jio Archives - Daily Post Punjabi

ਜਿਓ ਦਾ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ, ਹੁਣ 601 ਰੁਪਏ ਤੋਂ ਘੱਟ ‘ਚ ਨਹੀਂ ਹੋਵੇਗਾ ਪ੍ਰੀਪੇਡ ਰੀਚਾਰਜ!
ਰਿਲਾਇੰਸ ਜਿਓ ਨੇ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਡਿਜ਼ਨੀ ਪਲੱਸ ਹੌਟਸਟਾਰ ਨਾਲ ਆਉਂਦੇ ਇਕ ਸਾਲ ਵਾਲੇ ਪੰਜ ਪਲਾਨ ਬਦਲ ਦਿੱਤੇ ਹਨ। ਇਸ ਮੁਤਾਬਕ, ਹੁਣ ਡਿਜ਼ਨੀ ਪਲੱਸ ਹੌਟਸਟਾਰ ਦਾ ਇਕ ਸਾਲ ਵਾਲਾ ਪਲਾਨ ਘੱਟੋ-ਘੱਟ 601 ਰੁਪਏ ਵਿੱਚ ਮਿਲੇਗਾ, ਜੋ ਪਹਿਲਾਂ 499 ਰੁਪਏ ਵਿੱਚ ਉਪਲਬਧ ਸੀ।

601 ਰੁਪਏ ਦੇ ਇਸ ਵੱਖਰੇ ਪਲਾਨ ਵਿੱਚ 28 ਦਿਨਾਂ ਲਈ 3 ਜੀਬੀ ਹਾਈ ਸਪੀਡ ਡਾਟਾ ਮਿਲੇਗਾ, ਜਿਸ ਵਿੱਚ ਡਿਜ਼ਨੀ ਪਲੱਸ ਹੌਟਸਟਾਰ ਦਾ ਇਕ ਸਾਲ ਲਈ ਪਲਾਨ ਸ਼ਾਮਲ ਹੈ। ਇਸ ਪਲਾਨ ਵਿੱਚ ਵੀ ਲਗਭਗ 499 ਰੁਪਏ ਪਲਾਨ ਵਾਲੇ ਲਾਭ ਸ਼ਾਮਲ ਹਨ। ਇਸ ਤੋਂ ਇਲਾਵਾ ਹੁਣ 666 ਰੁਪਏ ਵਾਲੇ ਪਲਾਨ ਵਿੱਚ 56 ਦਿਨਾਂ ਲਈ 2 ਜੀਬੀ ਹਾਈ ਸਪੀਡ ਡਾਟਾ ਮਿਲੇਗਾ। ਇਸ ਵਿੱਚ ਵੀ ਡਿਜ਼ਨੀ ਪਲੱਸ ਹੌਟਸਟਾਰ ਦੀ ਸਬਸਕ੍ਰਿਬਸ਼ਨ ਇਕ ਸਾਲ ਲਈ ਉਪਲਬਧ ਹੈ। ਜਿਓ ਦੇ 888 ਰੁਪਏ ਦੇ ਪ੍ਰੀਪੇਡ ਪਲਾਨ ਰੀਚਾਰਜ ਪਲਾਨ ਦੀ ਕੀਮਤ ਸੋਧ ਕੇ 1,066 ਰੁਪਏ ਕਰ ਦਿੱਤੀ ਗਈ ਹੈ, ਇਸ ਵਿੱਚ 84 ਦਿਨਾਂ ਦੀ ਵੈਲਡਿਟੀ ਨਾਲ ਰੋਜ਼ਾਨਾ 2 ਜੀਬੀ ਡਾਟਾ ਮਿਲੇਗਾ ਅਤੇ ਡਿਜ਼ਨੀ ਪਲੱਸ ਹੌਟਸਟਾਰ ਦੀ ਸਬਸਕ੍ਰਿਪਸ਼ਨ ਇਕ ਸਾਲ ਦੀ ਹੋਵੇਗੀ। ਇਨ੍ਹਾਂ ਸਾਰੇ ਪਲਾਨ ਵਿੱਚ ਵੈਲਡਿਟੀ ਦੇ ਹਿਸਾਬ ਨਾਲ ਅਨਲਿਮਟਿਡ ਕਾਲਸ ਸ਼ਾਮਲ ਹਨ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

Jio ਦੇ 666 ਰੁਪਏ ਦੇ ਰੀਚਾਰਜ ‘ਤੇ 20 ਫੀਸਦੀ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਪਲਾਨ ਦੀ ਵੈਧਤਾ 28 ਦਿਨਾਂ ਦੀ ਹੈ। ਇਸ ‘ਚ ਯੂਜ਼ਰ ਨੂੰ ਰੋਜ਼ਾਨਾ 1.5GB ਹਾਈ ਸਪੀਡ ਡਾਟਾ ਮਿਲੇਗਾ। ਜਿਓ ਦੇ 2599 ਰੁਪਏ ਦੇ ਪ੍ਰੀਪੇਡ ਪਲਾਨ ਰੀਚਾਰਜ ਪਲਾਨ ਦੀ ਕੀਮਤ ਸੋਧ ਕੇ 3119 ਰੁਪਏ ਕਰ ਦਿੱਤੀ ਗਈ ਹੈ, ਇਸ ਵਿੱਚ 365 ਦਿਨਾਂ ਦੀ ਵੈਲਡਿਟੀ ਨਾਲ ਰੋਜ਼ਾਨਾ 2 ਜੀਬੀ ਡਾਟਾ ਰੋਜ਼ਾਨਾ ਮਿਲੇਗਾ ਅਤੇ ਡਿਜ਼ਨੀ ਪਲੱਸ ਹੌਟਸਟਾਰ ਦੀ ਸਬਸਕ੍ਰਿਪਸ਼ਨ ਇਕ ਸਾਲ ਦੀ ਹੋਵੇਗੀ। ਇਨ੍ਹਾਂ ਸਾਰੇ ਪਲਾਨ ਵਿੱਚ ਵੈਲਡਿਟੀ ਦੇ ਹਿਸਾਬ ਨਾਲ ਅਨਲਿਮਟਿਡ ਕਾਲਸ ਸ਼ਾਮਲ ਹਨ। ਰੈਗੂਲਰ ਪਲਾਨ ਤੋਂ ਇਲਾਵਾ, ਜੀਓ ਨੇ 549 ਪ੍ਰੀਪੇਡ ਰੀਚਾਰਜ ਪਲਾਨ ਨੂੰ ਸੋਧ ਕੇ 659 ਰੁਪਏ ਕਰ ਦਿੱਤਾ ਹੈ। ਇਹ 56 ਦਿਨਾਂ ਲਈ 1.5GB ਹਾਈ-ਸਪੀਡ ਰੋਜ਼ਾਨਾ ਡਾਟਾ ਐਕਸੈਸ ਦੇ ਨਾਲ, ਇੱਕ ਸਾਲ ਲਈ Disney+ Hotstar Mobile ਮਿਲੇਗਾ।

The post ਜਿਓ ਦਾ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ, ਹੁਣ 601 ਰੁਪਏ ਤੋਂ ਘੱਟ ‘ਚ ਨਹੀਂ ਹੋਵੇਗਾ ਪ੍ਰੀਪੇਡ ਰੀਚਾਰਜ! appeared first on Daily Post Punjabi.

Ambani ਨਾਲ Punjab Sarkar ਦੀ ਸਾਂਝ! ਪਾਵਰਕਾਮ ਮੁਲਾਜਮਾਂ ਨੂੰ ਵੰਡੇਗੀ ਜੀਓ ਦੀਆਂ ਸਿੰਮਾਂ, ਦੇਖੋ ਵੀਡੀਓ
Punjab govt alliance with Ambani : ਪਿੱਛਲੇ 100 ਦਿਨਾਂ ਤੋਂ ਵੱਧ ਸਮੇਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕਿਸਾਨ ਦਿੱਲੀ ਦੀਆ ਸਰਹੱਦਾਂ ‘ਤੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 104 ਵਾਂ ਦਿਨ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਅਤੇ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਅੰਦੋਲਨ ਦੇ ਦੌਰਾਨ ਹੀ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਵਿਰੁੱਧ ਵੀ ਖੁਲ੍ਹੇਆਮ ਮੋਰਚਾ ਖੋਲ੍ਹਿਆ ਹੋਇਆ ਹੈ। ਕਿਸਾਨਾਂ ਨੇ ਰਿਲਾਇੰਸ ਕੰਪਨੀ ਦੇ ਉਤਪਾਦਾਂ ਅਤੇ ਜੀਓ ਸਿਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਕਿਸਾਨਾਂ ਦੀ ਇਸ ਅਪੀਲ ‘ਤੇ ਲੱਖਾਂ ਲੋਕਾਂ ਨੇ ਇਨ੍ਹਾਂ ਉਤਪਾਦਾਂ ਦਾ ਬਾਈਕਾਟ ਕੀਤਾ ਸੀ। ਕਿਸਾਨਾਂ ਨੇ ਇਹ ਐਲਾਨ ਇਸ ਲਈ ਕੀਤਾ ਹੈ ਤਾਂ ਕਿ ਇਨ੍ਹਾਂ ਵੱਡੇ ਘਰਾਣਿਆਂ ਨੂੰ ਵਿੱਤੀ ਤੌਰ ‘ਤੇ ਝੱਟਕਾ ਦਿੱਤਾ ਜਾ ਸਕੇ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਕਈ ਸ਼ਹਿਰਾਂ ’ਚ ਜੀਓ ਦੇ ਟਾਵਰ ਵੀ ਬੰਦ ਕੀਤੇ ਸੀ।

Punjab govt alliance with Ambani

ਪਰ ਹੁਣ ਇਸ ਵਿਚਕਾਰ ਖਬਰ ਆ ਰਹੀ ਹੈ ਕਿ PSPCL ਜੀਓ ਦੇ ਨਾਲ ਸਾਂਝ ਪਾਉਣ ਜਾ ਰਿਹਾ ਹੈ। ਇਹ ਕਦਮ ਉਸ ਵੇਲੇ ਚੁੱਕਿਆ ਜਾ ਰਿਹਾ ਹੈ ਜਦੋ ਪੂਰੇ ਪੰਜਾਬ ‘ਚ ਜੀਓ ਬਾਈਕਾਟ ਹੈ। PSPCL ਵਲੋਂ ਆਪਣੇ ਲੱਖਾਂ ਕਰਮਚਾਰੀਆਂ ਨੂੰ VIDEOCON ਦੇ ਸਿਮ ਦੀ ਜਗ੍ਹਾ ਜੀਓ ਦੇ ਸਿਮ ਦਿੱਤੇ ਜਾਣਗੇ। ਦਰਅਸਲ ਉਪ ਮੁੱਖ ਇੰਜੀਨਿਅਰ ਵੰਡ ਉੱਤਰ ਯੋਨ ਜਲੰਧਰ ਨੇ ਇੱਕ ਪੱਤਰ ਜਾਰੀ ਕੀਤਾ ਹੈ, ਜਿਸ ਵਿੱਚ VIDEOCON ਦੇ ਸਿਮ ਵਰਤਣ ਵਾਲੇ ਕਰਮਚਾਰੀਆਂ ਤੋਂ ਜਾਣਕਾਰੀ ਮੰਗੀ ਗਈ ਹੈ। ਇਨ੍ਹਾਂ ਕਰਮਚਾਰੀਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੀਓ ਦੇ ਸਿਮ ਦਿੱਤੇ ਜਾਣਗੇ। ਪੂਰਾ ਮਾਮਲਾ ਜਾਨਣ ਦੇ ਲਈ ਦੇਖੋ ਇਹ ਵੀਡੀਓ –

ਇਹ ਵੀ ਦੇਖੋ : Ambani ਨਾਲ Punjab Sarkar ਦੀ ਸਾਂਝ! ਪਾਵਰਕਾਮ ਮੁਲਾਜਮਾਂ ਨੂੰ ਵੰਡੇਗੀ ਜੀਓ ਦੀਆਂ ਸਿੰਮਾਂ

The post Ambani ਨਾਲ Punjab Sarkar ਦੀ ਸਾਂਝ! ਪਾਵਰਕਾਮ ਮੁਲਾਜਮਾਂ ਨੂੰ ਵੰਡੇਗੀ ਜੀਓ ਦੀਆਂ ਸਿੰਮਾਂ, ਦੇਖੋ ਵੀਡੀਓ appeared first on Daily Post Punjabi.

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਹੁਣ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਵੱਡਾ ਝਟਕਾ
farmers boycott jio: ਖੇਤੀ ਬਿਲ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਦਿੱਲੀ ਵਿੱਚ ਅੱਜ 22 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਡਟੇ ਹੋਏ ਹਨ। ਜਿੱਥੇ ਦਿੱਲੀ ‘ਚ ਕਿਸਾਨ ਧਰਨਾ ਦੇ ਰਹੇ ਨੇ ਓਥੇ ਹੀ ਪੂਰੇ ਪੰਜਾਬ ‘ਚ ਕਿਸਾਨਾਂ ਦਾ ਰੋਸ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਜਾਰੀ ਹੈ। ਜਿਸ ਸੰਬੰਧ ‘ਚ ਕਿਸਾਨਾਂ ਨੇ Reliance ਅਤੇ ਜੀਓ ‘ਤੇ ਆਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਹੈ। ਹੁਣ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਰੂਪਨਗਰ ਦੇ ਇਲਾਕੇ ਦੇ ਜੀਓ ਦੇ ਲੱਗੇ ਮੋਬਾਈਲ ਟਾਵਰਾਂ ਨੂੰ ਜਿੰਦਰੇ ਮਾਰ ਦਿੱਤੇ ਹਨ।

farmers boycott jio

ਇਸ ਦੌਰਾਨ ਕਿਸਾਨ ਆਗੂ ਸਤਨਾਮ ਸਿੰਘ ਮਾਜਰੀ ਜੱਟਾਂ ਨੇ ਦੱਸਿਆ ਕਿ ਅੱਜ ਕਿਸਾਨਾਂ ਵਲੋਂ ਮੀਆਂਪੁਰ, ਠੌਣਾ, ਪੰਜੋਲਾ ਅਤੇ ਬੱਲਮਗੜ੍ਹ ਮੰਦਵਾੜਾ ਵਿਖੇ ਜੀਓ ਦੇ ਲੱਗੇ ਮੋਬਾਈਲ ਟਾਵਰਾਂ ਦੇ ਕੁਨੈਕਸ਼ਨ ਕੱਟ ਕੇ ਜਿੰਦਰੇ ਲਗਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਉਹ ਇਲਾਕੇ ‘ਚ ਜੀਓ ਦੇ ਟਾਵਰ ਚੱਲਣ ਨਹੀਂ ਦਿੱਤੇ ਜਾਣਗੇ । ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਜੀਓ ਦਾ ਬਾਈਕਾਟ ਕੀਤਾ ਜਾਵੇ। ਇਸ ਮੌਕੇ ਸੁਖਦੇਵ ਸਿੰਘ ਮੀਆਂਪੁਰ, ਕ੍ਰਿਸ਼ਨ ਸਿੰਘ ਮੰਦਵਾੜਾ, ਜਸਪਾਲ ਸਿੰਘ ਮੀਆਂਪੁਰ ਅਤੇ ਹੋਰ ਕਿਸਾਨ ਹਾਜ਼ਰ ਸਨ।

The post ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਹੁਣ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਵੱਡਾ ਝਟਕਾ appeared first on Daily Post Punjabi.