joke on coronavirus Archives - Daily Post Punjabi

ਕਰੋਨਾ ਵੈਕਸੀਨ ਨੂੰ ਲੈ ਕੇ ਪਾਈ “ਵਰੁਣ ਧਵਨ” ਨੇ ਇੱਕ ਹਾਸੋਹੀਣੀ ਪੋਸਟ
varun dhawan joke on coronavirus:ਅਭਿਨੇਤਾ ਵਰੁਣ ਧਵਨ ਨੇ ਸੋਨੂ ਨਿਗਮ ਦੇ ਪ੍ਰਸਿੱਧ ਗਾਣੇ ਤੋਂ ਪ੍ਰੇਰਣਾ ਲੈਂਦੇ ਹੋਏ ਕਿਹਾ ਹੈ ਕਿ “ਅਬ ਮੁਝੇ ਰਾਤ ਦਿਨ। ਟੀਕੇ ਦਾ ਇੰਤਜ਼ਾਰ ਹੈ। ਕੈਪਸ਼ਨ ਵਿੱਚ ਲਿਖਕੇ ਇੱਕ ਤਾਜ਼ਗੀ ਭਰੀ ਸੈਲਫੀ ਇੰਸਟਾਗ੍ਰਾਮ ਤੇ ਪੋਸਟ ਕੀਤੀ ਹੈ।ਸਟ੍ਰੀਟ ਡਾਂਸਰ-3 ਡੀ ਅਤੇ ਜੁਡਵਾ 2 ਦੇ ਇਸ  ਸਿਤਾਰੇ ਨੇ ਆਪਣੇ ਸਰੀਰ ਨੂੰ ਪੂਲ ਦੀ ਕੰਨੀ ਤੇ ਲਿਟਾਕੇ ਵਾਲ ਪੂਲ ਦੇ ਪਾਣੀ ਵਿੱਚ ਡੁਬੋਏ ਹੋਏ ਹਨ।ਇਸ ਅੰਦਾਜ਼ ਵਿੱਚ ਉਸਨੇ ਸੈਲਫੀ ਕਲਿੱਕ ਕੀਤੀ ਹੈ।ਅਭਿਨੇਤਾ ਖੂਬਸੂਰਤ ਦਿਖਦਾ ਹੈ ਹਲਕੀ ਜਿਹੀ ਦਾੜੀ ਵਿੱਚ ਉਸਦੀ ਲਾਲ ਸੇਬ ਵਰਗੀ ਨਜ਼ਰ ਆਉਦੀ ਹੈ।ਹੁਣ ਤੱਕ ਉਸਦੀ ਇਸ ਪੋਸਟ ਨੂੰ ਇੰਸਟਾਗ੍ਰਾਮ ਉੱਪਰ 4 ਲੱਖ ਤੋਂ ਵੀ ਵੱਧ ਪ੍ਰਸ਼ੰਸਕਾਂ ਪਸੰਦ ਕਰ ਚੁੱਕੇ ਹਨ।ਅਤੇ ਉਸਦੇ ਫੈਨਜ਼ ਅਤੇ ਫਿਲਮੀ ਸਿਤਾਰੇ ਵੀ ਕਾਫੀ ਕੁਮੈਂਟਸ ਕਰ ਰਹੇ ਹਨ।ਪੋਸਟ ਨੂੰ ਵੇਖ ਕੇ ਪ੍ਰਿਟੀ ਜ਼ਿੰਟਾ ਵੀ ਆਪਣਾ ਹਾਸਾ ਨਹੀ ਰੋਕ ਸਕੀ।

ਅਤੇ 3 ਹੰਝੂਆਂ ਵਾਲੀ ਅੱਖ ਵਾਲਾ ਫਨੀ ਇੰਮੋਜ਼ੀ ਕੁਮੈਂਟ ਕੀਤਾ।ਨੁਸਰਤ ਭਾਰੂਚਾ ਨੇ ਟਿੱਪਣੀ ਕੀਤੀ, “ਹਾਹਾਹਾਹਾਹਾਹਾ.”ਸਟੂਡੈਂਟ ਆਫ ਦਿ ਯੀਅਰ ਅਦਾਕਾਰ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦਾ ਹੈ। ਅਤੇ ਪਿਛਲੇ ਮਹੀਨੇ ਉਸਦੇ ਇੰਸਟਾਗ੍ਰਾਮ ਪਰਿਵਾਰ 30 ਮਿਲੀਅਨ  ਹੋ ਚੁੱਕਾ ਹੈ।ਵਰੁਣ ਪੰਜਾਬ  ਬਦਲਾਪੁਰ ਵਿੱਚ ਵੀ ਆਪਣੀ ਅਦਾਕਾਰੀ ਦਾ ਵੱਖਰਾਂ ਅੰਦਾਜ਼ ਪੇਸ਼ ਕਰ ਚੁੱਕਾ ਹੈ।ਇੰਗਲੈਂਡ ਤੋ ਬਿਜ਼ਨੈਸ ਮੈਨਜਮੈਂਟ ਦੀ ਡਿਗਰੀ ਪ੍ਰਾਪਤ ਕਰ ਚੁੱਕੇ ਵਰੁਣ ਧਵਨ ਨੇ ਉੱਥੇ ਇੱਕ ਬੈਂਕ ਵਿੱਚ ਨੌਕਰੀ ਲਈ ਵੀ ਅਪਲਾਈ ਕੀਤਾ ਸੀ।ਪਰ ਰਿਜੈਕਟ ਹੋਣ ਤੋ ਬਾਅਦ ਉਹਨਾਂ ਨੇ ਵਾਪਿਸ ਇੰਡੀਆ ਆਕੇ ਫਿਲਮਾਂ ਵਿੱਚ ਆਪਣੀ ਕਿਸਮਤ ਅਜਮਾਉਣ ਦਾ ਫੇਸਲਾ ਲਿਆ।ਪ੍ਰਸਿੱਧ ਅੇੈਡੀਟਰ ਅਤੇ ਨਿਰਦੇਸ਼ਕ ਡੇਵਿਡ ਧਵਨ ਦਾ ਇਹ ਸਪੁੱਤਰ ਫਿਲਮਾਂ ਵਿੱਚ ਆਉਣ ਤੋ ਪਹਿਲਾਂ ਕਰਨ ਜੌਹਰ ਨਾਲ “ਮਾਈ ਨੇਮ ਇਜ਼ ਖਾਨ “ ਫਿਲਮ ਲਈ ਅਸਿਸਟੈਂਟ ਡਾਇਰੈਕਟਰ ਦੇ ਤੌਰ ਤੇ ਵੀ ਕੰਮ ਕਰ ਚੁੱਕਾ ਹੈ।ਉਹ ਡਾਂਸ ਕਲਾ ਦਾ ਵੀ ਪੂਰਾ ਮਾਹਿਰ ਹੈ।ਨਿੱਜੀ ਜੀਵਨ ਵਿੱਚ ਕਾਫੀ ਮਜ਼ਾਕੀਆ ਕਿਸਮ ਦਾ ਅੇੈਕਟਰ ਮੰਨਿਆ ਜਾਦਾ ਹੈ।ਉਸਨੇ ਬਤੌਰ ਅੇੈਕਟਰ ਫਿਲਮ “ਸਟੂਡੈਂਟ ਆਫ ਦਿ ਈਅਰ” ਰਾਹੀ ਆਪਣੇ ਕੈਰੀਅਰ ਦੀ ਸੁਰੂਆਤ ਕੀਤੀ ਸੀ।ਇਸ ਸਾਲ ਦੇ ਆਖਿਰ ਵਿੱਚ ਵੀ ਉਹ ਕੁਝ ਹੋਰ ਫਿਲਮਾਂ ਕੰਮ ਕਰਦਾ ਦਿਖਾਈ ਦੇਵੇਗਾ।

The post ਕਰੋਨਾ ਵੈਕਸੀਨ ਨੂੰ ਲੈ ਕੇ ਪਾਈ “ਵਰੁਣ ਧਵਨ” ਨੇ ਇੱਕ ਹਾਸੋਹੀਣੀ ਪੋਸਟ appeared first on Daily Post Punjabi.