JOBANMOTLEWALA Archives - Daily Post Punjabi

ਗੀਤ “ਬੰਦੂਕ ਵਰਗੀ” ਨਾਲ ਸੋਸ਼ਲ ਮੀਡੀਆ ‘ਤੇ ਛਾਏ ਗਾਇਕ ਜੋਬਨ ਮੋਟਲੇ ਵਾਲਾ, ਪੜ੍ਹੋ ਪੂਰੀ ਖ਼ਬਰ
new song bandook wargi : ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਸਾਨੂੰ ਬਹੁਤ ਸਾਰੇ ਸਿਤਾਰੇ ਦਿੱਤੇ ਹਨ। ਜਿਨ੍ਹਾਂ ਨੂੰ ਸੁਣ ਕੇ ਅਸੀਂ ਆਪਣਾ ਆਪ ਭੁੱਲ ਜਾਂਦੇ ਹਾਂ। ਆਏ ਦਿਨ, ਕੋਈ ਨਾ ਕੋਈ ਸਿਤਾਰਾ ਚਮਕ ਹੀ ਜਾਂਦਾ ਹੈ। ਹਾਲ ਹੀ ਦੇ ਵਿੱਚ ਉਭਰਦੇ ਗਾਇਕਾਂ ਦੀ ਸੂਚੀ ਵਿੱਚ ਇੱਕ ਹੋਰ ਨਾਂ ਸ਼ਾਮਿਲ ਹੋ ਗਿਆ ਹੈ। ਇਹ ਨਾਂ ਹੈ ਜੋਬਨ ਮੋਟਲੇ ਵਾਲਾ।

new song bandook wargi

ਸੋਸ਼ਲ ਮੀਡੀਆ ਤੇ ਇਹਨਾਂ ਦਾ ਗੀਤ ਬੰਦੂਕ ਵਰਗੀ ਕਾਫ਼ੀ ਵਾਇਰਲ ਵੀ ਹੋ ਰਿਹਾ ਹੈ। ਯੂ-ਟਿਊਬ ਤੇ ਹਨ ਦੇ ਗਾਣੇ ਨੂੰ ਹੁਣ ਤਕ ਲੱਖਾਂ ਵਿਊਜ਼ ਵੀ ਮਿਲ ਚੁੱਕੇ ਹਨ। ਗੀਤ ਜੋਬਨ ਮੋਟਲੇ ਵਾਲਾ ਦੁਆਰਾ ਗਾਇਆ ਗਿਆ ਹੈ। ਇਸਦਾ ਸੰਗੀਤ ਐਲ.ਐਲ ਬੀਟਸ ਨੇ ਦਿੱਤਾ ਹੈ। ਰਾਜ ਭੁੱਲਰ ਧਾਪਾਲੀ ਵਲੋਂ ਇਹ ਗੀਤ ਲਿਖਿਆ ਗਿਆ ਹੈ।

ਗਾਣੇ ਵਿੱਚ ਫੀਮੇਲ ਸਿੰਗਰ ਸੁਮਨ ਭੱਟੀ ਹੈ ਅਤੇ ਇਹ ਟਰੂ ਟੱਚ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਦੀ ਵੀਡੀਓ ਬਲੌਰ ਸਿੰਘ ਵਲੋਂ ਬਣਾਈ ਗਈ ਹੈ। ਗੀਤ ਵਿੱਚ ਮਾਡਲਿੰਗ ਅਭਿਲਾਸ਼ਾ ਮਲਿਕ ਵਲੋਂ ਕੀਤੀ ਗਈ ਹੈ। ਗਾਣੇ ਨੂੰ ਹੁਣ ਤੱਕ ਪ੍ਰਸ਼ੰਸਕਾਂ ਵਲੋਂ ਬਹੁਤ ਪਿਆਰ ਦਿੱਤਾ ਗਿਆ ਹੈ।

ਇਹ ਵੀ ਦੇਖੋ : ਦੇਖੋ ਕਿਵੇਂ ਇੱਕ Stylish ਮੁੰਡਾ ਸੋਹਣੀ-ਸੁਣੱਖੀ ਕੁੜੀ ਬਣ ਗਿਆ | Yesha Singh interview | daily post interview

The post ਗੀਤ “ਬੰਦੂਕ ਵਰਗੀ” ਨਾਲ ਸੋਸ਼ਲ ਮੀਡੀਆ ‘ਤੇ ਛਾਏ ਗਾਇਕ ਜੋਬਨ ਮੋਟਲੇ ਵਾਲਾ, ਪੜ੍ਹੋ ਪੂਰੀ ਖ਼ਬਰ appeared first on Daily Post Punjabi.