JugJugg Jeeyo Rangisari Song Archives - Daily Post Punjabi

ਵਰੁਣ ਧਵਨ-ਕਿਆਰਾ ਅਡਵਾਨੀ ਸਟਾਰਰ ‘ਜੁਗ ਜੁਗ ਜੀਓ’ ਦਾ ਨਵਾਂ ਗੀਤ Rangisari ਹੋਇਆ ਰਿਲੀਜ਼
JugJugg Jeeyo Rangisari Song: ਵਰੁਣ ਧਵਨ, ਕਿਆਰਾ ਅਡਵਾਨੀ, ਨੀਤੂ ਕਪੂਰ ਅਤੇ ਅਨਿਲ ਕਪੂਰ ਸਟਾਰਰ ਫਿਲਮ ‘ਜੁਗ ਜੁਗ ਜੀਓ’ ਦੀ ਰਿਲੀਜ਼ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੇ ਟ੍ਰੇਲਰ ‘ਚ ਜ਼ਬਰਦਸਤ ਕਾਮੇਡੀ ਅਤੇ ਪਰਿਵਾਰਕ ਡਰਾਮਾ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ।

JugJugg Jeeyo Rangisari Song

‘ਜੁਗ ਜੁਗ ਜੀਓ’ ਦੇ ਗੀਤ ਵੀ ਇਕ ਤੋਂ ਬਾਅਦ ਇਕ ਰਿਲੀਜ਼ ਹੋ ਰਹੇ ਹਨ। ਫਿਲਮ ਦਾ ਨਵਾਂ ਗੀਤ ‘ਰੰਗਸਾਰੀ’ ਰਿਲੀਜ਼ ਹੋ ਗਿਆ ਹੈ। ਇਸ ਗੀਤ ‘ਚ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਰਿਲੀਜ਼ ਹੋਣ ਦੇ ਨਾਲ ਹੀ ਗੀਤ ਨੂੰ 3 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਵਰੁਣ ਧਵਨ ਅਤੇ ਕਿਆਰਾ ਅਡਵਾਨੀ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ‘ਜੁਗ ਜੁਗ ਜੀਓ’ ‘ਚ ਉਨ੍ਹਾਂ ਦੀ ਕੈਮਿਸਟਰੀ ਦੇਖਣ ਲਈ ਬੇਤਾਬ ਹੋ ਰਹੇ ਹਨ। ‘ਰੰਗਸਾਰੀ’ ਗੀਤ ‘ਚ ਉਨ੍ਹਾਂ ਦੀ ਜੋੜੀ ਨੇ ਪ੍ਰਸ਼ੰਸਕਾਂ ਦੀ ਬੇਚੈਨੀ ਵਧਾ ਦਿੱਤੀ ਹੈ। ਇਹ ਫਿਲਮ ਦਾ ਰੋਮਾਂਟਿਕ ਟਰੈਕ ਹੈ। ਤੁਹਾਨੂੰ ਦੱਸ ਦੇਈਏ ਕਿ ਵਰੁਣ ਅਤੇ ਕਿਆਰਾ ਫਿਲਮ ‘ਜੁਗ ਜੁਗ ਜੀਓ’ ‘ਚ ਪਤੀ-ਪਤਨੀ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਫਿਲਮ ਵਿਆਹ, ਸਮਝੌਤੇ ਅਤੇ ਤਲਾਕ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ।

‘ਰੰਗਸਾਰੀ’ ਫਿਲਮ ਦਾ ਦੂਜਾ ਗੀਤ ਹੈ। ਇਸ ਤੋਂ ਪਹਿਲਾਂ ਫਿਲਮ ‘ਜੁਗਜੱਗ ਜੀਓ’ ਦਾ ਗੀਤ ‘ਨੱਚ ਪੰਜਾਬਣ‘ ਵੀ ਰਿਲੀਜ਼ ਹੋ ਚੁੱਕਾ ਹੈ, ਜੋ ਕੁਝ ਹੀ ਦਿਨਾਂ ‘ਚ ਕਾਫੀ ਹਿੱਟ ਹੋ ਗਿਆ ਹੈ। ਵਰੁਣ ਧਵਨ ਤੋਂ ਇਲਾਵਾ ਕਿਆਰਾ ਅਡਵਾਨੀ, ਅਨਿਲ ਕਪੂਰ, ਨੀਤੂ ਕਪੂਰ, ਯੂਟਿਊਬਰ ਪ੍ਰਜਾਕਤਾ ਕੋਲੀ ਅਤੇ ਹੋਸਟ ਮਨੀਸ਼ ਪਾਲ ਵੀ ਫਿਲਮ ‘ਚ ਨਜ਼ਰ ਆਉਣਗੇ। ਕਰਨ ਜੌਹਰ ਦੇ ਪ੍ਰੋਡਕਸ਼ਨ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਰਾਜ ਮਹਿਤਾ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਅਤੇ ਲਾਕਡਾਊਨ ਕਾਰਨ ਫਿਲਮ ਦੀ ਸ਼ੂਟਿੰਗ ‘ਚ ਕਾਫੀ ਸਮਾਂ ਲੱਗਾ। ਇਸ ਦੌਰਾਨ ਕਈ ਸਿਤਾਰੇ ਵੀ ਕੋਵਿਡ ਪਾਜ਼ੇਟਿਵ ਨਿਕਲੇ। ਹੁਣ ਆਖਿਰਕਾਰ ‘ਜੁਗ ਜੁਗ ਜੀਓ’ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 24 ਜੂਨ 2022 ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ।

The post ਵਰੁਣ ਧਵਨ-ਕਿਆਰਾ ਅਡਵਾਨੀ ਸਟਾਰਰ ‘ਜੁਗ ਜੁਗ ਜੀਓ’ ਦਾ ਨਵਾਂ ਗੀਤ Rangisari ਹੋਇਆ ਰਿਲੀਜ਼ appeared first on Daily Post Punjabi.