jharkhand cm hemant soren Archives - Daily Post Punjabi

ਕੋਰੋਨਾ ਸੰਕਟ : CM ਹੇਮੰਤ ਸੋਰੇਨ ਨੇ ਕਿਹਾ – PM ਮੋਦੀ ਦੀ ਇਹ ਗੱਲ ਨਾ ਮੰਨ ਕੇ ਕੀਤਾ ਸਹੀ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ, “ਸਾਡਾ ਸੂਬਾ ਕੋਰੋਨਵਾਇਰਸ ਦਾ ਜ਼ੋਰਦਾਰ ਮੁਕਾਬਲਾ ਕਰ ਰਿਹਾ ਹੈ। ਦੇਸ਼ ਵਿੱਚ ਸਭ ਤੋਂ ਘੱਟ ਕੇਸ ਸਾਡੇ ਸੂਬੇ ਵਿੱਚ ਹਨ। ਮੌਜੂਦਾ ਸਥਿਤੀ ਮੁਸ਼ਕਿਲ ਹੈ।” ਝਾਰਖੰਡ ਵਿੱਚ ਟੀਕੇ ਦੀ ਬਰਬਾਦੀ ਦੇ ਸਵਾਲ ‘ਤੇ ਸੋਰੇਨ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਵਿੱਚ ਟੀਕਾ ਬਰਬਾਦ ਹੋਣ ਦੀ ਗੱਲ ਕਰਨਾ ਗ਼ਲਤ ਹੈ। ਹੁਣ ਤੱਕ ਸਿਰਫ 4.6 ਫੀਸਦੀ ਬਰਬਾਦੀ ਹੋਈ ਹੈ। ਝਾਰਖੰਡ ਨੂੰ ਕੁੱਲ 48 ਲੱਖ ਟੀਕੇ ਮਿਲ ਚੁੱਕੇ ਹਨ।

Jharkhand cm hemant soren

ਕੋਰੋਨਾ ਦੀ ਟੀਕਾ ਖਰੀਦਣ ਦੇ ਸਵਾਲ ‘ਤੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਉਹ ਇਹ ਟੀਕਾ ਬੰਗਲਾਦੇਸ਼ ਅਤੇ ਹੋਰ ਦੇਸ਼ਾਂ ਤੋਂ ਦਰਾਮਦ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੌਕਡਾਊਨ ਆਖਰੀ ਵਿਕਲਪ ਵਾਲੀ ਗੱਲ ਨਾ ਮੰਨ ਕੇ ਸਹੀ ਕੀਤਾ ਗਿਆ ਹੈ, ਕਿਉਂਕਿ ਲੌਕਡਾਊਨ ਕਾਰਨ ਹਾਲਾਤ ਹੁਣ ਆਮ ਹੋਣ ਵੱਲ ਵੱਧ ਰਹੇ ਹਨ।

ਇਹ ਵੀ ਪੜ੍ਹੋ : ਐਲੋਪੈਥੀ ਵਿਵਾਦ ‘ਤੇ ਬਾਬਾ ਰਾਮਦੇਵ ਦਾ ਵੱਡਾ ਬਿਆਨ, ਕਿਹਾ – ‘ਗ੍ਰਿਫਤਾਰ ਤਾਂ ਕਿਸੇ ਦਾ ਬਾਪ ਵੀ ਨਹੀਂ ਕਰ ਸਕਦਾ…’

ਹੇਮੰਤ ਸੋਰੇਨ ਨੇ ਕਿਹਾ, ਅਸੀਂ ਵੈਕਸੀਨ ਲੱਗਭਗ ਖਤਮ ਕਰ ਚੁੱਕੇ ਹਾਂ, ਸਿਰਫ ਇੱਕ ਦਿਨ ਦਾ ਭੰਡਾਰ ਬਚਿਆ ਹੈ। ਸਾਡਾ ਸਟਾਕ ਅੱਜ ਖਤਮ ਹੋ ਸਕਦਾ ਹੈ। ਇਹ ਵੀ ਪਤਾ ਨਹੀਂ ਹੈ ਕਿ ਵੈਕਸੀਨ ਦਾ ਦੂਜਾ ਸਮੂਹ ਕਦੋਂ ਆਵੇਗਾ। ਸੂਬਾ ਸਰਕਾਰ ਖੁਦ ਤਾ ਵੈਕਸੀਨ ਬਣਾ ਨਹੀਂ ਸਕਦੀ, ਦੂਜੇ ਦੇਸ਼ਾਂ ਤੋਂ ਟੀਕੇ ਦਰਾਮਦ ਕਰਨ ਦੀ ਗੱਲ ਚੱਲ ਰਹੀ ਹੈ। ਅਸੀਂ ਕੇਂਦਰ ਤੋਂ ਨਿਰੰਤਰ ਮੰਗ ਕਰ ਰਹੇ ਹਾਂ। ਮੌਜੂਦਾ ਸਥਿਤੀ ਸਾਡੇ ਲਈ ਬਹੁਤ ਮੁਸ਼ਕਿਲ ਹੈ। ਵੈਕਸੀਨ ਬਰਬਾਦ ਹੋਣ ਦੀਆ ਰਿਪੋਰਟਾਂ ਗਲਤ ਹਨ।

ਇਹ ਵੀ ਦੇਖੋ : ਕਿਸਾਨਾਂ ਦੇ ‘ਕਾਲੇ ਦਿਵਸ’ ਨੂੰ ਵੱਡਾ ਹੁੰਗਾਰਾ, ਘਰ-ਘਰ ਲੋਕਾਂ ਨੇ ਲਹਿਰਾਏ ਕਾਲੇ ਝੰਡੇ, ਸਰਕਾਰ ਨੂੰ ਸਿੱਧੀ ਚਿਤਾਵਨੀ

The post ਕੋਰੋਨਾ ਸੰਕਟ : CM ਹੇਮੰਤ ਸੋਰੇਨ ਨੇ ਕਿਹਾ – PM ਮੋਦੀ ਦੀ ਇਹ ਗੱਲ ਨਾ ਮੰਨ ਕੇ ਕੀਤਾ ਸਹੀ appeared first on Daily Post Punjabi.

ਝਾਰਖੰਡ ਦੇ CM ਹੇਮੰਤ ਸੋਰੇਨ ਦਾ ਦਾਅਵਾ, ਕਿਹਾ- ਕੋਰੋਨਾ ਦੀ ਦੂਜੀ ਲਹਿਰ ‘ਚ ਕੇਂਦਰ ਦੀ ਸਲਾਹ ਨਾ ਮੰਨ ਕੇ ਬਚਾਈ ਲੋਕਾਂ ਦੀ ਜਾਨ
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਲਾਕਡਾਊਨ ਨਾ ਲਗਾਉਣ ਦੀ ਸਲਾਹ ਦਿੱਤੀ ਸੀ, ਇਸਦੇ ਬਾਵਜੂਦ ਰਾਜ ਵਿੱਚ ਲਾਕਡਾਊਨ ਲਗਾਇਆ ਗਿਆ ਤੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਈਆਂ ਗਈਆਂ ।

Jharkhand CM Hemant Soren

ਮੁੱਖ ਮੰਤਰੀ ਨੇ ਅੱਜ ਆਪਣੇ ਰਿਹਾਇਸ਼ੀ ਦਫ਼ਤਰ ਵਿਖੇ ਇੱਕ ਆਨਲਾਈਨ ਬੈਠਕ ਕਰ ਸਾਰੇ ਮੰਤਰੀਆਂ ਨਾਲ ਕੋਰੋਨਾ ਸੰਕ੍ਰਮਣ ਦੀ ਸਥਿਤੀ, ਰੋਕਥਾਮ ਅਤੇ ਕੰਟਰੋਲ ਅਤੇ ਅੱਗੇ ਦੀ ਰਣਨੀਤੀ ਕਿਵੇਂ ਹੋਵੇ ਇਸ ਨਾਲ ਸਬੰਧਿਤ ਤਿਆਰੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

ਇਹ ਵੀ ਪੜ੍ਹੋ: ਖਤਰਨਾਕ ਹੁੰਦਾ ਜਾ ਰਿਹਾ ਹੈ Cyclone Yaas, ਰੈਡ ਅਲਰਟ ਜਾਰੀ, ਕਈ ਰੇਲ ਗੱਡੀਆਂ ਵੀ ਰੱਦ

ਮੁੱਖ ਮੰਤਰੀ ਨੇ ਦੋਸ਼ ਲਾਇਆ, “ਕੋਰੋਨਾ ਦੀ ਦੂਜੀ ਲਹਿਰ ਦਾ ਅੰਦਾਜ਼ਾ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਸੀ, ਪਰ ਦੇਸ਼ ਵਿੱਚ ਲਾਕਡਾਊਨ ਨੂੰ ਲੈ ਕੇ ਭੰਬਲਭੂਸਾ ਸੀ।” ਕੇਂਦਰ ਸਰਕਾਰ ਨੇ ਲਾਕਡਾਊਨ ਨਾ ਲਗਾਉਣ ਦੀ ਸਲਾਹ ਦਿੱਤੀ ਸੀ ਪਰ ਆਖਰਕਾਰ ਰਾਜਾਂ ਨੇ ਆਪਣੇ ਪੱਧਰ ‘ਤੇ ਫੈਸਲਾ ਲੈਂਦੇ ਹੋਏ ਲਾਕਡਾਉਨ ਲਗਾਇਆ ਜਿਸ ਨਾਲ ਵੱਡੀ ਗਿਣਤੀ ਵਿੱਚ ਆਮ ਲੋਕਾਂ ਦੀ ਜਾਨ ਬਚਾਈ ਜਾ ਸਕੀ।

Jharkhand CM Hemant Soren

ਮੁੱਖ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਨੇ 24 ਅਪ੍ਰੈਲ 2021 ਤੋਂ ਸਿਹਤ ਸੁਰੱਖਿਆ ਹਫਤਾ ਲਾਗੂ ਕਰਨ ਦਾ ਫੈਸਲਾ ਲਿਆ ਜੋ ਕਿ ਬਹੁਤ ਪ੍ਰਭਾਵਸ਼ਾਲੀ ਅਤੇ ਸਕਾਰਾਤਮਕ ਸਿੱਧ ਹੋ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਝਾਰਖੰਡ ਦੀ 75 ਪ੍ਰਤੀਸ਼ਤ ਆਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ ।

ਰਾਜ ਸਰਕਾਰ ਦੀ ਚਿੰਤਾ ਜ਼ਿੰਦਗੀ ਅਤੇ ਰੋਜ਼ੀ-ਰੋਟੀ ਦੋਵਾਂ ਨਾਲ ਸਬੰਧਿਤ ਹੈ। ਇਹੀ ਕਾਰਨ ਹੈ ਕਿ ਸਿਹਤ ਸੁਰੱਖਿਆ ਹਫਤਾ ਨੂੰ ਤਿੰਨ ਵਾਰ ਵਧਾਇਆ ਗਿਆ ਪਰ ਹਰ ਵਾਰ ਫੈਸਲਿਆਂ ਨੂੰ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਫੇਰਬਦਲ ਕੀਤਾ ਗਿਆ।

ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਕੋਰੋਨਾ ਮਰੀਜ਼ਾਂ ਨੂੰ ਮੁਫ਼ਤ ‘ਚ ਵੰਡੀਆਂ ਜਾਣਗੀਆਂ ਪਤੰਜਲੀ ਦੀਆਂ ਇੱਕ ਲੱਖ ਕੋਰੋਨਿਲ ਕਿੱਟਾਂ

ਦੱਸ ਦੇਈਏ ਕਿ ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਸੀਂ ਤੀਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਤਿਆਰੀ ਕਰ ਰਹੇ ਹਾਂ। ਰਾਜ ਸਰਕਾਰ ਮਾਹਿਰਾਂ ਅਤੇ ਮਾਹਿਰ ਬਾਲ ਰੋਗ ਵਿਗਿਆਨੀਆਂ ਦੇ ਸੁਝਾਵਾਂ ਨਾਲ ਅਗਲੇਰੀ ਕਾਰਵਾਈ ਦੀ ਯੋਜਨਾ ਬਣਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਝਾਰਖੰਡ ਨੂੰ ਚਾਰ ਕਰੋੜ ਟੀਕਿਆਂ ਦੀ ਜ਼ਰੂਰਤ ਹੈ ਪਰ ਹੁਣ ਤੱਕ ਰਾਜ ਨੂੰ ਸਿਰਫ 40 ਲੱਖ ਟੀਕੇ ਹੀ ਉਪਲਬਧ ਹੋਏ ਹਨ । ਰਾਜ ਸਰਕਾਰ ਇਸ ਮੰਤਵ ਲਈ ਕੇਂਦਰ ਨਾਲ ਲਗਾਤਾਰ ਤਾਲਮੇਲ ਕਰ ਰਹੀ ਹੈ।

ਇਹ ਵੀ ਦੇਖੋ: ਅਕਾਲੀ ਦਲ ਨੇ ਖੇਡਿਆ ਵੱਡਾ ਦਾਅ, 4 ਵਾਰ ਦੇ ਕਾਂਗਰਸੀ ਵਿਧਾਇਕ ਦੇ ਮੁਕਾਬਲੇ ਮੈਦਾਨ ‘ਚ ਉਤਾਰਿਆ ਪੋਤਾ ?

The post ਝਾਰਖੰਡ ਦੇ CM ਹੇਮੰਤ ਸੋਰੇਨ ਦਾ ਦਾਅਵਾ, ਕਿਹਾ- ਕੋਰੋਨਾ ਦੀ ਦੂਜੀ ਲਹਿਰ ‘ਚ ਕੇਂਦਰ ਦੀ ਸਲਾਹ ਨਾ ਮੰਨ ਕੇ ਬਚਾਈ ਲੋਕਾਂ ਦੀ ਜਾਨ appeared first on Daily Post Punjabi.

ਹੇਮੰਤ ਸੋਰੇਨ ਨੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ- ‘ਕੋਰੋਨਾ ਇੱਕ ਰਾਸ਼ਟਰੀ ਸਮੱਸਿਆ, ਪਰ ਕੇਂਦਰ ਨੇ ਰਾਜਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡਿਆ’
ਮੌਜੂਦਾ ਸਮੇਂ ਵਿੱਚ ਦੇਸ਼ ਕੋਰੋਨਾ ਵਾਇਰਸ ਵਿਰੁੱਧ ਜੰਗ ਲੜ ਰਿਹਾ ਹੈ । ਇਸ ਵਿਚਾਲੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਰਾਜਾਂ ਦੀ ਮਦਦ ਨਾ ਕਰਨ ਦਾ ਦੋਸ਼ ਲਗਾਇਆ ਹੈ । ਸੀਐਮ ਸੋਰੇਨ ਨੇ ਕਿਹਾ ਹੈ ਕਿ ਕੋਰੋਨਾ ਇੱਕ ਰਾਸ਼ਟਰੀ ਸਮੱਸਿਆ ਹੈ, ਪਰ ਕੇਂਦਰ ਨੇ ਰਾਜਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਦਿੱਤਾ ਹੈ।

Jharkhand CM attacks Modi govt

ਦਰਅਸਲ, ਸੀਐੱਮ ਸੋਰੇਨ ਨੇ ਕਿਹਾ, “ਕੇਂਦਰ ਨਾ ਤਾਂ ਕੋਰੋਨਾ ਨੂੰ ‘ਦੇਸ਼ ਵਿਆਪੀ ਸਮੱਸਿਆ’ ਮੰਨ ਰਿਹਾ ਹੈ ਅਤੇ ਨਾ ਹੀ ਰਾਜਾਂ ਦੀਆਂ ਮੰਗਾਂ ਨੂੰ ਸੁਣ ਰਿਹਾ ਹੈ।” ਉਨ੍ਹਾਂ ਕਿਹਾ,”ਇਹ  ਰਾਸ਼ਟਰੀ ਮਹਾਂਮਾਰੀ ਹੈ ਜਾਂ ਰਾਜ-ਕੇਂਦਰਿਤ ਸਮੱਸਿਆ?”

ਇਹ ਵੀ ਪੜ੍ਹੋ: ਦਿੱਲੀ ‘ਚ ਮੁੜ ਇੱਕ ਹਫਤੇ ਲਈ ਵਧਾਇਆ ਗਿਆ ਲਾਕਡਾਊਨ, 31 ਮਈ ਤੱਕ ਰਹੇਗਾ ਜਾਰੀ, ਕੇਜਰੀਵਾਲ ਬੋਲੇ- ਜੰਗ ਹਾਲੇ ਜਾਰੀ ਹੈ

ਕੇਂਦਰ ਨੇ ਸਥਿਤੀ ਨੂੰ ਸੰਭਾਲਣ ਲਈ ਨਾ ਤਾਂ ਰਾਜਾਂ ‘ਤੇ ਛੱਡਿਆ ਹੈ ਅਤੇ ਨਾ ਹੀ ਇਸ ਨੂੰ ਸਹੀ ਢੰਗ ਨਾਲ ਸੰਭਾਲ ਰਿਹਾ ਹੈ। ਸਾਨੂੰ ਦਵਾਈਆਂ ਆਯਾਤ ਕਰਨ ਲਈ ਨਹੀਂ ਮਿਲਦੀਆਂ, ਕਿਉਂਕਿ ਕੇਂਦਰ ਆਗਿਆ ਨਹੀਂ ਦਿੰਦਾ ਹੈ।”

Jharkhand CM attacks Modi govt

ਸੋਰੇਨ ਨੇ ਦਾਅਵਾ ਕੀਤਾ, “ਕੇਂਦਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਪ੍ਰਬੰਧਨ ਨਾਲ ਜੁੜੇ ਲਗਭਗ ਸਾਰੇ ਮਹੱਤਵਪੂਰਨ ਮੁੱਦਿਆਂ ਜਿਵੇਂ ਕਿ ਆਕਸੀਜਨ, ਮੈਡੀਕਲ ਉਪਕਰਣਾਂ ਅਤੇ ਟੀਕਿਆਂ ਦੇ ਵੰਡ ਨੂੰ ਕੰਟਰੋਲ ਕਰ ਲਿਆ ਹੈ।” ਸਾਨੂੰ ਉਹ ਨਹੀਂ ਮਿਲ ਰਿਹਾ ਜੋ ਸਾਨੂੰ ਚਾਹੀਦਾ ਹੈ, ਚਾਹੇ ਉਹ ਟੀਕੇ ਜਾਂ ਦਵਾਈਆਂ ਕਿਉਂ ਨਾ ਹੋਣ।”

ਇਹ ਵੀ ਪੜ੍ਹੋ: ਕੋਰੋਨਾ ਕੇਸਾਂ ‘ਚ ਆਈ ਕਮੀ: ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 2.40 ਲੱਖ ਨਵੇਂ ਮਾਮਲੇ, 3741 ਮਰੀਜ਼ਾਂ ਨੇ ਤੋੜਿਆ ਦਮ

ਹੇਮੰਤ ਸੋਰੇਨ ਨੇ ਕਿਹਾ ਕਿ ਰਾਜ ਵਿੱਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਰਿਕਵਰੀ ਦੀ ਦਰ 90 ਪ੍ਰਤੀਸ਼ਤ ਤੋਂ ਵੀ ਉੱਪਰ ਚਲੀ ਗਈ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਲਾਗ ਦੀ ਦਰ ਵੀ 4 ਪ੍ਰਤੀਸ਼ਤ ਦੇ ਆਸ-ਪਾਸ ਬਣੀ ਹੋਈ ਹੈ, ਪਰ ਮੇਰੇ ਅਨੁਸਾਰ ਕੋਰੋਨਾ ਦੀ ਪੀਕ ਦਾ ਦੌਰ ਹਾਲੇ ਖਤਮ ਨਹੀਂ ਹੋਇਆ ਹੈ।

ਇਸ ਸਬੰਧੀ ਸੋਰੇਨ ਨੇ ਇੱਕ ਟਵੀਟ ਕਰਦਿਆਂ ਲਿਖਿਆ, “ਇਹ ਅੰਕੜੇ ਕੋਰੋਨਾ ਵਿਰੁੱਧ ਸਾਡੇ ਸੰਘਰਸ਼ ਵਿੱਚ ਉਤਸ਼ਾਹਜਨਕ ਹਨ ਅਤੇ ਇਸਦੇ ਲਈ ਮੈਂ ਸਿਹਤ ਕਰਮਚਾਰੀਆਂ ਸਮੇਤ ਕੋਰੋਨਾ ਖ਼ਿਲਾਫ਼ ਮੁਹਿੰਮ ਵਿੱਚ ਰਾਜ ਦੇ ਹਰ ਵਰਕਰ ਅਤੇ ਲੋਕਾਂ ਨੂੰ ਵਧਾਈ ਦਿੰਦਾ ਹਾਂ।” ਪਰ ਮੇਰੇ ਅਨੁਸਾਰ ਕੋਰੋਨਾ ਦਾ ਪੀਕ ਅਜੇ ਖਤਮ ਨਹੀਂ ਹੋਇਆ ਹੈ। ਜਦੋਂ ਤੱਕ ਰਾਜ ਵਿੱਚ ਕੋਰੋਨਾ ਨਾਲ ਇੱਕ ਵੀ ਵਿਅਕਤੀ ਦੀ ਮੌਤ ਹੋ ਰਹੀ ਹੈ, ਉਦੋਂ ਤੱਕ ਪੀਕ ਹੈ, ਖ਼ਤਰਾ ਹੈ ਅਤੇ ਅਸੀਂ ਨਾ ਤਾਂ ਖੁਸ਼ ਹੋ ਸਕਦੇ ਹਾਂ ਅਤੇ ਨਾ ਹੀ ਚੈਨ ਨਾਲ ਬੈਠ ਸਕਦੇ ਹਾਂ।”

ਇਹ ਵੀ ਦੇਖੋ: ਅੱਤ ਗ਼ਰੀਬੀ ਨਾਲ ਜੂਝਕੇ Doctor ਬਣਿਆ ਸੀ ਪੁੱਤ, Corona ਨੇ ਲਈ ਜਾਨ, ਪੁੱਤ ਦੀ Photo ਚੁੱਕ ਬਾਪੂ ਸੁਣੋ ਕੀ ਕਹਿੰਦੈ…

The post ਹੇਮੰਤ ਸੋਰੇਨ ਨੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ- ‘ਕੋਰੋਨਾ ਇੱਕ ਰਾਸ਼ਟਰੀ ਸਮੱਸਿਆ, ਪਰ ਕੇਂਦਰ ਨੇ ਰਾਜਾਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡਿਆ’ appeared first on Daily Post Punjabi.

ਝਾਰਖੰਡ ਦੇ CM ਹੇਮੰਤ ਸੋਰੇਨ ਨੇ ਕਿਹਾ- ਖੇਤੀਬਾੜੀ ਬਿੱਲ ਸੰਘੀ ਢਾਂਚੇ ‘ਤੇ ਸਭ ਤੋਂ ਵੱਡਾ ਵਾਰ
jharkhand cm hemant soren said: ਰਾਂਚੀ: ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੰਸਦ ਤੋਂ ਹਾਲ ਹੀ ਵਿੱਚ ਪਾਸ ਕੀਤੇ ਗਏ ਖੇਤੀਬਾੜੀ ਬਿੱਲਾਂ ਨੂੰ ਦੇਸ਼ ਦੇ ਸੰਘੀ ਢਾਂਚੇ ‘ਤੇ ਸਭ ਤੋਂ ਵੱਡਾ ਹਮਲਾ ਦੱਸਿਆ ਹੈ ਅਤੇ ਕਿਹਾ ਕਿ ਜੇ ਕੇਂਦਰ ਸਰਕਾਰ ਆਪਣੀ ਮਨਮਾਨੀ ਨੂੰ ਜਾਰੀ ਰੱਖਦੀ ਹੈ ਤਾਂ ਰਾਜ ਵਿੱਚ ਕ੍ਰਾਂਤੀ ਆਵੇਗੀ ਅਤੇ ਲੋਕ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਗੇ। ਝਾਰਖੰਡ ਵਿੱਚ ਕਿਸਾਨ ਭਾਰਤ ਬੰਦ ਲੱਗਭਗ ਪ੍ਰਭਾਵਹੀਣ ਹੋਣ ਤੋਂ ਬਾਅਦ ਮੁੱਖ ਮੰਤਰੀ ਸੋਰੇਨ ਨੇ ਦੇਰ ਸ਼ਾਮ ਖੁਦ ਮੋਰਚਾ ਸੰਭਾਲ ਲਿਆ ਅਤੇ ਮੀਡੀਆ ਨੂੰ ਦੱਸਿਆ ਕਿ ਖੇਤੀ ਬਿੱਲਾਂ ਵਿੱਚ ਕਿਸਾਨਾਂ ਦੇ ਹਿੱਤਾਂ ਦਾ ਕੋਈ ਅਤਾ-ਪਤਾ ਨਹੀਂ ਹੈ। ਬਿੱਲ ਨੂੰ ਕਿਸਾਨ ਵਿਰੋਧੀ ਦੱਸਦਿਆਂ ਉਨ੍ਹਾਂ ਦੋਸ਼ ਲਾਇਆ ਕਿ ਇਹ ਦੇਸ਼ ਦੇ ਸੰਘੀ ਢਾਂਚੇ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਜੇ ਕਾਨੂੰਨ ਬਣ ਜਾਂਦਾ ਤਾਂ ਵੀ ਇਸ ਨੂੰ ਲਾਗੂ ਕਰਨ ਲਈ ਰਾਜਾਂ ‘ਤੇ ਛੱਡ ਦੇਣਾ ਚਾਹੀਦਾ ਸੀ, ਤਾਂ ਜੋ ਰਾਜ ਬਿੱਲ ਦੇ ਗੁਣਾਂ ਅਤੇ ਢਾਂਚੇ ਦੀ ਜਾਂਚ ਕਰਨ ਤੋਂ ਬਾਅਦ ਇਸ ਬਿੱਲ ਨੂੰ ਲਾਗੂ ਕਰਨ ਲਈ ਸੁਤੰਤਰ ਹੁੰਦਾ। ਪਰ, ਕੇਂਦਰ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਅਤੇ ਇਸ ਨੂੰ ਰਾਜਾਂ ਉੱਤੇ ਥੋਪ ਰਹੀ ਹੈ।

jharkhand cm hemant soren said

ਮੁੱਖ ਮੰਤਰੀ ਨੇ ਇਸ ਨੂੰ ਕੇਂਦਰ ਦੀ ਮਨਮਾਨੀ ਦੱਸਦਿਆਂ ਚੇਤਾਵਨੀ ਦਿੱਤੀ, “ਜੇ ਇਹ ਮਨਮਾਨੀ ਇਸੇ ਤਰ੍ਹਾਂ ਚਲਦੀ ਰਹੀ ਤਾਂ ਰਾਜ ਵਿੱਚ ਉਲਗੁਲਾਨ (ਇਨਕਲਾਬ) ਹੋਵੇਗਾ ਅਤੇ ਲੋਕ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਗੇ।” ਇਸ ਤੋਂ ਪਹਿਲਾਂ ਰਾਜਧਾਨੀ ਰਾਂਚੀ, ਜਮਸ਼ੇਦਪੁਰ, ਧਨਬਾਦ, ਦੁਮਕਾ, ਗਿਰੀਡੀਹ, ਦੇਵਘਰ, ਬੋਕਾਰੋ, ਹਜਾਰੀਬਾਗ, ਗੋਦਾ, ਸਾਹਿਬਗੰਜ ਆਦਿ ਦੇ ਸਾਰੇ ਸਥਾਨਾਂ ਤੋਂ ਝਾਰਖੰਡ ਵਿੱਚ ਕਿਸਾਨਾਂ ਦੇ ਭਾਰਤ ਬੰਦ ਦੇ ਬੇਅਸਰ ਹੋਣ ਦੀ ਖ਼ਬਰ ਮਿਲੀ ਹੈ। ਕੁੱਝ ਥਾਵਾਂ ‘ਤੇ ਛੋਟੇ ਪ੍ਰਦਰਸ਼ਨ ਕੀਤੇ ਗਏ, ਜਦਕਿ ਹੋਰ ਕਈ ਥਾਵਾਂ ‘ਤੇ ਸਿਰਫ ਖੱਬੀਆਂ ਪਾਰਟੀਆਂ ਅਤੇ ਕਾਂਗਰਸ ਨੇ ਹੀ ਧਰਨਾ ਦਿੱਤਾ। ਬੰਦ ਕਾਰਨ ਸਰਕਾਰੀ ਦਫਤਰ ਬੰਦ ਨਹੀਂ ਹੋਏ ਸਨ ਅਤੇ ਆਮ ਤੌਰ ‘ਤੇ ਬਾਜ਼ਾਰ ਵੀ ਖੁੱਲ੍ਹੇ ਸਨ।

The post ਝਾਰਖੰਡ ਦੇ CM ਹੇਮੰਤ ਸੋਰੇਨ ਨੇ ਕਿਹਾ- ਖੇਤੀਬਾੜੀ ਬਿੱਲ ਸੰਘੀ ਢਾਂਚੇ ‘ਤੇ ਸਭ ਤੋਂ ਵੱਡਾ ਵਾਰ appeared first on Daily Post Punjabi.