jolly llb 3 news Archives - Daily Post Punjabi

Jolly LLB 3: Jਜੌਲੀ ਐਲਐਲਬੀ 3 ਦੀ ਸ਼ੂਟਿੰਗ ਸ਼ੁਰੂ, ਅਕਸ਼ੈ ਕੁਮਾਰ ਇਸ ਦਿਨ ਪਹੁੰਚਣਗੇ ਅਜਮੇਰ
ਅਰਸ਼ਦ ਵਾਰਸੀ ਦੀ ਫਿਲਮ ਜੌਲੀ ਐਲਐਲਬੀ (2013) ਅਤੇ ਅਕਸ਼ੈ ਕੁਮਾਰ ਦੀ ਜੌਲੀ ਐਲਐਲਬੀ 2 (2017) ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ। ਹੁਣ ਦੋਵੇਂ ਸਿਤਾਰੇ ਫਿਲਮ ਦੇ ਤੀਜੇ ਭਾਗ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਪ੍ਰਸ਼ੰਸਕਾਂ ਲਈ ਇਹ ਕਿਸੇ ਵੱਡੇ ਤੋਹਫੇ ਤੋਂ ਘੱਟ ਨਹੀਂ ਹੈ। ਇਸ ਫਿਲਮ ਨੂੰ ਲੈ ਕੇ ਲੋਕਾਂ ‘ਚ ਭਾਰੀ ਉਤਸ਼ਾਹ ਹੈ। ਇਸ ਦੌਰਾਨ ਫਿਲਮ ਨਾਲ ਜੁੜਿਆ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ।

jolly llb 3 news

ਮੀਡੀਆ ਰਿਪੋਰਟਾਂ ਮੁਤਾਬਕ ਅਰਸ਼ਦ ਵਾਰਸੀ ਨੇ ਅਜਮੇਰ (ਰਾਜਸਥਾਨ) ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ‘ਚ ਸੂਤਰ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਫਿਲਮ ਦੀ ਸ਼ੂਟਿੰਗ 29 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਅਕਸ਼ੇ ਕੱਲ ਯਾਨੀ 2 ਮਈ ਤੋਂ ਅਜਮੇਰ ‘ਚ ਸ਼ੂਟਿੰਗ ਸ਼ੁਰੂ ਕਰਨਗੇ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਜੌਲੀ ਐਲਐਲਬੀ 3 ਤੋਂ ਪਹਿਲਾਂ ਵੀ ਅਕਸ਼ੈ ਅਤੇ ਅਰਸ਼ਦ ਕਈ ਫਿਲਮਾਂ ਵਿੱਚ ਇਕੱਠੇ ਆਪਣੀ ਅਦਾਕਾਰੀ ਦਾ ਜਾਦੂ ਬਿਖੇਰ ਚੁੱਕੇ ਹਨ। ਦੋਵਾਂ ਨੇ ਪਹਿਲੀ ਵਾਰ 2002 ਵਿੱਚ ਜਾਨੀ ਦੁਸ਼ਮਨ: ਏਕ ਅਨੋਖੀ ਕਹਾਣੀ ਵਿੱਚ ਸਕ੍ਰੀਨ ਸਪੇਸ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਉਹ 2022 ਵਿੱਚ ਬੱਚਨ ਪਾਂਡੇ ਵਿੱਚ ਇਕੱਠੇ ਨਜ਼ਰ ਆਏ। ਫਿਲਹਾਲ ਦੋਵੇਂ ਵੈਲਕਮ ਟੂ ਦ ਜੰਗਲ ‘ਚ ਵੀ ਕੰਮ ਕਰ ਰਹੇ ਹਨ।

The post Jolly LLB 3: Jਜੌਲੀ ਐਲਐਲਬੀ 3 ਦੀ ਸ਼ੂਟਿੰਗ ਸ਼ੁਰੂ, ਅਕਸ਼ੈ ਕੁਮਾਰ ਇਸ ਦਿਨ ਪਹੁੰਚਣਗੇ ਅਜਮੇਰ appeared first on Daily Post Punjabi.