jumping Archives - Daily Post Punjabi

Exercise ਜਾਂ Running ਨਹੀਂ ਪਸੰਦ ਤਾਂ ਇਹ ਮਜ਼ੇਦਾਰ ਕੰਮ ਕਰਕੇ ਰੱਖੋ ਖ਼ੁਦ ਨੂੰ ਫਿੱਟ
Fun Physical Activities: ਆਪਣੇ ਆਪ ਨੂੰ ਫਿੱਟ ਅਤੇ ਫਾਈਨ ਰੱਖਣ ਲਈ ਰਨਿੰਗ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਸਰਦੀਆਂ ‘ਚ ਘਰੋਂ ਬਾਹਰ ਜਾ ਕੇ ਰਨਿੰਗ ਕਰਨਾ ਥੋੜ੍ਹਾ ਔਖਾ ਲੱਗਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਰਨਿੰਗ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੀ ਬਜਾਏ ਤੁਸੀਂ ਕੁਝ ਮਜ਼ੇਦਾਰ ਕੰਮਾਂ ਨੂੰ ਆਪਣੀ ਡੇਲੀ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਡਾ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਤੁਹਾਨੂੰ ਅੰਦਰੋਂ ਖੁਸ਼ੀ ਮਹਿਸੂਸ ਹੋਵੇਗੀ। ਆਓ ਜਾਣਦੇ ਹਾਂ ਇਨ੍ਹਾਂ 5 fun activities ਬਾਰੇ…

ਡਾਂਸ: ਜੇਕਰ ਤੁਸੀਂ ਰਨਿੰਗ ਜਾਂ ਕਸਰਤ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਡਾਂਸ ਕਰ ਸਕਦੇ ਹੋ। ਇਸਦੇ ਲਈ ਤੁਸੀਂ ਜ਼ੁੰਬਾ ਕਲਾਸਾਂ Join ਕਰ ਸਕਦੇ ਹੋ। ਇਸ ਤੋਂ ਇਲਾਵਾ ਮਸਾਲਾ ਭੰਗੜਾ ਕਰਨਾ ਵੀ ਸਹੀ ਰਹੇਗਾ। ਇਸ ਨਾਲ ਤੁਹਾਨੂੰ ਡਾਂਸ ਆਉਣ ਦੇ ਨਾਲ ਤੁਹਾਡਾ fun Workout ਵੀ ਹੋ ਜਾਵੇਗਾ। ਇਸ ਦੇ ਨਾਲ ਹੀ ਡਾਂਸ ਕਰਨ ਨਾਲ ਕੈਲੋਰੀ ਘੱਟ ਕਰਨ ‘ਚ ਮਦਦ ਮਿਲੇਗੀ। ਅਜਿਹੇ ‘ਚ ਤੁਹਾਡਾ ਸਰੀਰ ਸ਼ੇਪ ‘ਚ ਆਵੇਗਾ ਅਤੇ ਲਚੀਲਾਪਨ ਵਧੇਗਾ।

Fun Physical Activities

ਜੰਪਿੰਗ: ਜੰਪਿੰਗ ਇੱਕ ਤਰ੍ਹਾਂ ਦੀ Weight bearing ਐਕਸਰਸਾਈਜ਼ ਹੁੰਦੀ ਹੈ। ਇਸ ਨਾਲ Bone density ਵਧਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਹੱਡੀਆਂ ਦੀ ਮਜ਼ਬੂਤੀ ਲਈ ਜੰਪਿੰਗ ਕਰਨਾ ਬੈਸਟ ਆਪਸ਼ਨ ਹੈ। ਤੁਸੀਂ ਰਨਿੰਗ ਦੇ ਬਜਾਏ ਰੋਜ਼ਾਨਾ 20 ਮਿੰਟ ਜੰਪਿੰਗ ਕਰ ਸਕਦੇ ਹੋ। ਰੋਜ਼ਾਨਾ 20 ਮਿੰਟ ਜੰਪਿੰਗ ਕਰਨ ਨਾਲ ਤੁਸੀਂ 100 ਤੋਂ 150 ਕੈਲੋਰੀ ਘੱਟ ਕਰ ਸਕਦੇ ਹੋ। ਅਜਿਹੇ ‘ਚ ਤੁਸੀਂ ਬਿਨਾਂ ਕੋਈ ਖਾਸ ਮਿਹਨਤ ਅਤੇ ਪੈਸਾ ਖਰਚ ਕੀਤੇ ਸਿਹਤਮੰਦ ਰਹਿ ਸਕਦੇ ਹੋ।

ਸਾਈਕਲਿੰਗ: ਸਰਦੀਆਂ ‘ਚ ਸਾਈਕਲਿੰਗ ਬੈਸਟ ਐਕਸਰਸਾਈਜ਼ ਮੰਨੀ ਜਾਂਦੀ ਹੈ। ਇਸ ਨਾਲ ਸਰਦੀ ਘੱਟ ਹੋਣ ਦੇ ਨਾਲ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ। ਇਸ ਨਾਲ ਦਿਲ ਹੈਲਥੀ ਅਤੇ ਦਿਮਾਗ਼ ਸ਼ਾਂਤ ਹੁੰਦਾ ਹੈ। ਦਿਨ ਭਰ ਤਾਜ਼ਗੀ ਮਹਿਸੂਸ ਹੋਣ ਦੇ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਫੈਟ ਘੱਟ ਕਰਨ ‘ਚ ਵੀ ਮਦਦ ਮਿਲਦੀ ਹੈ। ਅਜਿਹੇ ‘ਚ ਤੁਸੀਂ ਫਿੱਟ ਅਤੇ ਫਾਈਨ ਰਹਿਣ ਲਈ ਰੋਜ਼ਾਨਾ ਸਾਈਕਲ ਚਲਾਉਂਦੇ ਰਹੋ। ਤੁਹਾਨੂੰ ਦੱਸ ਦੇਈਏ ਕਿ ਰੋਜ਼ਾਨਾ 30 ਮਿੰਟ ਸਾਈਕਲ ਚਲਾਉਣ ਨਾਲ ਤੁਸੀਂ ਲਗਭਗ 300 ਕੈਲੋਰੀ ਬਰਨ ਕਰ ਸਕਦੇ ਹੋ। ਅਜਿਹੇ ‘ਚ ਮੋਟਾਪੇ ਤੋਂ ਪੀੜਤ ਲੋਕਾਂ ਨੂੰ ਸਾਈਕਲ ਜ਼ਰੂਰ ਚਲਾਉਣਾ ਚਾਹੀਦਾ ਹੈ।

ਰੱਸੀ ਟੱਪਣਾ: ਜੇਕਰ ਤੁਸੀਂ ਘਰ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਰੱਸੀ ਟੱਪ ਸਕਦੇ ਹੋ। ਤੁਸੀਂ ਸਵੇਰੇ ਜਾਂ ਸ਼ਾਮ ਨੂੰ 30-45 ਮਿੰਟ ਤੱਕ ਰੱਸੀ ਟੱਪ ਸਕਦੇ ਹੋ। ਉੱਥੇ ਹੀ ਕਈ ਬਾਲੀਵੁੱਡ ਸਿਤਾਰੇ ਵੀ ਸਕੀਪਿੰਗ ਕਰਦੇ ਹੋਏ ਆਪਣੀ ਫਿਟਨੈੱਸ ਰੁਟੀਨ ਸ਼ੇਅਰ ਕਰਦੇ ਹਨ। ਸਿਹਤ ਮਾਹਿਰਾਂ ਅਨੁਸਾਰ ਇਸ ਨਾਲ ਦਿਲ ਅਤੇ ਦਿਮਾਗ਼ ‘ਚ ਚੁਸਤੀ ਆਉਂਦੀ ਹੈ। ਜਿਵੇਂ-ਜਿਵੇਂ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ ਇਮਿਊਨਿਟੀ ਵੀ ਮਜ਼ਬੂਤ ​​ਹੁੰਦੀ ਹੈ। ਇਸ ਦੇ ਨਾਲ ਹੀ ਸਰੀਰ ‘ਚ ਜਮ੍ਹਾ ਵਾਧੂ ਚਰਬੀ ਤੇਜ਼ੀ ਨਾਲ ਬਰਨ ਹੁੰਦੀ ਹੈ।

ਆਊਟਡੋਰ ਗੇਮਜ਼: ਜੇਕਰ ਤੁਸੀਂ ਰਨਿੰਗ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਬਜਾਏ ਆਊਟਡੋਰ ਗੇਮਜ਼ ਖੇਡ ਸਕਦੇ ਹੋ। ਇਸਦੇ ਲਈ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਗੇਮ ਚੁਣ ਸਕਦੇ ਹੋ। ਰਨਿੰਗ ਦੇ ਬਜਾਏ ਤੁਸੀਂ ਆਪਣੇ ਪਾਰਟਨਰ ਜਾਂ ਪਰਿਵਾਰ ਨਾਲ ਬਾਸਕਟਬਾਲ, ਬੈਡਮਿੰਟਨ, ਡੌਸਬਾਲ ਆਦਿ ਗੇਮਜ਼ ਖੇਡ ਸਕਦੇ ਹੋ। ਇਸ ਨਾਲ ਤੁਸੀਂ ਫਿੱਟ ਐਂਡ ਫਾਈਨ ਰਹੋਗੇ। ਤਣਾਅ ਘੱਟ ਹੋਣ ਨਾਲ ਅੰਦਰੋਂ ਖੁਸ਼ੀ ਦੀ ਭਾਵਨਾ ਆਵੇਗੀ। ਇਮਿਊਨਿਟੀ ਵਧਣ ਨਾਲ ਬੀਮਾਰੀਆਂ ਨਾਲ ਸੰਕਰਮਿਤ ਹੋਣ ਦਾ ਖਤਰਾ ਘੱਟ ਜਾਵੇਗਾ। ਇਸਦੇ ਲਈ ਤੁਸੀਂ ਕੋਈ ਇੱਕ ਆਊਟਡੋਰ ਗੇਮ ਚੁਣ ਸਕਦੇ ਹੋ। ਇਸ ਨੂੰ ਰੋਜ਼ਾਨਾ ਲਗਭਗ 40 ਮਿੰਟ ਲਈ ਕਰੋ। ਇਸ ਦੇ ਨਾਲ ਹੀ ਕੋਈ ਵੀ ਗੇਮ ਖੇਡਣ ਤੋਂ ਪਹਿਲਾਂ ਕਰੀਬ 15 ਮਿੰਟ ਵਾਰਮਅੱਪ ਕਰੋ। ਇਹ ਤੁਹਾਨੂੰ ਫਿੱਟ ਅਤੇ ਵਧੀਆ ਰੱਖੇਗਾ। ਅਜਿਹੇ ‘ਚ ਰਨਿੰਗ ਦੀ ਬਜਾਏ ਤੁਸੀਂ ਇਨ੍ਹਾਂ 5 ਮਜ਼ੇਦਾਰ ਕੰਮਾਂ ‘ਚੋਂ ਕੋਈ ਇਕ ਕਰਕੇ ਫਿੱਟ ਐਂਡ ਫਾਈਨ ਰਹਿ ਸਕਦੇ ਹੋ।

The post Exercise ਜਾਂ Running ਨਹੀਂ ਪਸੰਦ ਤਾਂ ਇਹ ਮਜ਼ੇਦਾਰ ਕੰਮ ਕਰਕੇ ਰੱਖੋ ਖ਼ੁਦ ਨੂੰ ਫਿੱਟ appeared first on Daily Post Punjabi.

ਦੋਰਾਹਾ ਨਹਿਰ ‘ਚ ਛਾਲ ਮਾਰਨ ਵਾਲੇ ਬਜ਼ੁਰਗ ਦੀ ਮੌਤ, ਪੁਲਸ ਕਰ ਰਹੀ ਮਾਮਲੇ ਦੀ ਜਾਂਚ…..
man commits suicide jumping canal: ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ‘ਚ ਪੈਂਦੇ ਦੋਰਾਹਾ ਵਿੱਚ ਸ਼ਨੀਵਾਰ ਨੂੰ ਇੱਕ ਬਜ਼ੁਰਗ ਨੇ ਨਹਿਰ ‘ਚ ਛਾਲ ਮਾਰ ਕੇ ਜੀਵਨ ਲੀਲਾ ਖਤਮ ਕਰ ਲਈ।ਜਾਣਕਾਰੀ ਮੁਤਾਬਕ ਮ੍ਰਿਤਕ ਹਰਿਆਣਾ ਦਾ ਰਹਿਣ ਵਾਲਾ ਹੈ।ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਬਜ਼ੁਰਗ ਪੰਜਾਬ ‘ਚ ਕੀ ਕਰ ਰਿਹਾ ਸੀ।ਫਿਲਹਾਲ ਲਾਸ਼ ਨੂੰ ਮੋਰਚਰੀ ‘ਚ ਰਖਵਾਉਣ ਤੋਂ ਬਾਅਦ ਪੁਲਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਦੀ ਉਡੀਕ ਕਰ ਰਹੀ ਹੈ।

man commits suicide jumping canal

ਦੋਰਾਹਾ ਥਾਣਾ ਦੇ ਐੱਸ.ਐੱਚ.ਓ. ਨਛੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਨੂੰ ਰਾਮਪੁਰ ਰੋਡ ‘ਤੇ ਬਣੇ ਰੇਲਵੇ ਫਾਟਕ ਕੋਲ ਇੱਕ ਵਿਅਕਤੀ ਦੇ ਨਹਿਰ ‘ਚ ਛਾਲ ਮਾਰ ਦੇਣ ਦੀ ਖਬਰ ਮਿਲੀ ਸੀ।ਪੁਲਸ ਮੌਕੇ ‘ਤੇ ਪਹੁੰਚ ਕੇ ਗੋਤਾਖੋਰਾਂ ਦੀ ਮੱਦਦ ਨਾਲ ਉਕਤ ਬਜ਼ੁਰਗ ਦੀ ਭਾਲ ਕਰਨੀ ਸ਼ੁਰੂ ਕੀਤੀ।ਕੁਝ ਦੇਰ ਬਾਅਦ ਬਾਹਰ ਕੱਢਿਆ ਗਿਆ, ਤਾਂ ਉਦੋਂ ਤੱਕ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ।ਤਲਾਸ਼ੀ ਲੈਣ ‘ਤੇ ਉਸਦੇ ਆਧਾਰ ਕਾਰਡ ਤੋਂ ਉਸਦੀ ਪਛਾਣ ਹਰਿਆਣਾ ਫਤਿਹਬਾਦ ਸੁਰਜੀਤ ਸਿੰਘ (60) ਵਜੋਂ ਹੋਈ।ਉਹ ਉਸਦੇ ਆਧਾਰ ਕਾਰਡ ‘ਤੇ ਮਕਾਨ ਨੰਬਰ 388, ਵਾਰਡ ਨੰਬਰ 13, ਕਾਠ ਮੰਡੀ, ਫਤੇਹਬਾਦ, ਹਰਿਆਣਾ ਦਾ ਪਤਾ ਮਿਲ ਚੁੱਕਾ ਹੈ।ਫਿਲਹਾਲ ਪੁਲਸ ਨੇ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ‘ਚ ਰੱਖਵਾਇਆ ਗਿਆ ਹੈ।ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਭੇਜਣ ਦਾ ਯਤਨ ਕੀਤਾ ਜਾ ਰਿਹਾ ਹੈ।

The post ਦੋਰਾਹਾ ਨਹਿਰ ‘ਚ ਛਾਲ ਮਾਰਨ ਵਾਲੇ ਬਜ਼ੁਰਗ ਦੀ ਮੌਤ, ਪੁਲਸ ਕਰ ਰਹੀ ਮਾਮਲੇ ਦੀ ਜਾਂਚ….. appeared first on Daily Post Punjabi.

ਹਰਿਆਣਾ ਦੇ ਰਹਿਣ ਵਾਲੇ ਵਿਅਕਤੀ ਨੇ ਸਰਹਿੰਦ ਨਹਿਰ ‘ਚ ਛਾਲ ਮਾਰ ਕੀਤੀ ਖੁਦਕੁਸ਼ੀ
haryana man jumping sirhind canal: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਦੇ ਦੋਰਾਹਾ ਨੇੜਿਓਂ ਲੰਘਦੀ ਸਰਹਿੰਦ ਨਹਿਰ ‘ਚ ਰਾਮਪੁਰ ਰੋਡ ਨੇੜੇ ਬਣੇ ਰੇਲਵੇ ਫਾਟਕ ‘ਤੇ ਕਰੀਬ 60 ਸਾਲ ਦੇ ਇਕ ਵਿਅਕਤੀ ਨੇ ਨਹਿਰ ‘ਚ ਛਾਲ ਮਾਰ ਦਿੱਤੀ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਵਿਅਕਤੀ ਦੀ ਲਾਸ਼ ਨੂੰ ਬਾਹਰ ਕੱਢਿਆ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦੋਰਾਹਾ ਥਾਣਾ ਦੇ ਐੱਸ.ਐੱਚ.ਓ ਨਛੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਰਾਮਪੁਰ ਰੋਡ ‘ਤੇ ਬਣੇ ਰੇਲਵੇ ਫਾਟਕ ਨੇੜੇ ਇਕ ਵਿਅਕਤੀ ਨੇ ਨਹਿਰ ‘ਚ ਛਾਲ ਮਾਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਲੋਕਾਂ ਦੇ ਦੱਸੇ ਸਥਾਨ ‘ਤੇ ਗੋਤਾਖੋਰਾਂ ਦੀ ਮਦਦ ਨਾਲ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਪਰ ਜਦੋਂ ਤੱਕ ਗੋਤਾਖੋਰਾਂ ਨੇ ਉਸ ਵਿਅਕਤੀ ਨੂੰ ਬਾਹਰ ਕੱਢਿਆ ਉਦੋ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

haryana man jumping sirhind canal

ਪੁਲਿਸ ਨੇ ਮ੍ਰਿਤਕ ਦੀ ਤਲਾਸ਼ੀ ਲਈ ਤਾਂ ਉਸ ਕੋਲੋ ਮਿਲੇ ਆਧਾਰ ਕਾਰਡ ਨਾਲ ਮ੍ਰਿਤਕ ਦੀ ਪਛਾਣ ਹੋਈ। ਇਸ ‘ਚ ਮ੍ਰਿਤਕ ਸੁਰਜੀਤ ਸਿੰਘ, ਮਕਾਨ ਨੰਬਰ 388, ਵਾਰਡ ਨੰਬਰ 13, ਕਾਂਠ ਮੰਡੀ, ਫਤਿਹਬਾਦ, ਹਰਿਆਣਾ ਦਾ ਨਿਵਾਸੀ ਪਾਇਆ ਗਿਆ। ਪੁਲਿਸ ਨੇ ਫਿਲਹਾਲ ਲਾਸ਼ ਨੂੰ 72 ਘੰਟਿਆਂ ਲਈ ਮੋਰਚਰੀ ‘ਚ ਰੱਖਵਾ ਦਿੱਤਾ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਤਲਾਸ਼ ਕਰ ਸੂਚਨਾ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਫਿਲਹਾਲ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।

The post ਹਰਿਆਣਾ ਦੇ ਰਹਿਣ ਵਾਲੇ ਵਿਅਕਤੀ ਨੇ ਸਰਹਿੰਦ ਨਹਿਰ ‘ਚ ਛਾਲ ਮਾਰ ਕੀਤੀ ਖੁਦਕੁਸ਼ੀ appeared first on Daily Post Punjabi.