Justice 1984 Poster release Archives - Daily Post Punjabi

ਸੋਨੂੰ ਢਿੱਲੋਂ ਦੇ ਨਵੇਂ ਗੀਤ ਜਸਟਿਸ 1984 ਦਾ ਪੋਸਟਰ ਹੋਇਆ ਰਿਲੀਜ਼
Justice 1984 Poster release: ਪੰਜਾਬੀ ਗਾਇਕ ਸੋਨੂੰ ਢਿੱਲੋਂ ਜਲਦ ਹੀ ਆਪਣੇ ਫ਼ੈਸਲੇ ਲਈ ਕੁੱਝ ਨਵਾਂ ਲੈ ਕੇ ਆ ਰਹੇ ਹਨ। ਹਾਲ ਹੀ ਵਿੱਚ ਸੋਨੂੰ ਢਿੱਲੋਂ ਦੇ ਨਵੇਂ ਗੀਤ ਜਸਟਿਸ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ਤੇ ਰਿਲੀਜ਼ ਹੋਇਆ ਹੈ ਜੋ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਕੀਤੇ ਗਏ ਇਸ ਪੋਸਟਰ ਵਿੱਚ ਸੋਨੂੰ ਢਿੱਲੋਂ ਆਪਣੇ ਵੱਖਰੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ।

Justice 1984 Poster release

ਜਾਰੀ ਕੀਤੇ ਗਏ ਪੋਸਟਰ ਵਿੱਚ ਜਸਟਿਸ 1984 ਲਿਖਿਆ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਰਿਲੀਜ਼ ਕੀਤੇ ਗਏ ਇਸ ਪੋਸਟਰ ਨੂੰ ਫੈਂਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗਈ ਇਹ ਗੀਤ 26 ਸਤੰਬਰ 2020 ਨੂੰ ਰਿਲੀਜ਼ ਕੀਤਾ ਜਾਵੇਗਾ। ਉਮੀਦ ਹੈ ਕਿ 26 ਸਤੰਬਰ ਨੂੰ ਰਿਲੀਜ਼ ਹੋਣ ਤੋਂ ਬਾਅਦ ਇਹ ਗੀਤ ਲੋਕਾਂ ਵਿੱਚ ਕਾਫੀ ਧੂਮ ਮਚਾਏਗਾ ਤੇ ਇਹ ਗੀਤ ਫੈਂਸ ਵੱਲੋਂ ਕਾਫੀ ਪਸੰਦ ਕੀਤਾ ਜਾਵੇਗਾ।

ਦੱਸ ਦੇਈਏ ਇਸ ਗੀਤ ਦੇ ਪ੍ਰੋਡਿਊਸਰ ਨੀਤੂ ਸੰਧੂ ਅਤੇ ਕੋ ਪ੍ਰੋਡਿਊਸਰ ਪ੍ਰਗਟ ਸੰਧੂ ਹੈ। ਪ੍ਰਾਜੈਕਟ ਵਾਏ ਨਵਜੋਤ ਸਿੰਘ ਵਿਨੀਪੈਗ ਕੈਨੇਡਾ। ਪੋਸਟ ਮਿਸਟਰ ਫੋਟੋਸ਼ੋਪਰ। ਸਪੈਸ਼ਲ ਟੈਂਕਸ ਐਂਡ ਪ੍ਰਮੋਟਰ ਮੇਜਰ ਢਿੱਲੋਂ ਯੂ ਐੱਸ ਏ ਲਵ ਬਾਜਪਾ ਯੂ ਐੱਸ ਏ। ਉਮੀਦ ਹੈ ਕਿ ਤੁਹਾਨੂੰ ਸੋਨੂੰ ਢਿੱਲੋਂ ਦਾ ਇਹ ਗੀਤ ਪਸੰਦ ਆਵੇਗਾ। ਜੀ ਐਸ ਡਿਜੀਟਲ ਵੱਲੋ ਇਸਦੇ ਪਰਮੋਸ਼ਲਨ ਦਾ ਭਾਰ ਚੁੱਕਿਆ ਗਿਆ ਹੈ।

The post ਸੋਨੂੰ ਢਿੱਲੋਂ ਦੇ ਨਵੇਂ ਗੀਤ ਜਸਟਿਸ 1984 ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.