Journalists Archives - Daily Post Punjabi

30 ਮਈ: ਪੱਤਰਕਾਰੀ ਦੇ ਇਤਿਹਾਸ ‘ਚ ਮਹੱਤਵਪੂਰਣ ਦਿਨ. . .
hindi journalism day: 30 ਮਈ ਦਾ ਦਿਨ ਹਿੰਦੀ ਪੱਤਰਕਾਰੀ ਦੇ ਇਤਿਹਾਸ ਵਿੱਚ ਸੁਨਹਿਰੀ ਸ਼ਬਦਾਂ ਵਿੱਚ ਲਿਖਿਆ ਗਿਆ ਹੈ। ਉਸੇ ਦਿਨ, ਜੁਗਲਕਿਸ਼ੋਰ ਸ਼ੁਕਲਾ ਨੇ ਕਲਕੱਤਾ (ਹੁਣ ਕੋਲਕਾਤਾ) ਤੋਂ ਦੁਨੀਆ ਦੇ ਪਹਿਲੇ ਹਿੰਦੀ ਹਫਤਾਵਾਰੀ ਪੇਪਰ ‘ਉਦੰਤਾ ਮਾਰਤੰਡ’ ਦੀ ਪ੍ਰਕਾਸ਼ਨਾ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ 30 ਮਈ ਨੂੰ ਵਿਸ਼ਵ ਪੱਧਰ ‘ਤੇ ਹੋਰ ਵੀ ਕਈ ਮਹੱਤਵਪੂਰਨ ਸਮਾਗਮ ਹੋਏ।

hindi journalism day

ਉਦੰਤ ਮਾਰਤੰਡ ਹਿੰਦੀ ਦਾ ਪਹਿਲਾ ਅਖਬਾਰ ਸੀ। ਇਸ ਦਾ ਪ੍ਰਕਾਸ਼ਨ 30 ਮਈ, 1726 ਈ: ਨੂੰ ਕਲਕੱਤਾ ਤੋਂ ਹਫ਼ਤਾਵਾਰੀ ਪੱਤਰ ਵਜੋਂ ਸ਼ੁਰੂ ਹੋਇਆ ਸੀ। ਜੁਗਲਕਿਸ਼ੋਰ ਸੁਕੁਲ ਨੇ ਹਿੰਦੀ ਹਫਤਾਵਾਰੀ ਪੱਤਰ ਦਾ ਸੰਚਾਲਨ ਸੰਨ 1726 ਈਸਵੀ ਵਿੱਚ ਅਮਦਤੱਲਾ ਗਲੀ ਤੋਂ ਕੀਤਾ, ਜੋ ਕਿ ਕਲਕੱਤਾ ਦੇ ਕੋਲੂ ਟੋਲਾ ਵਜੋਂ ਜਾਣੇ ਜਾਂਦੇ ਇਲਾਕੇ ਦੀ ਗਿਣਤੀ 36 ਹੈ। ਉਸ ਸਮੇਂ ਅੰਗਰੇਜ਼ੀ, ਫ਼ਾਰਸੀ ਅਤੇ ਬੰਗਾਲੀ ਵਿਚ ਬਹੁਤ ਸਾਰੇ ਪੱਤਰ ਆ ਰਹੇ ਸਨ, ਪਰ ਹਿੰਦੀ ਵਿਚ ਇਕ ਵੀ ਅੱਖਰ ਨਹੀਂ ਆ ਰਿਹਾ ਸੀ। ਇਸ ਲਈ “ਉਦੰਤ ਮਾਰਤਾਡ” ਦਾ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਦੇ ਸੰਪਾਦਕ ਸ੍ਰੀ ਜੁਗੁਲਕਿਸ਼ੋਰ ਸੁਕੂਲ ਵੀ ਸਨ। ਉਹ ਅਸਲ ਵਿੱਚ ਕਾਨਪੁਰ ਦੇ ਵਸਨੀਕ ਸਨ। ਪੇਪਰ (12×7) ਛਾਪਿਆ ਜਾਂਦਾ ਸੀ ਅਤੇ ਹਰ ਮੰਗਲਵਾਰ ਨੂੰ ਬਾਹਰ ਆ ਜਾਂਦਾ ਸੀ। ਇਸ ਵਿਚ ਵੱਖ-ਵੱਖ ਸ਼ਹਿਰਾਂ ਦੇ ਸਰਕਾਰੀ ਖੇਤਰਾਂ ਦੀਆਂ ਵੱਖ-ਵੱਖ ਗਤੀਵਿਧੀਆਂ ਪ੍ਰਕਾਸ਼ਤ ਕੀਤੀਆਂ ਗਈਆਂ ਅਤੇ ਵਿਗਿਆਨਕ ਖੋਜਾਂ ਅਤੇ ਉਸ ਸਮੇਂ ਦੀ ਆਧੁਨਿਕ ਜਾਣਕਾਰੀ ਨੂੰ ਵੀ ਮਹੱਤਵ ਦਿੱਤਾ ਗਿਆ।

The post 30 ਮਈ: ਪੱਤਰਕਾਰੀ ਦੇ ਇਤਿਹਾਸ ‘ਚ ਮਹੱਤਵਪੂਰਣ ਦਿਨ. . . appeared first on Daily Post Punjabi.

ਰੇਪ ਕੇਸ ‘ਚ ਪੱਤਰਕਾਰ ਤਰੁਣ ਤੇਜਪਾਲ 8 ਸਾਲ ਬਾਅਦ ਬਰੀ, ਗੋਆ ਦੀ ਸੈਸ਼ਨ ਕੋਰਟ ਦਾ ਫੈਸਲਾ
journalist tarun tejpal acquitted in rape caseਰੇਪ ਕੇਸ ‘ਚ ਪੱਤਰਕਾਰ ਤਰੁਣ ਤੇਜਪਾਲ ਨੂੰ ਵੱਡੀ ਰਾਹਤ ਮਿਲੀ ਹੈ।8 ਸਾਲ ਬਾਅਦ ਗੋਆ ਦੀ ਸੈਸ਼ਨ ਕੋਰਟ ਨੇ ਤਰੁਣ ਤੇਜਪਾਲ ਨੂੰ ਬਰੀ ਕਰ ਦਿੱਤਾ ਹੈ।ਗੋਆ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਫੈਸਲੇ ਨੂੰ ਚੁਣੌਤੀ ਦਿਆਂਗੇ।ਦੱਸਣਯੋਗ ਹੈ ਕਿ ਇੱਕ ਮੈਗਜ਼ੀਨ ਦੇ ਸਾਬਕਾ ਪ੍ਰਧਾਨ ਸੰਪਾਦਕ ਤਰੁਣ ਤੇਜਪਾਲ ‘ਤੇ 2013 ‘ਚ ਗੋਆ ਦੇਇੱਕ ਲਗਜ਼ਰੀ ਹੋਟਲ ਦੀ ਲਿਫਟ ‘ਚ ਔਰਤ ਦਾ ਯੌਨ ਸੋਸ਼ਣ ਕਰਨ ਦਾ ਦੋਸ਼ ਲੱਗਾ ਸੀ।

journalist tarun tejpal acquitted in rape case

ਪੱਤਰਕਾਰ ਤਰੁਣ ਤੇਜਪਾਲ ਦੀ ਸਹਿਯੋਗੀ ਨੇ ਹੀ ਯੌਨ ਸੋਸ਼ਣ ਦਾ ਦੋਸ਼ ਲਗਾਇਆ ਸੀ।ਇਸ ਤੋਂ ਬਾਅਦ ਤਰੁਣ ਤੇਜਪਾਲ ਦੇ ਵਿਰੁੱਧ ਗੋਆ ਪੁਲਿਸ ਨੇ ਨਵੰਬਰ 2013 ‘ਚ ਐੱਫਆਈਆਰ ਦਰਜ ਕੀਤੀ ਸੀ।ਫਿਰ ਤਰੁਣ ਤੇਜਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।ਤਰੁਣ ਤੇਜਪਾਲ ਮਈ 2014 ਤੋਂ ਜ਼ਮਾਨਤ ‘ਤੇ ਬਾਹਰ ਹੈ।ਗੋਆ ਪੁਲਿਸ ਨੇ ਫਰਵਰੀ 2014 ‘ਚ ਉਨਾਂ੍ਹ ਦੇ ਵਿਰੁੱਧ 2846 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ।

ਇਹ ਵੀ ਪੜੋ:ਕੀ ਇੰਝ ਜਿੱਤਾਂਗੇ ਕੋੋਰੋਨਾ ਤੋਂ ਜੰਗ? ਕੋਰੋਨਾ ਮਰੀਜ਼ਾਂ ਲਈ ਜਿਸ ਐਂਬੂਲੇਂਸ ਨੂੰ ਹਰੀ ਝੰਡੀ ਦਿਖਾਉਣ ਪਹੁੰਚੇ ਮੰਤਰੀ,ਉਹ ਧੱਕਾ ਲਾਉਣ ਤੋਂ ਬਾਅਦ ਵੀ ਨਹੀਂ ਹੋਈ ਸਟਾਰਟ

ਪੱਤਰਕਾਰ ਤਰੁਣ ਤੇਜਪਾਲ ‘ਤੇ ਆਈਪੀਸੀ ਦੀ ਧਾਰਾ 342, 354, 354-ਏ, 376 ਦੇ ਤਹਿਤ ਮੁਕੱਦਮਾ ਚਲਾਇਆ ਗਿਆ ਸੀ।ਤਰੁਣ ਤੇਜਪਾਲ ‘ਤੇ ਸਾਥੀ ਮਹਿਲਾ ਪੱਤਰਕਾਰ ਨੇ ਦੋਸ਼ ਲਗਾਇਆ ਸੀ ਕਿ ਗੋਆ ‘ਚ ਇੱਕ ਮੈਗਜ਼ੀਨ ਇਵੇਂਟ ਸੀ, ਉਸ ਰਾਤ ਜਦੋਂ ਉਹ ਇੱਕ ਗੈਸਟ ਨੂੰ ਉਸਦੇ ਕਮਰੇ ਤੱਕ ਛੱਡ ਕੇ ਵਾਪਸ ਆ ਰਹੀ ਸੀ, ਤਾਂ ਇਸ ਹੋਟਲ ਦੇ ਬਲਾਕ 7 ਦੀ ਇੱਕ ਲਿਫਟ ਦੇ ਸਾਹਮਣੇ ਉਸ ਨੂੰ ਉਸਦੇ ਬਾਸ ਤਰੁਣ ਤੇਜਪਾਲ ਮਿਲ ਗਏ।

ਤੇਜਪਾਲ ਨੇ ਗੈਸਟ ਨੂੰ ਦੁਬਾਰਾ ਜਗਾਉਣ ਦੀ ਗੱਲ ਕਹਿ ਕੇ ਅਚਾਨਕ ਉਸ ਵਾਪਸ ਉਸੇ ਲਿਫਟ ਦੇ ਅੰਦਰ ਖਿੱਚ ਲਿਆ।ਗੋਆ ਪੁਲਿਸ ਨੂੰ ਦਿੱਤੇ ਗਏ ਬਿਆਨ ‘ਚ ਲੜਕੀ ਨੇ ਕਿਹਾ ਸੀ, ਅਜੇ ਮੈਂ ਕੁਝ ਸਮਝ ਪਾਉਂਦੀ ਉਸੇ ਦੌਰਾਨ ਤੇਜਪਾਲ ਨੇ ਲਿਫਟ ਦੇ ਬਟਨ ਕੁਝ ਇੰਝ ਦੱਬਣੇ ਸ਼ੁਰੂ ਕੀਤੇ ਜਿਸ ਨਾਲ ਨਾ ਤਾਂ ਲਿਫਟ ਰੁਕੇ ਅਤੇ ਨਾ ਹੀ ਦਰਵਾਜ਼ਾ ਖੁੱਲੇ ਅਤੇ ਉਦੋਂ ਤੇਜਪਾਲ ਨੇ ਇਸੇ ਬੰਦ ਲਿਫਟ ‘ਚ ਜੋ ਕੁਝ ਕੀਤਾ ਜਦੋਂ ਉਸਦੇ ਰਾਜ ਖੁੱਲੇ ਤਾਂ ਤਰੁਣ ਤੇਜਪਾਲ ਦੀ ਜ਼ਿੰਗਦੀ ‘ਚ ਹੀ ਤਹਿਲਕਾ ਮੱਚ ਗਿਆ।

ਇਹ ਵੀ ਪੜੋ:ਮੋਗਾ ਦੇ ਪਿੰਡ ‘ਚ ਕਰੈਸ਼ ਹੋ ਕੇ ਡਿੱਗਿਆ ਆਰਮੀ ਦਾ ਮਿਗ MIG-21 ਜਹਾਜ਼, ਦੇਖੋ ਲਿਵ ਤਸਵੀਰਾਂ

The post ਰੇਪ ਕੇਸ ‘ਚ ਪੱਤਰਕਾਰ ਤਰੁਣ ਤੇਜਪਾਲ 8 ਸਾਲ ਬਾਅਦ ਬਰੀ, ਗੋਆ ਦੀ ਸੈਸ਼ਨ ਕੋਰਟ ਦਾ ਫੈਸਲਾ appeared first on Daily Post Punjabi.

ਲੁਧਿਆਣਾ ਦੇ SHO ਵੱਲੋਂ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ
Journalists Abuse SHO Ludhiana: ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਣ ਵਾਲਾ ਮੀਡੀਆ ਜੋ ਕਿ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਉਠਾਉਂਦਾ ਹੈ, ਦੂਜੇ ਪਾਸੇ ਪੰਜਾਬ ਪੁਲਿਸ ਹਮੇਸ਼ਾ ਜਨਤਾ ਦੀ ਸੁਰੱਖਿਆ ਨੂੰ ਲੈ ਕੇ ਤਾਇਨਾਤ ਰਹਿੰਦੀ ਹੈ ਪਰ ਜਦੋਂ ਵੀ ਕੋਈ ਦੁਰਘਟਨਾ ਹੁੰਦੀ ਹੈ ਤਾਂ ਪੁਲਿਸ ਵੱਲੋਂ ਹਮੇਸ਼ਾ ਮੀਡੀਆ ਕਰਮਚਾਰੀਆਂ ਨਾਲ ਤਲਖੀ ਭਰਿਆ ਵਤੀਰਾ ਅਪਣਾਇਆ ਜਾਂਦਾ ਹੈ। ਅਜਿਹਾ ਹੀ ਅੱਜ ਪੁਲਿਸ ਦਾ ਮਾੜਾ ਵਤੀਰਾ ਲੁਧਿਆਣਾ ‘ਚ ਦੇਖਣ ਨੂੰ ਮਿਲਿਆ, ਜਿੱਥੇ ਬਸਤੀ ਜੋਧੇਵਾਲਾ ‘ਚ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਬਦਤਮੀਜੀ ਕੀਤੀ ਗਈ। ਦੱਸਣਯੋਗ ਹੈ ਕਿ ਪਿਛਲੇ ਦਿਨੀ ਇਕ ਦੋਸ਼ੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਲਾਸ਼ ਕਬਰ ‘ਚ ਦਬਾ ਦਿੱਤੀ ਸੀ, ਜੋ ਕਿ ਬਾਅਦ ‘ਚ ਸ਼ੱਕ ਦੇ ਆਧਾਰ ‘ਤੇ ਸ਼ਨਾਖਤ ਲਈ ਲਾਸ਼ ਕਬਰ ‘ਚੋਂ ਬਾਹਰ ਕੱਢੀ ਗਈ ਸੀ ਪਰ ਇਸ ਦੌਰਾਨ ਕਵਰੇਜ਼ ਕਰਨ ਪਹੁੰਚੇ 2 ਪੱਤਰਕਾਰਾਂ ਨਾਲ ਐੱਸ.ਐੱਚ.ਓ ਨੇ ਧੱਕਾ ਸ਼ਾਹੀ ਕੀਤੀ। ਇਸ ਨੂੰ ਲੈ ਕੇ ਮੀਡੀਆ ਦੇ ਕੁਝ ਕਰਮਚਾਰੀਆਂ ਨੇ ਬਸਤੀ ਜੋਧੇਵਾਲ ਦੇ ਬਾਹਰ ਇਕੱਠੇ ਹੋਏ।

Journalists Abuse SHO Ludhiana

ਪੁਲਿਸ ਵੱਲ਼ੋਂ ਪੱਤਰਕਾਰਾਂ ਨਾਲ ਕੀਤੇ ਗਏ ਮਾੜੇ ਵਤੀਰੇ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਲਾਕਡਾਊਨ ਦੌਰਾਨ ਕਈ ਥਾਵਾਂ ‘ਤੇ ਪੁਲਿਸ ਵੱਲੋਂ ਮੀਡੀਆ ਕਰਮਚਾਰੀਆਂ ਨਾਲ ਬਦਤਮੀਜੀ ਤੋਂ ਲੈ ਕੇ ਕੁੱਟਮਾਰ ਤੱਕ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

The post ਲੁਧਿਆਣਾ ਦੇ SHO ਵੱਲੋਂ ਪੱਤਰਕਾਰਾਂ ਨਾਲ ਕੀਤੀ ਬਦਸਲੂਕੀ appeared first on Daily Post Punjabi.