jind news Archives - Daily Post Punjabi

ਚੋਣ ਡਿਊਟੀ ਤੋਂ ਬਚਣ ਲਈ ਸ਼ਖਸ ਦਾ ਅਨੋਖਾ ਕਾਰਨਾਮਾ! ਪੁਰਸ਼ ਅਧਿਆਪਕ ਨੇ ਖੁਦ ਨੂੰ ਦੱਸਿਆ ‘ਗਰਭਵਤੀ’
ਚੋਣ ਡਿਊਟੀ ਤੋਂ ਬਚਣ ਲਈ ਇਕ ਸ਼ਖਸ ਨੇ ਅਨੋਖਾ ਹੀ ਕਾਰਨਾਮਾ ਕਰ ਦਿਖਾਇਆ ਹੈ। ਚੋਣ ਡਿਊਟੀ ਤੋਂ ਬਚਣ ਲਈ ਅਧਿਆਪਕ ਵੱਲੋਂ ਬਹਾਨਾ ਲਗਾਇਆ ਜਾਂਦਾ ਹੈ ਕਿ ਉਹ ਗਰਭਵਤੀ ਹੈ। ਇਥੇ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜਿਸ ਅਧਿਆਪਕ ਨੇ ਇਹ ਬਹਾਨਾ ਲਗਾਇਆ ਹੈ ਉਹ ਅਸਲ ਵਿਚ ਪੁਰਸ਼ ਅਧਿਆਪਕ ਹੈ।

ਮਾਮਲਾ ਜੀਂਦ ਤੋਂ ਸਾਹਮਣੇ ਆਇਆ ਹੈ ਜਿਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਜਿਥੋਂ ਦੇ ਇਕ ਅਧਿਆਪਕ ਨੇ ਚੋਣ ਡਿਊਟੀ ਤੋਂ ਬਚਣ ਲਈ ਖੁਦ ਨੂੰ ਗਰਭਵਤੀ ਦੱਸਿਆ ਹੈ। ਰਿਪੋਰਟ ਵਿਚ ਉਸ ਨੇ ਖੁਦ ਨੂੰ ਮਹਿਲਾ ਦੱਸ ਕੇ ਗਰਭਵਤੀ ਹੋਣ ਦਾ ਬਹਾਨਾ ਲਗਾਇਆ ਹੈ। ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਅਧਿਆਪਕ ਸਤੀਸ਼ ਕੁਮਾਰ ਡਿਊਟੀ ‘ਤੇ ਨਹੀਂ ਸੀ ਤੇ ਸਾਫਟਵੇਅਰ ਵਿਚ ਗਰਭਵਤੀ ਦਾ ਕੋਈ ਡਾਟਾ ਉਪਲਬਧ ਨਹੀਂ ਸੀ। ਤੇ ਜਦੋਂ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਅਧਿਆਪਕ ਵੱਲੋਂ ਗਰਭਵਤੀ ਹੋਣ ਦਾ ਬਹਾਨਾ ਲਗਾਇਆ ਗਿਆ ਹੈ ਤੇ ਚੋਣ ਡਿਊਟੀ ਤੋਂ ਛੋਟ ਮੰਗੀ ਗਈ ਹੈ।

ਇਹ ਵੀ ਪੜ੍ਹੋ : ਫਗਵਾੜੇ ਦੀ ਔਰਤ ਦੇ ਖਾਤੇ ਤੋਂ ਉੱਡੇ ਲੱਖਾਂ ਰੁਪਏ, 9 ਲੋਕਾਂ ਨੇ ਸਾਜ਼ਿਸ਼ ਦੇ ਤਹਿਤ ਦਿੱਤਾ ਘਟਨਾ ਨੂੰ ਅੰਜਾਮ

ਹਾਲਾਂਕਿ ਇਸ ਤੋਂ ਬਾਅਦ ਜਾਂਚ ਕਮੇਟੀ ਬਣਾਈ ਗਈ ਹੈ। ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਤੇ ਉਸ ਅਧਿਆਪਕ ਨੂੰ ਤਲਬ ਕੀਤਾ ਗਿਆ ਹੈ ਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੂਰਾ ਮਾਮਲਾ ਜ਼ਿਲ੍ਹਾ ਚੋਣ ਅਫਸਰ ਤੇ ਡੀਸੀ ਦੇ ਨਜ਼ਰ ਵਿਚ ਆਇਆ ਹੈ ਜਿਸ ਦੇ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਡੀਸੀ ਨੇ ਅਧਿਆਪਕ, ਪ੍ਰਿੰਸੀਪਲ ਤੇ ਕੰਪਿਊਟਰ ਆਪ੍ਰੇਟਰ ਨੂੰ ਬੁਲਾਇਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਚੋਣ ਡਿਊਟੀ ਤੋਂ ਬਚਣ ਲਈ ਸ਼ਖਸ ਦਾ ਅਨੋਖਾ ਕਾਰਨਾਮਾ! ਪੁਰਸ਼ ਅਧਿਆਪਕ ਨੇ ਖੁਦ ਨੂੰ ਦੱਸਿਆ ‘ਗਰਭਵਤੀ’ appeared first on Daily Post Punjabi.

ਰਾਹਤ ਭਰੀ ਖਬਰ : ਹਰਿਆਣਾ ‘ਚ ਲੱਗੇ ਲਾਕਡਾਊਨ ਦਾ ਦਿਖਿਆ ਅਸਰ, ਕੋਰੋਨਾ ਕੇਸਾਂ ‘ਚ ਆਈ ਗਿਰਾਵਟ
Lockdown in Haryana : ਹਰਿਆਣੇ ‘ਚ ਕੋਰੋਨਾ ਕੇਸਾਂ ਨੂੰ ਕੰਟਰੋਲ ਕਰਨ ਲਈ ਲੌਕਡਾਊਨ ਲਗਾਇਆ ਗਿਆ ਹੈ ਜਿਸ ਦਾ ਅਸਰ ਹੁਣ ਦਿਖਣ ਨੂੰ ਮਿਲ ਰਿਹਾ ਹੈ। ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਕੇਸਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।

Lockdown in Haryana

ਇੱਕ ਦਿਨ ‘ਚ ਕੋਰੋਨਾ ਦੇ ਸਿਰਫ 103 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਮਈ ‘ਚ ਕਦੇ ਵੀ ਕੋਰੋਨਾ ਦੇ 180 ਤੋਂ ਘੱਟ ਮਾਮਲੇ ਨਹੀਂ ਆਏ ਸਨ। 6 ਲੋਕ ਕੋਰੋਨਾ ਖਿਲਾਫ ਆਪਣੀ ਜੰਗ ਹਾਰ ਚੁੱਕੇ ਹਨ। ਲੋਕਾਂ ਦੀ ਸਿਹਤ ਜਾਂਚ ਲਈ ਜਿਲ੍ਹਾ ਪ੍ਰਸ਼ਾਸਨ ਨੇ ਫੀਲਡ ‘ਚ 300 ਹੋਰ ਟੀਮਾਂ ਉਤਾਰੀਆਂ ਹਨ। ਜਿਲ੍ਹੇ ਅੰਦਰ 2000 ਤੋਂ ਵੱਧ ਕੋਰੋਨਾ ਦੇ ਕੇਸ ਹਨ ਅਤੇ 400 ਤੋਂ ਵੱਧ ਲੋਕ ਕੋਰੋਨਾ ਤੋਂ ਆਪਣੀ ਜ਼ਿੰਦਗੀ ਹਾਰ ਚੁੱਕੇ ਹਨ। ਰੋਜ਼ਾਨਾ 800 ਤੋਂ ਵੱਧ ਲੋਕਾਂ ਦੀ ਸੈਂਪਲਿੰਗ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ‘Black Fungus’ ਨੂੰ ਐਲਾਨਿਆ ਮਹਾਮਾਰੀ, ਕੈਪਟਨ ਨੇ ਸਿਹਤ ਵਿਭਾਗ ਨੂੰ ਦਿੱਤੇ ਨਿਰਦੇਸ਼

Lockdown in Haryana

ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਵੀਰਵਾਰ ਨੂੰ 6457 ਨਵੇਂ ਮਰੀਜ਼ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਅਤੇ ਇਸ ਸਮੇਂ ਦੌਰਾਨ ਕੋਰੋਨਾ ਨਾਲ ਸੰਕਰਮਿਤ 14 ਹਜ਼ਾਰ 734 ਵਿਅਕਤੀ ਠੀਕ ਹੋ ਗਏ। ਇਸ ਅਰਸੇ ਦੌਰਾਨ ਰਾਜ ਵਿਚ 129 ਲੋਕਾਂ ਦੀ ਮੌਤ ਵੀ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ 50 ਹਜ਼ਾਰ 222 ਵਿਅਕਤੀਆਂ ਨੇ ਕੋਰੋਨਾ ਜਾਂਚ ਕੀਤੀ ਅਤੇ ਰਾਜ ਵਿੱਚ ਲਗਭਗ 69 ਹਜ਼ਾਰ ਲੋਕਾਂ ਨੂੰ ਟੀਕਾ ਲਗਾਇਆ ਗਿਆ। ਰਾਜ ਵਿਚ ਰਿਕਵਰੀ ਦਰ 90.38 ਪ੍ਰਤੀਸ਼ਤ ਅਤੇ ਸਕਾਰਾਤਮਕ ਦਰ 8.52 ਪ੍ਰਤੀਸ਼ਤ ਹੈ। ਮੌਤ ਦਰ ਇਕ ਫੀਸਦੀ ਤੱਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਵਿੱਚ, ਸਭ ਤੋਂ ਵੱਧ ਗੁਰੂਗ੍ਰਾਮ ਵਿੱਚ 5550, ਫਰੀਦਾਬਾਦ ਵਿੱਚ 863, ਸੋਨੀਪਤ ਵਿੱਚ 748 ਕੋਰੋਨਾ ਮਰੀਜ਼ ਠੀਕ ਹੋਏ ਹਨ।

ਇਹ ਵੀ ਪੜ੍ਹੋ : ਕੀ ਇੰਝ ਰੁਕੇਗਾ ਹਰਿਆਣੇ ‘ਚ ਬਲੈਕ ਫੰਗਸ? ਨਾ ਤਾਂ ਕੋਈ ਦਵਾਈ ਤੇ ਨਾ ਹੀ ਡਾਕਟਰ, ਮਰੀਜ਼ਾਂ ਨੂੰ ਕੀਤਾ ਜਾ ਰਿਹਾ PGI ਰੋਹਤਕ ਰੈਫਰ

The post ਰਾਹਤ ਭਰੀ ਖਬਰ : ਹਰਿਆਣਾ ‘ਚ ਲੱਗੇ ਲਾਕਡਾਊਨ ਦਾ ਦਿਖਿਆ ਅਸਰ, ਕੋਰੋਨਾ ਕੇਸਾਂ ‘ਚ ਆਈ ਗਿਰਾਵਟ appeared first on Daily Post Punjabi.

ਕੀ ਇੰਝ ਰੁਕੇਗਾ ਹਰਿਆਣੇ ‘ਚ ਬਲੈਕ ਫੰਗਸ? ਨਾ ਤਾਂ ਕੋਈ ਦਵਾਈ ਤੇ ਨਾ ਹੀ ਡਾਕਟਰ, ਮਰੀਜ਼ਾਂ ਨੂੰ ਕੀਤਾ ਜਾ ਰਿਹਾ PGI ਰੋਹਤਕ ਰੈਫਰ
Will this stop : ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪੰਜਾਬ ‘ਚ ਹੀ ਨਹੀਂ ਸਗੋਂ ਹਰਿਆਣਾ ‘ਚ ਵੀ ਬਲੈਕ ਫੰਗਸ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ।

Will this stop

ਤ੍ਰਾਸਦੀ ਇਹ ਹੈ ਕਿ ਹਰਿਆਣੇ ‘ਚ ਬਲੈਕ ਫੰਗਸ ਦੀ ਬੀਮਾਰੀ ਆਪਣੇ ਪੈਰ ਪਸਾਰ ਰਹੀ ਹੈ। ਰਾਜ ਵਿਚ ਹੁਣ ਤੱਕ ਬਲੈਕ ਫੰਗਸ ਦੀ ਬੀਮਾਰੀ ਨਾਲ ਜੁੜੇ ਚਾਰ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਇਨ੍ਹਾਂ ਸਭ ਦੇ ਬਾਵਜੂਦ ਇਥੇ ਬਲੈਕ ਫੰਗਸ ਦੇ ਇਲਾਜ ਦੀ ਕੋਈ ਸਹੂਲਤ ਨਹੀਂ ਹੈ। ਨਾ ਹੀ ਇਥੇ ਕੋਈ ਦਵਾਈ ਹੈ ਤੇ ਨਾ ਹੀ ਕੋਈ ਸਪੈਸ਼ਲਿਸਟ ਹੈ। ਸਿਹਤ ਵਿਭਾਗ ਮੁਤਾਬਕ ਜੀਂਦ ‘ਚ ਹਰ ਰੋਜ਼ ਬਲੈਕ ਫੰਗਸ ਦੇ ਇੱਕ ਜਾਂ ਦੋ ਕੇਸ ਸਾਹਮਣੇ ਆ ਰਹੇ ਹਨ। ਪਰ ਦੁਖਦ ਹੈ ਕਿ ਜਿਲ੍ਹੇ ਅੰਦਰ ਕੋਈ ਵੀ ਅੱਖ ਅਤੇ ENT ਡਾਕਟਰ ਨਹੀਂ ਹੈ। ਸਾਰੇ ਮਰੀਜ਼ਾਂ ਨੂੰ ਰੋਹਤਕ ਪੀ. ਜੀ. ਆਈ. ਰੈਫਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ‘Black Fungus’ ਨੂੰ ਐਲਾਨਿਆ ਮਹਾਮਾਰੀ, ਕੈਪਟਨ ਨੇ ਸਿਹਤ ਵਿਭਾਗ ਨੂੰ ਦਿੱਤੇ ਨਿਰਦੇਸ਼

Will this stop

ਪਿਛਲੇ ਲਗਭਗ ਇੱਕ ਹਫਤੇ ਤੋਂ ਰੋਜ਼ਾਨਾ ਬਲੈਕ ਫੰਗਸ ਦੇ ਕੇਸ ਸਾਹਮਣੇ ਆ ਰਹੇ ਹਨ। ਇਹ ਜਾਣਕਾਰੀ ਸੀਨੀਅਰ ਮੈਡੀਕਲ ਆਫਿਸਰ ਡਾਕਟਰ ਗੋਪਾਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਿਤੇ ਦੰਦ ‘ਚ ਦਰਦ, ਸਿਰ ਦਰਦ ਤੇ ਨੱਕ ਦਾ ਰੁਕ ਜਾਣਾ ਇਹ ਨਾਰਮਲ ਲੱਛਣ ਹਨ ਜੋ ਕਿਸੇ ਵੀ ਮਰੀਜ਼ ਨੂੰ ਹੋ ਸਕਦੇ ਹਨ। ਇਸ ਲਈ ਇਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੈ। ਇਸ ਲਈ ਇਨ੍ਹਾਂ ਮਰੀਜ਼ਾਂ ਨੂੰ ਰੋਹਤਕ ਭੇਜਿਆ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਲੋਕਾਂ ਦੀ ਜਾਨ ਲੈ ਰਹੀ ਹੈ ਤੇ ਇਸ ਦੇ ਨਾਲ ਹੀ ਬਲੈਕ ਫੰਗਸ ਨਾਲ ਖਤਰਾ ਹੋਰ ਵੱਧ ਰਿਹਾ ਹੈ। ਕੋਰੋਨਾ ਨਾਲ ਠੀਕ ਹੋਣ ਵਾਲੇ ਮਰੀਜ਼ਾਂ ‘ਚ ਹੋ ਰਹੀ ਇਹ ਬੀਮਾਰੀ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ ਮਰੀਜ਼ਾਂ ਦੀ ਸਹੀ ਸਮੇਂ ‘ਤੇ ਪਛਾਣ ਕਰਕੇ ਉਨ੍ਹਾਂ ਦਾ ਸਮੇਂ ‘ਤੇ ਇਲਾਜ ਬੇਹੱਦ ਜ਼ਰੂਰੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਬਲੈਕ ਫੰਗਸ ਨੂੰ ਮਹਾਮਾਰੀ ਐਲਾਨ ਦਿੱਤਾ ਗਿਆ ਹੈ ਤੇ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : IAF ਦਾ MIG-21 ਲੜਾਕੂ ਜਹਾਜ਼ ਮੋਗਾ ਨੇੜੇ ਹੋਇਆ ਕ੍ਰੈਸ਼, ਪਾਇਲਟ ਦੀ ਗਈ ਜਾਨ

The post ਕੀ ਇੰਝ ਰੁਕੇਗਾ ਹਰਿਆਣੇ ‘ਚ ਬਲੈਕ ਫੰਗਸ? ਨਾ ਤਾਂ ਕੋਈ ਦਵਾਈ ਤੇ ਨਾ ਹੀ ਡਾਕਟਰ, ਮਰੀਜ਼ਾਂ ਨੂੰ ਕੀਤਾ ਜਾ ਰਿਹਾ PGI ਰੋਹਤਕ ਰੈਫਰ appeared first on Daily Post Punjabi.