jolt to congress in jk Archives - Daily Post Punjabi

ਪੰਜਾਬ ਕਾਂਗਰਸ ‘ਚ ਘਮਾਸਾਨ ਵਿਚਾਲੇ ਗੁਲਾਮ ਨਬੀ ਆਜ਼ਾਦ ਦੇ ਖੇਮੇ ਦੇ 20 ਨੇਤਾਵਾਂ ਦਾ ਅਸਤੀਫਾ, ਪਈ ਭਾਜੜ
ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਰਮਿਆਨ ਗੁਲਾਮ ਨਬੀ ਆਜ਼ਾਦ ਦੇ ਖਾਸ ਕਾਂਗਰਸੀ ਨੇਤਾਵਾਂ ਨੇ ਪਾਰਟੀ ਦੇ ਕਈ ਅਹਿਮ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਮੌਜੂਦਾ ਪ੍ਰਦੇਸ਼ ਕਾਂਗਰਸ ਪ੍ਰਧਾਨ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕੀਤਾ ਹੈ।

jolt to congress in jk

ਜਦਕਿ ਕਾਂਗਰਸੀ ਆਗੂਆਂ ਨੇ ਇਸ ਨੂੰ ਪਾਰਟੀ ਦੀ ਅੰਦਰੂਨੀ ਸਿਆਸਤ ਦੱਸਦਿਆਂ ਖਾਰਿਜ ਕੀਤਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਅਤੇ ਤਾਰਾ ਚੰਦ ਵੀ ਪਾਰਟੀ ਛੱਡ ਕੇ ਨਵੀਂ ਖੇਤਰੀ ਪਾਰਟੀ ਬਣਾ ਸਕਦੇ ਹਨ। ਆਗੂਆਂ ਨੇ ਮੌਜੂਦਾ ਯੂਟੀ ਪਾਰਟੀ ਦੇ ਪ੍ਰਧਾਨ ਗੁਲਾਮ ਅਹਿਮਦ ਮੀਰ ਵਿਰੁੱਧ ਗੰਭੀਰ ਸਵਾਲ ਚੁੱਕੇ ਹਨ, ਉਨ੍ਹਾਂ ਦੀ ਸਾਖ ਨੂੰ “ਦਾਗੀ” ਕਰਾਰ ਦਿੱਤਾ। 2005 ਵਿੱਚ, ਮੀਰ ਨੇ ਕਸ਼ਮੀਰ ਵਿੱਚ ਬਦਨਾਮ ਸੈਕਸ ਸਕੈਂਡਲ ਵਿੱਚ ਆਪਣੀ ਸ਼ਮੂਲੀਅਤ ਲਈ 12 ਮਹੀਨੇ ਜੇਲ੍ਹ ਵਿੱਚ ਬਿਤਾਏ ਸੀ। ਜੰਮੂ ਅਤੇ ਕਸ਼ਮੀਰ ਘਾਟੀ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਦੇ ਅਨੁਸਾਰ, ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੇ ਜੰਮੂ ਅਤੇ ਕਸ਼ਮੀਰ ਵਿੱਚ ਪਾਰਟੀ ਦੇ ਮਾਮਲਿਆਂ ਬਾਰੇ ਸੁਣਨ ਦਾ ਮੌਕਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਸਾਰੇ ਅਹੁਦਿਆਂ ਤੋਂ ਆਪਣੇ ਸਾਂਝੇ ਅਸਤੀਫੇ ਸੌਂਪ ਦਿੱਤੇ ਹਨ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਸਰਕਾਰ ਨੂੰ ਝਾੜ, ਕਿਹਾ- ‘ਪੰਜ ਤਾਰਾ ਹੋਟਲਾਂ ਦੇ AC ‘ਚ ਬਹਿ ਕੇ ਕਿਸਾਨਾਂ ‘ਤੇ ਦੋਸ਼ ਮੜ੍ਹਨੇ ਸੌਖੇ’

ਅਸਤੀਫਾ ਏਆਈਸੀਸੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੰਬੋਧਿਤ ਕੀਤਾ ਗਿਆ ਹੈ ਅਤੇ ਇਸ ਦੀ ਇੱਕ ਕਾਪੀ ਰਾਹੁਲ ਗਾਂਧੀ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੀ ਏਆਈਸੀਸੀ ਇੰਚਾਰਜ ਸਕੱਤਰ ਰਜਨੀ ਪਾਟਿਲ ਨੂੰ ਵੀ ਭੇਜੀ ਗਈ ਹੈ। ਅਸਤੀਫ਼ੇ ਦੇਣ ਵਾਲੇ ਪ੍ਰਮੁੱਖ ਲੋਕਾਂ ਵਿੱਚ ਜੀਐਮ ਸਰੋਰੀ, ਜੁਗਲ ਕਿਸ਼ੋਰ ਸ਼ਰਮਾ, ਵਿਕਰ ਰਸੂਲ, ਡਾਕਟਰ ਮਨੋਹਰ ਲਾਲ ਸ਼ਰਮਾ, ਗੁਲਾਮ ਨਬੀ ਮੋਂਗਾ, ਨਰੇਸ਼ ਗੁਪਤਾ, ਸੁਭਾਸ਼ ਗੁਪਤਾ, ਅਮੀਨ ਭੱਟ, ਅਨਵਰ ਭੱਟ, ਇਨਾਇਤ ਅਲੀ ਅਤੇ ਹੋਰ ਸ਼ਾਮਿਲ ਹਨ। ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਨੂੰ ਛੱਡ ਕੇ, ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਦੇ ਲਗਭਗ ਸਾਰੇ ਆਜ਼ਾਦ ਵਫਾਦਾਰਾਂ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਪੰਜਾਬ ਕਾਂਗਰਸ ‘ਚ ਘਮਾਸਾਨ ਵਿਚਾਲੇ ਗੁਲਾਮ ਨਬੀ ਆਜ਼ਾਦ ਦੇ ਖੇਮੇ ਦੇ 20 ਨੇਤਾਵਾਂ ਦਾ ਅਸਤੀਫਾ, ਪਈ ਭਾਜੜ appeared first on Daily Post Punjabi.