jobfair website Archives - Daily Post Punjabi

ਰੋਜ਼ਗਾਰ ਵੈੱਬਸਾਈਟ ‘ਚ ਆਈ ਖਾਮੀ ਕੀਤੀ ਦੂਰ, ਹੁਣ ਉਮੀਦਵਾਰ ਇੰਝ ਕਰਨ ਅਪਲਾਈ
jobfair website working properly: ਲੁਧਿਆਣਾ (ਤਰਸੇਮ ਭਾਰਦਵਾਜ)- ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ 24 ਤੋਂ 30 ਸਤੰਬਰ ਤੱਕ 6ਵਾਂ ਸੂਬਾ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ‘ਚ ਤਕਨੀਕੀ ਖਾਮੀਆਂ ਦੇ ਕਾਰਨ ਕੁਝ ਉਮੀਦਵਾਰ ਸਮਾਂ ਰਹਿੰਦਿਆਂ ਰਜ਼ਿਸਟ੍ਰੇਸ਼ਨ ਨਹੀਂ ਕਰਵਾ ਸਕੇ ਸੀ। ਇਸ ਲਈ ਰਜ਼ਿਸਟ੍ਰੇਸ਼ਨ ਦੀ ਆਖਰੀ ਤਾਰੀਕ 14 ਸਤੰਬਰ ਤੋਂ ਵਧਾ ਕੇ ਹੁਣ 17 ਸਤੰਬਰ ਕਰ ਦਿੱਤੀ ਗਈ ਹੈ।

jobfair website working properly

ਉਮੀਦਵਾਰਾਂ ਲਈ ਜਾਰੀ ਹੈਲਪਲਾਈਨ ਨੰਬਰ 77400-01682 ਜਿੱਥੇ ਲਗਾਤਾਰ ਬਿਜ਼ੀ ਰਹਿੰਦਾ ਹੈ। ਇਸ ਦੇ ਨਾਲ ਹੀ ਦਫਤਰ ‘ਚ ਪਬਲਿਕ ਡੀਲਿੰਗ ਬੰਦ ਹੋਣ ਨਾਲ ਆਲੇ-ਦੁਆਲੇ ਦੇ ਇਲਾਕਿਆਂ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਰੋਜ਼ਗਾਰ ਮੇਲੇ ‘ਚ ਲਗਭਗ 90 ਹਜ਼ਾਰ ਅਹੁਦਿਆਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਕ ਉਮੀਦਵਾਰ ਵੱਧ ਤੋਂ ਵੱਧ 7 ਤਰ੍ਹਾਂ ਦੇ ਅਹੁਦਿਆਂ ਲਈ ਅਪਲਾਈ ਕਰ ਸਕਦਾ ਹੈ।

jobfair website working properly

ਡਿਪਟੀ ਡਾਇਰੈਕਟਰ ਮੀਨਾਕਸ਼ੀ ਅਤੇ ਏ.ਡੀ.ਸੀ (ਡੀ) ਸੰਦੀਪ ਕੁਮਾਰ ਨੇ ਦੱਸਿਆ ਹੈ ਕਿ ਪਬਲਿਕ ਡੀਲਿੰਗ ਬੰਦ ਹੈ ਅਤੇ ਆਨਲਾਈਨ ਕੰਮ ਕੀਤਾ ਜਾ ਰਿਹਾ ਹੈ। ਆਨਲਾਈਨ ਪ੍ਰੋਸੈਸ ‘ਚ ਤਕਨੀਕੀ ਖਰਾਬੀ ਦੇ ਕਾਰਨ ਰਜ਼ਿਸਟ੍ਰੇਸ਼ਨ ਦੀ ਤਾਰੀਕ ਵਧਾਈ ਗਈ ਹੈ। ਇਸ ਤੋਂ ਇਲਾਵਾ ਰੋਜ਼ਗਾਰ ਦਫਤਰ ਦੇ ਗੇਟ ‘ਤੇ ਬੋਰਡ ਲਗਾ ਦਿੱਤਾ ਗਿਆ ਹੈ ਕਿ ਦਫਤਰ ‘ਚ ਪਬਲਿਕ ਡੀਲਿੰਗ ਦਾ ਕੰਮ ਅਗਲੇ ਆਦੇਸ਼ਾਂ ਤੱਕ ਨਹੀਂ ਕੀਤਾ ਜਾਵੇਗਾ। ਨੌਕਰੀ ਦੇ ਚਾਹਵਾਨ ਉਮੀਦਵਾਰਾਂ www.pgrkam.com ਵੈਬਸਾਈਟ ‘ਤੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ।

The post ਰੋਜ਼ਗਾਰ ਵੈੱਬਸਾਈਟ ‘ਚ ਆਈ ਖਾਮੀ ਕੀਤੀ ਦੂਰ, ਹੁਣ ਉਮੀਦਵਾਰ ਇੰਝ ਕਰਨ ਅਪਲਾਈ appeared first on Daily Post Punjabi.