johnson & johnson Archives - Daily Post Punjabi

Johnson & Johnson ਕੰਪਨੀ ਨੂੰ ਵੱਡੀ ਰਾਹਤ, ਬੰਬੇ ਹਾਈ ਕੋਰਟ ਨੇ ਬੇਬੀ ਪਾਊਡਰ ਬਣਾਉਣ ਤੇ ਵੇਚਣ ਦੀ ਦਿੱਤੀ ਇਜਾਜ਼ਤ
ਬੰਬੇ ਹਾਈ ਕੋਰਟ ਨੇ ਜਾਨਸਨ ਐਂਡ ਜਾਨਸਨ ਕੰਪਨੀ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਮਹਾਰਾਸ਼ਟਰ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਆਦੇਸ਼ ਨੂੰ ਰੱਦ ਕਰਦਿਆਂ ਜਾਨਸਨ ਐਂਡ ਜਾਨਸਨ ਨੂੰ ਬੇਬੀ ਪਾਊਡਰ ਬਣਾਉਣ ਤੇ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਸਰਕਾਰ ਨੇ ਬੇਬੀ ਪਾਊਡਰ ਦੇ ਨਿਰਮਾਣ, ਵਿਕਰੀ ਤੇ ਵੰਡ ਦੇ ਲਈ ਜਾਨਸਨ ਐਂਡ ਜਾਨਸਨ ਕੰਪਨੀ ਦੇ ਲਾਇਸੈਂਸ ਨੂੰ ਰੱਦ ਕਰ ਦਿੱਤਾ ਸੀ। ਇਸੇ ਫ਼ੈਸਲੇ ਨੂੰ ਕੰਪਨੀ ਵੱਲੋਂ ਬੰਬੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।

Bombay HC permits Johnson & Johnson

ਜਸਟਿਸ ਗੌਤਮ ਪਟੇਲ ਅਤੇ ਜਸਟਿਸ ਐੱਸਜੀ ਢੀਂਗੇ ਦੀ ਬੈਂਚ ਨੇ ਕਿਹਾ ਕਿ ਮਹਾਰਾਸ਼ਟਰ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਕਾਰਵਾਈ ਸਹੀ ਨਹੀਂ ਹੈ। ਅਦਾਲਤ ਨੇ ਕਿਹਾ ਕਿ ਇੱਕ ਪ੍ਰਸ਼ਾਸਨਕ ਕੀੜੀ ਨੂੰ ਮਾਰਨ ਦੇ ਲਈ ਹਥੌੜੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਬੈਂਚ ਨੇ ਕਿਹਾ ਕਿ ਕਾਸਮੈਟਿਕ ਪ੍ਰੋਡਕਟਾਂ ਦੀ ਕੁਆਲਿਟੀ ਅਤੇ ਸੇਫਟੀ ਸਟੈਂਡਰਡ ਨੂੰ ਬਣਾਏ ਰੱਖਣਾ ਬਹੁਤ ਮਹੱਤਵਪੂਰਨ ਹੈ। ਇਸਦੇ ਨਾਲ ਹੀ ਕਿਸੇ ਇੱਕ ਉਤਪਾਦ ਵਿੱਚ ਮਾਮੂਲੀ ਦਿੱਕਤ ਆਉਣ ‘ਤੇ ਪੂਰੀ ਉਤਪਾਦਕ ਪ੍ਰਕਿਰਿਆ ਨੂੰ ਬੰਦ ਕਰਨਾ ਸਹੀ ਨਹੀਂ ਹੈ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਕਾਰਜਕਾਰੀ ਕੀੜੀ ਨੂੰ ਮਾਰਨ ਦੇ ਲਈ ਹਥੌੜੇ ਦੀ ਵਰਤੋਂ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ: ਘਰ ‘ਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ, ਪਤੀ-ਪਤਨੀ ਸਣੇ 4 ਬੱਚੇ ਜ਼ਿੰਦਾ ਸੜੇ

ਅਦਾਲਤ ਨੇ ਰਾਜ ਸਰਕਾਰ ਦੇ ਤਿੰਨ ਆਦੇਸ਼ਾਂ ਨੂੰ ਚੁਣੌਤੀ ਦੇਣ ਵਾਲੀ ਕੰਪਨੀ ਵੱਲੋਂ ਦਾਇਰ ਇੱਕ ਪਟੀਸ਼ਨ ‘ਤੇ ਆਪਣਾ ਫੈਸਲਾ ਸੁਣਾਇਆ। ਦੱਸ ਦੇਈਏ ਕਿ ਮਹਾਰਾਸ਼ਟਰ ਸਰਕਾਰ ਨੇ 15 ਸਤੰਬਰ 2022 ਨੂੰ ਕੰਪਨੀ ਦੇ ਪ੍ਰੋਡਕਟ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ ਤੇ 20 ਸਤੰਬਰ ਨੂੰ ਇੱਕ ਦੂਜੇ ਆਦੇਸ਼ ਵਿੱਚ ਬੇਬੀ ਪਾਊਡਰ ਦੇ ਪ੍ਰੋਡਕਸ਼ਨ ਤੇ ਵਿਕਰੀ ‘ਤੇ ਵੀ ਤੁਰੰਤ ਰੋਕ ਲਗਾ ਦਿੱਤੀ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post Johnson & Johnson ਕੰਪਨੀ ਨੂੰ ਵੱਡੀ ਰਾਹਤ, ਬੰਬੇ ਹਾਈ ਕੋਰਟ ਨੇ ਬੇਬੀ ਪਾਊਡਰ ਬਣਾਉਣ ਤੇ ਵੇਚਣ ਦੀ ਦਿੱਤੀ ਇਜਾਜ਼ਤ appeared first on Daily Post Punjabi.

ਭਾਰਤ ਨੂੰ ਬੱਚਿਆਂ ਲਈ ਮਿਲੇਗੀ ਇੱਕ ਹੋਰ ਵੈਕਸੀਨ ! Johnson and Johnson ਨੇ ਮੰਗੀ ਟ੍ਰਾਇਲ ਦੀ ਆਗਿਆ
18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਲਦ ਕੋਰੋਨਾ ਵੈਕਸੀਨ ਮਿਲਣ ਦੀ ਉਮੀਦ ਜਾਗੀ ਹੈ । ਫਾਰਮ ਕੰਪਨੀ ਜਾਨਸਨ ਐਂਡ ਜਾਨਸਨ ਨੇ ਭਾਰਤ ਵਿੱਚ ਵੈਕਸੀਨ ਦੇ ਟ੍ਰਾਇਲ ਦੇ ਲਈ ਭਾਰਤ ਸਰਕਾਰ ਤੋਂ ਆਗਿਆ ਮੰਗੀ ਹੈ।

Johnson & Johnson Seeks Permission

ਕੰਪਨੀ 12 ਤੋਂ 17 ਸਾਲ ਤੱਕ ਦੇ ਬੱਚਿਆਂ ‘ਤੇ ਵੈਕਸੀਨ ਦਾ ਟ੍ਰਾਇਲ ਕਰੇਗੀ। ਉੱਥੇ ਹੀ ਕੇਂਦਰੀ ਸਿਹਤ ਮੰਤਰੀ ਮਨਮੁੱਖ ਮੰਡਾਵਿਆ ਨੇ ਵੀ ਕਿਹਾ ਹੈ ਕਿ ਬੱਚਿਆਂ ਲਈ ਵਿਕਸਿਤ ਕੀਤੀ ਜਾ ਰਹੀ ਵੈਕਸੀਨ ਦੇ ਨਤੀਜੇ ਅਗਲੇ ਮਹੀਨੇ ਤੱਕ ਆ ਸਕਦੇ ਹਨ।

ਇਹ ਵੀ ਪੜ੍ਹੋ: ਆਸਟ੍ਰੇਲੀਆ ‘ਚ ਵਧਿਆ ਕੋਰੋਨਾ ਦਾ ਪ੍ਰਕੋਪ, ਸਿਡਨੀ ‘ਚ ਸਤੰਬਰ ਤੱਕ ਵਧਾਇਆ ਗਿਆ ਲਾਕਡਾਊਨ

ਜ਼ਿਕਰਯੋਗ ਹੈ ਕਿ AIIMS ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਵੀ ਕੁਝ ਦਿਨ ਪਹਿਲਾਂ ਬਿਆਨ ਦਿੱਤਾ ਸੀ ਕਿ ਭਾਰਤ ਬਾਇਓਟੈਕ ਦੀ ਕੋਵੈਕਸੀਨ ਦੇ ਦੂਜੇ ਤੇ ਤੀਜੇ ਪੜਾਅ ਦੇ ਪ੍ਰੀਖਣਾਂ ਦੇ ਨਤੀਜੇ ਸਤੰਬਰ ਤੱਕ ਸਾਹਮਣੇ ਆ ਜਾਣਗੇ।

Johnson & Johnson Seeks Permission

ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਦੀ ਨਿਰਦੇਸ਼ਕ ਡਾ. ਪ੍ਰਿਆ ਅਬਰਾਹਿਮ ਨੇ ਦੱਸਿਆ ਕਿ ਬੱਚਿਆਂ ਨੂੰ ਲੈ ਕੇ ਫਿਲਹਾਲ ਕੋਵੈਕਸੀਨ ਦਾ ਪ੍ਰੀਖਣ ਚੱਲ ਰਿਹਾ ਹੈ। ਇਸ ਗੱਲ ਦੀ ਪੂਰੀ ਉਮੀਦ ਹੈ ਕਿ ਸਤੰਬਰ ਦੇ ਅੰਤ ਜਾਂ ਅਕਤੂਬਰ ਦੀ ਸ਼ੁਰੂਆਤ ਵਿੱਚ ਬੱਚਿਆਂ ਲਈ ਵੈਕਸੀਨ ਉਪਲਬਧ ਹੋਵੇਗੀ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਨੇ ਖਤਮ ਕੀਤਾ ਸਰਕਾਰੀ ਨੌਕਰੀਆਂ ‘ਚ 4 ਫੀਸਦੀ ਰਾਖਵਾਂਕਰਨ ਕੋਟਾ , ਜਾਣੋ ਕਿਸ ਵਰਗ ਨੂੰ ਹੋਵੇਗਾ ਨੁਕਸਾਨ ?

ਡਾ. ਪ੍ਰਿਆ ਨੇ ਦੱਸਿਆ ਕਿ ਨੱਕ ਤੋਂ ਦਿੱਤੀ  ਜਾਣ ਵਾਲੀ ਵੈਕਸੀਨ ਅਤੇ ਜੇਨੋਵਾ ਵੀ ਆਉਣ ਵਾਲੀ ਹੈ। ਜੇਨੋਵਾ ਵੈਕਸੀਨ MRNA ‘ਤੇ ਅਧਾਰਿਤ ਹੈ। ਇਸ ਤੋਂ ਇਲਾਵਾ ਕੋਵੈਕਸ ਵੀ ਜਲਦੀ ਮਿਲ ਸਕਦੀ ਹੈ। ਇਸ ਵੈਕਸੀਨ ਦੇ ਆਉਣ ਤੋਂ ਬਾਅਦ ਟੀਕਾਕਰਨ ਵਿੱਚ ਕਾਫ਼ੀ ਤੇਜ਼ੀ ਆ ਸਕਦੀ ਹੈ। ਇੱਕ ਵਾਰ ਵਿੱਚ 100 ਤੋਂ 200 ਲੋਕਾਂ ਨੂੰ ਮਹਿਜ਼ ਇੱਕ ਤੋਂ ਦੋ ਘੰਟਿਆਂ ਵਿਚਾਲੇ ਵੈਕਸੀਨ ਦਿੱਤੀ ਜਾ ਸਕਦੀ ਹੈ।

ਇਹ ਵੀ ਦੇਖੋ: ਜੇ ਤੁਸੀਂ Ludhiana ਤੋਂ Amritsar ਕਰ ਰਹੇ ਹੋ ਸਫਰ ਤਾਂ ਆ ਸਕਦੀ ਹੈ ਪਰੇਸ਼ਾਨੀ, ਹਾਈਵੇ ਹੋ ਗਿਆ ਬੰਦ! Live

The post ਭਾਰਤ ਨੂੰ ਬੱਚਿਆਂ ਲਈ ਮਿਲੇਗੀ ਇੱਕ ਹੋਰ ਵੈਕਸੀਨ ! Johnson and Johnson ਨੇ ਮੰਗੀ ਟ੍ਰਾਇਲ ਦੀ ਆਗਿਆ appeared first on Daily Post Punjabi.

WHO ਨੇ Johnson & Johnson ਦੀ ਇੱਕ ਖੁਰਾਕ ਵਾਲੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ
WHO approves Johnson & Johnson Covid-19 vaccine: ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ Johnson & Johnson ਵੱਲੋਂ ਬਣਾਈ ਗਈ ਕੋਰੋਨਾ ਵਾਇਰਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸਦੇ ਨਾਲ ਹੀ ਇੱਕ ਖੁਰਾਕ ਵਾਲੀ ਇਸ ਵੈਕਸੀਨ ਨੂੰ ਹੁਣ ਅੰਤਰਰਾਸ਼ਟਰੀ COVAX ਮੁਹਿੰਮ ਵਿੱਚ ਸ਼ਾਮਿਲ ਕੀਤਾ ਜਾ ਸਕੇਗਾ। ਜਿਸ ਰਾਹੀਂ ਅੰਤਰਰਾਸ਼ਟਰੀ ਪੱਧਰ ‘ਤੇ ਵੈਕਸੀਨ ਵੰਡੀ ਜਾ ਰਹੀ ਹੈ, ਖ਼ਾਸਕਰ ਗਰੀਬ ਦੇਸ਼ਾਂ ਨੂੰ। ਇੱਕ ਬਿਆਨ ਵਿੱਚ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਦੱਸਿਆ ਹੈ ਕਿ ਵੱਡੇ ਪੱਧਰ ‘ਤੇ ਕਲੀਨਿਕਲ ਟ੍ਰਾਇਲ ਵਿੱਚ  Johnson & Johnson ਦੀ ਵੈਕਸੀਨ ਬਾਲਗਾਂ ਦੀ ਆਬਾਦੀ ‘ਤੇ ਪ੍ਰਭਾਵਸ਼ਾਲੀ ਪਾਈ ਗਈ ਹੈ।

WHO approves Johnson & Johnson Covid-19 vaccine

ਵੱਡੇ ਪੱਧਰ ‘ਤੇ ਕੀਤਾ ਗਿਆ ਟ੍ਰਾਇਲ
ਇਸ ਤੋਂ ਇੱਕ ਦਿਨ ਪਹਿਲਾਂ ਹੀ ਯੂਰਪੀਅਨ ਯੂਨੀਅਨ ਨੇ ਵੈਕਸੀਨ ਨੂੰ ਸਾਰੇ ਦੇਸ਼ਾਂ ਵਿੱਚ ਹਰੀ ਝੰਡੀ ਦਿੱਤੀ ਸੀ। WHO ਦੇ ਡਾਇਰੈਕਟਰ ਜਨਰਲ ਟੇਡਰੋਸ ਦਾ ਕਹਿਣਾ ਹੈ ਕਿ ਨਵੀਂਆਂ ਵੈਕਸੀਨ ਮਿਲਣ ਦੇ ਨਾਲ ਇਹ ਸੁਨਿਸ਼ਚਿਤ ਕਰਨਾ ਪਵੇਗਾ ਕਿ ਉਹ ਵਿਸ਼ਵਵਿਆਪੀ ਹੱਲ ਦਾ ਹਿੱਸਾ ਬਣਨ, ਨਾ ਕਿ ਇਸ ਕਾਰਨ ਜਿਸ ਨਾਲ ਕੁਝ ਦੇਸ਼ ਅਤੇ ਲੋਕ ਪਿੱਛੇ ਰਹਿ ਜਾਣ। Johnson & Johnson ਵੈਕਸੀਨ ਦਾ ਟ੍ਰਾਇਲ ਤਿੰਨ ਮਹਾਂਦੀਪਾਂ ਵਿੱਚ ਕੀਤਾ ਗਿਆ ਸੀ। ਇਸ ਵਿੱਚ ਇਹ ਗੰਭੀਰ ਬਿਮਾਰੀ, ਹਸਪਤਾਲ ਵਿੱਚ ਦਾਖਲ ਹੋਣਾ ਅਤੇ ਮੌਤ ਵਰਗੇ ਮਾਪਦੰਡਾਂ ਦੇ ਵਿਰੁੱਧ 85% ਪ੍ਰਭਾਵਸ਼ਾਲੀ ਮੰਨਿਆ ਗਈ। ਦਿਲਚਸਪ ਗੱਲ ਇਹ ਹੈ ਕਿ ਇਹ ਵੈਕਸੀਨ ਦੱਖਣੀ ਅਫਰੀਕਾ ਵਿੱਚ ਪ੍ਰਭਾਵਸ਼ਾਲੀ ਰਹੀ ਹੈ, ਜਿੱਥੇ ਕੋਰੋਨਾ ਦੇ ਨਵੇਂ ਵੈਰੀਐਂਟ ਨੇ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ।

ਇੱਕ ਖੁਰਾਕ ਕਾਰਨ ਉਤਸ਼ਾਹ
WHO ਦੇ ਸੀਨੀਅਰ ਸਲਾਹਕਾਰ ਡਾ. ਬਰੂਸ ਐਲੀਵਰਡ ਨੇ ਉਮੀਦ ਜਤਾਈ ਕਿ ਆਉਣ ਵਾਲੇ ਮਹੀਨਿਆਂ ਵਿੱਚ Johnson & Johnson ਕੁਝ ਮਾਤਰਾ ਵਿੱਚ ਖੁਰਾਕ ਮੁਹੱਈਆ ਕਰਵਾਏਗਾ। ਇਹ ਉਮੀਦ ਕੀਤੀ ਜਾਂਦੀ ਹੈ ਕਿ ਘੱਟੋ-ਘੱਟ ਜੁਲਾਈ ਵਿੱਚ ਇਸ ਨਾਲ ਟੀਕਾਕਰਨ ਕੀਤਾ ਜਾ ਸਕੇ। ਇਸ ਦੀ ਸਿਰਫ ਇੱਕ ਖੁਰਾਕ ਪ੍ਰਭਾਵਸ਼ਾਲੀ ਹੈ, ਇਸ ਲਈ ਇਸ ਨੂੰ ਲੈ ਕੇ ਵਧੇਰੇ ਉਤਸ਼ਾਹ ਹੈ। ਵੈਕਸੀਨ ਨੂੰ ਘੱਟ ਤਾਪਮਾਨ ਵਿੱਚ ਸਟੋਰ ਕਰਨਾ ਹੁੰਦਾ ਹੈ, ਇਸ ਲਈ ਇੱਕ ਖੁਰਾਕ ਨਾਲ ਇਹ ਕੰਮ ਨੂੰ ਬਿਹਤਰ ਹੋ ਸਕੇਗਾ।

ਇਹ ਵੀ ਦੇਖੋ: ਟਿਕਰੀ ਬਾਰਡਰ ‘ਤੇ ਤੇਜ਼ ਤੂਫ਼ਾਨ ਨੇ ਉਡਾਏ ਕਿਸਾਨਾਂ ਦੇ ਟੈਂਟ ਤੇ ਅਰਜ਼ੀ ਫਲੱਸ਼ਾਂ, ਭਾਰੀ ਨੁਕਸਾਨ

The post WHO ਨੇ Johnson & Johnson ਦੀ ਇੱਕ ਖੁਰਾਕ ਵਾਲੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ appeared first on Daily Post Punjabi.

ਕੈਨੇਡਾ ਨੇ Johnson & Johnson ਦੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ
Canada approves use of Johnson & Johnson: ਕੋਰੋਨਾ ਵਾਇਰਸ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਕੈਨੇਡਾ ਨੇ ਜਾਨਸਨ ਐਂਡ ਜਾਨਸਨ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਪ੍ਰਦਾਨ ਕੀਤੀ । ਇਸ ਟੀਕੇ ਦੀਆਂ ਦੋ ਖੁਰਾਕਾਂ ਦੀ ਥਾਂ ਇੱਕ ਖੁਰਾਕ ਹੀ ਕਾਫੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਸਿਹਤ ਰੈਗੂਲੇਟਰੀ ਨੇ ਹੁਣ ਤੱਕ ਕੋਵਿਡ-19 ਦੇ ਚਾਰ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਸਬੰਧੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ।

Canada approves use of Johnson & Johnson

ਕੈਨੇਡਾ ਦੇ ਸਿਹਤ ਅਧਿਕਾਰ ਕੋਵਿਡ-19 ਟੀਕਾਕਰਨ ਵਿੱਚ ਤੇਜ਼ੀ ਲਿਆਉਣ ਲਈ ਇੱਕ ਖੁਰਾਕ ਦੇ ਵਿਕਲਪ ਨਾਲ ਕਾਫੀ ਉਤਸ਼ਾਹੀ ਹਨ । ਕੈਨੇਡਾ ਦੀ ਮੁੱਖ ਮੈਡੀਕਲ ਸਲਾਹਕਾਰ ਡਾ. ਸੁਪਰੀਆ ਸ਼ਰਮਾ ਨੇ ਕਿਹਾ ਕਿ ਦੇਸ਼ ਨੇ ਫਾਈਜ਼ਰ, ਮਾਡਰਨਾ ਅਤੇ ਐਸਟ੍ਰਾਜੇਨੇਕਾ ਦੇ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਅਜਿਹਾ ਪਹਿਲਾਂ ਦੇਸ਼ ਹੈ ਜਿਥੇ ਹੁਣ ਤੱਕ ਚਾਰ ਵੱਖ-ਵੱਖ ਟੀਕਿਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਦੱਸ ਦੇਈਏ ਕਿ ਕਈ ਹੋਰ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਵਿੱਚ ਵੀ ਟੀਕਿਆਂ ਦਾ ਸਥਾਨਕ ਉਤਪਾਦਨ ਨਾ ਹੋਣ ਦੇ ਚੱਲਦੇ ਉਸ ਨੂੰ ਤੁਰੰਤ ਟੀਕੇ ਦੀ ਕਮੀ ਦਾ ਸਾਹਮਣਾ ਕਰਨਾ ਪਿਆ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇੱਕ ਟਵੀਟ ਕੀਤਾ।  ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਇਹ ਚੌਥਾ ਟੀਕਾ ਹੈ, ਜਿਸ ਨੂੰ ਕੈਨੇਡਾ ਦੇ ਸਿਹਤ ਮਾਹਰਾਂ ਨੇ ਸੁਰੱਖਿਅਤ ਪਾਇਆ ਹੈ। ਪਹਿਲਾਂ ਹੀ ਲੱਖਾਂ ਖੁਰਾਕਾਂ ਤਿਆਰ ਹਨ ਅਤੇ ਅਸੀਂ ਵਾਇਰਸ ਨਾਲ ਨਜਿੱਠਣ ਵਿੱਚ ਇੱਕ ਕਦਮ ਦੂਰ ਹਾਂ।”

ਇਹ ਵੀ ਦੇਖੋ: ਰਾਜੇਵਾਲ ਨੂੰ ਯਾਦ ਆਈ ਇੰਦਰਾ ਗਾਂਧੀ, ਕਹਿੰਦਾ ” ਮੋਦੀ ਨਾਲ ਕਰੂੰਗਾ ਆਰ-ਪਾਰ, ਜ਼ੋਰ ਲਾ ਲਵੇ ਹੁਣ”

The post ਕੈਨੇਡਾ ਨੇ Johnson & Johnson ਦੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ appeared first on Daily Post Punjabi.

ਅਮਰੀਕਾ ‘ਚ Johnson & Johnson ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ, ਇੱਕ ਖੁਰਾਕ ਹੀ ਹੋਵੇਗੀ ਅਸਰਦਾਰ
US authorises Johnson & Johnson: Moderna ਅਤੇ Pfizer ਦੇ ਬਾਅਦ ਹੁਣ ਅਮਰੀਕਾ ਵਿੱਚ ਤੀਜੀ ਵੈਕਸੀਨ ਨੂੰ ਮਨਜ਼ੂਰੀ ਮਿਲ ਗਈ ਹੈ । ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਸ਼ਨੀਵਾਰ ਨੂੰ ਜਾਨਸਨ ਐਂਡ ਜਾਨਸਨ (Johnson & Johnson) ਦੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਾਨਸਨ ਐਂਡ ਜਾਨਸਨ ਦੀ ਵੈਕਸੀਨ ਦੀ ਜਗ੍ਹਾ ਸਿਰਫ ਇੱਕ ਖੁਰਾਕ ਹੀ ਅਸਰਦਾਰ ਹੈ। ਅਮਰੀਕਾ ਵਿੱਚ ਕੋਰਨਾ ਵਾਇਰਸ ਕਾਰਨ 5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਟੀਕਾਕਰਨ ਨੂੰ ਤੇਜ਼ ਕਰਨ ਲਈ ਇੱਕ ਅਜਿਹੀ ਹੀ ਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਸ ਦੀ ਇੱਕ ਖੁਰਾਕ ਹੀ ਕਾਫੀ ਹੋਵੇ।

US authorises Johnson & Johnson

ਦਰਅਸਲ, FDA ਦੇ ਪੈਨਲ ਨੇ ਸਹਿਮਤ ਹੋ ਕੇ ਇਸ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਤੇ ਕਿਹਾ ਕਿ ਵੈਕਸੀਨ ਗੰਭੀਰ ਬੀਮਾਰੀ, ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਅਤੇ ਮੌਤ ਦੇ ਖਦਸ਼ੇ ਨੂੰ ਘੱਟ ਕਰਨ ਵਿੱਚ ਅਸਰਦਾਰ ਪਾਈ ਗਈ। ਇਸ ਨਾਲ ਸਰੀਰ ਵਿੱਚ ਸੁਰੱਖਿਆ ਪੈਦਾ ਹੁੰਦੀ ਦਿਖਾਈ ਦਿੱਤੀ । ਤੀਜੀ ਵੈਕਸੀਨ ਮਿਲਣ ਨਾਲ ਟੀਕਾਕਰਨ ਪ੍ਰੋਗਰਾਮ ਵਿੱਚ ਤੇਜ਼ੀ ਆਉਣ ਦੀ ਆਸ ਵੱਧ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਦੇਸ਼ ਵਿੱਚ ਹਰ ਬਾਲਗ ਨੂੰ ਟੀਕਾ ਲਗਾਇਆ ਜਾ ਸਕੇਗਾ।

ਦੱਸ ਦੇਈਏ ਕਿ ਜਾਨਸਨ ਐਂਡ ਜਾਨਸਨ ਦਾ ਟ੍ਰਾਇਲ ਤਿੰਨ ਮਹਾਦੀਪਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਗੰਭੀਰ ਬੀਮਾਰੀ ਖ਼ਿਲਾਫ਼ 85.9 ਫੀਸਦੀ, ਦੱਖਣੀ ਅਫਰੀਕਾ ਵਿੱਚ 81.7 ਫੀਸਦੀ ਅਤੇ ਬ੍ਰਾਜ਼ੀਲ ਵਿੱਚ 87.6 ਫੀਸਦੀ ਸੁਰੱਖਿਆ ਪਾਈ ਗਈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਵਇਰਸ ਦੇ ਨਵੇਂ ਵੈਰੀਐਂਟ ਪਾਏ ਗਏ ਹਨ ਜੋ ਚਿੰਤਾ ਦਾ ਵਿਸ਼ਾ ਹਨ। ਇਹ ਵੈਰੀਐਂਟ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਛੂਤਕਾਰੀ ਹਨ। ਟ੍ਰਾਇਲ ਵਿੱਚ ਸਿਰਫ 2.3 ਫੀਸਦੀ ਗੰਭੀਰ ਸਾਈਡ ਇਫੈਕਟ ਦੇਖੇ ਗਏ । ਇਸ ਲਈ adenovirus ਦੀ ਮਦਦ ਨਾਲ ਪ੍ਰੋਟੀਨ ਸਰੀਰ ਵਿਚ ਪਹੁੰਚਾਇਆ ਜਾਂਦਾ ਹੈ ਜਿਸ ਨਾਲ ਇਮਿਊਨ ਰਿਸਪਾਂਸ ਪੈਦਾ ਹੁੰਦਾ ਹੈ ।

ਇਹ ਵੀ ਦੇਖੋ: ਵੱਡੀ ਖ਼ਬਰ: ਪੈਟ੍ਰੋਲ ਤੋਂ ਬਾਅਦ ਹੁਣ 100 ਰੁਪਏ ਲੀਟਰ ਦੁੱਧ ਖ੍ਰੀਦਣ ਲਈ ਵੀ ਹੋ ਜਾਓ ਤਿਆਰ !

The post ਅਮਰੀਕਾ ‘ਚ Johnson & Johnson ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ, ਇੱਕ ਖੁਰਾਕ ਹੀ ਹੋਵੇਗੀ ਅਸਰਦਾਰ appeared first on Daily Post Punjabi.

Johnson & Johnson ਨੇ ਕੋਰੋਨਾ ਵੈਕਸੀਨ ਦੇ ਟ੍ਰਾਇਲ ‘ਤੇ ਲਗਾਈ ਰੋਕ, ਇਹ ਹੈ ਵਜ੍ਹਾ….
Johnson & Johnson Pauses Vaccine Trials: ਕੋਰੋਨਾ ਵੈਕਸੀਨ ਦੀ ਉਮੀਦ ਕਰ ਰਹੇ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਜਾਨਸਨ ਐਂਡ ਜਾਨਸਨ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਕੀਤੇ ਜਾ ਰਹੇ ਆਪਣੇ ਕਲੀਨਿਕਲ ਟ੍ਰਾਇਲ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਕੰਪਨੀ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ ਇੱਕ ਅਧਿਐਨ ਵਲੰਟੀਅਰ ਵਿੱਚ ਇੱਕ ਅਣਜਾਣ ਬਿਮਾਰੀ ਕਾਰਨ ਆਪਣੇ ਟ੍ਰਾਇਲ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ।

Johnson & Johnson Pauses Vaccine Trials

ਜਾਨਸਨ ਐਂਡ ਜਾਨਸਨ ਨੇ ਦੱਸਿਆ ਕਿ ਵਲੰਟੀਅਰ ਦੀ ਬਿਮਾਰੀ ਦੀ ਸਮੀਖਿਆ ਤੇ ਮੁਲਾਂਕਣ ਇੱਕ ਸੁਤੰਤਰ ਅੰਕੜੇ ਅਤੇ ਸੁਰੱਖਿਆ ਨਿਗਰਾਨੀ ਬੋਰਡ ਦੇ ਨਾਲ-ਨਾਲ ਕੰਪਨੀ ਦੇ ਕਲੀਨਿਕਲ ਅਤੇ ਸੁਰੱਖਿਆ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ ਵੱਡੇ ਟ੍ਰਾਇਲ ਵਿੱਚ ਅਜਿਹੀਆਂ ਅਸਥਾਈ ਮਨਾਹੀਆਂ ਚੱਲਦੀਆਂ ਰਹਿੰਦੀਆਂ ਹਨ, ਜਿਸ ਵਿੱਚ 10 ਹਜ਼ਾਰ ਤੋਂ ਵੱਧ ਲੋਕਾਂ ‘ਤੇ ਟ੍ਰਾਇਲ ਕੀਤਾ ਜਾਂਦਾ ਹੈ। ਕੰਪਨੀ ਨੇ ਦੱਸਿਆ ਕਿ ਇਸ ਅਧਿਐਨ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦਾ ਮੈਡੀਕਲ ਰੈਗੂਲੇਟਰੀ ਬੋਰਡ ਵੱਲੋਂ ਟ੍ਰਾਇਲ ਨੂੰ ਰੋਕਣ ਦਾ ਕੋਈ ਅਰਥ ਨਹੀਂ ਰੱਖਦਾ। ਜਾਨਸਨ ਐਂਡ ਜਾਨਸਨ ਦਾ ਕਦਮ AstraZeneca ਪੀਐਲਸੀ ਦੀ ਤਰ੍ਹਾਂ ਹੈ।

Johnson & Johnson Pauses Vaccine Trials

ਜ਼ਿਕਰਯੋਗ ਹੈ ਕਿ ਸਤੰਬਰ ਵਿੱਚ AstraZeneca AZN.L ਨੇ ਆਪਣੀ ਵੈਕਸੀਨ ਦੇ ਆਖਰੀ ਪੜਾਅ ਦੇ ਟ੍ਰਾਇਲ ‘ਤੇ ਰੋਕ ਲਗਾ ਦਿੱਤੀ ਸੀ। AstraZeneca ਨੇ ਯੂਕੇ ਦੇ ਅਧਿਐਨ ਵਲੰਟੀਅਰ ਵਿੱਚ ਇੱਕ ਅਣਜਾਣ ਬਿਮਾਰੀ ਕਾਰਨ ਉਸ ਦੇ ਟ੍ਰਾਇਲ ਨੂੰ ਰੋਕ ਦਿੱਤਾ ਸੀ। ਹਾਲਾਂਕਿ ਬ੍ਰਿਟੇਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਅਤੇ ਭਾਰਤ ਵਿੱਚ ਪ੍ਰੀਖਣ ਮੁੜ ਸ਼ੁਰੂ ਹੋ ਗਏ ਹਨ, ਪਰ ਅਮਰੀਕਾ ਵਿੱਚ ਟ੍ਰਾਇਲ ਅਜੇ ਸ਼ੁਰੂ ਹੋਣੇ ਬਾਕੀ ਹਨ ।

ਦੱਸ ਦੇਈਏ ਕਿ ਪਿਛਲੇ ਮਹੀਨੇ ਜਾਨਸਨ ਐਂਡ ਜਾਨਸਨ ਨੇ ਆਪਣੀ ਵੈਕਸੀਨ ਦੇ ਟ੍ਰਾਇਲ ਦੌਰਾਨ ਪਾਇਆ ਕਿ ਇਹ ਕੋਰੋਨਾ ਦੇ ਵਿਰੁੱਧ ਇਮਿਊਨ ਸਿਸਟਮ ਨੂੰ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਇਸ ਤੋਂ ਬਾਅਦ ਕੰਪਨੀ ਨੇ ਲਗਭਗ 60 ਹਜ਼ਾਰ ਲੋਕਾਂ ‘ਤੇ ਵੈਕਸੀਨ ਦਾ ਮਨੁੱਖੀ ਟ੍ਰਾਇਲ ਕੀਤਾ, ਜਿਸਦਾ ਨਤੀਜਾ ਇਸ ਸਾਲ ਦੇ ਅੰਤ ਵਿੱਚ ਜਾਂ 2021 ਦੇ ਸ਼ੁਰੂ ਵਿੱਚ ਆਉਣ ਦੀ ਉਮੀਦ ਹੈ।

The post Johnson & Johnson ਨੇ ਕੋਰੋਨਾ ਵੈਕਸੀਨ ਦੇ ਟ੍ਰਾਇਲ ‘ਤੇ ਲਗਾਈ ਰੋਕ, ਇਹ ਹੈ ਵਜ੍ਹਾ…. appeared first on Daily Post Punjabi.

ਕੋਰੋਨਾ ਵੈਕਸੀਨ ਨੂੰ ਲੈ ਕੇ ਜਾਗੀ ਉਮੀਦ, Johnson & Johnson ਨੇ ਸ਼ੁਰੂ ਕੀਤਾ ਆਖਰੀ ਪੜਾਅ ਦਾ ਪ੍ਰੀਖਣ
Johnson & Johnson begins Phase-3 trial: ਵਾਸ਼ਿੰਗਟਨ: ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਹੁਣ ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਨੇ ਲੋਕਾਂ ਨੂੰ ਰਾਹਤ ਦੇਣ ਵਾਲੀ ਖ਼ਬਰ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸਦੀ ਕੋਰੋਨਾ ਵੈਕਸੀਨ ਹੁਣ ਅੰਤਮ ਪੜਾਅ ‘ਤੇ ਪਹੁੰਚ ਗਈ ਹੈ ਅਤੇ ਜਿਨ੍ਹਾਂ ਵਾਲੰਟੀਅਰ ‘ਤੇ ਇਸ ਵੈਕਸੀਨ ਦਾ ਪ੍ਰੀਖਣ ਕੀਤਾ ਜਾ ਰਿਹਾ ਸੀ, ਉਨ੍ਹਾਂ ਦੀ ਜਾਂਚ ਵਿੱਚ ਰਾਹਤ ਦੇਣ ਵਾਲੇ ਨਤੀਜੇ ਸਾਹਮਣੇ ਆਏ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੀ ਸਿਰਫ ਇੱਕ ਖੁਰਾਕ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦੇਵੇਗੀ ।

Johnson & Johnson begins Phase-3 trial

ਦਰਅਸਲ, ਜਾਨਸਨ ਐਂਡ ਜਾਨਸਨ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲੇ ਪੜਾਵਾਂ ਦੇ ਸਕਾਰਾਤਮਕ ਨਤੀਜਿਆਂ ਤੋਂ ਬਾਅਦ ਹੁਣ ਉਹ ਵੈਕਸੀਨ ਦੇ ਤੀਜੇ ਅਤੇ ਅੰਤਮ ਪੜਾਅ ਦੀ ਜਾਂਚ ਕਰਨ ਜਾ ਰਹੀ ਹੈ। ਅਮਰੀਕੀ ਰਾਸ਼ਟਰੀ ਸਿਹਤ ਸੰਸਥਾਵਾਂ ਨੇ ਕਿਹਾ ਕਿ ਅਮਰੀਕਾ ਸਮੇਤ ਦੁਨੀਆ ਭਰ ਦੇ 200 ਤੋਂ ਵੱਧ ਥਾਵਾਂ ‘ਤੇ ਤਕਰੀਬਨ 60,000 ਲੋਕਾਂ ਨੂੰ ਭਰਤੀ ਕਫਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Johnson & Johnson begins Phase-3 trial

ਇਸਦੇ ਨਾਲ ਹੀ ਜਾਨਸਨ ਐਂਡ ਜਾਨਸਨ ਕੋਰੋਨਾ ਵਾਇਰਸ ਖਿਲਾਫ਼ ਵੈਕਸੀਨ ਦੇ ਤੀਜੇ ਪੜਾਅ ਦਾ ਪ੍ਰੀਖਣ ਕਰਨ ਵਾਲਾ ਦੁਨੀਆ ਦਾ 10ਵਾਂ ਅਤੇ ਅਮਰੀਕੀ ਚੌਥਾ ਨਿਰਮਾਤਾ ਬਣ ਗਿਆ ਹੈ। ਵੈਕਸੀਨ ਵਿਕਸਤ ਕਰਨ ਵਾਲੀ ਕੰਪਨੀ ਨੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਦਵਾਈ ਪ੍ਰਭਾਵੀ ਸਾਬਿਤ ਹੋਣ ‘ਤੇ 2021 ਤੱਕ ਐਮਰਜੈਂਸੀ ਮਨਜ਼ੂਰੀ ਲਈ ਤਿਆਰ ਹੋ ਜਾਵੇਗੀ।

ਇਸ ਬਾਰੇ ਕੰਪਨੀ ਦੇ ਪ੍ਰਧਾਨ ਐਲੈਕਸ ਗੋਰਸਕੀ ਨੇ ਕਿਹਾ, “ਕੋਵਿਡ -19 ਲਗਾਤਾਰ ਵਿਸ਼ਵ ਭਰ ਦੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸਾਡਾ ਇੱਕੋ ਟੀਚਾ ਹੈ ਕਿ ਇਸ ਮਹਾਂਮਾਰੀ ਨੂੰ ਖ਼ਤਮ ਕਰਨ ਵਿੱਚ ਸਹਾਇਤਾ ਕੀਤੀ ਜਾਵੇ। ਸਾਡੀ ਕੰਪਨੀ ਲਗਾਤਾਰ ਇਸ ਕੰਮ ਵਿਚ ਲੱਗੀ ਹੋਈ ਹੈ।” ਐਲਰਜੀ ਅਤੇ ਛੂਤ ਦੀਆਂ ਬੀਮਾਰੀਆਂ ਦੇ ਸੰਸਥਾਨ ਦੇ ਨਿਰਦੇਸ਼ਕ ਐਂਥਨੀ ਫੌਸੀ ਨੇ ਕਿਹਾ, “ਕੋਰੋਨਾ ਵਾਇਰਸ ਦੇ ਖੋਜ ਦੇ ਅੱਠ ਮਹੀਨਿਆਂ ਬਾਅਦ, ਚਾਰ ਯੂਐਸ ਕੰਪਨੀਆਂ ਟੀਕੇ ਦੇ ਵਿਕਾਸ ਦੀ ਦਿਸ਼ਾ ਵਿੱਚ ਤੀਜੇ ਪੜਾਅ ‘ਤੇ ਪਹੁੰਚੀਆਂ ਹਨ। ਟੀਕਾ ਤਕਨਾਲੋਜੀ ਦੇ ਵਿਗਿਆਨਕ ਭਾਈਚਾਰੇ ਲਈ ਇਹ ਬੇਮਿਸਾਲ ਪ੍ਰਾਪਤੀ ਹੈ। ”

The post ਕੋਰੋਨਾ ਵੈਕਸੀਨ ਨੂੰ ਲੈ ਕੇ ਜਾਗੀ ਉਮੀਦ, Johnson & Johnson ਨੇ ਸ਼ੁਰੂ ਕੀਤਾ ਆਖਰੀ ਪੜਾਅ ਦਾ ਪ੍ਰੀਖਣ appeared first on Daily Post Punjabi.