Joshimath sank 5.4cm Archives - Daily Post Punjabi

ਖ਼ਤਰਾ ਬਰਕਰਾਰ ! 12 ਦਿਨਾਂ ‘ਚ 5.4 ਸੈਂਮੀ. ਧੱਸਿਆ ਜੋਸ਼ੀਮੱਠ, ISRO ਨੇ ਜਾਰੀ ਕੀਤੀਆਂ ਸੈਟੇਲਾਈਟ ਤਸਵੀਰਾਂ
ਉੱਤਰਾਖੰਡ ਦੇ ਜੋਸ਼ੀਮੱਠ ਨੂੰ ਹੌਲੀ-ਹੌਲੀ ਜ਼ਮੀਨ ਨਿਗਲਦੀ ਜਾ ਰਹੀ ਹੈ ਤੇ ਖਤਰਾ ਵਧਦਾ ਹੀ ਜਾ ਰਿਹਾ ਹੈ। ਜੋਸ਼ੀਮੱਠ ਦੀ ਧਰਤੀ ਤੇਜ਼ੀ ਨਾਲ ਧੱਸਦੀ ਜਾ ਰਹੀ ਹੈ ਤੇ ਇਹੀ ਕਾਰਨ ਹੈ ਕਿ ਸੜਕ ਤੋਂ ਲੈ ਕੇ ਘਰਾਂ ਤੱਕ ਦਰਾੜਾਂ ਪੈ ਰਹੀਆਂ ਹਨ। ਜੋਸ਼ੀਮੱਠ ਤਬਾਹ ਹੋਣ ਵੱਲ ਵਧਦਾ ਜਾ ਰਿਹਾ ਹੈ। ਇਸਦਾ ਖੁਲਾਸਾ ਸੈਟੇਲਾਈਟ ਤਸਵੀਰਾਂ ਰਾਹੀਂ ਹੋਇਆ ਹੈ। ISRO ਨੇ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ, ਜਿਸ ਨਾਲ ਭਿਆਨਕ ਸੰਕੇਤ ਮਿਲ ਰਹੇ ਹਨ। ਜੋਸ਼ੀਮੱਠ ਲਗਾਤਾਰ ਨੀਚੇ ਧੱਸਦਾ ਜਾ ਰਿਹਾ ਹੈ।

Joshimath sank 5.4cm

ਸੈਟੇਲਾਈਟ ਤਸਵੀਰਾਂ ਵਿੱਚ ਦਿਖਾਇਆ ਗਿਆ ਹੈ ਕਿ ਜੋਸ਼ੀਮਠ ਸਿਰਫ 12 ਦਿਨਾਂ ਵਿੱਚ 5.4 ਸੈਂਟੀਮੀਟਰ ਤੱਕ ਡੁੱਬ ਗਿਆ ਹੈ । ਇਸਰੋ ਨੇ ਤਸਵੀਰਾਂ ਜਾਰੀ ਕਰਦੇ ਹੋਏ ਕਿਹਾ ਕਿ 27 ਦਸੰਬਰ 2022 ਤੋਂ 8 ਜਨਵਰੀ 2023 ਦਰਮਿਆਨ 5.4 ਸੈਂਟੀਮੀਟਰ ਦਾ ਜ਼ਮੀਨ ਖਿਸਕਣ ਰਿਕਾਰਡ ਕੀਤਾ ਗਿਆ ਹੈ। ਅਪ੍ਰੈਲ 2022 ਅਤੇ ਨਵੰਬਰ 2022 ਦੇ ਵਿਚਕਾਰ, ਜੋਸ਼ੀਮਠ ਵਿੱਚ 9 ਸੈਂਟੀਮੀਟਰ ਦੀ ਹੌਲੀ ਗਿਰਾਵਟ ਦੇਖੀ ਗਈ। ਐਨਐਸਆਰਸੀ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਦਸੰਬਰ ਅਤੇ ਜਨਵਰੀ ਦੇ ਪਹਿਲੇ ਹਫ਼ਤੇ ਦਰਮਿਆਨ ਤੇਜ਼ੀ ਨਾਲ ਗਿਰਾਵਟ ਸ਼ੁਰੂ ਹੋ ਗਈ ਸੀ।

ਇਹ ਵੀ ਪੜ੍ਹੋ: ਲੋਹੜੀ ਮੌਕੇ ਮਾਨ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! ਜਲਦ ਹੀ ਜੁਲਾਈ 2015 ਤੋਂ ਮਿਲੇਗਾ 119 ਫੀਸਦੀ ਡੀ.ਏ

ਸੈਟੇਲਾਈਟ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਸਬਸਿਡੈਂਸ ਜ਼ੋਨ ਆਰਮੀ ਹੈਲੀਪੈਡ ਅਤੇ ਨਰਸਿੰਘ ਮੰਦਿਰ ਸਮੇਤ ਕੇਂਦਰੀ ਜੋਸ਼ੀਮੱਠ ਵਿੱਚ ਸਥਿਤ ਹੈ। ਸਭ ਤੋਂ ਉੱਚਾ ਦਬਾਅ ਜੋਸ਼ੀਮਠ-ਔਲੀ ਸੜਕ ਦੇ ਨੇੜੇ 2,180 ਮੀਟਰ ਦੀ ਉਚਾਈ ‘ਤੇ ਸਥਿਤ ਹੈ । ਦੱਸ ਦੇਈਏ ਕਿ 2022 ਵਿੱਚ, ਅਪ੍ਰੈਲ ਅਤੇ ਨਵੰਬਰ ਦੇ ਵਿਚਕਾਰ, ਜੋਸ਼ੀਮਠ ਵਿੱਚ 8.9 ਸੈਂਟੀਮੀਟਰ ਦੀ ਹੌਲੀ ਗਿਰਾਵਟ ਦਰਜ ਕੀਤੀ ਗਈ ਸੀ।

Joshimath sank 5.4cm

ਦਰਅਸਲ, ਜੋਸ਼ੀਮੱਠ ਨੂੰ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਮੀਨ ਖਿਸਕਣ ਵਾਲਾ ਖੇਤਰ ਐਲਾਨ ਦਿੱਤਾ ਗਿਆ ਹੈ, ਕਿਉਂਕਿ ਪਿਛਲੇ ਕੁਝ ਦਿਨਾਂ ਵਿੱਚ ਸੈਂਕੜੇ ਘਰਾਂ ਅਤੇ ਇਮਾਰਤਾਂ ਵਿੱਚ ਤਰੇੜਾਂ ਦੇਖੀਆਂ ਗਈਆਂ ਹਨ । ਹਾਲਾਤ ਇਹ ਬਣ ਗਏ ਹਨ ਕਿ ਸੈਂਕੜੇ ਪਰਿਵਾਰਾਂ ਨੂੰ ਜੋਸ਼ੀਮਠ ਤੋਂ ਸੁਰੱਖਿਅਤ ਥਾਵਾਂ ‘ਤੇ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਰਾਜ ਸਰਕਾਰ ਨੇ 1.5 ਲੱਖ ਰੁਪਏ ਦੇ ਅੰਤਰਿਮ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ ਅਤੇ ਮੁੜ ਵਸੇਬਾ ਪੈਕੇਜ ‘ਤੇ ਕੰਮ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਖ਼ਤਰਾ ਬਰਕਰਾਰ ! 12 ਦਿਨਾਂ ‘ਚ 5.4 ਸੈਂਮੀ. ਧੱਸਿਆ ਜੋਸ਼ੀਮੱਠ, ISRO ਨੇ ਜਾਰੀ ਕੀਤੀਆਂ ਸੈਟੇਲਾਈਟ ਤਸਵੀਰਾਂ appeared first on Daily Post Punjabi.