Jhansi News Archives - Daily Post Punjabi

PubG ਐਡਿਕਟਿਕ ਪੁੱਤ ਨੇ ਮਾਤਾ-ਪਿਤਾ ਦਾ ਕੀਤਾ ਕ.ਤਲ, ਪੁਲਿਸ ਨੂੰ ਹੱਸ ਕੇ ਕਿਹਾ- ਹਾਂ… ਮੈਂ ਮਾਰਿਆ
ਝਾਂਸੀ ‘ਤੋਂ ਇੱਕ ਕਲਯੁੱਗੀ ਪੁੱਤ ਦਾ ਕਾਰਾ ਸਾਹਮਣੇ ਆਇਆ ਹੈ। ਇੱਥੇ ਇੱਕ PUBG ਦੇ ਆਦੀ 26 ਸਾਲਾਂ ਪੁੱਤਰ ਨੇ ਤਵਾ ਮਾਰ ਕੇ ਆਪਣੇ ਮਾਤਾ-ਪਿਤਾ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਹ ਨਹਾਇਆ ਅਤੇ ਕੱਪੜੇ ਬਦਲ ਕੇ ਕਮਰੇ ਵਿਚ ਜਾ ਕੇ ਆਰਾਮ ਨਾਲ ਬੈਠ ਗਿਆ। ਕਤਲ ਦੀ ਸੂਚਨਾ ‘ਤੇ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਦੋਸ਼ੀ ਲੜਕਾ ਮੰਜੇ ‘ਤੇ ਬੈਠਾ ਮਿਲਿਆ। ਪੁਲਿਸ ਨੂੰ ਦੇਖ ਕੇ ਹੱਸਣ ਲੱਗ ਪਿਆ। ਜਦੋਂ ਇੰਸਪੈਕਟਰ ਨੇ ਪੁੱਛਿਆ ਤਾਂ ਉਸ ਨੇ ਪਹਿਲਾਂ ਤਾਂ ਕੁਝ ਨਹੀਂ ਕਿਹਾ। ਫਿਰ ਕਿਹਾ – ਹਾਂ, ਮੈਂ ਮਾਰਿਆ ਹੈ।

PubG Addict Son Killed

ਇਹ ਘਟਨਾ ਨਵਾਬਾਦ ਥਾਣਾ ਖੇਤਰ ਦੇ ਪਿਚੌਰ ‘ਚ ਵਾਪਰੀ। ਮੁਲਜ਼ਮ ਦਾ ਨਾਂ ਅੰਕਿਤ ਦੱਸਿਆ ਜਾ ਰਿਹਾ ਹੈ। ਅੰਕਿਤ ਘਰ ‘ਚ ਮੋਬਾਇਲ ਰਿਪੇਅਰਿੰਗ ਦਾ ਕੰਮ ਕਰਦਾ ਸੀ। ਭੈਣ ਨੀਲਮ ਨੇ ਦੱਸਿਆ ਕਿ ਭਰਾ PUBG ਦਾ ਆਦੀ ਸੀ। ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਪਿਤਾ ਜੀ ਉਸ ਨੂੰ PUBG ਖੇਡਣ ਨਹੀਂ ਦਿੰਦੇ ਸਨ। ਇਸ ਗੱਲ ਨੂੰ ਲੈ ਕੇ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਝਗੜੇ ਵਿੱਚ ਉਸ ਨੇ ਕਤਲ ਨੂੰ ਅੰਜਾਮ ਦਿੱਤਾ ਹੈ।

PubG Addict Son Killed

ਮ੍ਰਿਤਕ ਦੀ ਪਛਾਣ ਲਕਸ਼ਮੀ ਪ੍ਰਸਾਦ (58) ਪਤਨੀ ਵਿਮਲਾ (55) ਵੱਜੋਂ ਹੋਈ ਹੈ। ਲਕਸ਼ਮੀ ਪ੍ਰਸਾਦ ਪਾਲੜਾ ਦੇ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਸੀ। ਪੁੱਤਰ ਅੰਕਿਤ (26) ਉਸ ਦੇ ਨਾਲ ਰਹਿੰਦਾ ਸੀ। ਜਦੋਂ ਕਿ ਤਿੰਨ ਧੀਆਂ ਵਿੱਚੋਂ ਵੱਡੀ ਧੀ ਨੀਲਮ ਅਤੇ ਸੁੰਦਰੀ ਪਹਿਲਾਂ ਹੀ ਵਿਆਹੇ ਹੋਏ ਸਨ। ਨੀਲਮ ਦਾ ਸਹੁਰਾ ਘਰ ਗੁਆਂਢੀ ਬਸਤੀ ਵਿੱਚ ਹੈ। ਛੋਟੀ ਬੇਟੀ ਸ਼ਿਵਾਨੀ ਓਰਾਈ ‘ਚ ਪੜ੍ਹ ਰਹੀ ਹੈ।

PubG Addict Son Killed

ਭੈਣ ਨੀਲਮ ਨੇ ਦੱਸਿਆ ਕਿ ਉਹ ਰੇਲਵੇ ਹਸਪਤਾਲ ਵਿੱਚ ਕੰਪਾਊਂਡਰ ਸੀ। ਕੋਰੋਨਾ ਦੇ ਸਮੇਂ ਅੰਕਿਤ ਦੀ ਨੌਕਰੀ ਚਲੀ ਗਈ ਸੀ। ਉਹ ਮੋਬਾਈਲ ‘ਤੇ ਬਹੁਤ ਜ਼ਿਆਦਾ ਗੇਮਾਂ ਖੇਡਦਾ ਸੀ। ਛੇ ਮਹੀਨੇ ਤੱਕ ਉਹ ਕਮਰਾ ਤੋਂ ਬਾਹਰ ਨਹੀਂ ਆਇਆ। ਇਸ ਵਿੱਚ ਉਹ ਡਿਸਟਰਬ ਹੋ ਗਿਆ ਸੀ। ਉਸਦਾ ਵਿਹਾਰ ਵੀ ਬਦਲ ਗਿਆ ਸੀ। ਉਹ ਆਪਣੇ ਮਾਪਿਆਂ ਨਾਲ ਵੀ ਲੜਦਾ ਰਹਿੰਦਾ ਸੀ। ਹਰ ਕੋਈ ਉਸ ਬਾਰੇ ਚਿੰਤਤ ਸੀ।

ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੇ ਨਸ਼ਾ ਤਸਕਰ ਸਣੇ 3 ਬਦਮਾਸ਼ ਕੀਤੇ ਕਾਬੂ, 11 ਨਜਾਇਜ਼ ਪਿਸਤੌਲ ਬਰਾਮਦ

ਭੈਣ ਨੀਲਮ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਹ ਪਿਤਾ ਲਕਸ਼ਮੀ ਪ੍ਰਸਾਦ ਨੂੰ ਫੋਨ ਕਰ ਰਹੀ ਸੀ ਪਰ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ ਗਿਆ। ਇਸ ਤੋਂ ਬਾਅਦ ਗੁਆਂਢ ‘ਚ ਰਹਿਣ ਵਾਲੇ ਕਾਸ਼ੀਰਾਮ ਨੂੰ ਬੁਲਾਇਆ ਫੋਨ ਕੀਤਾ ਤੇ ਉਸ ਨੂੰ ਘਰ ਜਾ ਕੇ ਦੇਖਣ ਲਈ ਕਿਹਾ। ਜਦੋਂ ਕਾਸ਼ੀਰਾਮ ਘਰ ਪਹੁੰਚਿਆ ਤਾਂ ਮੇਨ ਗੇਟ ਖੁੱਲ੍ਹਾ ਸੀ। ਜਿਵੇਂ ਹੀ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਜ਼ਮੀਨ ‘ਤੇ ਖੂਨ ਸੀ। ਪਿਤਾ ਜੀ ਦਾ ਸਾਹ ਰੁਕ ਗਿਆ ਸੀ। ਜਦੋਂ ਕਿ ਮਾਂ ਵਿਮਲਾ ਤੜਪ ਰਹੀ ਸੀ। ਗੁਆਂਢੀ ਕਾਸ਼ੀਰਾਮ ਨੇ ਨੀਲਮ ਅਤੇ ਪੁਲਿਸ ਨੂੰ ਸੂਚਿਤ ਕੀਤਾ।

ਪੁਲਿਸ ਮੌਕੇ ਤੇ ਪਹੁੰਚੀ ਅਤੇ ਵਿਮਲਾ ਨੂੰ ਤੁਰੰਤ ਮੈਡੀਕਲ ਕਾਲਜ ਲੈ ਗਈ। ਉਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਉਸੇ ਸਮੇਂ ਜਦੋਂ ਪੁਲਿਸ ਘਰ ਦੇ ਅੰਦਰ ਪਹੁੰਚੀ ਤਾਂ ਇੱਕ ਕਮਰੇ ਵਿੱਚ ਅੰਕਿਤ ਸੀ। ਇੰਸਪੈਕਟਰ ਸੁਧਾਕਰ ਮਿਸ਼ਰਾ ਨੇ ਦੱਸਿਆ ਕਿ ਅੰਕਿਤ ਨੂੰ ਕਤਲ ਦਾ ਕੋਈ ਪਛਤਾਵਾ ਨਹੀਂ ਸੀ। ਉਹ ਮਾਨਸਿਕ ਤੌਰ ‘ਤੇ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ। ਕਤਲ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਰਾਤ 12 ਤੋਂ 2 ਵਜੇ ਦੇ ਦਰਮਿਆਨ ਕਤਲ ਨੂੰ ਅੰਜਾਮ ਦਿੱਤਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post PubG ਐਡਿਕਟਿਕ ਪੁੱਤ ਨੇ ਮਾਤਾ-ਪਿਤਾ ਦਾ ਕੀਤਾ ਕ.ਤਲ, ਪੁਲਿਸ ਨੂੰ ਹੱਸ ਕੇ ਕਿਹਾ- ਹਾਂ… ਮੈਂ ਮਾਰਿਆ appeared first on Daily Post Punjabi.