ ਰਹੇ ਸਨ, ਪਰ ਮਸਕ ਨੇ ਥੋੜ੍ਹੇ ਸਮੇਂ ਲਈ ਉਨ੍ਹਾਂ ਨੂੰ ਪਛਾੜ ਦਿੱਤਾ ਸੀ । ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ ਟੇਸਲਾ ਦੇ ਮਾਲਕ ਐਲਨ ਮਸਕ ਦੀ ਜਾਇਦਾਦ ਵਿੱਚ 2050 ਕਰੋੜ ਡਾਲਰ ਦਾ ਵਾਧਾ ਹੋਇਆ ਹੈ, ਜਦਕਿ ਜੈੱਫ ਬੇਜੋਸ ਦੀ ਜਾਇਦਾਦ ਵਿੱਚ ਸਿਰਫ 88.40 ਕਰੋੜ ਡਾਲਰ ਦਾ ਵਾਧਾ ਹੋਇਆ ਹੈ, ਪਰ ਮਸਕ ਦੀ ਜਾਇਦਾਦ ਪਿਛਲੇ 24 ਘੰਟਿਆਂ ਵਿੱਚ 458 ਕਰੋੜ ਡਾਲਰ ਘੱਟ ਗਈ ਹੈ । 26 ਜਨਵਰੀ ਤੋਂ ਲੈ ਬਾਅਦ ਟੇਸਲਾ ਦੇ ਸ਼ੇਅਰਾਂ ਵਿੱਚ 10 ਪ੍ਰਤੀਸ਼ਤ ਤੋਂ ਵੀ ਵੱਧ ਦੀ ਗਿਰਾਵਟ ਆਈ ਹੈ।

ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਅਮੀਰ ਅਰਬਪਤੀਆਂ ਦੀ ਸੂਚੀ ਵਿੱਚ ਟਾਪ 10 ਵਿਚੋਂ ਬਾਹਰ ਹੋ ਗਏ ਹਨ। ਅੰਬਾਨੀ ਦੀ ਕੁੱਲ ਸੰਪਤੀ 7970 ਕਰੋੜ ਡਾਲਰ ਹੈ ਅਤੇ ਉਹ ਸੂਚੀ ਵਿੱਚ 11ਵੇਂ ਨੰਬਰ ‘ਤੇ ਹੈ। ਇਸ ਸਾਲ ਦੀ ਗੱਲ ਕਰੀਏ ਤਾਂ ਅੰਬਾਨੀ ਦੀ ਦੌਲਤ ਵਿੱਚ 303 ਕਰੋੜ ਡਾਲਰ ਦਾ ਵਾਧਾ ਹੋਇਆ ਹੈ । ਹਾਲਾਂਕਿ, ਮੁਕੇਸ਼ ਅੰਬਾਨੀ ਪਿਛਲੇ ਸਾਲ ਮਜ਼ਬੂਤ ਆਰਆਈਐਲ ਅਤੇ ਜੀਓ ਵਿੱਚ ਭਾਰੀ ਨਿਵੇਸ਼ ਦੇ ਕਾਰਨ ਅਮੀਰ ਸੂਚੀ ਵਿੱਚ ਪਹਿਲੇ ਪੰਜ ਵਿੱਚ ਪਹੁੰਚ ਗਏ ਸੀ।

ਇਹ ਵੀ ਦੇਖੋ: ਸਿੰਘੂ ਬਾਰਡਰ ‘ਤੇ ਦਿੱਲੀ ਪੁਲਿਸ ਫਿਰ ਐਕਸ਼ਨ ‘ਚ, ਕਿਉਂ ਲੱਗ ਰਹੀਆਂ ਮੁੜ ਕੰਡਿਆਲੀਆਂ ਤਾਰਾਂ, ਦੇਖੋ ਹਲਾਤ

The post ਜੈਫ ਬੇਜੋਸ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ, ਮੁਕੇਸ਼ ਅੰਬਾਨੀ ਟਾਪ-10 ਦੀ ਸੂਚੀ ‘ਚੋਂ ਬਾਹਰ appeared first on Daily Post Punjabi.

Amazon ਦੇ ਸੰਸਥਾਪਕ ਜੈੱਫ ਬੇਜੋਸ ਨੇ CEO ਦਾ ਅਹੁਦਾ ਛੱਡਣ ਦਾ ਕੀਤਾ ਐਲਾਨ, ਐਂਡੀ ਜੇਸੀ ਨੂੰ ਮਿਲੇਗੀ ਜ਼ਿੰਮੇਵਾਰੀ
Amazon founder Jeff Bezos: Amazon ਦੇ ਸੰਸਥਾਪਕ ਜੈੱਫ ਬੇਜੋਸ ਨੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੋਂ ਹਟਣ ਦਾ ਐਲਾਨ ਕੀਤਾ ਹੈ। ਈ-ਕਾਮਰਸ ਉਦਯੋਗ ਵਿੱਚ ਆਪਣਾ ਨਾਮ ਬਣਾਉਣ ਵਾਲੀ Amazon ਦੇ CEO ਦੇ ਤੌਰ ‘ਤੇ ਜੈੱਫ ਬੇਜੋਸ ਇਸ ਸਾਲ ਦੇ ਅੰਤ ਤੱਕ ਆਪਣਾ ਅਹੁਦਾ ਛੱਡ ਦੇਣਗੇ। ਜੈੱਫ ਬੇਜੋਸ ਦੀ ਜਗ੍ਹਾ Amazon ਵੈਬ ਸਰਵਿਸਿਜ਼ ਦੇ ਚੀਫ ਐਂਡੀ ਜੇਸੀ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਦਰਅਸਲ, Amazon ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਹੈ ਕਿ AWS ਦੇ CEO ਐਂਡੀ ਜੇਸੀ ਇਸ ਸਾਲ ਦੀ ਤੀਜੀ ਤਿਮਾਹੀ ਵਿੱਚ ਜੈੱਫ ਬੇਜੋਸ ਦੀ ਥਾਂ ਲੈਣਗੇ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਦੱਸਿਆ ਕਿ ਜੈੱਫ ਬੇਜੋਸ ਹੁਣ ਬੋਰਡ ਦੇ ਕਾਰਜਕਾਰੀ ਚੇਅਰਮੈਨ ਚੁਣੇ ਗਏ ਹਨ।

Amazon founder Jeff Bezos

ਜ਼ਿਕਰਯੋਗ ਹੈ ਕਿ ਜੈੱਫ ਬੇਜੋਸ ਨੇ ਸਾਲ 1994 ਵਿੱਚ Amazon ਦੀ ਸਥਾਪਨਾ ਕੀਤੀ ਸੀ। ਇੱਕ ਆਨਲਾਈਨ ਬੁੱਕ ਸਟੋਰ ਤੋਂ Amazon ਅੱਜ ਇੱਕ ਮੈਗਾ ਆਨਲਾਈਨ ਰਿਟੇਲਰ ਵਿੱਚ ਬਦਲ ਗਿਆ ਹੈ, ਜੋ ਦੁਨੀਆ ਭਰ ਵਿੱਚ ਹਰ ਕਿਸਮ ਦੇ ਉਤਪਾਦਾਂ ਨੂੰ ਵੇਚਦਾ ਹੈ ਅਤੇ ਵੰਡਦਾ ਹੈ। ਜੈੱਫ ਬੇਜੋਸ ਨੇ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਪੱਤਰ ਲਿਖ ਕੇ ਕੰਪਨੀ ਵਿੱਚ ਐਂਡੀ ਜੇਸੀ ਦੀ ਨਵੀਂ ਭੂਮਿਕਾ ਲਈ ਉਨ੍ਹਾਂ ‘ਤੇ ਵਿਸ਼ਵਾਸ ਜਤਾਇਆ ਹੈ।

Amazon founder Jeff Bezos

ਉਨ੍ਹਾਂ ਨੇ ਇੱਕ ਪੱਤਰ ਵਿੱਚ ਲਿਖਿਆ ਕਿ ‘ਮੈਂ ਇਹ ਐਲਾਨ ਕਰਦੇ ਹੋਏ ਬਹੁਤ ਉਤਸ਼ਾਹਿਤ ਹਾਂ ਕਿ ਮੈਨੂੰ Amazon ਬੋਰਡ ਦਾ ਕਾਰਜਕਾਰੀ ਚੇਅਰਮੈਨ ਅਤੇ ਐਂਡੀ ਜੇਸੀ ਨੂੰ CEO  ਬਣਾਇਆ ਜਾ ਰਿਹਾ ਹੈ। ਆਪਣੀ ਇਸ ਨਵੀਂ ਭੂਮਿਕਾ ਵਿੱਚ ਮੈਂ ਆਪਣੀ ਸਾਰੀ ਊਰਜਾ ਨਾਲ ਨਵੇਂ ਉਤਪਾਦਾਂ ‘ਤੇ ਧਿਆਨ ਕੇਂਦਰਿਤ ਕਰਾਂਗਾ। ਮੈਨੂੰ ਐਂਡੀ ਜੇਸੀ ‘ਤੇ ਪੂਰਾ ਭਰੋਸਾ ਹੈ ਕਿ ਉਹ ਇੱਕ ਉੱਤਮ ਲੀਡਰ ਸਾਬਿਤ ਹੋਣਗੇ।’

ਦੱਸ ਦੇਈਏ ਕਿ ਇਸ ਤੋਂ ਇਲਾਵਾ ਜੈੱਫ ਬੇਜੋਸ ਨੇ ਆਪਣੇ ਪੱਤਰ ਵਿੱਚ ਲਿਖਿਆ ਕਿ ‘ਇਹ ਯਾਤਰਾ ਲਗਭਗ 27 ਸਾਲ ਪਹਿਲਾਂ ਸ਼ੁਰੂ ਹੋਈ ਸੀ। Amazon ਸਿਰਫ ਇੱਕ ਵਿਚਾਰ ਸੀ ਅਤੇ ਇਸਦਾ ਕੋਈ ਨਾਮ ਨਹੀਂ ਸੀ। ਉਸ ਸਮੇਂ ਸਭ ਤੋਂ ਵੱਧ ਵਾਰ ਇਹ ਪ੍ਰਸ਼ਨ ਪੁੱਛਿਆ ਗਿਆ ਸੀ, ਇੰਟਰਨੈਟ ਕੀ ਹੈ? ਅੱਜ ਅਸੀਂ 1.3 ਮਿਲੀਅਨ ਪ੍ਰਤਿਭਾਸ਼ਾਲੀ, ਸਮਰਪਿਤ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ।

ਇਹ ਵੀ ਦੇਖੋ: ਭਾਜਪਾ ਦੇ IT ਸੈੱਲ ‘ਚ ਕੰਮ ਕਰ ਚੁੱਕੀ ਰਾਣੀ ਚਹਿਲ ਆਈ ਕੈਮਰੇ ਸਾਹਮਣੇ, ਕੀਤੇ ਵੱਡੇ ਖੁਲਾਸੇ, ਸੁਣਨ ਵਾਲੀਆਂ ਨੇ ਗੱਲਾਂ

The post Amazon ਦੇ ਸੰਸਥਾਪਕ ਜੈੱਫ ਬੇਜੋਸ ਨੇ CEO ਦਾ ਅਹੁਦਾ ਛੱਡਣ ਦਾ ਕੀਤਾ ਐਲਾਨ, ਐਂਡੀ ਜੇਸੀ ਨੂੰ ਮਿਲੇਗੀ ਜ਼ਿੰਮੇਵਾਰੀ appeared first on Daily Post Punjabi.

ਸਿਰਫ ਢਾਈ ਮਹੀਨਿਆਂ ‘ਚ ਹੀ ਅਮੀਰਾਂ ਦੀ ਲਿਸਟ ‘ਚੋਂ ਚੌਥੇ ਤੋਂ 11ਵੇਂ ਸਥਾਨ ‘ਤੇ ਆਏ ਮੁਕੇਸ਼ ਅੰਬਾਨੀ….
mukesh ambani jeff bezos net worth vs mark: ਮੁਕੇਸ਼ ਅੰਬਾਨੀ ਹੁਣ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਦੀ ਲਿਸਟ ‘ਚੋਂ ਟਾਪ-10 ਤੋਂ ਬਾਹਰ ਹੋ ਗਏ ਹਨ।ਜਾਣਕਾਰੀ ਮੁਤਾਬਕ ਮੁਕੇਸ਼ ਅੰਬਾਨੀ 72.2 ਬਿਲਿਅਨ ਡਾਲਰ (5.35 ਲੱਖ ਕਰੋੜ ਰੁਪਏ) ਦੀ ਨੈਟਵਰਥ ਦੇ ਨਾਲ 11ਵੇਂ ਸਥਾਨ ‘ਤੇ ਆ ਗਏ ਹਨ।ਲਿਸਟ ‘ਚ ਸਭ ਤੋਂ ਉੱਪਰ ਅਮੈਜ਼ਾਨ ਦੇ ਮਾਲਕ ਜੇਫ ਬੇਜੋਸ 183 ਬਿਲਿਅਨ ਡਾਲਰ ਦੀ ਨੈਟਵਰਥ ਦੇ ਨਾਲ ਟਾਪ ‘ਤੇ ਹਨ।ਇਸੇ ਸਾਲ 14 ਜੁਲਾਈ ਨੂੰ ਮੁਕੇਸ਼ ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚੋਂ 6ਵੇਂ ਨੰਬਰ ‘ਤੇ ਪਹੁੰਚੇ ਸੀ।ਉਸ ਸਮੇਂ ਉਨ੍ਹਾਂ ਦੀ ਕੁਲ ਜਾਇਦਾਦ 5.36 ਲੱਖ ਕਰੋੜ ਰੁਪਏ ਸੀ।ਇਸਦੇ ਸਿਰਫ 8 ਦਿਨਾਂ ਦੇ ਅੰਦਰ ਹੀ ਉਨ੍ਹਾਂ ਦੀ ਜਾਇਦਾਦ 1.21 ਲੱਖ ਕਰੋੜ ਰੁਪਏ ਵਧਕੇ 23 ਜੁਲਾਈ ਨੂੰ 6.57 ਲੱਖ ਕਰੋੜ ਰੁਪਏ ਹੋ ਗਈ ਸੀ।ਉਹ ਦੁਨੀਆ ਦਾ ਪੰਜਵਾਂ ਅਮੀਰ ਆਦਮੀ ਬਣ ਗਿਆ।

mukesh ambani jeff bezos net worth vs mark

ਮੁਕੇਸ਼ ਦੇ ਸ਼ੇਅਰਾਂ ਦੇ ਤੇਜ਼ ਵਾਧੇ ਕਾਰਨ ਸ਼ੁੱਧ ਜਾਇਦਾਦ ‘ਚ ਤੇਜ਼ੀ ਦੇਖਣ ਨੂੰ ਮਿਲੀ, ਜਿਸ ਦੀ ਕੁਲ ਕੀਮਤ $ 80.6 ਬਿਲੀਅਨ (5.96 ਲੱਖ ਕਰੋੜ ਰੁਪਏ) ਬਣ ਗਈ। 8 ਅਗਸਤ ਨੂੰ, ਉਹ ਅਮੀਰ ਕਾਰੋਬਾਰੀ ਦੀ ਦਰਜਾਬੰਦੀ ਵਿੱਚ ਬਲੂਮਬਰਗ ਬਿਲੀਨੀਅਰਜ਼ ਇੰਡੈਕਸ ਵਿੱਚ ਚੌਥੇ ਨੰਬਰ ਤੇ ਸੀ।ਪਿਛਲੇ ਹਫਤੇ ਰਿਲਾਇੰਸ ਦੇ ਸ਼ੇਅਰਾਂ ਦੀ ਵਿਕਰੀ ਹੋਈ ਹੈ।16 ਸਤੰਬਰ ਨੂੰ, ਕੰਪਨੀ ਦਾ ਸਟਾਕ 2,324.55 ਰੁਪਏ ਦੀ ਕੀਮਤ ‘ਤੇ ਕਾਰੋਬਾਰ ਕਰ ਰਿਹਾ ਸੀ, ਜੋ 20 ਨਵੰਬਰ ਨੂੰ 18% ਦੀ ਗਿਰਾਵਟ ਦੇ ਨਾਲ 1,899.50 ਦੇ ਪੱਧਰ’ ਤੇ ਬੰਦ ਹੋਇਆ। ਇਸ ਦੇ ਨਾਲ ਹੀ 45 ਦਿਨਾਂ ਵਿੱਚ ਐਨਐਸਈ ਵਿੱਚ ਰਿਲਾਇੰਸ ਸਮੂਹ ਦਾ ਮਾਰਕੀਟ ਕੈਪ 15.68 ਲੱਖ ਕਰੋੜ ਰੁਪਏ ਤੋਂ ਘਟ ਕੇ 2.97 ਲੱਖ ਕਰੋੜ ਰੁਪਏ ’ਤੇ ਆ ਗਿਆ ਹੈ।ਲਿਸਟ ‘ਚ ਸਭ ਤੋਂ ਉਪਰ ਅਮੇਜਨ ਦੇ ਮਾਲਕ ਜੇਫ ਬੋਜੋਸ ਹਨ।2020 ‘ਚ ਜੇਫ ਦੀ ਨੇਟਵਰਥ ‘ਚ 5 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।ਦੂਜੇ ਨੰਬਰ ‘ਤੇ ਬਿਲ ਗੇਟਸ ਹੈ।ਸਾਲਭਰ ‘ਚ ਸਭ ਤੋਂ ਜਿਆਦਾ ਨੇਟਵਰਥ ਏਲਨ ਮਸਕ ਦੀ ਆਮਦਨ ਵਧੀ ਹੈ।ਇਸ ਸਾਲ ਮਸਕ ਦੀ 6.9 ਲੱਖ ਕਰੋੜ ਰੁਪਏ ਆਮਦਨ ਵਧ ਕੇ 8.97 ਲੱਖ ਕਰੋੜ ਰੁਪਏ ਹੋ ਗਈ ਹੈ।
ਇਹ ਵੀ ਦੇਖੋ:ਮਸ਼ੀਨੀ ਯੁੱਗ ‘ਚ 4 ਪੋਤੀਆਂ ਦੀ ਇਹ ਦਾਦੀ ਹੱਥੀਂ ਕੰਮ ਕਰ ਚਾਹੁੰਦੀ ਹੈ ਉਨ੍ਹਾਂ ਦੇ ਸੁਫ਼ਨੇ ਕਰਨੇ ਪੂਰੇ ਪਰ…..

The post ਸਿਰਫ ਢਾਈ ਮਹੀਨਿਆਂ ‘ਚ ਹੀ ਅਮੀਰਾਂ ਦੀ ਲਿਸਟ ‘ਚੋਂ ਚੌਥੇ ਤੋਂ 11ਵੇਂ ਸਥਾਨ ‘ਤੇ ਆਏ ਮੁਕੇਸ਼ ਅੰਬਾਨੀ…. appeared first on Daily Post Punjabi.