junior ntr ott entry Archives - Daily Post Punjabi

Junior NTR OTT Debut: ਟਾਕ ਸ਼ੋਅ ਤੋਂ ਓਟੀਟੀ ਪਲੇਟਫਾਰਮ ’ਤੇ ਡੈਬਿਊ ਕਰਨ ਜਾ ਰਹੇ ਜੂਨੀਅਰ ਐਨਟੀਆਰ ?
ਫਿਲਮ ਆਰਆਰਆਰ ਦੀ ਸਫਲਤਾ ਤੋਂ ਬਾਅਦ, ਹੁਣ ਜੂਨੀਅਰ ਐਨਟੀਆਰ ਦੇ ਪ੍ਰਸ਼ੰਸਕ ਉਸ ਨੂੰ ਵੱਡੇ ਪਰਦੇ ‘ਤੇ ਦੁਬਾਰਾ ਦੇਖਣ ਲਈ ਬੇਤਾਬ ਹਨ। ਲੰਬੇ ਸਮੇਂ ਤੋਂ ਪ੍ਰਸ਼ੰਸਕ ਉਨ੍ਹਾਂ ਨੂੰ ਨਿਰਦੇਸ਼ਕ ਕੋਰਤਲਲਾ ਸਿਵਾ ਦੀ ਅਗਲੀ ਫਿਲਮ ਵਿੱਚ ਦੇਖਣ ਲਈ ਇੰਤਜ਼ਾਰ ਕਰ ਰਹੇ ਹਨ।

junior ntr ott entry

ਦੱਸਿਆ ਜਾ ਰਿਹਾ ਹੈ ਕਿ ਤੇਲਗੂ ਸੁਪਰਸਟਾਰ ਜੂਨੀਅਰ ਐਨਟੀਆਰ ਬਹੁਤ ਜਲਦੀ ਐਕਸ਼ਨ ਅਤੇ ਮਨੋਰੰਜਨ ਨਾਲ ਭਰਪੂਰ ਫਿਲਮ ‘ਐਨਟੀਆਰ 30’ ਵਿੱਚ ਨਜ਼ਰ ਆਉਣ ਵਾਲੇ ਹਨ। ਇੰਨਾ ਹੀ ਨਹੀਂ ਇਸ ਤੋਂ ਇਲਾਵਾ ਉਹ ਕਈ ਹੋਰ ਪ੍ਰੋਜੈਕਟਾਂ ‘ਤੇ ਵੀ ਕੰਮ ਕਰ ਰਹੇ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ !

ਜਾਣਕਾਰੀ ਮੁਤਾਬਕ ਜੂਨੀਅਰ NTR ਇੱਕ ਟਾਕ ਸ਼ੋਅ ਨੂੰ ਹੋਸਟ ਕਰਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਈਟੀਵੀ ਨੇ ਇੱਕ ਟਾਕ ਸ਼ੋਅ ਲਈ ਜੂਨੀਅਰ ਐਨਟੀਆਰ ਨਾਲ ਗੱਲ ਕੀਤੀ ਹੈ। ETV ਨੇ ਉਸਨੂੰ ਆਪਣੇ OTT ਪਲੇਟਫਾਰਮ ‘ਤੇ ਇੱਕ ਸ਼ਾਨਦਾਰ ਟਾਕ ਸ਼ੋਅ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਹੈ। ਬਿੱਗ ਬੌਸ ਤੇਲਗੂ ਦੇ ਪਹਿਲੇ ਸੀਜ਼ਨ ਨਾਲ ਟੈਲੀਵਿਜ਼ਨ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਲਈ ਇਹ ਸ਼ੋਅ ਉਸ ਦੀ ਜ਼ਿੰਦਗੀ ਦਾ ਮੋੜ ਸਾਬਤ ਹੋਇਆ ਅਤੇ ਅੱਜ ਇਹ ਅਦਾਕਾਰ ਸੈਂਕੜੇ ਦਿਲਾਂ ਦੀ ਧੜਕਣ ਬਣ ਗਿਆ ਹੈ।

The post Junior NTR OTT Debut: ਟਾਕ ਸ਼ੋਅ ਤੋਂ ਓਟੀਟੀ ਪਲੇਟਫਾਰਮ ’ਤੇ ਡੈਬਿਊ ਕਰਨ ਜਾ ਰਹੇ ਜੂਨੀਅਰ ਐਨਟੀਆਰ ? appeared first on Daily Post Punjabi.