john cena Archives - Daily Post Punjabi

ਕ੍ਰਿਕਟ ਮਗਰੋਂ WWE ਫੈਨਜ਼ ਨੂੰ ਲੱਗਿਆ ਝਟਕਾ, John Cena ਨੇ WWE ਤੋਂ ਸੰਨਿਆਸ ਦਾ ਕੀਤਾ ਐਲਾਨ
John Cena WWE ਇਤਿਹਾਸ ਦੇ ਮਹਾਨ ਰੇਸਲਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੇ ਦੌਰਾਨ ਕਈ ਵਧੀਆ ਮੈਚ ਖੇਡੇ ਹਨ। ਹਾਲਾਂਕਿ 16 ਵਾਰ ਦੇ ਵਿਸ਼ਵ ਚੈਂਪੀਅਨ ਜਾਨ ਸੀਨਾ ਨੇ WWE ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਮਨੀ ਇਨ ਦ ਬੈਂਕ ਵਿੱਚ ਵਾਪਸੀ ਕਰਦੇ ਹੋਏ John Cena ਨੇ ਐਲਾਨ ਕੀਤਾ ਕਿ ਉਹ ਅਗਲੇ ਸਾਲ WWE ਨੂੰ ਅਲਵਿਦਾ ਕਹਿ ਦੇਣਗੇ। ਸਾਲ 2025 ਵਿੱਚ ਉਹ ਆਖਰੀ ਵਾਰ WWE ਦੇ ਰਿੰਗ ਵਿੱਚ ਨਜ਼ਰ ਆਉਣਗੇ।

WWE legend John Cena announces retirement

ਕੈਨੇਡਾ ਦੇ ਟੋਰਾਂਟੋ ਵਿੱਚ ਆਯੋਜਿਤ WWE ਮਨੀ ਇਨ ਦ ਬੈਂਕ ਦੇ ਲਾਈਵ ਮੈਚ ਦੇ ਦੌਰਾਨ ਸਾਰੇ ਨੂੰ ਹੈਰਾਨ ਕਰਦੇ ਹੋਏ John Cena ਨੇ ਸੰਨਿਆਸ ਦਾ ਐਲਾਨ ਕੀਤਾ। ਜਾਨ ਸਿਨਾ ਨੇ ਕਿਹਾ ਕਿ ਅੱਜ ਦੀ ਰਾਤ ਵਿੱਚ ਮੈਂ ਅਧਿਕਾਰਿਕ ਰੂਪ ਨਾਲ WWE ਤੋਂ ਰਿਟਾਇਰਮੈਂਟ ਦਾ ਐਲਾਨ ਕਰਦਾ ਹਾਂ। WWE ਇਸ ਦੀ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਐਲਾਨ ਦੇ ਬਾਅਦ ਉਨ੍ਹਾਂ ਦੇ ਫੈਨ ਦੁਖੀ ਦਿਖਾਈ ਦਿੱਤੇ। ਫੈਨਜ਼ ਨੇ ਦੁਖੀ ਹੁੰਦੇ ਹੋਏ ਲਿਖਿਆ ਕਿ ਉਹ John Cena ਨੂੰ ਮਿਸ ਕਰਨਗੇ।

ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਨੇ ਵਿਦੇਸ਼ ‘ਚ ਵਧਾਇਆ ਮਾਣ, ਗੁਰਕਮਲਦੀਪ ਸਿੰਘ ਨੇ ਪਾਵਰਲਿਫਟਿੰਗ ਚ ਜਿੱਤਿਆ ਸੋਨ ਤਗਮਾ

Cena ਨੇ ਕਿਹਾ ਕਿ ਇਹ ਵਿਦਾਈ ਅੱਜ ਰਾਤ ਨਹੀਂ ਹੋਵੇਗੀ। ਮੈਂ ਪਹਿਲੀ ਵਾਰ Raw ‘ਚ ਰਹਾਂਗਾ ਤੇ ਇਹ ਇੱਕ ਇਤਿਹਾਸ ਹੋਵੇਗਾ। ਇਤਿਹਾਸ ਵਿੱਚ ਕਈ ਚੀਜ਼ਾਂ ਪਹਿਲੀ ਤੇ ਆਖਰੀ ਵਾਰ ਹੁੰਦੇ ਹਨ। 2025 ਰਾਇਲ ਰੰਬਲ ਮੇਰਾ ਆਖਰੀ ਹੋਵੇਗਾ। 2025 ਐਲੀਮੀਨੇਸ਼ਨ ਚੈਂਬਰ ਮੇਰਾ ਆਖਰੀ ਹੋਵੇਗਾ। ਮੈਂ ਇੱਥੇ ਐਲਾਨ ਕਰਨ ਆਇਆ ਹਾਂ ਕਿ ਲਾਸ ਵੇਗਸ ਰੇਸਲਮੀਨੀਆ 2025 ਮੇਰਾ ਆਖਰੀ ਰੇਸਲਮੀਨੀਆ ਹੋਵੇਗਾ।

WWE legend John Cena announces retirement

ਦੱਸ ਦੇਈਏ ਕਿ 47 ਸਾਲ ਦੇ John Cena ਨੇ ਰੇਸਲਿੰਗ ਦੀ ਦੁਨੀਆ ਵਿੱਚ ਸਾਲ 2001 ਵਿੱਚ ਕਦਮ ਰੱਖਿਆ ਸੀ। WWE ਤੋਂ ਇਕਰਾਰਨਾਮਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਲ 2018 ਵਿੱਚ John Cena ਨੇ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ। ਹਾਲੀਵੁੱਡ ਦੀਆਂ ਕਈ ਵੱਡੀਆਂ ਫ਼ਿਲਮਾਂ ਵਿੱਚ ਉਹ ਨਜ਼ਰ ਆਏ। ਫ਼ਿਲਮੀ ਕਰੀਅਰ ਦੇ ਨਾਲ ਉਹ WWE ਵਿੱਚ ਨਜ਼ਰ ਆਉਂਦੇ ਰਹੇ। ਉਨ੍ਹਾਂ ਨੇ 16 ਵਾਰ ਵਿਸ਼ਵ ਚੈਂਪੀਅਨ ਦਾ ਖਿਤਾਬ ਜਿੱਤਿਆ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਕ੍ਰਿਕਟ ਮਗਰੋਂ WWE ਫੈਨਜ਼ ਨੂੰ ਲੱਗਿਆ ਝਟਕਾ, John Cena ਨੇ WWE ਤੋਂ ਸੰਨਿਆਸ ਦਾ ਕੀਤਾ ਐਲਾਨ appeared first on Daily Post Punjabi.

ਵਾਇਰਲ ਹੋਇਆ ਅਰਸ਼ਦ ਵਾਰਸੀ ਦਾ ਨਵਾਂ Look, ਰੈਸਲਰ ਜੌਨ ਸੀਨਾ ਨੇ ਸਾਂਝੀ ਕੀਤੀ ਤਸਵੀਰ
Arshad Warsi Transformation Look: ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਇਨ੍ਹੀਂ ਦਿਨੀਂ ਆਪਣੇ ਲੁੱਕਸ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਅਰਸ਼ਦ ਨੇ ਇੱਕ ਸ਼ਾਨਦਾਰ ਤਬਦੀਲੀ ਕੀਤੀ ਹੈ। ਮਸ਼ਹੂਰ ਰੈਸਲਰ ਜੌਨ ਸੀਨਾ ਨੂੰ ਵੀ ਅਰਸ਼ਦ ਦੀ ਤਬਦੀਲੀ ਪਸੰਦ ਆਈ ਹੈ।

Arshad Warsi Transformation Look

ਜੌਨ ਸੀਨਾ ਨੇ ਅਰਸ਼ਦ ਦੀ ਇੱਕ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਅਰਸ਼ਦ ਸ਼ਾਨਦਾਰ ਲੁੱਕ’ ਚ ਨਜ਼ਰ ਆ ਰਹੇ ਹਨ। ਅਰਸ਼ਦ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜੌਨ ਸੀਨਾ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹੈ। ਭਾਰਤੀ ਸੈਲੇਬ੍ਰਿਟੀਜ਼ ਲਈ ਉਨ੍ਹਾਂ ਦਾ ਪਿਆਰ ਦੇਖਣ ਨੂੰ ਮਿਲਿਆ ਹੈ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

A post shared by John Cena (@johncena)

ਹਾਲ ਹੀ ਵਿੱਚ ਇੱਕ ਵਾਰ ਫਿਰ ਜੌਨ ਸੀਨਾ ਨੇ ਭਾਰਤ ਲਈ ਆਪਣਾ ਪਿਆਰ ਦਿਖਾਇਆ ਹੈ। ਜੌਹਨ ਸੀਨਾ ਨੇ ਅਰਸ਼ਦ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ ਅਰਸ਼ਦ ਦਾ ਟਰਾਂਸਫੋਮੇਸ਼ਨ ਸਾਫ਼ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਵੀ ਇਸ ਪੋਸਟ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਬਹੁਤ ਸਾਰੇ ਲੋਕ ਉਸਦੇ ਸਰੀਰ ਦੀ ਤੁਲਨਾ ਜੌਨ ਸੀਨਾ ਦੇ ਸਰੀਰ ਨਾਲ ਵੀ ਕਰ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ, ਜੌਨ ਸੀਨਾ ਨੇ ਕੈਪਸ਼ਨ ਵਿੱਚ ਕੁਝ ਨਹੀਂ ਲਿਖਿਆ। ਇਸ ਤੋਂ ਪਹਿਲਾਂ ਜੌਹਨ ਸੀਨਾ ਨੇ ਸਿਧਾਰਥ ਸ਼ੁਕਲਾ ਦੀ ਮੌਤ ‘ਤੇ ਆਪਣੀ ਤਸਵੀਰ ਸਾਂਝੀ ਕੀਤੀ ਸੀ।

ਅਰਸ਼ਦ ਵਾਰਸੀ ਨੂੰ ਬਤੌਰ ਅਦਾਕਾਰ ਆਪਣਾ ਪਹਿਲਾ ਬ੍ਰੇਕ ਫਿਲਮ ਤੇਰੇ ਮੇਰੇ ਸਪਨੇ ਤੋਂ ਮਿਲਿਆ ਸੀ। ਇਸ ਤੋਂ ਪਹਿਲਾਂ, ਉਸਨੇ ਆਗ ਸੇ ਖੇਲੇਂਗੇ ਵਿੱਚ ਇੱਕ ਡਾਂਸਰ ਵਜੋਂ ਇੱਕ ਛੋਟੀ ਜਿਹੀ ਪੇਸ਼ਕਾਰੀ ਦਿੱਤੀ ਸੀ। ਅਰਸ਼ਦ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ, ਪਰ ਫਿਲਮ ਮੁੰਨਾ ਭਾਈ ਐਮਬੀਬੀਐਸ ਵਿੱਚ ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।

ਅਰਸ਼ਦ ਨੇ ਫਿਲਮ ਵਿੱਚ ਸਰਕਟ ਦੀ ਭੂਮਿਕਾ ਨਿਭਾਈ, ਇਸ ਫਿਲਮ ਨੇ ਉਸਨੂੰ ਇੱਕ ਕਾਮੇਡੀ ਅਦਾਕਾਰ ਵਜੋਂ ਵੀ ਸਥਾਪਿਤ ਕੀਤਾ, ਇਸ ਭੂਮਿਕਾ ਦੇ ਕਾਰਨ ਉਸਨੂੰ ਗੋਲਮਾਲ ਵਰਗੀਆਂ ਫਿਲਮਾਂ ਵੀ ਮਿਲੀਆਂ। ਉਹ ਲੰਮੇ ਸਮੇਂ ਤੋਂ ਫਿਲਮਾਂ ਵਿੱਚ ਨਜ਼ਰ ਨਹੀਂ ਆਏ ਹਨ। ਹਾਲਾਂਕਿ, ਉਸਨੇ ਵੈਬ ਸੀਰੀਜ਼ ‘ਅਸੂਰ’ ਵਿੱਚ ਸ਼ਾਨਦਾਰ ਅਭਿਨੈ ਕਰਕੇ ਬਹੁਤ ਸੁਰਖੀਆਂ ਬਟੋਰੀਆਂ।

The post ਵਾਇਰਲ ਹੋਇਆ ਅਰਸ਼ਦ ਵਾਰਸੀ ਦਾ ਨਵਾਂ Look, ਰੈਸਲਰ ਜੌਨ ਸੀਨਾ ਨੇ ਸਾਂਝੀ ਕੀਤੀ ਤਸਵੀਰ appeared first on Daily Post Punjabi.

ਸੁਪਰਸਟਾਰ ਰੈਸਲਰ ਜੌਨ ਸੀਨਾ ਨੇ ਸਿਧਾਰਥ ਸ਼ੁਕਲਾ ਨੂੰ ਦਿੱਤੀ ਸ਼ਰਧਾਂਜਲੀ, ਸਾਂਝੀ ਕੀਤੀ ਇਹ ਤਸਵੀਰ
ਸਿਧਾਰਥ ਸ਼ੁਕਲਾ ਦੀ ਬੇਵਕਤੀ ਮੌਤ ਨਾਲ ਹਰ ਕੋਈ ਹੈਰਾਨ ਹੈ। ਸਿਧਾਰਥ ਦਾ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਕਿਸੇ ਨੂੰ ਵੀ ਰਾਸ ਨਹੀਂ ਆ ਰਿਹਾ। ਖਾਸ ਕਰਕੇ ਅਭਿਨੇਤਾ ਦੇ ਪ੍ਰਸ਼ੰਸਕ ਇਸ ਤੱਥ ਨੂੰ ਹਜ਼ਮ ਕਰਨ ਵਿੱਚ ਅਸਮਰੱਥ ਹਨ ਕਿ ਉਨ੍ਹਾਂ ਦਾ ਪਸੰਦੀਦਾ ਸਿਤਾਰਾ ਹੁਣ ਇਸ ਦੁਨੀਆ ਵਿੱਚ ਨਹੀਂ ਹੈ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

A post shared by John Cena (@johncena)

ਦੱਸ ਦੇਈਏ 2 ਸਤੰਬਰ ਨੂੰ ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮਨੋਰੰਜਨ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅਜਿਹੀ ਸਥਿਤੀ ਵਿੱਚ, ਹੁਣ ਰੈਸਲਿੰਗ ਜਗਤ ਦੇ ਇੱਕ ਸੁਪਰਸਟਾਰ ਨੇ ਵੀ ਅਦਾਕਾਰ ਨੂੰ ਉਨ੍ਹਾਂ ਦੀ ਮੌਤ ‘ਤੇ ਸ਼ਰਧਾਂਜਲੀ ਦਿੱਤੀ ਹੈ।

ਇਹ ਵੀ ਪੜ੍ਹੋ : ਕਿਸਾਨ ਮਹਾਂਪੰਚਾਇਤ ਨੂੰ ਲੈ ਕੇ ਬੋਲੇ ਰਾਕੇਸ਼ ਟਿਕੈਤ, ਕਿਹਾ-‘ਜੇ ਸਾਨੂੰ ਰੋਕਿਆ ਤਾਂ ਅਸੀਂ ਤੋੜਾਂਗੇ ਬੈਰੀਅਰ’

ਦਰਅਸਲ ਸੁਪਰਸਟਾਰ ਰੈਸਲਰ ਜੌਨ ਸੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਿਧਾਰਥ ਸ਼ੁਕਲਾ ਦੀ ਇੱਕ ਫੋਟੋ ਸਾਂਝੀ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਜੌਨ ਸੀਨਾ ਨੇ ਸਿਰਫ ਅਭਿਨੇਤਾ ਦੀ ਫੋਟੋ ਸਾਂਝੀ ਕੀਤੀ ਹੈ, ਜਿਸ ਨੂੰ ਦੇਖਦੇ ਹੋਏ ਇੱਕ ਵਾਰ ਫਿਰ ਸਿਧਾਰਥ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਜੌਨ ਸੀਨਾ ਨੇ ਆਪਣੀ ਪੋਸਟ ਵਿੱਚ ਸਿਧਾਰਥ ਦੀ ਇੱਕ ਬਲੈਕ ਐਂਡ ਵਾਈਟ ਫੋਟੋ ਸ਼ੇਅਰ ਕੀਤੀ ਹੈ।

ਇਹ ਵੀ ਦੇਖੋ : ਸਿਧਾਰਥ ਦੇ ਅੰਤਿਮ ਸਸਕਾਰ ਤੇ ਸ਼ਹਿਨਾਜ਼ ਦਾ ਹੋਇਆ ਬੁਰਾ ਹਾਲ Shehnaz Gill | Sidharth Shukla Cremation

The post ਸੁਪਰਸਟਾਰ ਰੈਸਲਰ ਜੌਨ ਸੀਨਾ ਨੇ ਸਿਧਾਰਥ ਸ਼ੁਕਲਾ ਨੂੰ ਦਿੱਤੀ ਸ਼ਰਧਾਂਜਲੀ, ਸਾਂਝੀ ਕੀਤੀ ਇਹ ਤਸਵੀਰ appeared first on Daily Post Punjabi.

ਜਾਣੋ WWE ਰੈਸਲਰਸ ਨੂੰ ਮਿਲਦੀ ਹੈ ਕਿੰਨੀ ਤਨਖਾਹ ‘ਤੇ ਜੌਨ ਸੀਨਾ ਨਹੀਂ ਬਲਕਿ ਇਹ ਹੈ ਸਭ ਤੋਂ ਮਹਿੰਗਾ ਸਟਾਰ…
wwe highest paid wrestlers 2020: WWE ਦੇ ਸੁਪਰਸਟਾਰ ਰੈਸਲਰਸ ਪੂਰੀ ਦੁਨੀਆ ਵਿੱਚ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦੀ ਕੋਈ ਸੀਮਾ ਨਹੀਂ ਹੈ ਕਿਉਂਕਿ ਉਹ ਹਰ ਉਮਰ ਸਮੂਹ ਦੇ ਲੋਕਾਂ ਦੇ ਮਨਪਸੰਦ ਹਨ। ਜੌਨ ਸੀਨਾ, ਅੰਡਰਟੇਕਰ, ਸਟੋਨ ਕੋਲਡ ਸਟੀਵ ਆਸਟਿਨ, ਦ ਰਾਕ, ਟ੍ਰਿਪਲ ਐੱਚ ਅਤੇ ਬਰੌਕ ਲੈਸਨਰ ਕੁੱਝ ਅਜਿਹੇ ਨਾਮ ਹਨ ਜਿਨ੍ਹਾਂ ਦੇ ਮੈਚ ਹਮੇਸ਼ਾਂ ਲੱਖਾਂ ਲੋਕਾਂ ਨੂੰ ਪਸੰਦ ਆਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ WWE ਦੇ ਸੁਪਰਸਟਾਰ ਰੈਸਲਰਸ ਮੈਚ ਲਈ ਕਿੰਨੀ ਤਨਖਾਹ ਲੈਂਦੇ ਹਨ? ਜੇ ਨਹੀਂ, ਤਾਂ ਅਸੀਂ ਤੁਹਾਨੂੰ WWE ਸੁਪਰਸਟਾਰਾਂ ਦੀ ਤਨਖਾਹ ਬਾਰੇ ਦੱਸ ਰਹੇ ਹਾਂ। WWE ਸੁਪਰਸਟਾਰ ਬ੍ਰੋਕ ਲਾਸਨਰ, ਜੌਨ ਸੀਨਾ ਅਤੇ ਰੋਮਨ ਰੈਨਸ ਕਮਾਈ ਦੇ ਮਾਮਲੇ ਵਿੱਚ ਹਮੇਸ਼ਾਂ ਚੋਟੀ ‘ਤੇ ਰਹੇ ਹਨ। ਹਾਲਾਂਕਿ, ਜੌਨ ਸੀਨਾ ਅਤੇ ਅੰਡਰਟੇਕਰ ਲਗਾਤਾਰ ਫਾਈਟ ਨਹੀਂ ਲੜਦੇ, ਫਿਰ ਵੀ ਉਨ੍ਹਾਂ ਦੀ ਤਨਖਾਹ ਅੱਜ ਚੋਟੀ ਦੇ ਸੁਪਰਸਟਾਰਾਂ ਨਾਲੋਂ ਵਧੇਰੇ ਹੈ।

wwe highest paid wrestlers 2020

ਇਹਨਾਂ ਸਭ ਵਿੱਚੋਂ ਬ੍ਰੌਕ ਲਾਸਨਰ ਦੀ ਤਨਖਾਹ ਸਭ ਤੋਂ ਵੱਧ ਹੈ। ਫੋਰਬਸ ਦੀ ਇੱਕ ਰਿਪੋਰਟ ਦੇ ਅਨੁਸਾਰ, ਬਰੌਕ ਲਾਸਨਰ ਨੂੰ 10 ਮਿਲੀਅਨ ਡਾਲਰ ਦੀ ਤਨਖਾਹ ਮਿਲਦੀ ਹੈ। ਇਸ ਤੋਂ ਇਲਾਵਾਂ 2. ਜਾਨ ਸੀਨਾ ਨੂੰ 8.5 ਮਿਲੀਅਨ ਡਾਲਰ, 3. ਰੋਮਨ ਰੈਨਸ ਨੂੰ 5 ਮਿਲੀਅਨ ਡਾਲਰ, 4. ਰੈਂਡੀ ਉਰਟਨ ਨੂੰ 4.1 ਮਿਲੀਅਨ, 5. ਸਾਥ ਰੋਲਿਨਜ਼ ਨੂੰ 4 ਮਿਲੀਅਨ ਡਾਲਰ, 6. ਏ ਜੇ ਸਟਾਈਲ ਨੂੰ 3.5 ਮਿਲੀਅਨ ਡਾਲਰ, 7. ਟ੍ਰਿਪਲ ਐਚ ਨੂੰ 3.3 ਮਿਲੀਅਨ ਡਾਲਰ, 8. ਬੇਕੀ ਲਿੰਚ ਨੂੰ 3.1 ਮਿਲੀਅਨ ਡਾਲਰ, 9. ਗੋਲਡਬਰਗ ਨੂੰ 3 ਮਿਲੀਅਨ ਡਾਲਰ, 10. ਅੰਡਰਟੇਕਰ ਨੂੰ 2.5 ਮਿਲੀਅਨ ਡਾਲਰ, 11. ਦ ਮਿਜ਼ ਨੂੰ 2.5 ਮਿਲੀਅਨ ਡਾਲਰ, 12. ਸ਼ੇਨ ਮੈਕਮਹੋਨ ਨੂੰ 1 2.1 ਮਿਲੀਅਨ ਡਾਲਰ, 13. ਸਟੀਫਨੀ ਮੈਕਮਹੋਨ ਨੂੰ 2 ਮਿਲੀਅਨ ਡਾਲਰ, 14. ਬ੍ਰੌਨ ਸਟ੍ਰੋਮੈਨ ਨੂੰ 1.9 ਮਿਲੀਅਨ ਡਾਲਰ ਅਤੇ 15. ਰੋਂਡਾ ਰਾਉਸੀ ਨੂੰ 1.5 ਮਿਲੀਅਨ ਡਾਲਰ ਦੀ ਤਨਖਾਹ ਮਿਲਦੀ ਹੈ।

The post ਜਾਣੋ WWE ਰੈਸਲਰਸ ਨੂੰ ਮਿਲਦੀ ਹੈ ਕਿੰਨੀ ਤਨਖਾਹ ‘ਤੇ ਜੌਨ ਸੀਨਾ ਨਹੀਂ ਬਲਕਿ ਇਹ ਹੈ ਸਭ ਤੋਂ ਮਹਿੰਗਾ ਸਟਾਰ… appeared first on Daily Post Punjabi.

ਐਸ਼ਵਰਿਆ ਰਾਏ ਬੱਚਨ ਨੂੰ ਹੋਇਆ ਕੋਰੋਨਾ, ਇਹ ਹਾਲੀਵੁਡ ਸਿਤਾਰੇ ਵੀ ਕਰ ਰਹੇ ਅਦਾਕਾਰਾ ਦੇ ਠੀਕ ਹੋਣ ਦੀ ਦੁਆ
aishwarya steve martin prayers:ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਬੇਟੀ ਆਰਾਧਿਆ ਬੱਚਨ ਨੂੰ ਹਾਲ ਹੀ ਵਿੱਚ ਮੁੰਬਈ ਦੇ ਨਾਨਾਵਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਐਸ਼ਵਰਿਆ ਅਤੇ ਆਰਾਧਿਆ 12 ਜੁਲਾਈ ਨੂੰ ਕੋਰੋਨਾ ਪਾਜੀਟਿਵ ਆਈ ਸੀ ਪਰ ਉਨ੍ਹਾਂ ਨੂੰ ਹੌਮ ਕੁਆਰੰਟੀਨ ਕੀਤਾ ਗਿਆ ਸੀ।ਹਾਲਾਂਕਿ ਹੁਣ ਉਸ ਵਿੱਚ ਥੋੜੇ ਲਕਸ਼ਣ ਦਿਖਣ ਤੋਂ ਬਾਅਦ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ।ਅਜਿਹੇ ਵਿੱਚ ਐਸ਼ਵਰਿਆ ਰਾਏ ਦੀ ਹਾਲੀਵੁਡ ਫਿਲਮ ਪਿੰਕ ਪੈਂਥਰ-2 ਦੇ ਕੋ-ਸਟਾਰ ਸਟੀਵ ਮਾਰਟਿਨ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆ ਕੀਤੀ ਹੈ। ਹਾਲੀਵੁਡ ਸਿਤਾਰੇ ਨੇ ਐਸ਼ਵਰਿਆ ਨੇ ਕੀਤੀਆਂ ਦੁਆਵਾਂ-ਸਟੀਵ ਨੇ ਟਵੀਟ ਕੀਤਾ ਕਿ ਮੈਂ ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੇ ਬੇਟੀ ਦੇ ਜਲਦ ਠੀਕ ਹੋਣ ਦੀ ਦੁਆ ਕਰਦਾ ਹਾਂ। ਉਹ ਫਿਲਮ ਪੰਕ ਪੈਂਥਰ ਵਿੱਚ ਕੰਮ ਕਰਨਾ ਵਾਲੀ ਬੇਹੱਦ ਖੁਸ਼ਮਿਜਾਜ ਅਤੇ ਖੁਸ਼ਮਿਜਾਜ ਪਾਰਟਨਰ ਸੀ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

A post shared by John Cena (@johncena) on <time style=" font-family:Arial,sans-serif; font-size:14px; line-height:17px;" datetime="2020-07-18T12:53:58+00:00">Jul 18, 2020 at 5:53am PDT</time>

ਸਟੀਵ ਦੇ ਨਾਲ-ਨਾਲ ਰੈਸਲਿੰਗ ਸਟਾਰ ਅਤੇ ਅਦਾਕਾਰ ਜਾਨ ਸੀਨਾ ਨੇ ਐਸ਼ਵਰਿਆ ਦੇ ਬਾਰੇ ਵਿੱਚ ਪੋਸਟ ਕੀਤਾ ਹੈ।ਸੀਨਾ ਨੇ ਐਸ਼ਵਰਿਆ ਰਾਏ ਬੱਚਨ ਦੀ ਇੱਕ ਖੂਬਸੂਰਤ ਫੋਟੋ ਨੂੰ ਆਪਣੇ ਇੱਕ ਇੰਸਟਾਗ੍ਰਾਮ ਪੋਸਟ ਤੇ ਸ਼ੇਅਰ ਕੀਤਾ ਹੈ।ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਨੇ ਕੈਪਸ਼ਨ ਵਿੱਚ ਕੁੱਝ ਨਹੀਂ ਲਿਖਿਆ ਪਰ ਤਸਵੀਰ ਤੋਂ ਸਾਫ ਹੈ ਕਿ ਉਹ ਕਿਸ ਦੇ ਬਾਰੇ ਵਿੱਚ ਗੱਲ ਕਰ ਰਹੇ ਹਨ ਇਸ ਤੋਂ ਪਹਿਲਾਂ ਜਾਨ ਸੀਨਾ ਨੇ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।

ਦੱਸ ਦੇਈਏ ਕਿ 11 ਜੁਲਾਈ ਨੂੰ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਮੁੰਬਈ ਦੇ ਨਾਨਾਵਤੀ ਹਸਤਪਾਲ ਵਿੱਚ ਭਰਤੀ ਕੀਤਾ ਗਿਆ ਸੀ। ਦੋਹਾਂ ਦਾ ਕੋਰੋਨਾ ਪਾਜੀਟਿਵ ਪਾਇਆ ਗਿਆ ਸੀ।ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਇਸ ਤੋਂ ਬਾਅਦ ਅਮਿਤਾਭ ਦੇ ਪੂਰੇ ਪਰਿਵਾਰ ਦਾ ਕੋਰੋਨਾ ਟੈਸਟ ਹੋਇਆਐਸ਼ਵਰਿਆ, ਆਰਾਧਿਆ ਅਤੇ ਜਯਾ ਬੱਚਨ ਇਸ ਵਿੱਚ ਨੈਗੇਟਿਵ ਆਏ ਸਨ।ਹਾਲਾਂਕਿ 12 ਜੁਲਾਈ ਨੂੰ ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਦੇ ਕੋਰੋਨਾ ਪਾਜੀਟਿਵ ਹੋਣ ਦੀ ਗੱਲ ਸਾਹਮਣੇ ਆਈ। ਹਾਲਾਂਕਿ ਦੋਹਾਂ ਵਿੱਚ ਲਕਸ਼ਣ ਨਹੀਂ ਹੋਣ ਦੇ ਚਲਦੇ ਉਨ੍ਹਾਂ ਨੂੰ ਘਰ ਵਿੱਚ ਹੀ ਆਈਸੋਲੇਟ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਐਸ਼ਵਰਿਆ ਵਿੱਚ ਕੋਈ ਲਕਸ਼ਣ ਪਾਏ ਗਏ ਹਨ ਜਿਸ ਤੋਂ ਬਾਅਦ ਮਾਂ-ਬੇਟੀ ਨੂੰਂ ਹਸਪਤਾਲ ਭਰਤੀ ਕੀਤਾ ਗਿਆ ਹੈ।ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੋਹਾਂ ਦੀ ਤਬੀਅਤ ਠੀਕ ਹੈ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।ਉੱਥੇ ਹੀ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਦੀ ਤਬੀਅਤ ਵੀ ਠੀਕ ਦੱਸੀ ਜਾ ਰਹੀ ਹੈ। ਬਿੱਗ ਬੀ ਤਾਂ ਲਗਾਤਾਰ ਸੋਸ਼ਲ ਮੀਡੀਆ ਦੇ ਜਰੀਏ ਫੈਨਜ਼ ਨੂੰ ਸੰਦੇਸ਼ ਦੇ ਰਹੇ ਹਨ।

The post ਐਸ਼ਵਰਿਆ ਰਾਏ ਬੱਚਨ ਨੂੰ ਹੋਇਆ ਕੋਰੋਨਾ, ਇਹ ਹਾਲੀਵੁਡ ਸਿਤਾਰੇ ਵੀ ਕਰ ਰਹੇ ਅਦਾਕਾਰਾ ਦੇ ਠੀਕ ਹੋਣ ਦੀ ਦੁਆ appeared first on Daily Post Punjabi.