joe bidem Archives - Daily Post Punjabi

PM ਮੋਦੀ ਬਣੇ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ, ਅਮਰੀਕੀ ਰਾਸ਼ਟਰਪਤੀ ਬਾਇਡੇਨ ਨੂੰ ਵੀ ਛੱਡਿਆ ਪਿੱਛੇ
ਪੀਐੱਮ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਬਣ ਗਏ ਹਨ। ਦਰਅਸਲ, ਇੱਕ ਸਰਵੇ ਵਿੱਚ ਪੀਐੱਮ ਮੋਦੀ ਅਪਰੂਵਲ ਰੇਟਿੰਗ ਵਿੱਚ ਸਭ ਤੋਂ ਅੱਗੇ ਹਨ।

PM Modi Pips Joe Biden

ਇਸ ਸਰਵੇ ਅਨੁਸਾਰ ਪੀਐੱਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਤੇ ਬ੍ਰਿਟਿਸ਼ ਪ੍ਰਧਾਨਮੰਤਰੀ ਬੋਰਿਸ ਜਾਨਸਨ ਸਣੇ ਦੁਨੀਆ ਦੇ 13 ਦਿਗੱਜ ਦੇਸ਼ਾਂ ਦੇ ਮੁੱਖੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ: ਮੁਜ਼ੱਫਰਨਗਰ ਤੋਂ ਸਾਹਮਣੇ ਆਈ ਅਨੋਖੀ ਤਸਵੀਰ, ਮਹਾਪੰਚਾਇਤ ਲਈ ਪਹੁੰਚ ਰਹੇ ਕਿਸਾਨਾਂ ਨੂੰ ਲੰਗਰ ਛਕਾ ਰਹੇ ਮੁਸਲਿਮ ਨੌਜਵਾਨ

ਇਸ ਸਰਵੇ ਵਿੱਚ ਪੀਐੱਮ ਮੋਦੀ ਦੀ ਅਪਰੂਵਲ ਰੇਟਿੰਗ 70% ਹੈ। 2 ਸਤੰਬਰ ਨੂੰ ਅਪਡੇਟ ਕੀਤੇ ਗਏ ਇਸ ਸਰਵੇ ਵਿੱਚ ਪੀਐੱਮ ਮੋਦੀ ਤੋਂ ਬਾਅਦ ਮੈਕਸੀਕਨ ਰਾਸ਼ਟਰਪਤੀ ਆਂਦਰੇ ਮੈਨੂਅਲ ਲੋਪੇਜ ਓਬਰਾਡੋਰ ਦੂਜੇ ਤੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਘੀ ਤੀਜੇ ਨੰਬਰ ‘ਤੇ ਰਹੇ।

PM Modi Pips Joe Biden

ਇਸ ਤੋਂ ਬਾਅਦ ਜਰਮਨ ਚਾਂਸਲਰ ਐਂਜਲਾ ਮਰਕੇਲ ਚੌਥੇ ਨੰਬਰ ‘ਤੇ ਰਹੀ। ਉੱਥੇ ਹੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਇਸ ਲਿਸਟ ਵਿੱਚ ਪੰਜਵੇਂ ਸਥਾਨ ‘ਤੇ ਹਨ।

ਇਹ ਵੀ ਪੜ੍ਹੋ: ਫਤਿਹਗੜ੍ਹ ਸਾਹਿਬ ਦੇ ਜਗਤਾਰ ਸਿੰਘ ਮਨੈਲਾ ਸਣੇ 44 ਅਧਿਆਪਕ ਕੌਮੀ ਐਵਾਰਡ ਨਾਲ ਸਨਮਾਨਿਤ, ਰਾਸ਼ਟਰਪਤੀ ਨੇ ਵੀ ਕੀਤੀ ਤਾਰੀਫ

ਦੱਸ ਦੇਈਏ ਕਿ ਇਸ ਲਿਸਟ ਵਿੱਚ ਛੇਵੇਂ ਨੰਬਰ ‘ਤੇ ਆਸਟ੍ਰੇਲੀਆ ਦੇ ਪੀਐੱਮ ਸਕਾਟ ਮਾਰੀਸਨ, ਜਸਟਿਨ ਟਰੂਡੋ ਸੱਤਵੇਂ, ਬੋਰਿਸ ਜਾਨਸਨ ਅੱਠਵੇਂ, ਜਾਏਰ ਬੋਲਸੋਨਾਰੋ ਨੌਵੇਂ ਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਏ ਦਸਵੇਂ ਨੰਬਰ ‘ਤੇ ਹਨ।

ਇਹ ਵੀ ਦੇਖੋ: Muzaffarnagar Mahapanchayat – ਜਦੋਂ ਸਟੇਜ ਤੋਂ ਭੜਕੇ Balbir Rajewal ਫਿਰ ਦੇਖੋ Rakesh Tikait ਨੇ …

The post PM ਮੋਦੀ ਬਣੇ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ, ਅਮਰੀਕੀ ਰਾਸ਼ਟਰਪਤੀ ਬਾਇਡੇਨ ਨੂੰ ਵੀ ਛੱਡਿਆ ਪਿੱਛੇ appeared first on Daily Post Punjabi.