jitan ram manjhi tests positive Archives - Daily Post Punjabi

ਬਿਹਾਰ ਦੇ ਸਾਬਕਾ CM ਜੀਤਨ ਰਾਮ ਮਾਂਝੀ ਸਮੇਤ ਉਨ੍ਹਾਂ ਦੇ ਪਰਿਵਾਰ ਦੇ 18 ਲੋਕਾਂ ਨੂੰ ਹੋਇਆ ਕੋਰੋਨਾ
ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ HAM (ਹਿੰਦੁਸਤਾਨ ਅਵਾਮ ਮੋਰਚਾ) ਦੇ ਮੁਖੀ ਜੀਤਨ ਰਾਮ ਮਾਂਝੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ। ਸਾਬਕਾ ਸੀਐਮ ਦੇ ਨਾਲ ਉਨ੍ਹਾਂ ਦੀ ਪਤਨੀ ਸ਼ਾਂਤੀ ਦੇਵੀ, ਬੇਟੀ ਪੁਸ਼ਪਾ ਮਾਝੀ ਅਤੇ ਨੂੰਹ ਦੀਪਾ ਮਾਝੀ ਦੇ ਨਾਲ-ਨਾਲ ਪਰਿਵਾਰ ਨਾਲ ਸਬੰਧਿਤ 18 ਲੋਕਾਂ ਦੀ ਵੀ ਕਰੋਨਾ ਰਿਪੋਰਟ ਪੌਜੇਟਿਵ ਆਈ ਹੈ।

jitan ram manjhi tests positive

ਹਿੰਦੁਸਤਾਨੀ ਅਵਾਮ ਮੋਰਚਾ ਦੇ ਰਾਸ਼ਟਰੀ ਬੁਲਾਰੇ ਦਾਨਿਸ਼ ਰਿਜ਼ਵਾਨ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਅਤੇ ਪਰਿਵਾਰ ਦੇ ਕੁੱਝ ਮੈਂਬਰ ਜ਼ੁਕਾਮ ਅਤੇ ਬੁਖਾਰ ਤੋਂ ਪੀੜਤ ਸਨ। ਇਸ ਦੇ ਮੱਦੇਨਜ਼ਰ ਕੋਰੋਨਾ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ‘ਤੇ ਜੀਤਨ ਰਾਮ ਮਾਂਝੀ, ਉਨ੍ਹਾਂ ਦੀ ਪਤਨੀ, ਬੇਟੀ ਅਤੇ ਨੂੰਹ ਦੇ ਨਾਲ-ਨਾਲ ਐਮਰਜੈਂਸੀ ਸਕੱਤਰ ਗਣੇਸ਼ ਪੰਡਿਤ ਅਤੇ ਉਨ੍ਹਾਂ ਦੀ ਸੁਰੱਖਿਆ ‘ਤੇ ਲੱਗੇ ਕਰਮਚਾਰੀ ਸਮੇਤ ਪਰਿਵਾਰ ਦੇ 18 ਲੋਕ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਹ ਸਾਰੇ ਗਯਾ ਜ਼ਿਲੇ ਵਿੱਚ ਜੀਤਨ ਰਾਮ ਮਾਂਝੀ ਦੇ ਜੱਦੀ ਘਰ ਮਹਾਕਰ ਵਿੱਚ ਏਕਾਂਤਵਾਸ ਵਿੱਚ ਹਨ। ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ ਅਤੇ ਸਾਰੇ ਸੁਰੱਖਿਅਤ ਹਨ।

ਇਹ ਵੀ ਪੜ੍ਹੋ : ਕਰਨਾਟਕ: CM ਸਾਹਮਣੇ ਸਟੇਜ ‘ਤੇ ਭਿੜੇ ਕਾਂਗਰਸੀ MP ਤੇ BJP ਮੰਤਰੀ, ਇਸ ਗੱਲ ਤੋਂ ਹੋਈ ਹੱਥੋਪਾਈ

ਇਸ ਤੋਂ ਪਹਿਲਾਂ ਸੀਐੱਮ ਨਿਤੀਸ਼ ਕੁਮਾਰ ਦੇ ਜਨਤਾ ਦਰਬਾਰ ‘ਚ 6 ਲੋਕਾਂ ਦੇ ਕੋਰੋਨਾ ਪੌਜੇਟਿਵ ਆਉਣ ਨਾਲ ਹੜਕੰਪ ਮਚ ਗਿਆ ਸੀ। ਸੋਮਵਾਰ ਨੂੰ ਮੁੱਖ ਮੰਤਰੀ ਦੇ ਜਨਤਾ ਦਰਬਾਰ ‘ਚ ਸ਼ਿਰਕਤ ਕਰਨ ਆਏ 6 ਲੋਕ ਜੋ ਕੋਰੋਨਾ ਸੰਕਰਮਿਤ ਹੋਏ ਸਨ, ਉਹ ਸਾਰੇ ਸਾਸਾਰਾਮ ਤੋਂ ਆਏ ਸਨ। ਲੋਕ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਐਂਟੀਜੇਨ ਟੈਸਟ ਕੀਤਾ ਜਾਂਦਾ ਹੈ, ਜਿਸ ਵਿੱਚ ਸਾਰੇ ਸੰਕਰਮਿਤ ਪਾਏ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਬਿਹਾਰ ਦੇ ਸਾਬਕਾ CM ਜੀਤਨ ਰਾਮ ਮਾਂਝੀ ਸਮੇਤ ਉਨ੍ਹਾਂ ਦੇ ਪਰਿਵਾਰ ਦੇ 18 ਲੋਕਾਂ ਨੂੰ ਹੋਇਆ ਕੋਰੋਨਾ appeared first on Daily Post Punjabi.