Jhanvi Mehta birthday Archives - Daily Post Punjabi

ਜੂਹੀ ਚਾਵਲਾ ਨੇ ਆਪਣੀ ਬੇਟੀ ਦੇ ਜਨਮਦਿਨ ‘ਤੇ ਵਾਤਾਵਰਨ ਦੀ ਸੁਰੱਖਿਆ ਲਈ ਚੁੱਕਿਆ ਵੱਡਾ ਕਦਮ
juhi chawla daughter birthday: ਜੂਹੀ ਚਾਵਲਾ ਭਾਵੇਂ ਹੀ ਇੰਡਸਟਰੀ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। ਅੱਜ ਜੂਹੀ ਦੀ ਛੋਟੀ ਬੇਟੀ ਜਾਹਨਵੀ ਮਹਿਤਾ ਦਾ ਜਨਮਦਿਨ ਹੈ। ਅਦਾਕਾਰਾ ਨੇ ਆਪਣੀ ਬੇਟੀ ਨੂੰ ਜਨਮਦਿਨ ‘ਤੇ ਖਾਸ ਅੰਦਾਜ਼ ‘ਚ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਨੇ ਆਪਣੀ ਬੇਟੀ ਲਈ ਹਜ਼ਾਰਾਂ ਰੁੱਖ ਵੀ ਲਗਾਏ ਹਨ, ਤਾਂ ਜੋ ਉਸ ਦੀ ਆਉਣ ਵਾਲੀ ਪੀੜ੍ਹੀ ਸਾਫ਼-ਸੁਥਰੇ ਵਾਤਾਵਰਨ ਵਿਚ ਰਹਿ ਸਕੇ।

juhi chawla daughter birthday

ਜੂਹੀ ਨੇ ਤਸਵੀਰ ਸਾਂਝੀ ਕੀਤੀ ਅਤੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਤੋਂ ਪੋਸਟ ਸ਼ੇਅਰ ਕਰਕੇ ਆਪਣੀ ਧੀ ਨੂੰ ਅਨੋਖੇ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ। ਅਦਾਕਾਰਾ ਨੇ ਆਪਣੇ ਪਰਿਵਾਰ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੀ ਬੇਟੀ, ਪਤੀ ਜੈ ਮਹਿਤਾ ਅਤੇ ਬੇਟੇ ਅਰਜੁਨ ਮਹਿਤਾ ਨਾਲ ਨਜ਼ਰ ਆ ਰਹੀ ਹੈ। ਜੂਹੀ ਨੇ ਤਸਵੀਰ ਦੇ ਨਾਲ ਦਿਲ ਨੂੰ ਛੂਹ ਲੈਣ ਵਾਲਾ ਨੋਟ ਸ਼ੇਅਰ ਕੀਤਾ ਹੈ । ਉਨ੍ਹਾਂ ਨੇ ਲਿਖਿਆ, ‘ਮੈਂ ਆਪਣੀ ਛੋਟੀ ਬੇਟੀ ਜਾਹਨਵੀ ਦੇ ਜਨਮਦਿਨ ‘ਤੇ ਇਕ ਹਜ਼ਾਰ ਰੁੱਖ ਲਗਾਏ ਹਨ। ਮੈਂ ਇਸ ਉਮੀਦ ਵਿੱਚ ਰੁੱਖ ਲਗਾਏ ਹਨ ਕਿ ਮੇਰੀ ਧੀ ਅਤੇ ਉਸਦੀ ਆਉਣ ਵਾਲੀ ਪੀੜ੍ਹੀ ਸਾਫ਼ ਹਵਾ ਵਿੱਚ ਸਾਹ ਲੈ ਸਕੇ ਅਤੇ ਪੰਛੀਆਂ ਨੂੰ ਦੇਖ ਸਕੇ। ਜਨਮਦਿਨ ਮੁਬਾਰਕ ਮੇਰੀ ਪਿਆਰੀ ਧੀ.

View this post on Instagram

A post shared by Juhi Chawla Mehta (@iamjuhichawla)

ਜੂਹੀ ਚਾਵਲਾ ਦਾ ਫਿਲਮੀ ਕਰੀਅਰ ਕਾਫੀ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1986 ‘ਚ ਫਿਲਮ ‘ਸਲਤਨਤ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਕਯਾਮਤ ਸੇ ਕਯਾਮਤ ਤਕ’, ‘ਰਾਜੂ ਬਨ ਗਿਆ ਜੈਂਟਲਮੈਨ’, ‘ਲੁਟੇਰੇ’, ‘ਹਮ ਹੈਂ ਰਾਹੀ ਪਿਆਰ ਕੇ’ ਸਮੇਤ ਕਈ ਫਿਲਮਾਂ ‘ਚ ਕੰਮ ਕੀਤਾ। ਅਦਾਕਾਰਾ ਨੂੰ ਆਖਰੀ ਵਾਰ ਵੈੱਬ ਸੀਰੀਜ਼ ‘ਹੁਸ਼ ਹੁਸ਼’ ‘ਚ ਦੇਖਿਆ ਗਿਆ ਸੀ, ਜੋ 22 ਸਤੰਬਰ, 2022 ਨੂੰ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਈ ਸੀ। ਇਸ ਸੀਰੀਜ਼ ‘ਚ ਜੂਹੀ ਚਾਵਲਾ ਤੋਂ ਇਲਾਵਾ ਸੋਹਾ ਅਲੀ ਖਾਨ, ਸ਼ਹਾਨਾ ਗੋਸਵਾਮੀ, ਕਰਿਸ਼ਮਾ ਤੰਨਾ, ਕ੍ਰਿਤਿਕਾ ਕਾਮਰਾ ਅਤੇ ਵਿਭਾ ਛਿੱਬਰ ਮੁੱਖ ਭੂਮਿਕਾਵਾਂ ‘ਚ ਨਜ਼ਰ ਆਏ ਸਨ। ‘ਹੁਸ਼ ਹੁਸ਼’ ਸੀਰੀਜ਼ ਦਾ ਨਿਰਦੇਸ਼ਨ ਤਨੁਜਾ ਚੰਦਰਾ, ਕੋਪਾਲ ਨੈਥਾਨੀ ਅਤੇ ਆਸ਼ੀਸ਼ ਪਾਂਡੇ ਨੇ ਕੀਤਾ ਸੀ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਜੂਹੀ ਚਾਵਲਾ ਨੇ ਆਪਣੀ ਬੇਟੀ ਦੇ ਜਨਮਦਿਨ ‘ਤੇ ਵਾਤਾਵਰਨ ਦੀ ਸੁਰੱਖਿਆ ਲਈ ਚੁੱਕਿਆ ਵੱਡਾ ਕਦਮ appeared first on Daily Post Punjabi.