jofra archer Archives - Daily Post Punjabi

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਆਰਚਰ ਨੂੰ ਲੱਗਿਆ ਜੁਰਮਾਨਾ, ਲਿਖਤੀ ਚਿਤਾਵਨੀ ਵੀ ਦਿੱਤੀ ਗਈ
England fast bowler Archer fined: ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਦੀ ਬਹਾਲੀ ਲਈ ਲਗਾਏ ਗਏ ਸਖਤ ਏਕਾਂਤਵਾਸ ਪ੍ਰੋਟੋਕੋਲ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ। ਉਸ ਨੂੰ ਅਧਿਕਾਰਤ ਲਿਖਤੀ ਚਿਤਾਵਨੀ ਵੀ ਦਿੱਤੀ ਗਈ ਹੈ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਸ਼ੁੱਕਰਵਾਰ ਸ਼ਾਮ ਨੂੰ ਅਨੁਸ਼ਾਸਨੀ ਸੁਣਵਾਈ ਤੋਂ ਬਾਅਦ ਇਹ ਸਜ਼ਾ ਦਿੱਤੀ ਗਈ ਹੈ।

Jofra Archer has been fined and received an official written warning for breaking bio-secure protocols.
— England Cricket (@englandcricket) July 18, 2020

ਬਾਰਬਾਡੋਸ ਵਿੱਚ ਜਨਮੇ ਆਰਚਰ ਨੇ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਤੋਂ ਬਾਅਦ ਘਰ ਜਾ ਕੇ ਬਾਇਓ ਸੇਫ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਸੀ। ਫਿਰ ਉਸਨੇ ਅਜਿਹਾ ਕਰਨ ਲਈ ਮੁਆਫੀ ਵੀ ਮੰਗੀ ਸੀ। ਵੀਰਵਾਰ ਤੋਂ ਵੈਸਟਇੰਡੀਜ਼ ਖ਼ਿਲਾਫ਼ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਲਈ ਉਸਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਉਹ ਪੰਜ ਦਿਨਾਂ ਲਈ ਏਕਾਂਤਵਾਸ ਵਿੱਚ ਹੈ। ਉਸਨੂੰ ਦੋ ਕੋਵਿਡ -19 ਜਾਂਚ ਕਰਵਾਉਣੀਆਂ ਪੈਣਗੀਆਂ ਅਤੇ ਸਿਰਫ ਨਕਾਰਾਤਮਕ ਆਉਣ ਤੇ ਹੀ ਉਹ ਮੰਗਲਵਾਰ ਨੂੰ ਟੀਮ ਦੇ ਬਾਕੀ ਮੈਂਬਰਾਂ ਵਿੱਚ ਸ਼ਾਮਿਲ ਹੋਣ ਦੇ ਯੋਗ ਹੋ ਸਕੇਗਾ।

The post ਇੰਗਲੈਂਡ ਦੇ ਤੇਜ਼ ਗੇਂਦਬਾਜ਼ ਆਰਚਰ ਨੂੰ ਲੱਗਿਆ ਜੁਰਮਾਨਾ, ਲਿਖਤੀ ਚਿਤਾਵਨੀ ਵੀ ਦਿੱਤੀ ਗਈ appeared first on Daily Post Punjabi.

ਦੂਜੇ ਟੈਸਟ ਤੋਂ ਠੀਕ ਪਹਿਲਾਂ ਇੰਗਲੈਂਡ ਨੂੰ ਲੱਗਿਆ ਵੱਡਾ ਝੱਟਕਾ, ਆਰਚਰ ਟੀਮ ਤੋਂ ਬਾਹਰ, ਇਸ ਕਾਰਨ ਮਿਲੀ ਸਜ਼ਾ
jofra archer out from second test: ENG vs WI: ਮੈਨਚੇਸਟਰ: ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਟੈਸਟ ਅੱਜ ਬਾਅਦ ਦੁਪਹਿਰ ਸਾਢੇ  ਤਿੰਨ ਵਜੇ ਖੇਡਿਆ ਜਾਣਾ ਹੈ। ਇਸ ਤੋਂ ਠੀਕ ਪਹਿਲਾਂ ਇੰਗਲੈਂਡ ਨੂੰ ਇੱਕ ਵੱਡਾ ਝੱਟਕਾ ਲੱਗਾ ਹੈ। ਦਰਅਸਲ, ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਬਾਇਓ ਸੇਫਟੀ ਪ੍ਰੋਟੋਕੋਲ ਦੀ ਉਲੰਘਣਾ ਕਰਨ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਆਰਚਰ ਨੂੰ ਕੱਲ੍ਹ ਦੂਜੇ ਟੈਸਟ ਲਈ 13 ਮੈਂਬਰੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ, ਪਰ ਅੱਜ ਸਵੇਰੇ ਇੰਗਲੈਂਡ ਕ੍ਰਿਕਟ ਬੋਰਡ ਨੇ ਇੱਕ ਬਿਆਨ ਜਾਰੀ ਕਰਕੇ ਉਸਨੂੰ ਟੀਮ ਤੋਂ ਬਾਹਰ ਕਰ ਦਿੱਤਾ। ਤੁਹਾਡੀ ਜਾਣਕਾਰੀ ਲਈ, ਦੱਸ ਦੇਈਏ ਕਿ ਆਰਚਰ ਨੂੰ ਹੁਣ ਪੰਜ ਦਿਨਾਂ ਲਈ ਆਪਣੇ ਨੂੰ ਏਕਾਂਤਵਾਸ ‘ਚ ਰਹਿਣਾ ਪਏਗਾ। ਇਸ ਤੋਂ ਬਾਅਦ, ਉਨ੍ਹਾਂ ਦਾ ਕੋਵਿਡ -19 ਟੈਸਟ ਹੋਵੇਗਾ ਅਤੇ ਰਿਪੋਰਟ ਦੇ ਨਕਾਰਾਤਮਕ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਦੁਬਾਰਾ ਟੀਮ ਵਿੱਚ ਸ਼ਾਮਿਲ ਕੀਤਾ ਜਾਵੇਗਾ। ਈਸੀਬੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਰਚਰ ਖ਼ਿਲਾਫ਼ ਕਾਰਵਾਈ ਕਰਨਾ ਵੈਸਟਇੰਡੀਜ਼ ਦੀ ਟੀਮ ਲਈ ਚੇਤਾਵਨੀ ਵੀ ਹੈ। ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ, ਆਰਚੇਰ ਨੇ ਕਿਹਾ, “ਮੈਂ ਆਪਣੇ ਕੀਤੇ ਕੰਮ ਲਈ ਬਹੁਤ ਦੁਖੀ ਹਾਂ। ਮੈਂ ਆਪਣੇ ਆਪ ਨੂੰ ਹੀ ਨਹੀਂ, ਬਲਕਿ ਪੂਰੀ ਟੀਮ ਅਤੇ ਪ੍ਰਬੰਧਨ ਨੂੰ ਖਤਰੇ ਵਿੱਚ ਪਾਇਆ ਹੈ। ਮੈਂ ਆਪਣੀ ਗਲਤੀ ਸਵੀਕਾਰ ਕਰਦਾ ਹਾਂ ਅਤੇ ਮੈ ਸਾਰਿਆਂ ਤੋਂ ਮਾਫ਼ੀ ਮੰਗਦਾ ਹਾਂ।”

jofra archer out from second test

ਇੰਗਲੈਂਡ ਨੇ ਆਰਚਰ ਦੀ ਰਿਪਲੇਸਮੈਂਟ ਦਾ ਐਲਾਨ ਨਹੀਂ ਕੀਤਾ ਹੈ। ਇਸਦਾ ਮਤਲਬ ਹੈ ਕਿ ਹੁਣ ਦੂਜੇ ਟੈਸਟ ਵਿੱਚ ਸੈਮ ਕਰੈਨ, ਓਲੀ ਰੌਬਿਨਸਨ ਜਾਂ ਕ੍ਰਿਸ ਵੋਕਸ ਆਰਚਰ ਦੀ ਬਜਾਏ ਐਕਸ਼ਨ ਵਿੱਚ ਨਜ਼ਰ ਆ ਸਕਦੇ ਹਨ। ਜ਼ਿਕਰਯੋਗ ਹੈ ਆਰਚਰ ਨੇ ਪਹਿਲੇ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਇੰਗਲੈਂਡ ਨੂੰ ਜਿੱਤ ਦਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਇੰਗਲੈਂਡ ਲਈ ਦੂਜੀ ਪਾਰੀ ਵਿੱਚ, ਆਰਚਰ ਨੇ 23 ਦੌੜਾਂ ਦੀ ਇੱਕ ਮਹੱਤਵਪੂਰਣ ਪਾਰੀ ਖੇਡੀ ਅਤੇ ਵਿਰੋਧੀ ਟੀਮ ਦੇ ਸਾਹਮਣੇ ਟੀਮ ਨੂੰ 200 ਦੌੜਾਂ ਦਾ ਟੀਚਾ ਨਿਰਧਾਰਤ ਕਰਨ ਵਿੱਚ ਸਹਾਇਤਾ ਕੀਤੀ। ਇਸ ਤੋਂ ਬਾਅਦ ਮੈਚ ਦੇ ਆਖ਼ਰੀ ਦਿਨ ਆਰਚਰ ਨੇ ਵੈਸਟਇੰਡੀਜ਼ ਦੇ ਦੋ ਬੱਲੇਬਾਜ਼ਾਂ ਨੂੰ 7 ਦੌੜਾਂ ਦੇ ਸਕੋਰ ‘ਤੇ ਪਵੇਲੀਅਨ ਭੇਜਿਆ ਸੀ ਅਤੇ ਵੈਸਟਇੰਡੀਜ਼ ਨੂੰ ਮੁਸੀਬਤ ਵਿੱਚ ਪਾ ਦਿੱਤਾ ਸੀ। 37 ਦੇ ਸਕੋਰ ‘ਤੇ, ਆਰਚਰ ਨੇ ਸੈਟ ਬੱਲੇਬਾਜ਼ ਰੋਸ਼ਟਨ ਚੇਜ਼ ਨੂੰ ਆਊਟ ਕਰਕੇ ਇੰਗਲੈਂਡ ਦੀ ਮੈਚ ‘ਚ ਵਾਪਸੀ ਦੀ ਪੂਰੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ 25 ਸਾਲਾ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਆਈਪੀਐਲ ਵਿੱਚ ਰਾਜਸਥਾਨ ਰਾਇਲਜ਼ ਲਈ ਖੇਡਦਾ ਹੈ। ਆਈਪੀਐਲ ਦੇ ਆਪਣੇ ਪਹਿਲੇ ਹੀ ਸੀਜ਼ਨ ‘ਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਆਰਚਰ ਦੇ ਨਾਮ ਆਈਪੀਐਲ ਦੇ 21 ਮੈਚਾਂ ਵਿੱਚ 26 ਵਿਕਟਾਂ ਹਨ।

The post ਦੂਜੇ ਟੈਸਟ ਤੋਂ ਠੀਕ ਪਹਿਲਾਂ ਇੰਗਲੈਂਡ ਨੂੰ ਲੱਗਿਆ ਵੱਡਾ ਝੱਟਕਾ, ਆਰਚਰ ਟੀਮ ਤੋਂ ਬਾਹਰ, ਇਸ ਕਾਰਨ ਮਿਲੀ ਸਜ਼ਾ appeared first on Daily Post Punjabi.

ਜੋਫਰਾ ਆਰਚਰ ਦਾ ਹੋਵੇਗਾ ਦੂਜਾ ਕੋਵਿਡ ਟੈਸਟ, ਨੈਗੇਟਿਵ ਆਉਣ ਤੇ ਹੀ ਹੋਣਗੇ ਟੀਮ ‘ਚ ਸ਼ਾਮਿਲ
Archer to undergo second covid test: ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਵੀਰਵਾਰ ਨੂੰ ਸਾਉਥੈਮਪਟਨ ਵਿੱਚ ਰਾਸ਼ਟਰੀ ਟੀਮ ਦੇ ਨਾਲ ਅਭਿਆਸ ਕੈਂਪ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਕੋਵਿਡ -19 ਲਈ ਦੂਜੇ ਗੇੜ ਦਾ ਟੈਸਟ ਕਰਵਾਉਣਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਨੇ ਇੱਕ ਬਿਆਨ ਵਿੱਚ ਕਿਹਾ ਕਿ ਗੇਂਦਬਾਜ਼ ਦੇ ਪਰਿਵਾਰ ਦੇ ਇੱਕ ਮੈਂਬਰ ਦੇ ਬਿਮਾਰ ਹੋਣ ਕਾਰਨ ਉਹ ਹੁਣ ਵੀਰਵਾਰ ਨੂੰ ਟੀਮ ਵਿੱਚ ਸ਼ਾਮਿਲ ਹੋਵੇਗਾ। ਈਸੀਬੀ ਨੇ ਇੱਕ ਬਿਆਨ ਵਿੱਚ ਕਿਹਾ, “ਆਰਚਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੋਵਿਡ -19 ਦੇ ਟੈਸਟ ਕਰਵਾਏ ਸੀ ਜੋ ਨਕਾਰਾਤਮਕ ਆਏ ਹਨ। ਆਰਚਰ ਦਾ ਦੂਜਾ ਟੈਸਟ ਬੁੱਧਵਾਰ ਨੂੰ ਕੀਤਾ ਜਾਵੇਗਾ ਅਤੇ ਜੇਕਰ ਇਹ ਟੈਸਟ ਵੀ ਨਕਾਰਾਤਮਕ ਆਉਂਦਾ ਹੈ ਤਾਂ ਉਹ ਵੀਰਵਾਰ ਨੂੰ ਟੀਮ ਨਾਲ ਅਭਿਆਸ ਕੈਂਪ ‘ਚ ਸ਼ਾਮਿਲ ਹੋਵੇਗਾ।”

@JofraArcher will join up with our behind-closed-doors training group on Thursday
— England Cricket (@englandcricket) June 23, 2020

ਇੰਗਲੈਂਡ ਦੀ ਟੀਮ ਦੇ ਬਾਕੀ ਮੈਂਬਰ ਵੈਸਟਇੰਡੀਜ਼ ਖ਼ਿਲਾਫ਼ 8 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਲਈ ਅਭਿਆਸ ਕਰਨ ਲਈ ਮੰਗਲਵਾਰ ਨੂੰ ਐਜਿਸ ਬਾਉਲ ਸਾਉਥੈਮਪਟਨ ਪਹੁੰਚੇ ਸਨ। ਪਰ ਰਿਪੋਰਟਾਂ ਦੇ ਅਨੁਸਾਰ, ਐਜਿਸ ਬਾਉਲ ਵਿੱਚ ਉਤਰਨ ਤੋਂ ਪਹਿਲਾਂ ਸਿਰਫ ਆਰਚਰ ਹੀ ਨਹੀਂ, ਸਗੋਂ ਸਾਰੇ 30 ਖਿਡਾਰੀਆਂ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ। ਸਾਰੇ 30 ਖਿਡਾਰੀਆਂ ਦਾ 10 ਦਿਨ ਪਹਿਲਾਂ ਕੋਰੋਨਾ ਵਾਇਰਸ ਲਈ ਟੈਸਟ ਕੀਤਾ ਗਿਆ ਸੀ। ਇਸ ਟੈਸਟ ਵਿੱਚ ਕੋਈ ਵੀ ਖਿਡਾਰੀ ਸੰਕਰਮਿਤ ਨਹੀਂ ਪਾਇਆ ਗਿਆ।

The post ਜੋਫਰਾ ਆਰਚਰ ਦਾ ਹੋਵੇਗਾ ਦੂਜਾ ਕੋਵਿਡ ਟੈਸਟ, ਨੈਗੇਟਿਵ ਆਉਣ ਤੇ ਹੀ ਹੋਣਗੇ ਟੀਮ ‘ਚ ਸ਼ਾਮਿਲ appeared first on Daily Post Punjabi.