jharkhand Archives - Daily Post Punjabi

ਚੰਪਈ ਸੇਰੋਨ ਨੇ ਝਾਰਖੰਡ ਦੇ 12ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਆਲਮਗੀਰ ਆਲਮ ਤੇ ਸੱਤਿਆਨੰਦ ਭੋਕਤਾ ਬਣੇ ਮੰਤਰੀ
ਚੰਪਈ ਸੇਰੋਨ ਝਾਰਖੰਡ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਰਾਂਚੀ ਰਾਜ ਭਵਨ ਵਿੱਚ ਇੱਕ ਸਮਾਗਮ ਵਿੱਚ ਉਨ੍ਹਾਂ ਨੇ ਰਾਜ ਦੇ 12ਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ। ਚੰਪਈ ਸੇਰੋਨ ਦੇ ਨਾਲ ਹੀ ਕਾਂਗਰਸ ਨੇਤਾ ਆਲਮਗੀਰ ਆਲਮ ਤੇ ਆਰਜੇਡੀ ਨੇਤਾ ਸੱਤਿਆਨੰਦ ਭੋਕਤਾ ਨੂੰ ਵੀ ਰਾਜਪਾਲ ਨੇ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਦੱਸ ਦੇਈਏ ਕਿ ਚੰਪਈ ਸੇਰੋਨ ਤੇ ਗਠਜੋੜ ਦੇ ਨੇਤਾਵਾਂ ਨੇ ਵੀਰਵਾਰ ਨੂੰ ਰਾਜਪਾਲ ਨੂੰ ਸੀਪੀ ਰਾਧਾ ਕ੍ਰਿਸ਼ਨ ਦੇ ਅੱਗੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਇਸ ਵਾਰ ਰਾਜਪਾਲ ਨੇ ਉਨ੍ਹਾਂ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ। ਚੰਪਈ ਨੂੰ 10 ਦਿਨ ਦੇ ਅੰਦਰ ਬਹੁਮਤ ਸਾਬਿਤ ਕਰਨਾ ਪਵੇਗਾ।

Champai Soren Takes Oath

ਦੱਸ ਦੇਈਏ ਕਿ ਹੇਮੰਤ ਸੇਰੋਨ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਿਆਸ ਲਗਾਏ ਜਾ ਰਹੇ ਸਨ ਕਿ ਹੇਮੰਤ ਸੇਰੋਨ ਦੇ ਅਸਤੀਫੇ ਮਗਰੋਂ ਉਨ੍ਹਾਂ ਦੀ ਪਤਨੀ ਕਲਪਨਾ ਸੇਰੋਨ ਮੁੱਖ ਮੰਤਰੀ ਬਣ ਸਕਦੀ ਹੈ, ਪਰ ਪਰਿਵਾਰ ਵਿੱਚ ਮੁਸ਼ਕਿਲਾਂ ਦੇ ਵਿਚਾਲੇ JMM ਦੀ ਬੈਠਕ ਵਿੱਚ ਚੰਪਈ ਸੇਰੋਨ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਇਹ ਵੀ ਪੜ੍ਹੋ: IG ਉਮਰਾਨੰਗਲ ਨੂੰ ਵੱਡੀ ਰਾਹਤ, ਹਾਈਕੋਰਟ ਵੱਲੋਂ 15 ਦਿਨਾਂ ‘ਚ ਮੁੜ ਡਿਊਟੀ ‘ਤੇ ਬਹਾਲੀ ਦੇ ਹੁਕਮ ਜਾਰੀ

ਜ਼ਿਕਰਯੋਗ ਹੈ ਕਿ ਰਾਜਪਾਲ ਦੇ ਸੱਦੇ ਤੋਂ ਪਹਿਲਾਂ ਵੀ ਚੰਪਈ ਸੇਰੋਨ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਚੰਪਈ ਸੇਰੋਨ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਨਾਲ 47 ਵਿਧਾਇਕਾਂ ਦਾ ਸਮਰਥਨ ਹੈ। ਵਿਧਾਇਕ ਦਲ ਦਾ ਨੇਤਾ ਹੋਣ ਦੇ ਬਾਅਦ ਉਨ੍ਹਾਂ ਨੇ ਗਰੀਬ ਲੋਕਾਂ ਦੇ ਹੱਕ ਵਿੱਚ ਲੜਾਈ ਜਾਰੀ ਰੱਖਣ ਦੀ ਗੱਲ ਕਹੀ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਚੰਪਈ ਸੇਰੋਨ ਨੇ ਝਾਰਖੰਡ ਦੇ 12ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਆਲਮਗੀਰ ਆਲਮ ਤੇ ਸੱਤਿਆਨੰਦ ਭੋਕਤਾ ਬਣੇ ਮੰਤਰੀ appeared first on Daily Post Punjabi.

ਵੀਡੀਓ ਵਾਇਰਲ ਹੋਣ ‘ਤੇ ਪਲਟਿਆ ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ਵਾਲਾ SHO, ਮੰਗੀ ਮਾਫੀ
ਝਾਰਖੰਡ ਦੇ ਜਮਸ਼ੇਦਪੁਰ ‘ਚ ਪੁਲਿਸ ਅਧਿਕਾਰੀ ਨੇ ਸਿੱਧੂ ਮੂਸੇਵਾਲਾ ਨੂੰ ਅੱਤਵਾਦੀ ਕਹਿਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕ ਗੁੱਸੇ ‘ਚ ਆ ਗਏ ਅਤੇ ਹੁਣ ਪੁਲਿਸ ਅਧਿਕਾਰੀ ਨੇ ਇਸ ਗਲਤੀ ਲਈ ਮੁਆਫੀ ਮੰਗ ਲਈ ਹੈ। ਉਸ ਦਾ ਕਹਿਣਾ ਹੈ ਕਿ ਇਹ ਸਭ ਉਸ ਨਾਲ ਅਣਜਾਣੇ ਵਿਚ ਹੋਇਆ ਹੈ।

ਘਟਨਾ ਕੁਝ ਦਿਨ ਪਹਿਲਾਂ ਦੀ ਹੈ। ਝਾਰਖੰਡ ਦੇ ਜਮਸ਼ੇਦਪੁਰ ‘ਚ ਸੀਤਾਰਾਮਡੇਰਾ ਥਾਣੇ ਦੇ ਐੱਸਐੱਚਓ ਭੂਸ਼ਣ ਕੁਮਾਰ ਨੇ ਇਲਾਕੇ ‘ਚ ਨਾਕਾ ਲਾਇਆ ਹੋਇਆ ਸੀ, ਜਦੋਂ ਇੱਕ ਵਿਅਕਤੀ ਗੋਲੀ ਚਲਾ ਰਿਹਾ ਸੀ, ਉਸ ਦੇ ਪਿੱਛੇ ਸਕੂਲ ਤੋਂ ਵਾਪਸ ਆਈ ਧੀ ਬੈਠੀ ਸੀ। ਐਸਐਚਓ ਨੇ ਹੈਲਮੇਟ ਨਾ ਪਾਏ ਹੋਣ ਕਾਰਨ ਬੁਲੇਟ ਨੂੰ ਰੋਕ ਲਿਆ। ਬੰਦੇ ਨੇ ਬੁਲੇਟ ‘ਤੇ ਸਿੱਧੂ ਮੂਸੇਵਾਲਾ ਦਾ ਸਟਿੱਕਰ ਲਗਾਇਆ ਹੋਇਆ ਸੀ।

ਇਸ ਦੇਖ SHO ਭੂਸ਼ਣ ਕੁਮਾਰ ਭੜਕ ਗਿਆ ਗਿਆ ਅਤੇ ਕਿਹਾ- ਤੁਸੀਂ ਉਸਨੂੰ ਆਦਰਸ਼ ਮੰਨ ਰਹੇ ਹੋ, ਸਿੱਧੂ ਮੂਸੇਵਾਲਾ… ਜੋ ਅੱਤਵਾਦੀ ਹੈ। ਦੂਜਾ, ਤੁਸੀਂ ਹੈਲਮੇਟ ਨਹੀਂ ਪਾਇਆ ਹੋਇਆ।”

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਮਾਧਿਅਮਾਂ ਰਾਹੀਂ ਵਾਇਰਲ ਹੋਇਆ, ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਝਾਰਖੰਡ ਪੁਲfਸ ਖਿਲਾਫ ਗੁੱਸਾ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ। ਵਧਦੇ ਵਿਰੋਧ ਨੂੰ ਦੇਖਦਿਆਂ ਝਾਰਖੰਡ ਪੁਲਿਸ ਦੇ ਐਸਐਚਓ ਭੂਸ਼ਣ ਕੁਮਾਰ ਨੇ ਇਸ ਗਲਤੀ ਲਈ ਮੁਆਫੀ ਮੰਗੀ ਹੈ।

ਇਸ ਗਲਤੀ ਲਈ ਐਸਐਚਓ ਭੂਸ਼ਣ ਕੁਮਾਰ ਨੇ ਸੋਸ਼ਲ ਮੀਡੀਆ ਉੱਤੇ ਮੁਆਫੀ ਮੰਗੀ ਹੈ। ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਇਸ ਦੌਰਾਨ ਸਪੈਸ਼ਲ ਨਾਕੇ ‘ਤੇ ਇਕ ਵਿਅਕਤੀ ਨੂੰ ਬਿਨਾਂ ਹੈਲਮੇਟ ਦੇ ਆਉਂਦਾ ਦੇਖਿਆ ਗਿਆ। ਬੁਲੇਟ ‘ਤੇ ਸਿੱਧੂ ਮੂਸੇਵਾਲਾ ਦੀ ਤਸਵੀਰ ਲੱਗੀ ਹੋਈ ਸੀ। ਉਹ ਸਿੱਧੂ ਮੂਸੇਵਾਲਾ ਬਾਰੇ ਬਹੁਤਾ ਨਹੀਂ ਜਾਣਦਾ। ਵੀਡੀਓ ਵਾਇਰਲ ਹੋਣ ‘ਤੇ ਉਸ ਬਾਰੇ ਪਤਾ ਲੱਗਾ।

ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਹਾਈਕੋਟ ਦੀ ਨਿਵੇਕਲੀ ਪਹਿਲ, ਟਰਾਂਸਜੈਂਡਰਾਂ ਲਈ ਬਣਨਗੇ ਵੱਖਰੇ 5 ਟਾਇਲਟ

ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਇਹ ਉਸ ਤੋਂ ਵੱਡੀ ਗਲਤੀ ਹੋਈ ਸੀ। ਅਣਜਾਣੇ ਵਿਚ ਇਸ ਨੂੰ ਮਨੁੱਖੀ ਗਲਤੀ ਕਿਹਾ ਜਾ ਸਕਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਪਤਾ ਲੱਗਾ ਕਿ ਉਹ ਦੇਸ਼ ਦੇ ਕਈ ਨੌਜਵਾਨਾਂ ਦਾ ਆਦਰਸ਼ ਹੈ। ਪਿਛਲੇ ਸਾਲ ਉਸ ਦਾ ਕਤਲ ਕਰ ਦਿੱਤੀ ਗਿਆ ਸੀ ਅਤੇ ਪਰਿਵਾਰ ਇਨਸਾਫ ਲਈ ਲੜ ਰਿਹਾ ਹੈ, ਜਿਸ ਤੋਂ ਬਾਅਦ ਉਸ ਨੇ ਇਸ ਗਲਤੀ ਲਈ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਵੀਡੀਓ ਵਾਇਰਲ ਹੋਣ ‘ਤੇ ਪਲਟਿਆ ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿਣ ਵਾਲਾ SHO, ਮੰਗੀ ਮਾਫੀ appeared first on Daily Post Punjabi.

ਪੇਕੇ ਆਈ ਕਿਸਾਨ ਦੀ ਗਰਭਵਤੀ ਧੀ ਨੂੰ ਲੋਨ ਵਸੂਲਣ ਆਏ ਏਜੰਟਾਂ ਨੇ ਟਰੈਕਟਰ ਥੱਲੇ ਕੁਚਲਿਆ, ਹੋਈ ਮੌਤ
ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 100 ਕਿਲੋਮੀਟਰ ਦੂਰ ਸਿਜੁਆ ਪਿੰਡ ਵਿੱਚ ਲੋਨ ਵਸੂਲਣ ਗਏ ਏਜੰਟਾਂ ਨੇ ਕਿਸਾਨ ਦੀ ਗਰਭਵਤੀ ਧੀ ਨੂੰ ਟਰੈਕਟਰ ਨਾਲ ਕੁਚਲ ਦਿੱਤਾ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੜਕੀ ਚਾਰ ਦਿਨ ਪਹਿਲਾਂ ਆਪਣੇ ਪੇਕੇ ਘਰ ਆਈ ਸੀ। ਪੁਲਿਸ ਨੇ ਮਹਿੰਦਰਾ ਫਾਈਨਾਂਸ ਕੰਪਨੀ ਦੇ 4 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਹ ਘਟਨਾ ਵੀਰਵਾਰ ਨੂੰ ਵਾਪਰੀ। ਲੋਕਾਂ ਨੇ ਫਾਈਨਾਂਸ ਕੰਪਨੀ ਦੇ ਦਫ਼ਤਰ ਦਾ ਘਿਰਾਓ ਕਰਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਚਾਰੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਹਜ਼ਾਰੀਬਾਗ ਦੇ ਸਿਜੂਆ ਪਿੰਡ ਦੇ ਰਹਿਣ ਵਾਲੇ ਇੱਕ ਅਪਾਹਜ ਕਿਸਾਨ ਮਿਥਿਲੇਸ਼ ਪ੍ਰਸਾਦ ਮਹਿਤਾ ਨੇ 2018 ਵਿੱਚ ਮਹਿੰਦਰਾ ਫਾਈਨਾਂਸ ਤੋਂ ਟਰੈਕਟਰ ਫਾਈਨਾਂਸ ਕਰਵਾਇਆ ਸੀ। ਉਹ ਕਰੀਬ ਸਾਢੇ ਪੰਜ ਲੱਖ ਰੁਪਏ ਦੇ ਟਰੈਕਟਰਾਂ ਦੀਆਂ ਕਿਸ਼ਤਾਂ ਲਗਾਤਾਰ ਅਦਾ ਕਰ ਰਿਹਾ ਸੀ। 1 ਲੱਖ 20 ਹਜ਼ਾਰ ਰੁਪਏ ਦੀਆਂ ਸਿਰਫ਼ 6 ਕਿਸ਼ਤਾਂ ਬਾਕੀ ਸਨ। ਪੈਸਿਆਂ ਦੀ ਘਾਟ ਕਾਰਨ ਉਨ੍ਹਾਂ ਨੂੰ ਇਹ ਕਿਸ਼ਤਾਂ ਦੇਣ ਵਿੱਚ ਦੇਰੀ ਹੋਈ। ਫਾਈਨਾਂਸ ਕੰਪਨੀ ਨੇ ਦੱਸਿਆ ਕਿ ਕਰਜ਼ਾ ਵਧ ਕੇ 1 ਲੱਖ 30 ਹਜ਼ਾਰ ਹੋ ਗਿਆ ਹੈ।

pregnant daughter of farmer

ਜਦੋਂ ਕੁਝ ਦਿਨ ਪਹਿਲਾਂ ਫਾਈਨਾਂਸ ਕੰਪਨੀ ਦੇ ਕਰਮਚਾਰੀ ਆਏ ਤਾਂ ਉਨ੍ਹਾਂ ਨੇ ਬਕਾਇਆ ਤੋਂ ਇਲਾਵਾ 12 ਹਜ਼ਾਰ ਰੁਪਏ ਹੋਰ ਮੰਗਣੇ ਸ਼ੁਰੂ ਕਰ ਦਿੱਤੇ। ਇਹ ਰਕਮ ਨਾ ਦੇਣ ‘ਤੇ ਉਹ ਵਾਪਸ ਚਲੇ ਗਏ। ਵੀਰਵਾਰ ਰਾਤ ਕਰੀਬ 11.30 ਵਜੇ ਉਨ੍ਹਾਂ ਨੇ ਟਰੈਕਟਰ ਜ਼ਬਰਦਸਤੀ ਖੋਹ ਲਿਆ ਗਿਆ। ਇਚਾਕ ਥਾਣਾ ਖੇਤਰ ਦੇ ਪਿੰਡ ਬਰਿਆਠ ਕੋਲ ਪਰਿਵਾਰਕ ਮੈਂਬਰਾਂ ਨੇ ਟਰੈਕਟਰ ਅੱਗੇ ਖੜ੍ਹ ਕੇ 1.20 ਲੱਖ ਰੁਪਏ ਦੀ ਕਰਜ਼ੇ ਦੀ ਰਕਮ ਭਰਨ ਲਈ ਕਿਹਾ। ਇਸ ’ਤੇ ਮੁਲਾਜ਼ਮਾਂ ਨੇ 12 ਹਜ਼ਾਰ ਰੁਪਏ ਹੋਰ ਮੰਗੇ।

ਇਨਕਾਰ ਕਰਨ ‘ਤੇ ਫਾਈਨਾਂਸ ਕੰਪਨੀ ਦੇ ਕਰਮਚਾਰੀ ਟਰੈਕਟਰ ‘ਤੇ ਚੜ੍ਹ ਗਏ ਅਤੇ ਰੌਲਾ ਪਾਉਣ ਲੱਗੇ ਕਿ ਪਿੱਛੇ ਹਟ ਜਾਓ ਨਹੀਂ ਤਾਂ ਉਹ ਟਰੈਕਟਰ ਉੱਤੇ ਚੜ੍ਹਾ ਦੇਣਗੇ। ਜਦੋਂ ਪਰਿਵਾਰ ਵਾਲੇ ਨਹੀਂ ਹਟੇ ਤਾਂ ਰਿਕਵਰੀ ਏਜੰਟ ਨੇ ਡਰਾਈਵਰ ਨੂੰ ਟਰੈਕਟਰ ਚਲਾਉਣ ਲਈ ਕਿਹਾ। ਡਰਾਈਵਰ ਨੇ ਕਿਸਾਨ ਦੀ ਗਰਭਵਤੀ ਧੀ ਮੋਨਿਕਾ ਨੂੰ ਟਰੈਕਟਰ ਨਾਲ ਕੁਚਲ ਦਿੱਤਾ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਟਰੈਕਟਰ ਲੈ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਫਰੀਦਕੋਟ : ਪ੍ਰਧਾਨਗੀ ਪਿੱਛੇ ਗੁਰੂਘਰ ‘ਚ ਚੱਲੀਆਂ ਤਲਵਾਰਾਂ, ਇੱਕ-ਦੂਜੇ ਦੀਆਂ ਲਾਹੀਆਂ ਪੱਗਾਂ

ਐਸਪੀ ਮਨੋਜ ਰਤਨ ਚੌਥ ਨੇ ਦੱਸਿਆ ਕਿ ਮਹਿੰਦਰਾ ਫਾਈਨਾਂਸ ਦੇ ਰੋਸ਼ਨ ਸਿੰਘ ਸਮੇਤ ਚਾਰ ਮੁਲਾਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਜਲਦੀ ਹੀ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਮੋਨਿਕਾ ਦੇ ਪਤੀ ਕੁਲਦੀਪ ਵਾਸੀ ਡੁਮਰੌਣ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 1 ਸਾਲ ਪਹਿਲਾਂ ਹੋਇਆ ਸੀ। ਮੋਨਿਕਾ ਆਪਣਾ ਪੀਜੀ ਪੂਰੀ ਕਰਨਾ ਚਾਹੁੰਦੀ ਸੀ। ਉਸ ਦੀ ਇੱਛਾ ਪੂਰੀ ਕਰਨ ਲਈ ਉਹ ਅਸਾਮ ਵਿੱਚ ਕੰਮ ਕਰਨ ਚਲਾ ਗਿਆ। ਉਹ ਤਿੰਨ ਮਹੀਨੇ ਦੀ ਗਰਭਵਤੀ ਸੀ। ਉਹ ਚਾਰ ਦਿਨ ਪਹਿਲਾਂ ਉਸ ਨੂੰ ਪੇਕੇ ਘਰ ਛੱਡ ਕੇ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਪੇਕੇ ਆਈ ਕਿਸਾਨ ਦੀ ਗਰਭਵਤੀ ਧੀ ਨੂੰ ਲੋਨ ਵਸੂਲਣ ਆਏ ਏਜੰਟਾਂ ਨੇ ਟਰੈਕਟਰ ਥੱਲੇ ਕੁਚਲਿਆ, ਹੋਈ ਮੌਤ appeared first on Daily Post Punjabi.

ਝਾਰਖੰਡ ਰੋਪਵੇਅ ਹਾਦਸਾ: ਟਰਾਲੀਆਂ ਦੀ ਟੱਕਰ ਕਾਰਨ ਪਹਾੜੀ ‘ਤੇ ਫਸੀਆਂ 48 ਜ਼ਿੰਦਗੀਆਂ, 2 ਲੋਕਾਂ ਦੀ ਮੌਤ
ਝਾਰਖੰਡ ਵਿੱਚ ਐਤਵਾਰ ਸ਼ਾਮ ਨੂੰ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਸਭ ਤੋਂ ਉੱਚੇ ਤ੍ਰਿਕੂਟ ਪਹਾੜੀ ‘ਤੇ ਰੋਪਵੇਅ ਦੀਆਂ ਟਰਾਲੀਆਂ ਆਪਸ ਵਿੱਚ ਟਕਰਾ ਗਈਆਂ । ਇਸ ਹਾਦਸੇ ਕਾਰਨ 48 ਲੋਕ ਪਿਛਲੇ 20 ਘੰਟਿਆਂ ਤੋਂ ਪਹਾੜੀ ‘ਤੇ ਫਸੇ ਹੋਏ ਹਨ, ਜਦਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ । ਇਸ ਹਾਦਸੇ ਤੋਂ ਬਾਅਦ NDRF ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ । ਹਾਲਾਂਕਿ ਬਾਅਦ ਵਿੱਚ ਲੋਕਾਂ ਦੀ ਮਦਦ ਲਈ ਭਾਰਤੀ ਫੌਜ ਨੂੰ ਬੁਲਾਇਆ ਗਿਆ । ਮਿਲੀ ਜਾਣਕਾਰੀ ਅਨੁਸਾਰ ਪਹਾੜੀ ‘ਤੇ ਹਾਲੇ ਵੀ ਕਈ ਲੋਕ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਡਰੋਨ ਰਾਹੀਂ ਖਾਣਾ ਅਤੇ ਪਾਣੀ ਦਿੱਤਾ ਜਾ ਰਿਹਾ ਹੈ।

Jharkhand ropeway incident

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਸੈਂਕੜੇ ਸੈਲਾਨੀ ਪੂਜਾ ਅਰਚਨਾ ਕਰਨ ਇੱਥੇ ਪਹੁੰਚੇ ਸਨ। ਇਸ ਦੌਰਾਨ ਜਦੋਂ ਰੋਪਵੇਅ ਦੀ ਇੱਕ ਟਰਾਲੀ ਹੇਠਾਂ ਆ ਰਹੀ ਸੀ ਤਾਂ ਉਹ ਉੱਪਰ ਵੱਲ ਜਾ ਰਹੀ ਟਰਾਲੀ ਨਾਲ ਟਕਰਾ ਗਈ। ਜਿਸ ਕਾਰਨ ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਹਨ। ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਸ਼ਾਮਿਲ ਹਨ।

ਇਹ ਵੀ ਪੜ੍ਹੋ: ਚੜੂਨੀ ਦੀ ਸਰਕਾਰ ਨੂੰ ਚੇਤਾਵਨੀ ‘ਘੱਟੋ-ਘੱਟ 6 ਘੰਟੇ ਦਿਓ ਬਿਜਲੀ ਦੀ ਸਪਲਾਈ, ਨਹੀਂ ਤਾਂ ਕਰਾਂਗੇ ਸੰਘਰਸ਼’

ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਟਰਾਲੀਆਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਫੌਜ ਨੇ ਹੈਲੀਕਾਪਟਰਾਂ ਦਾ ਸਹਾਰਾ ਲਿਆ। ਪੱਖੇ ਦੀ ਤੇਜ਼ ਹਵਾ ਕਾਰਨ ਇਸ ਰੈਸਕਿਊ ਆਪ੍ਰੇਸ਼ਨ ਵਿੱਚ ਸਮਾਂ ਲੱਗ ਰਿਹਾ ਹੈ। ਦੱਸ ਦੇਈਏ ਕਿ ਇਸ ਬਚਾਅ ਕਾਰਜ ਲਈ ਦੋ ਐਮਆਈ-17 ਹੈਲੀਕਾਪਟਰ ਲੱਗੇ ਹੋਏ ਹਨ। ਲੋਕ ਅਜੇ ਵੀ ਉੱਪਰ ਫਸੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

The post ਝਾਰਖੰਡ ਰੋਪਵੇਅ ਹਾਦਸਾ: ਟਰਾਲੀਆਂ ਦੀ ਟੱਕਰ ਕਾਰਨ ਪਹਾੜੀ ‘ਤੇ ਫਸੀਆਂ 48 ਜ਼ਿੰਦਗੀਆਂ, 2 ਲੋਕਾਂ ਦੀ ਮੌਤ appeared first on Daily Post Punjabi.

ਹੈਵਾਨੀਅਤ ਦਾ ਸ਼ਿਕਾਰ ਹੋਈ BJP ਆਗੂ ਦੀ ਧੀ, ਜਬਰ-ਜਨਾਹ ਕਰ ਅੱਖ ਫੋੜ ਦਰੱਖਤ ਨਾਲ ਲਟਕਾਈ ਲਾਸ਼
ਝਾਰਖੰਡ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਾਜਪਾ ਆਗੂ ਦੀ ਧੀ ਕੁਝ ਲੋਕਾਂ ਦੀ ਹੈਵਾਨੀਅਤ ਦਾ ਸ਼ਿਕਾਰ ਹੋ ਗਈ । ਦਰਅਸਲ, ਝਾਰਖੰਡ ਦੇ ਪਾਲਮੂ ਜ਼ਿਲ੍ਹੇ ਦੇ ਇੱਕ ਭਾਜਪਾ ਨੇਤਾ ਦੀ ਨਾਬਾਲਿਗ ਧੀ ਦੀ ਲਾਸ਼ ਇੱਕ ਦਰੱਖਤ ਨਾਲ ਲਟਕਦੀ ਮਿਲੀ ਹੈ ।

Jharkhand BJP leader daughter

ਇਸ ਮਾਮਲੇ ਵਿੱਚ ਭਾਜਪਾ ਨੇਤਾ ਦਾ ਦੋਸ਼ ਹੈ ਕਿ ਪਹਿਲਾਂ ਉਸ ਦੀ ਕੁੜੀ ਨਾਲ ਬਲਾਤਕਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੀ ਉਸਦਾ ਕਤਲ ਕਰ ਦਿੱਤਾ ਗਿਆ ।

ਇਹ ਵੀ ਪੜ੍ਹੋ: BCCI ਨੇ IPL 2021 ਦੇ ਸ਼ਡਿਊਲ ਦਾ ਕੀਤਾ ਐਲਾਨ, 19 ਸਤੰਬਰ ਤੋਂ ਸਤੰਬਰ ਦੇ ਵਿੱਚ ਹੋਵੇਗਾ ਟੂਰਨਾਮੈਂਟ

ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਲਾਸ਼ ਦੀ ਇੱਕ ਅੱਖ ਜ਼ਖਮੀ ਮਿਲੀ ਹੈ । ਮਿਲੀ ਜਾਣਕਾਰੀ ਅਨੁਸਾਰ ਨਾਬਾਲਿਗ ਪਿਛਲੇ ਦੋ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਜਾਣਕਾਰੀ ਪਾਂਕੀ ਥਾਣੇ ਨੂੰ ਦਿੱਤੀ ਗਈ ਸੀ । ਸਵੇਰੇ-ਸਵੇਰੇ ਪਿੰਡ ਵਾਸੀਆਂ ਨੇ ਜੰਗਲ ਵਿੱਚ ਮ੍ਰਿਤਕ ਦੇਹ ਵੇਖੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ।

Jharkhand BJP leader daughter

ਦੱਸ ਦੇਈਏ ਕਿ ਨਾਬਾਲਿਗ ਲੜਕੀ 10 ਵੀਂ ਜਮਾਤ ਦੀ ਵਿਦਿਆਰਥਣ ਸੀ, ਜਿਸਦੀ ਉਮਰ 16 ਸਾਲ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ । ਕੁੜੀ ਦੇ ਪਿਤਾ ਪਾਂਕੀ ਮੰਡਲ ਭਾਜਪਾ ਵਿੱਚ ਇੱਕ ਅਹੁਦੇਦਾਰ ਹੈ । ਲਾਸ਼ ਨੂੰ ਪਾਂਕੀ ਥਾਣੇ ਦੇ ਬਾਂਦੁਬਰ ਦੇ ਜੰਗਲ ਵਿੱਚੋਂ ਇੱਕ ਕਿਲੋਮੀਟਰ ਦੇ ਅੰਦਰੋਂ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਚਾਹ ਵਾਲੇ ਨੇ 100 ਰੁਪਏ ਭੇਜ PM ਮੋਦੀ ਨੂੰ ਕੀਤੀ ਦਾੜ੍ਹੀ ਕਟਵਾਉਣ ਦੀ ਅਪੀਲ, ਕਿਹਾ – ਰੁਜ਼ਗਾਰ ਵਧਾਓ, ਦਾੜ੍ਹੀ ਨਹੀਂ

ਇਸ ਮਾਮਲੇ ਵਿੱਚ ਪਲਾਮੂ ਦੇ ਪੁਲਿਸ ਅਧਿਕਾਰੀ ਸੰਜੀਵ ਕੁਮਾਰ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਪਤਾ ਲੱਗ ਸਕੇਗਾ ਕਿ ਹੱਤਿਆ ਤੋਂ ਪਹਿਲਾਂ ਕੁੜੀ ਨਾਲ ਬਲਾਤਕਾਰ ਹੋਇਆ ਸੀ ਜਾਂ ਨਹੀਂ? ਪੁਲਿਸ ਇਸ ਮਾਮਲੇ ਵਿੱਚ ਸਾਰੇ ਪਾਸਿਓਂ ਜਾਂਚ ਕਰ ਰਹੀ ਹੈ।

ਇਹ ਵੀ ਦੇਖੋ: ਚਾਂਪਾਂ ਵੇਚਦੀ ਪੰਜਾਬ ਦੀ ਧੀ ਦੀਆਂ ਗੱਲਾਂ ਸੁਣ ਰੂਹ ਖੁਸ਼ ਹੋ ਜਾਊ, ਐਨਾ ਚੰਗਾ ਜੀਵਨਸਾਥੀ ਰੱਬ ਸਭ ਨੂੰ ਦੇਵੇ…

The post ਹੈਵਾਨੀਅਤ ਦਾ ਸ਼ਿਕਾਰ ਹੋਈ BJP ਆਗੂ ਦੀ ਧੀ, ਜਬਰ-ਜਨਾਹ ਕਰ ਅੱਖ ਫੋੜ ਦਰੱਖਤ ਨਾਲ ਲਟਕਾਈ ਲਾਸ਼ appeared first on Daily Post Punjabi.

ਝਾਰਖੰਡ ਦੇ CM ਹੇਮੰਤ ਸੋਰੇਨ ਦਾ ਦਾਅਵਾ, ਕਿਹਾ- ਕੋਰੋਨਾ ਦੀ ਦੂਜੀ ਲਹਿਰ ‘ਚ ਕੇਂਦਰ ਦੀ ਸਲਾਹ ਨਾ ਮੰਨ ਕੇ ਬਚਾਈ ਲੋਕਾਂ ਦੀ ਜਾਨ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਲਾਕਡਾਊਨ ਨਾ ਲਗਾਉਣ ਦੀ ਸਲਾਹ ਦਿੱਤੀ ਸੀ, ਇਸਦੇ ਬਾਵਜੂਦ ਰਾਜ ਵਿੱਚ ਲਾਕਡਾਊਨ ਲਗਾਇਆ ਗਿਆ ਤੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਗਈਆਂ ।

Jharkhand CM Hemant Soren

ਮੁੱਖ ਮੰਤਰੀ ਨੇ ਅੱਜ ਆਪਣੇ ਰਿਹਾਇਸ਼ੀ ਦਫ਼ਤਰ ਵਿਖੇ ਇੱਕ ਆਨਲਾਈਨ ਬੈਠਕ ਕਰ ਸਾਰੇ ਮੰਤਰੀਆਂ ਨਾਲ ਕੋਰੋਨਾ ਸੰਕ੍ਰਮਣ ਦੀ ਸਥਿਤੀ, ਰੋਕਥਾਮ ਅਤੇ ਕੰਟਰੋਲ ਅਤੇ ਅੱਗੇ ਦੀ ਰਣਨੀਤੀ ਕਿਵੇਂ ਹੋਵੇ ਇਸ ਨਾਲ ਸਬੰਧਿਤ ਤਿਆਰੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਇਹ ਵੀ ਪੜ੍ਹੋ: ਖਤਰਨਾਕ ਹੁੰਦਾ ਜਾ ਰਿਹਾ ਹੈ Cyclone Yaas, ਰੈਡ ਅਲਰਟ ਜਾਰੀ, ਕਈ ਰੇਲ ਗੱਡੀਆਂ ਵੀ ਰੱਦ

ਮੁੱਖ ਮੰਤਰੀ ਨੇ ਦੋਸ਼ ਲਾਇਆ, “ਕੋਰੋਨਾ ਦੀ ਦੂਜੀ ਲਹਿਰ ਦਾ ਅੰਦਾਜ਼ਾ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਸੀ, ਪਰ ਦੇਸ਼ ਵਿੱਚ ਲਾਕਡਾਊਨ ਨੂੰ ਲੈ ਕੇ ਭੰਬਲਭੂਸਾ ਸੀ।” ਕੇਂਦਰ ਸਰਕਾਰ ਨੇ ਲਾਕਡਾਊਨ ਨਾ ਲਗਾਉਣ ਦੀ ਸਲਾਹ ਦਿੱਤੀ ਸੀ ਪਰ ਆਖਰਕਾਰ ਰਾਜਾਂ ਨੇ ਆਪਣੇ ਪੱਧਰ ‘ਤੇ ਫੈਸਲਾ ਲੈਂਦੇ ਹੋਏ ਲਾਕਡਾਉਨ ਲਗਾਇਆ ਜਿਸ ਨਾਲ ਵੱਡੀ ਗਿਣਤੀ ਵਿੱਚ ਆਮ ਲੋਕਾਂ ਦੀ ਜਾਨ ਬਚਾਈ ਜਾ ਸਕੀ।

Jharkhand CM Hemant Soren

ਮੁੱਖ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਨੇ 24 ਅਪ੍ਰੈਲ 2021 ਤੋਂ ਸਿਹਤ ਸੁਰੱਖਿਆ ਹਫਤਾ ਲਾਗੂ ਕਰਨ ਦਾ ਫੈਸਲਾ ਲਿਆ ਜੋ ਕਿ ਬਹੁਤ ਪ੍ਰਭਾਵਸ਼ਾਲੀ ਅਤੇ ਸਕਾਰਾਤਮਕ ਸਿੱਧ ਹੋ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਝਾਰਖੰਡ ਦੀ 75 ਪ੍ਰਤੀਸ਼ਤ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ ।

ਰਾਜ ਸਰਕਾਰ ਦੀ ਚਿੰਤਾ ਜ਼ਿੰਦਗੀ ਅਤੇ ਰੋਜ਼ੀ-ਰੋਟੀ ਦੋਵਾਂ ਨਾਲ ਸਬੰਧਿਤ ਹੈ। ਇਹੀ ਕਾਰਨ ਹੈ ਕਿ ਸਿਹਤ ਸੁਰੱਖਿਆ ਹਫਤਾ ਨੂੰ ਤਿੰਨ ਵਾਰ ਵਧਾਇਆ ਗਿਆ ਪਰ ਹਰ ਵਾਰ ਫੈਸਲਿਆਂ ਨੂੰ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਫੇਰਬਦਲ ਕੀਤਾ ਗਿਆ।

ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਕੋਰੋਨਾ ਮਰੀਜ਼ਾਂ ਨੂੰ ਮੁਫ਼ਤ ‘ਚ ਵੰਡੀਆਂ ਜਾਣਗੀਆਂ ਪਤੰਜਲੀ ਦੀਆਂ ਇੱਕ ਲੱਖ ਕੋਰੋਨਿਲ ਕਿੱਟਾਂ

ਦੱਸ ਦੇਈਏ ਕਿ ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਸੀਂ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਤਿਆਰੀ ਕਰ ਰਹੇ ਹਾਂ। ਰਾਜ ਸਰਕਾਰ ਮਾਹਿਰਾਂ ਅਤੇ ਮਾਹਿਰ ਬਾਲ ਰੋਗ ਵਿਗਿਆਨੀਆਂ ਦੇ ਸੁਝਾਵਾਂ ਨਾਲ ਅਗਲੇਰੀ ਕਾਰਵਾਈ ਦੀ ਯੋਜਨਾ ਬਣਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਝਾਰਖੰਡ ਨੂੰ ਚਾਰ ਕਰੋੜ ਟੀਕਿਆਂ ਦੀ ਜ਼ਰੂਰਤ ਹੈ ਪਰ ਹੁਣ ਤੱਕ ਰਾਜ ਨੂੰ ਸਿਰਫ 40 ਲੱਖ ਟੀਕੇ ਹੀ ਉਪਲਬਧ ਹੋਏ ਹਨ । ਰਾਜ ਸਰਕਾਰ ਇਸ ਮੰਤਵ ਲਈ ਕੇਂਦਰ ਨਾਲ ਲਗਾਤਾਰ ਤਾਲਮੇਲ ਕਰ ਰਹੀ ਹੈ।

ਇਹ ਵੀ ਦੇਖੋ: ਅਕਾਲੀ ਦਲ ਨੇ ਖੇਡਿਆ ਵੱਡਾ ਦਾਅ, 4 ਵਾਰ ਦੇ ਕਾਂਗਰਸੀ ਵਿਧਾਇਕ ਦੇ ਮੁਕਾਬਲੇ ਮੈਦਾਨ ‘ਚ ਉਤਾਰਿਆ ਪੋਤਾ ?

The post ਝਾਰਖੰਡ ਦੇ CM ਹੇਮੰਤ ਸੋਰੇਨ ਦਾ ਦਾਅਵਾ, ਕਿਹਾ- ਕੋਰੋਨਾ ਦੀ ਦੂਜੀ ਲਹਿਰ ‘ਚ ਕੇਂਦਰ ਦੀ ਸਲਾਹ ਨਾ ਮੰਨ ਕੇ ਬਚਾਈ ਲੋਕਾਂ ਦੀ ਜਾਨ appeared first on Daily Post Punjabi.

ਫਿਰ ਬੇਕਾਬੂ ਹੋਈ ਕੋਰੋਨਾ ਦੀ ਰਫਤਾਰ, ਇਸ ਸੂਬੇ ‘ਚ ਲੱਗਿਆ ਲੌਕਡਾਊਨ
Cm hemant soren announced lockdown : ਦੇਸ਼ ਵਿੱਚ ਮਾਰੂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਲਾਗ ਦੇ ਮਾਮਲਿਆਂ ਦੀ ਗਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਇਸ ਦੌਰਾਨ ਬੀਤੇ ਸਾਲ ਵਾਲੀ ਸਥਿਤੀ ਵੀ ਬਣਦੀ ਜਾ ਰਹੀ ਹੈ। ਇਸ ਵੇਲੇ ਕੋਰੋਨਾ ਨਾਲ ਜੁੜੀ ਵੱਡੀ ਖਬਰ ਝਾਰਖੰਡ ਤੋਂ ਆ ਰਹੀ ਹੈ ਜਿੱਥੇ ਸੰਕਟ ਦੇ ਮੱਦੇਨਜ਼ਰ ਰਾਜ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ 22 ਅਪ੍ਰੈਲ ਨੂੰ ਸਵੇਰੇ 6 ਵਜੇ ਤੋਂ 29 ਅਪ੍ਰੈਲ ਨੂੰ ਸਵੇਰੇ 6:00 ਵਜੇ ਤੱਕ ਰਾਜ ਵਿੱਚ ਇੱਕ ‘ਸਿਹਤ ਸੁਰੱਖਿਆ ਹਫਤਾ’ ਦਾ ਐਲਾਨ ਕੀਤਾ ਹੈ। ਯਾਨੀ, ਇਸ ਮਿਆਦ ਦੇ ਦੌਰਾਨ ਲੌਕਡਾਊਨ ਵਰਗੀਆਂ ਪਾਬੰਦੀਆਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਇਸ ਦਾ ਪਾਲਣ ਕਰਨਾ ਪਏਗਾ। ਇਹ ਫੈਸਲਾ ਰਾਜ ਸਰਕਾਰ ਨੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਲਿਆ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਰਾਜ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝਾਰਖੰਡ ਵਿੱਚ ਕੋਰੋਨਾ ਦੀ ਚੇਨ ਤੋੜਨਾ ਇਸ ਦੇ ਵੱਧ ਰਹੇ ਇਨਫੈਕਸ਼ਨ ਨੂੰ ਰੋਕਣਾ ਬਿਲਕੁਲ ਜਰੂਰੀ ਹੈ।

Cm hemant soren announced lockdown

ਝਾਰਖੰਡ ਇੱਕ ਗਰੀਬ ਰਾਜ ਹੈ ਅਤੇ ਸ਼ੁਰੂ ਤੋਂ ਹੀ ਪ੍ਰਾਥਮਿਕਤਾ ਜ਼ਿੰਦਗੀ ਅਤੇ ਜੀਵਕਾ ਦੋਵਾਂ ਨੂੰ ਬਚਾਉਣਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਕਿ “ਹੈਲਥ ਸੇਫਟੀ ਸਪਤਾਹ” 22 ਅਪ੍ਰੈਲ ਨੂੰ ਸਵੇਰੇ 06:00 ਵਜੇ ਤੋਂ 29 ਅਪ੍ਰੈਲ 06:00 ਵਜੇ ਤੱਕ ਮਨਾਇਆ ਜਾਵੇਗਾ। ਇਸ ਨਾਲ ਕੋਵਿਡ -19 ਦੀ ਚੇਨ ਤੋੜ ਕੇ ਇਸ ‘ਤੇ ਕਾਬੂ ਪਾਇਆ ਜਾ ਸਕੇਗਾ। ਇਸ ਦੌਰਾਨ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਨੂੰ ਛੱਡ ਕੇ, ਹੋਰ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਭਾਰਤ ਸਰਕਾਰ, ਰਾਜ ਸਰਕਾਰ ਅਤੇ ਨਿਜੀ ਖੇਤਰ ਦੇ ਜਰੂਰੀ ਦਫਤਰਾਂ ਨੂੰ ਛੱਡ ਕੇ ਸਾਰੇ ਦਫਤਰ ਬੰਦ ਰਹਿਣਗੇ। ਖੇਤੀਬਾੜੀ, ਉਦਯੋਗਿਕ, ਨਿਰਮਾਣ ਅਤੇ ਮਾਈਨਿੰਗ ਦੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ। ਧਾਰਮਿਕ ਸਥਾਨ ਖੁੱਲੇ ਰਹਿਣਗੇ ਪਰ ਸ਼ਰਧਾਲੂਆਂ ਦੀ ਹਾਜ਼ਰੀ ਸੀਮਤ ਰਹੇਗੀ। ਕੋਈ ਵੀ ਵਿਅਕਤੀ ਮਨਜ਼ੂਰੀ ਵਾਲੇ ਕੰਮਾਂ ਨੂੰ ਛੱਡ ਕੇ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇਗਾ। ਕਿਤੇ ਵੀ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੋਵੇਗੀ।

ਇਹ ਵੀ ਦੇਖੋ : ਕੀ ਸੱਚਮੁੱਚ ਚਲਦੇ ਨੇ ਮਾਸਕ ‘ਤੇ ਕੀੜੇ? ਵਾਇਰਲ ਵੀਡੀਓ ਦੇਖ ਡਾਕਟਰ ਨੂੰ ਆਇਆ ਗੁੱਸਾ, ਲੋਕਾਂ ਨੂੰ ਦੇ ਦਿੱਤੀ ਇਹ ਸਲਾਹ

The post ਫਿਰ ਬੇਕਾਬੂ ਹੋਈ ਕੋਰੋਨਾ ਦੀ ਰਫਤਾਰ, ਇਸ ਸੂਬੇ ‘ਚ ਲੱਗਿਆ ਲੌਕਡਾਊਨ appeared first on Daily Post Punjabi.

ਸਿਹਤ ਮੰਤਰੀ ਹਸਪਤਾਲ ‘ਚ ਕਰਦੇ ਰਹੇ Inspection ਤੇ ਹਸਪਤਾਲ ਦੇ ਦਰਵਾਜ਼ੇ ‘ਤੇ ਮਰੀਜ਼ ਨੇ ਤੋੜਿਆ ਦਮ, ਰੋਂਦੀ-ਚੀਕਦੀ ਰਹੀ ਮ੍ਰਿਤਕ ਦੀ ਧੀ
COVID patient dies outside hospital: ਦੇਸ਼ ਵਿੱਚ ਇਸ ਸਮੇਂ ਕੋਰੋਨਾ ਮਹਾਂਮਾਰੀ ਪੂਰੀ ਤਰ੍ਹਾਂ ਤਬਾਹੀ ਮਚਾ ਰਹੀ ਹੈ। ਇਸਦੇ ਨਾਲ ਹੀ ਰਾਜ ਸਿਹਤ ਸਹੂਲਤਾਂ ਦੀ ਪੋਲ ਵੀ ਖੁੱਲ੍ਹਦੀ ਹੋਈ ਨਜ਼ਰ ਆ ਰਹੀ ਹੈ। ਝਾਰਖੰਡ ਦੇ ਵੱਡੇ ਸ਼ਹਿਰਾਂ ਦੀ ਹਾਲਤ ਵੀ ਕੁਝ ਵੱਖਰੀ ਨਹੀਂ ਹੈ।  ਦਰਅਸਲ, ਇੱਥੇ ਪਿਛਲੇ ਦਿਨੀਂ ਇੱਕ ਕੋਰੋਨਾ ਪੀੜਤ ਮਰੀਜ਼ ਨੇ ਹਸਪਤਾਲ ਦੇ ਸਾਹਮਣੇ ਹੀ ਦਮ ਤੋੜ ਦਿੱਤਾ । ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਜ ਦੇ ਸਿਹਤ ਮੰਤਰੀ ਉਸੇ ਹਸਪਤਾਲ ਦਾ ਨਿਰੀਖਣ ਕਰਨ ਆਏ ਸਨ ।

COVID patient dies outside hospital

ਦੱਸ ਦੇਈਏ ਕਿ ਝਾਰਖੰਡ ਦੇ ਹਜ਼ਾਰੀਬਾਗ ਤੋਂ ਰਾਜਧਾਨੀ ਰਾਂਚੀ ਵਿੱਚ ਇਲਾਜ ਲਈ ਆਏ 60 ਸਾਲਾਂ ਪਵਨ ਗੁਪਤਾ ਨੇ ਸਦਰ ਹਸਪਤਾਲ ਦੀ ਦਹਿਲੀਜ ‘ਤੇ ਦਮ ਤੋੜ ਦਿੱਤਾ । ਕੋਰੋਨਾ ਪੀੜਤ ਪਵਨ ਗੁਪਤਾ ਨੂੰ ਹਸਪਤਾਲ ਦੇ ਡਾਕਟਰਾਂ ਨੇ ਅਟੈਂਡ ਨਹੀਂ ਕੀਤਾ । ਪੀੜਤ ਦੀ ਕੁੜੀ ਅਤੇ ਹੋਰ ਰਿਸ਼ਤੇਦਾਰ ਹਸਪਤਾਲ ਦੇ ਬਾਹਰ ਮਿੰਨਤਾਂ ਕਰਦੇ ਰਹੇ, ਪਰ ਕਿਸੇ ਨੇ  ਵੀ ਨਹੀਂ ਸੁਣੀ । ਉਸੇ ਸਮੇਂ ਰਾਜ ਦੇ ਸਿਹਤ ਮੰਤਰੀ ਬੰਨਾ ਗੁਪਤਾ ਵੀ ਉਥੇ ਮੌਜੂਦ ਸਨ, ਪਰ ਉਹ ਉਨ੍ਹਾਂ ਦੇ ਸਾਹਮਣਿਓਂ ਹੀ ਗੁਜ਼ਰ ਗਏ। ਅਜਿਹੀ ਸਥਿਤੀ ਵਿੱਚ ਮ੍ਰਿਤਕ ਦੀ ਧੀ ਨੇ ਮੰਤਰੀ ਨੂੰ ਬਹੁਤ ਸੁਣਾਇਆਅਤੇ ਕਿਹਾ ਕਿ ਲੀਡਰਾਂ ਨੂੰ ਸਿਰਫ ਵੋਟਾਂ ਨਾਲ ਮਤਲਬ ਹੈ, ਕੀ ਉਹ ਉਸਦੇ ਪਿਤਾ ਨੂੰ ਵਾਪਸ ਦੇ ਸਕਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਸਿਹਤ ਮੰਤਰੀ ਬੰਨਾ ਗੁਪਤਾ ਪੀਪੀਈ ਕਿੱਟ ਪਾ ਕੇ ਉਸੇ ਹਸਪਤਾਲ ਦਾ ਮੁਆਇਨਾ ਕਰ ਰਹੇ ਸਨ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਥੇ ਸਥਿਤੀ ਆਮ ਵਾਂਗ ਹੈ । ਪਰ ਇਸ ਦਾਅਵੇ ਦੇ ਕੁਝ ਮਿੰਟਾਂ ਬਾਅਦ ਹੀ ਸਾਰੀ ਪੋਲ ਖੁੱਲ੍ਹ ਗਈ। ਪਵਨ ਗੁਪਤਾ ਨੂੰ ਹਜਾਰੀਬਾਗ ਤੋਂ ਇਲਾਜ ਲਈ ਹਸਪਤਾਲ ਵਿੱਚ ਜਗ੍ਹਾ ਨਹੀਂ ਮਿਲੀ। ਪਰਿਵਾਰ ਡਾਕਟਰਾਂ ਨੂੰ ਅਪੀਲ ਕਰਦਾ ਰਿਹਾ ਪਰ ਕੁਝ ਨਹੀਂ ਹੋ ਸਕਿਆ।

ਇਹ ਵੀ ਦੇਖੋ: ਦੇਸੀ ਤਰੀਕਿਆਂ ਨਾਲ ਵਰਜਿਸ਼ ਕਰਕੇ ਸਟੀਲ ਬਾਡੀ ਬਣਾ ਲਈ ਗੁਰਦਾਸਪੁਰ ਦੇ ਇਸ ਨੌਜਵਾਨ ਨੇ

The post ਸਿਹਤ ਮੰਤਰੀ ਹਸਪਤਾਲ ‘ਚ ਕਰਦੇ ਰਹੇ Inspection ਤੇ ਹਸਪਤਾਲ ਦੇ ਦਰਵਾਜ਼ੇ ‘ਤੇ ਮਰੀਜ਼ ਨੇ ਤੋੜਿਆ ਦਮ, ਰੋਂਦੀ-ਚੀਕਦੀ ਰਹੀ ਮ੍ਰਿਤਕ ਦੀ ਧੀ appeared first on Daily Post Punjabi.

ਝਾਰਖੰਡ: ਬੇਕਾਬੂ ਕਾਰ ਨਦੀ ‘ਚ ਡਿੱਗੀ, 5 ਲੋਕਾਂ ਦੀ ਮੌਤ
Jharkhand Accident: ਧਨਬਾਦ: ਝਾਰਖੰਡ ਦੇ ਧਨਬਾਦ ਵਿੱਚ ਮੰਗਲਵਾਰ ਸਵੇਰੇ ਇੱਕ ਕਾਰ ਬੇਕਾਬੂ ਹੋ ਕੇ ਪੁੱਲ ਤੋਂ ਨੀਚੇ ਨਦੀ ਵਿੱਚ ਡਿੱਗ ਗਈ । ਇਸ ਹਾਦਸੇ ਵਿੱਚ ਕਾਰ ਸਵਾਰ ਨਾਲ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ PMCH ਭੇਜ ਦਿੱਤਾ ਹੈ ।

Jharkhand Accident

ਦੱਸਿਆ ਜਾ ਰਿਹਾ ਹੈ ਕਿ ਧਨਬਾਦ ਦੇ ਗੋਵਿੰਦਪੁਰ ਸਥਿਤ ਬਰਵਾਪੂਰਬ ਜੀਟੀ ਰੋਡ ਪੁੱਲ ‘ਤੇ ਇੱਕ ਕਾਰ ਮੰਗਲਵਾਰ ਸਵੇਰੇ ਬੇਕਾਬੂ ਹੋ ਕੇ ਪੁੱਲ ਤੋਂ ਹੇਠਾਂ ਨਦੀ ਵਿੱਚ ਡਿੱਗ ਗਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਕਾਰ ਵਿੱਚ ਇੱਕ ਬੱਚਾ ਅਤੇ ਇੱਕ ਮਹਿਲਾ ਸਣੇ 5 ਲੋਕ ਸਵਾਰ ਸਨ ਅਤੇ ਸਾਰਿਆਂ ਦੀ ਮੌਕੇ ‘ਤੇ ਮੌਤ ਹੋ ਗਈ ਹੈ ।

ਇਹ ਕਾਰ ਨਿਰਸਾ ਵੱਲ ਜਾ ਰਹੀ ਸੀ । ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਲੋਕ ਕਿਤੇ ਬਾਹਰ ਰਹਿੰਦੇ ਸਨ ਅਤੇ ਘਰ ਵਾਪਿਸ ਜਾ ਰਹੇ ਸਨ । ਫਿਲਹਾਲ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ ।

The post ਝਾਰਖੰਡ: ਬੇਕਾਬੂ ਕਾਰ ਨਦੀ ‘ਚ ਡਿੱਗੀ, 5 ਲੋਕਾਂ ਦੀ ਮੌਤ appeared first on Daily Post Punjabi.