Joe Biden goes to church Archives - Daily Post Punjabi

ਚੋਣਾਂ ਜਿੱਤਣ ਤੋਂ ਬਾਅਦ ਚਰਚ ਪਹੁੰਚੇ ਬਾਇਡੇਨ ਤਾਂ ਹਾਰ ਤੋਂ ਬਾਅਦ ਗੋਲਫ ਕੋਰਸ ਪਹੁੰਚੇ ਟਰੰਪ
Joe Biden goes to church: ਅਮਰੀਕਾ ਦੇ 46ਵੇਂ ਰਾਸ਼ਟਰਪਤੀ ਲਈ ਚੋਣਾਂ ਹੋ ਚੁੱਕੀਆਂ ਹਨ । ਜੋ ਬਾਇਡੇਨ ਨੂੰ ਅਮਰੀਕਾ ਦਾ 46ਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ । ਬਾਇਡੇਨ ਨੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾਇਆ ਹੈ । ਚੋਣ ਨਤੀਜਿਆਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਜੋ ਬਾਇਡੇਨ ਨਿਊ ਕੈਸਟਲ ਕਾਉਂਟੀ ਸਥਿਤ ਇਤਿਹਾਸਕ ਰੋਮਨ ਕੈਥੋਲਿਕ ਚਰਚ ਵਿਖੇ ਪਹੁੰਚੇ । 77 ਸਾਲਾ ਬਾਇਡਨ ਦੇ ਨਾਲ ਉਨ੍ਹਾਂ ਦੀ ਧੀ ਐਸ਼ਲੇ ਬਾਇਡੇਨ ਅਤੇ ਪੋਤੇ ਹੰਟਰ ਵੀ ਸਨ । ਉੱਥੇ ਹੀ ਹਾਰਨ ਵਾਲੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਗੋਲਫ ਕੋਰਸ ਪਹੁੰਚੇ।

Joe Biden goes to church

ਡੋਨਾਲਡ ਟਰੰਪ ਵਾਸ਼ਿੰਗਟਨ ਡੀਸੀ ਦੇ ਉਪਨਗਰ ਵਰਜੀਨੀਆ ਵਿੱਚ ਸਥਿਤ ਇੱਕ ਗੋਲਫ ਕੋਰਸ ਗਏ ਸਨ। ਟਰੰਪ ਨੇ ਗੋਲਫ ਕੋਰਸ ‘ਤੇ ਜਾਣ ਤੋਂ ਪਹਿਲਾਂ ਕਈ ਟਵੀਟ ਕੀਤੇ । ਟਰੰਪ ਦੇ ਗੋਲਫ ਕੋਰਸ ਪਹੁੰਚਣ ‘ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਮੁੱਖ ਗੇਟ ‘ਤੇ ਸਾਈਡ ਵਾਕ ਨੂੰ ਖੜ੍ਹੇ ਕਰ ਦਿੱਤੇ। ਕੁਝ ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਸ ‘ਤੇ ORANGE CRUSHED, TRUMPTY DUMPTY HAD A GREAT FALL ਵਰਗੇ ਸਲੋਗਨਸ ਲਿਖੇ ਹੋਏ ਸਨ।

ਇੱਕ ਦਿਨ ਪਹਿਲਾਂ ਜਦੋਂ ਬਾਇਡੇਨ ਦੀ ਜਿੱਤ ਦਾ ਐਲਾਨ ਹੋਇਆ, ਉਸ ਸਮੇਂ ਵੀ ਟਰੰਪ ਗੋਲਫ ਖੇਡ ਰਹੇ ਸਨ। ਉਪ-ਰਾਸ਼ਟਰਪਤੀ ਚੁਣੀ ਗਈ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਐਤਵਾਰ ਸਵੇਰੇ ਇੱਕ ਵੀਡੀਓ ਕਲਿੱਪ ਟਵੀਟ ਕੀਤੀ । ਇਹ ਵੀਡੀਓ ਕਲਿੱਪ ਇੱਕ ਦਿਨ ਪਹਿਲਾਂ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਉਨ੍ਹਾਂ ਦੇ ਸੰਬੋਧਨ ਦਾ ਹੈ। ਇਸ ਵੀਡੀਓ ਕਲਿੱਪ ਵਿੱਚ ਕਮਲਾ ਹੈਰਿਸ ਨੇ ਭਾਰਤੀ ਮੂਲ ਦੀ ਆਪਣੀ ਮਾਂ ਬਾਰੇ ਵੀ ਗੱਲ ਕੀਤੀ ਹੈ।

I’m thinking about my mother, Shyamala Gopalan Harris, and the generations of Black women who came before me who believed so deeply in an America where a moment like this is possible. pic.twitter.com/c3f13juMPw
— Kamala Harris (@KamalaHarris) November 8, 2020

ਇਸ ਬਾਰੇ ਕਮਲਾ ਹੈਰਿਸ ਨੇ ਕਿਹਾ ਹੈ ਕਿ ਮੈਂ ਆਪਣੀ ਮਾਂ ਸ਼ਿਆਮਲਾ ਗੋਪਾਲਨ ਹੈਰਿਸ ਅਤੇ ਹੋਰ ਅਸ਼੍ਵੇਤ ਔਰਤਾਂ ਦੀਆਂ ਪੀੜ੍ਹੀਆਂ ਬਾਰੇ ਸੋਚ ਰਹੀ ਹਾਂ, ਜਿਨ੍ਹਾਂ ਨੇ ਅਮਰੀਕਾ ਵਿੱਚ ਇੰਨਾ ਵਿਸ਼ਵਾਸ ਕੀਤਾ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚ ਇਸ ਤਰ੍ਹਾਂ ਦੇ ਪਲ ਵੀ ਸੰਭਵ ਹੈ । ਗੌਰਤਲਬ ਹੈ ਕਿ ਕਮਲਾ ਹੈਰਿਸ ਨੂੰ ਜੋ ਬਾਇਡੇਨ ਨੇ ਉਪ ਰਾਸ਼ਟਰਪਤੀ ਦਾ ਉਮੀਦਵਾਰ ਘੋਸ਼ਿਤ ਕੀਤਾ ਗਿਆ ਸੀ।

The post ਚੋਣਾਂ ਜਿੱਤਣ ਤੋਂ ਬਾਅਦ ਚਰਚ ਪਹੁੰਚੇ ਬਾਇਡੇਨ ਤਾਂ ਹਾਰ ਤੋਂ ਬਾਅਦ ਗੋਲਫ ਕੋਰਸ ਪਹੁੰਚੇ ਟਰੰਪ appeared first on Daily Post Punjabi.