jyotiraditya scindia Archives - Daily Post Punjabi

ਓਮੀਕਰੋਨ ਦੇ ਖਤਰੇ ਵਿਚਕਾਰ ਦਿੱਲੀ ਹਵਾਈ ਅੱਡੇ ‘ਤੇ ਦਿਖੀ ਬੇਕਾਬੂ ਭੀੜ, ਸਿੰਧੀਆ ਨੇ ਸੱਦੀ ਉੱਚ ਪੱਧਰੀ ਮੀਟਿੰਗ
ਭਾਰਤ ਵਿੱਚ ਹੁਣ ਤੱਕ ਓਮੀਕਰੋਨ ਦੇ 21 ਮਾਮਲੇ ਸਾਹਮਣੇ ਆਏ ਹਨ। ਸਰਕਾਰ ਵੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਇਸ ਦੌਰਾਨ, ਸੋਮਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਦਿੱਲੀ ਹਵਾਈ ਅੱਡੇ ‘ਤੇ ਹਫੜਾ-ਦਫੜੀ ਨੂੰ ਲੈ ਕੇ ਉੱਚ ਪੱਧਰੀ ਮੀਟਿੰਗ ਕੀਤੀ ਹੈ।

delhi airport crowd

ਮੀਟਿੰਗ ਵਿੱਚ ਦਿੱਲੀ ਏਅਰਪੋਰਟ ਦੇ ਅਧਿਕਾਰੀ, ਏਅਰਪੋਰਟ ਅਥਾਰਟੀ ਆਫ ਇੰਡੀਆ, ਇਮੀਗ੍ਰੇਸ਼ਨ ਵਿਭਾਗ ਅਤੇ ਕੋਵਿਡ-19 ਟੈਸਟਿੰਗ ਲੈਬ ਕੰਪਨੀ ਦੇ ਮੈਂਬਰ ਸ਼ਾਮਿਲ ਹੋਏ ਸੀ। ਐਤਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਸੀ ਬਿਨਾਂ ਕਿਸੇ ਸਮਾਜਿਕ ਦੂਰੀ ਦੇ, ਲੋਕ ਆਰਟੀ-ਪੀਸੀਆਰ ਟੈਸਟ ਕਰਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦੇ ਦੇਖੇ ਗਏ ਸਨ। ਕੇਂਦਰ ਸਰਕਾਰ ਦੁਆਰਾ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਨਵੇਂ ਯਾਤਰਾ ਦਿਸ਼ਾ-ਨਿਰਦੇਸ਼ਾਂ ਵਿੱਚ, ਕਿਹਾ ਗਿਆ ਸੀ ਕਿ ‘ਜੋਖਮ’ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਆਰਟੀਪੀਸੀਆਰ ਟੈਸਟ ਕਰਵਾਉਣਾ ਲਾਜ਼ਮੀ ਹੈ। ਜਦਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਦੋ ਫੀਸਦੀ ਯਾਤਰੀਆਂ ਦੀ ਬੇਤਰਤੀਬ ਆਧਾਰ ‘ਤੇ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਭਰੀ ਮਹਿਫਲ ‘ਚ ਦਾਦੇ ਦੇ ਪੈਰੀ ਹੱਥ ਲਾ ਭਾਵੁਕ ਹੋਏ ਡਿਪਟੀ CM ਦੁਸ਼ਯੰਤ, ਕੀ ਇੱਕ ਹੋਵੇਗਾ ਚੌਟਾਲਾ ਪਰਿਵਾਰ ?

ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਕੁਨੈਕਟਿੰਗ ਫਲਾਈਟ ਲੈਣ ਜਾਂ ਹਵਾਈ ਅੱਡੇ ਤੋਂ ਬਾਹਰ ਜਾਣ ਤੋਂ ਪਹਿਲਾਂ, ਯਾਤਰੀਆਂ ਨੂੰ ਨਤੀਜੇ ਦੀ ਉਡੀਕ ਕਰਨੀ ਪਵੇਗੀ। ਇਹ ਨਿਯਮ ਯਾਤਰੀਆਂ ਨੂੰ ਬਹੁਤ ਜ਼ਿਆਦਾ ਸੰਕਰਮਿਤ Omicron ਵੇਰੀਐਂਟ ਤੋਂ ਬਚਾਉਣ ਲਈ ਲਾਗੂ ਕੀਤੇ ਗਏ ਸਨ। ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਏਅਰਪੋਰਟ ਦੇ ਅੰਦਰ ਦੀਆਂ ਤਸਵੀਰਾਂ ਤੋਂ ਸਾਫ਼ ਹੈ ਕਿ ਲੋਕ ਚਾਹੁਣ ਦੇ ਬਾਵਜੂਦ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਓਮੀਕਰੋਨ ਦੇ ਖਤਰੇ ਵਿਚਕਾਰ ਦਿੱਲੀ ਹਵਾਈ ਅੱਡੇ ‘ਤੇ ਦਿਖੀ ਬੇਕਾਬੂ ਭੀੜ, ਸਿੰਧੀਆ ਨੇ ਸੱਦੀ ਉੱਚ ਪੱਧਰੀ ਮੀਟਿੰਗ appeared first on Daily Post Punjabi.

ਮੋਦੀ ਕੈਬਨਿਟ ਵਿਸਥਾਰ ਦੀਆਂ ਅਟਕਲਾਂ ਤੋਂ ਪਹਿਲਾ ਸਿੰਧੀਆ, ਅਨੁਪ੍ਰਿਯਾ ਤੇ ਨਾਰਾਇਣ ਰਾਣੇ ਸਮੇਤ ਕਈ ਨੇਤਾ ਦਿੱਲੀ ਤਲਬ, ਕੀ ਕੇਂਦਰ ‘ਚ ਬਣਨਗੇ ਮੰਤਰੀ ?
ਕੇਂਦਰੀ ਮੰਤਰੀ ਮੰਡਲ ‘ਚ ਵਿਸਥਾਰ ਦੀਆਂ ਅਟਕਲਾਂ ਦੇ ਵਿਚਕਾਰ ਰਾਜਨੀਤਿਕ ਹਲਚਲ ਤੇਜ਼ ਹੋ ਗਈ ਹੈ। ਇਹ ਮੰਨਿਆ ਜਾਂ ਰਿਹਾ ਹੈ ਕਿ ਇਸ ਹਫ਼ਤੇ ਮੋਦੀ ਮੰਤਰੀ ਮੰਡਲ ਵਿੱਚ ਇੱਕ ਵੱਡਾ ਬਦਲਾਅ ਆ ਸਕਦਾ ਹੈ, ਇਸ ਲਈ ਸਾਰਿਆਂ ਦੀ ਨਜ਼ਰ ਇਸ ਪਾਸੇ ਹੈ ਕਿ ਕਿਸ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।

Modi cabinet expansion jyotiraditya scindia

ਇਨ੍ਹਾਂ ਸਾਰੀਆਂ ਅਟਕਲਾਂ ਦੇ ਵਿਚਕਾਰ, ਬਹੁਤ ਸਾਰੇ ਨੇਤਾਵਾਂ ਨੂੰ ਨਵੀਂ ਦਿੱਲੀ ਬੁਲਾਇਆ ਗਿਆ ਹੈ। ਰਾਜ ਸਭਾ ਸੰਸਦ ਮੈਂਬਰ ਜੋਤੀਰਾਦਿੱਤਿਆ ਸਿੰਧੀਆ, ਮਹਾਰਾਸ਼ਟਰ ਵਿੱਚ ਪਾਰਟੀ ਦੇ ਵੱਡੇ ਨੇਤਾ ਨਾਰਾਇਣ ਰਾਣੇ, ਅਨੁਪ੍ਰਿਯਾ ਪਟੇਲ ਅਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬੰੰਦ ਸੋਨੋਵਾਲ ਨੂੰ ਨਵੀਂ ਦਿੱਲੀ ਬੁਲਾਇਆ ਗਿਆ ਹੈ। ਉਨ੍ਹਾਂ ਦੇ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।

ਇਹ ਵੀ ਪੜ੍ਹੋ : PMO ਨੇ 8 ਜੁਲਾਈ ਤੱਕ ਦੀਆਂ ਸਾਰੀਆਂ ਮੀਟਿੰਗਾਂ ਟਾਲੀਆਂ , ਦੋ ਦਿਨ ਦੇ ਅੰਦਰ ਹੋ ਸਕਦਾ ਹੈ ਕੈਬਿਨੇਟ ਵਿਸਤਾਰ…

ਜੋਤੀਰਾਦਿੱਤਯ ਸਿੰਧੀਆ, ਜੋ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਿਲ ਹੋਏ ਸਨ, ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਜਗ੍ਹਾ ਮਿਲ ਸਕਦੀ ਹੈ। ਸਿੰਧੀਆ ਇਸ ਸਮੇਂ ਮੱਧ ਪ੍ਰਦੇਸ਼ ਦੇ ਦੌਰੇ ‘ਤੇ ਹਨ, ਪਰ ਅਚਾਨਕ ਮੰਗਲਵਾਰ ਨੂੰ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਅਤੇ ਹੁਣ ਉਹ ਨਵੀਂ ਦਿੱਲੀ ਲਈ ਰਵਾਨਾ ਹੋਣਗੇ। ਸ਼ਡਿਊਲ ਦੇ ਅਨੁਸਾਰ, ਜੋਤੀਰਾਦਿਤਿਆ ਸਿੰਧੀਆ ਮੰਗਲਵਾਰ ਨੂੰ ਦੇਵਾਸ ਤੋਂ ਬਾਅਦ ਇੰਦੌਰ ਆਉਣ ਵਾਲੇ ਸਨ। ਪਰ ਹੁਣ ਉਨ੍ਹਾਂ ਨੇ ਆਪਣਾ ਕਾਰਜਕ੍ਰਮ ਬਦਲ ਦਿੱਤਾ ਹੈ ਅਤੇ ਦੇਵਾਸ ਤੋਂ ਬਾਅਦ ਸਿੱਧਾ ਨਵੀਂ ਦਿੱਲੀ ਲਈ ਰਵਾਨਾ ਹੋਣਗੇ।

ਇਹ ਵੀ ਦੇਖੋ : ਸਿਰੇ ਦਾ ਗੀਤਕਾਰ ਬਣਿਆ ਕਬਾੜੀਆ, ਸੁਣੋ ਕਿਹੜੇ-ਕਿਹੜੇ ਚੋਟੀ ਦੇ ਗਾਇਕਾਂ ਨੇ ਕੀਤਾ ਗੀਤਕਾਰ ਸ਼ਿੰਦਾ ਅਨਪੜ੍ਹ ਨਾਲ ਧੋਖਾ?

The post ਮੋਦੀ ਕੈਬਨਿਟ ਵਿਸਥਾਰ ਦੀਆਂ ਅਟਕਲਾਂ ਤੋਂ ਪਹਿਲਾ ਸਿੰਧੀਆ, ਅਨੁਪ੍ਰਿਯਾ ਤੇ ਨਾਰਾਇਣ ਰਾਣੇ ਸਮੇਤ ਕਈ ਨੇਤਾ ਦਿੱਲੀ ਤਲਬ, ਕੀ ਕੇਂਦਰ ‘ਚ ਬਣਨਗੇ ਮੰਤਰੀ ? appeared first on Daily Post Punjabi.

ਸਿੰਧੀਆ ਦਾ ਕਾਂਗਰਸ ‘ਤੇ ਨਿਸ਼ਾਨਾ-ਖੇਤੀ ਕਾਨੂੰਨਾਂ ਦੀ ਵਕਾਲਤ ਕਰਨ ਵਾਲੇ ਅੱਜ ਕਰ ਰਹੇ ਹਨ ਵਿਰੋਧ…
jyotiraditya scindiam congress modi government: ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਸਾਂਸਦ ਜਿਓਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਕਿਸਾਨ ਭਾਰਤ ਦੇ ਵਿਕਾਸ ਦੀ ਰੀਡ ਦੀ ਹੱਡੀ ਹੈ, ਅਸੀਂ ਉਨ੍ਹਾਂ ਨੂੰ ਅੰਨਦਾਤੇ ਕਹਿੰਦੇ ਹਨ, ਕਿਸਾਨ ਪੂਰੇ ਸੰਸਾਰ ਦਾ ਪੇਟ ਭਰਦਾ ਹੈ, ਸਾਡੀ ਸਰਕਾਰ ਤਿੰਨ ਖੇਤੀ ਕਾਨੂੰਨ ਜੋ ਲੈ ਕੇ ਆਈ ਹੈ ਉਹ ਅੱਗੇ ਵਧਣ ਵਾਲੇ ਹਨ ਅਤੇ ਖੇਤੀ ਦੇ ਵਿਕਾਸ ਲਈ ਹਨ।ਸਿੰਧੀਆ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇ, ਕਿਸਾਨ ਨੂੰ ਸੁਤੰਤਰਤਾ ਮਿਲੇ ਕਿ ਉਹ ਆਪਣਾ ਉਤਪਾਦਨ ਦੇਸ਼ ‘ਚ ਕਿਤੇ ਵੀ ਵੇਚ ਸਕਦੇ ਹਨ।ਇੱਕ ਹੀ ਥਾਂ ਤੱਕ ਉਹ ਕਿਸਾਨ ਸੀਮਿਤ ਕਿਉਂ ਰਹਿਣ, ਇਸ ਲਈ ਇਹ ਕਾਨੂੰਨ ਲਿਆਂਦੇ ਗਏ।

jyotiraditya scindiam congress modi government

ਜ਼ਰੂਰ ਗੱਲਬਾਤ ਹੋਣੀ ਚਾਹੀਦੀ ਅਤੇ ਸਰਕਾਰ ਨੇ 11 ਵਾਰ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ।ਜਿਓਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਅਸੀਂ ਕਾਨੂੰਨ ਨੂੰ 18 ਮਹੀਨੇ ਲਈ ਮੁਅੱਤਲ ਵੀ ਕਰ ਸਕਦੇ ਹਨ, ਪਰ ਅਫਸੋਸ ਇਸ ਗੱਲ ਦਾ ਹੈ ਜਿਨ੍ਹਾਂ ਲੋਕਾਂ ਨੇ ਅਜਿਹੇ ਕਾਨੂੰਨਾਂ ਦੀ ਵਕਾਲਤ ਕੀਤੀ ਸੀ, ਉਹ ਵਿਰੋਧ ਕਰ ਰਹੇ ਹਨ।ਜੇਕਰ ਅਸੀਂ 2019 ਦਾ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਦੇਖੋ, ਉਸ ‘ਤੇ ਅੱਜ ਵੀ ਅਡਿੱਗ ਰਹਿਣਗੇ ਤਾਂ ਤੁਹਾਡਾ ਵੀ ਸਨਮਾਨ ਹੋਵੇਗਾ।ਬੀਜੇਪੀ ਨੇਤਾ ਸਿੰਧੀਆ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ‘ਚ ਦੇਸ਼ ਦੀ ਅਗਵਾਈਕਰਤਾ ਨੇ ਸਹੀ ਫੈਸਲਾ ਲਿਆ।1975 ‘ਚ ਜੋ ਐਮਰਜੈਸੀ ਲਾਗੂ ਕੀਤੀ ਗਈ ਸੀ।ਪੂਰੇ ਦੇਸ਼ ਨੂੰ ਜੇਲ ਬਣਾਇਆ ਗਿਆ ਸੀ ਪਰ ਦੂਜੇ ਪਾਸੇ ਕੋਰੋਨਾ ਦੇ ਦੌਰਾਨ ਲੱਗੇ ਲਾਕਡਾਊਨ ਦਾ ਪੂਰੇ ਦੇਸ਼ ਨੇ ਪਾਲਨ ਕੀਤਾ।ਸਾਡੀ ਸਰਕਾਰ ਅਰਥਵਿਵਸਥਾ ਨੂੰ ਪਟੜੀ ‘ਤੇ ਲੈ ਕੇ ਆਈ।

ਮਨਜੀਤ ਰਾਏ ਤੇ ਡੱਲੇਵਾਲ ਦਾ ਵੱਡਾ ਐਲਾਨ, ਸਰਕਾਰ ਪਹਿਲਾਂ ਸਾਡੇ ਨੌਜਵਾਨ ਰਿਹਾਅ ਕਰੇ, ਫਿਰ ਕਰਾਂਗੇ ਕੋਈ ਗੱਲਬਾਤ

The post ਸਿੰਧੀਆ ਦਾ ਕਾਂਗਰਸ ‘ਤੇ ਨਿਸ਼ਾਨਾ-ਖੇਤੀ ਕਾਨੂੰਨਾਂ ਦੀ ਵਕਾਲਤ ਕਰਨ ਵਾਲੇ ਅੱਜ ਕਰ ਰਹੇ ਹਨ ਵਿਰੋਧ… appeared first on Daily Post Punjabi.

ਸਿੰਧੀਆ ਦੀ ਰੈਲੀ ‘ਚ ਕਿਸਾਨ ਦੀ ਮੌਤ, ਕੁਰਸੀ ‘ਤੇ ਲਾਸ਼ ਨੂੰ ਰੱਖ ਕੇ ਜਾਰੀ ਰਿਹਾ ਭਾਸ਼ਣ
framer dies jyotiraditya scindia s rally: ਕੇਂਦਰੀ ਸਰਕਾਰ ਪੀ.ਐੱਮ ਮੋਦੀ ਵਲੋਂ ਜੋ ਖੇਤੀ ਕਾਨੂੰਨ ਬਣਾਏ ਗਏ ਦੇ ਵਿਰੋਧ ‘ਚ ਸਿਆਸੀ ਲੀਡਰਾਂ ਦੇ ਸਟੇਜ ਸੱਜ ਰਹੇ ਹਨ ਭਾਸ਼ਣ ਦਿੱਤੇ ਜਾ ਰਹੇ ਹਨ।ਵਿਰੋਧੀਆਂ ‘ਤੇ ਸ਼ਬਦਾਂ ਦੇ ਤੀਰ ਚਲਾਏ ਜਾ ਰਹੇ ਹਨ ਇਸ ਸਭ ਵਿਚਾਲੇ ਪਿਸ ਰਿਹਾ ਹੈ ਗਰੀਬ ਕਿਸਾਨ।ਸਾਰੀਆਂ ਸਿਆਸੀ ਪਾਰਟੀਆਂ ਇਕ-ਦੂਜੇ ਵਿਰੁੱਧ ਸਿਆਸੀ ਰੋਟੀਆਂ ਸੇਕ ਰਹੇ ਹਨ।ਕੋਈ ਵੀ ਅਸਲ ‘ਚ ਕਿਸਾਨੀ ਮੁੱਦੇ ਜਾਂ ਕਿਸਾਨ ਦੀ ਗੱਲ ਨਹੀਂ ਕਰਨਾ ਚਾਹੁੰਦਾ।

framer dies jyotiraditya scindia s rally

ਖੰਡਵਾ ‘ਚ ਬੀਜੇਪੀ ਦੇ ਦਿੱਗਜ਼ ਨੇਤਾ ਜਿਉਤਿਰਾਦਿੱਤਿਆ ਸਿੰਧੀਆ ਨੇ ਇੱਕ ਵੱਡੇ ਪੱਧਰ ‘ਤੇ ਰੈਲੀ ਕੀਤੀ ਜਿਸ ‘ਚ ਕਿਸਾਨਾਂ ਦਾ ਇਕੱਠ ਉਮੜਿਆ।ਉਨ੍ਹਾਂ ਦੇ ਸਟੇਜ ‘ਤੇ ਆਉਣ ਤੋਂ ਪਹਿਲਾਂ ਹੀ ਇੱਕ ਗਰੀਬ ਕਿਸਾਨ ਨੇ ਦਮ ਤੋੜ ਦਿੱਤਾ।ਉਸਦੇ ਲਾਚਾਰ, ਗਰੀਬ ਕਿਸਾਨ ਲਈ ਮਾਤਰ ਦੋ ਮਿੰਟ ਦਿਖਾਵੇ ਲਈ ਮੌਨ ਧਾਰਿਆ ਗਿਆ ਪਰ ਕਿਸੇ ਦਾ ਵੀ ਧਿਆਨ ਉਸ ਮਰੇ ਹੋਏ ਕਿਸਾਨ ਵੱਲ ਨਹੀ ਗਿਆ।ਮ੍ਰਿਤਕ ਦੀ ਦੇਹ ਨੂੰ ਉੱਥੋਂ ਲਿਜਾਣ ਤੋਂ ਪਹਿਲਾਂ ਹੀ ਨੇਤਾਵਾਂ ਦਾ ਭਾਸ਼ਣ ਸ਼ੁਰੂ ਹੋ ਗਿਆ।ਇਸ ਘਿਨੌਣੀ ਹਰਕਤ ‘ਤੇ ਸਵਾਲ ਖੜੇ ਹੋਣਾ ਇੱਕ ਆਮ ਗੱਲ ਜਿਸ ਲਈ ਬੀਜੇਪੀ ਨੂੰ ਸਫਾਈਆਂ ਦੇਣੀਆਂ ਪੈ ਰਹੀਆਂ ਹਨ ਉਨ੍ਹਾਂ ਨੇ ਆਪਣੀ ਸਫਾਈ ‘ਚ ਕਿਹਾ ਹੈ ਕਿ ਅਸੀਂ ਸ਼ਰਧਾਂਜਲੀ ਵਜੋਂ ਉਸ ਕਿਸਾਨ ਲਈ ਮਿੰਟ ਦਾ ਮੌਨ ਧਾਰਿਆ ਗਿਆ ਸੀ ਇਹ ਕਹਿ ਉਹ ਆਪਣੀ ਸ਼ਰਮਨਾਕ ਹਰਕਤ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

The post ਸਿੰਧੀਆ ਦੀ ਰੈਲੀ ‘ਚ ਕਿਸਾਨ ਦੀ ਮੌਤ, ਕੁਰਸੀ ‘ਤੇ ਲਾਸ਼ ਨੂੰ ਰੱਖ ਕੇ ਜਾਰੀ ਰਿਹਾ ਭਾਸ਼ਣ appeared first on Daily Post Punjabi.

ਸਿੰਧੀਆ ਦੀ ਬਗਾਵਤ ਤੋਂ ਬਾਅਦ ਹੀ ਬੀਜੇਪੀ ਨੇ ਪਾਇਲਟ ਨੂੰ ਕਸ਼ਮੀਰ ਦੇ ਉੱਪ ਰਾਜਪਾਲ ਦੇ ਅਹੁਦੇ ਦੀ ਕੀਤੀ ਸੀ ਪੇਸ਼ਕਸ਼, ਪਰ…
rajasthan political crisis: ਜੈਪੁਰ: ਜਦੋਂ ਮਾਰਚ ਵਿੱਚ ਮੱਧ ਪ੍ਰਦੇਸ਼ ਕਾਂਗਰਸ ‘ਚ ਬਗਾਵਤ ਹੋਈ ਸੀ, ਤਾਂ ਭਾਜਪਾ ਨੇ ਉਸੇ ਸਮੇਂ ਸਚਿਨ ਪਾਇਲਟ ਕੋਲ ਪਹੁੰਚ ਕੀਤੀ ਸੀ। ਦਰਅਸਲ, ਉਨ੍ਹਾਂ ਦੀ ਮੌਜੂਦਾ ਬਗਾਵਤ ਨੂੰ ਜੋਤੀਰਾਦਿਤਿਆ ਸਿੰਧੀਆ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਨਾਲ ਵੀ ਜੋੜਿਆ ਜਾ ਰਿਹਾ ਹੈ। ਭਾਜਪਾ ਨੇ ਹੁਣ ਤੱਕ ਤਿੰਨ ਵਾਰ ਪਾਇਲਟ ਨੂੰ ਆਪਣੀ ਪਾਰਟੀ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਸਫ਼ਲਤਾ ਨਹੀਂ ਮਿਲੀ। ਜੋਤੀਰਾਦਿੱਤਿਆ ਸਿੰਧੀਆ 11 ਮਾਰਚ ਨੂੰ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਉਨ੍ਹਾਂ ਦੇ ਨਾਲ, ਕਾਂਗਰਸ ਦੇ 22 ਵਿਧਾਇਕ ਵੀ ਪਾਰਟੀ ਛੱਡ ਗਏ ਸੀ। ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚਿਆ ਅਤੇ ਸੀਐਮ ਕਮਲਨਾਥ ਨੂੰ ਬਹੁਮਤ ਦੀ ਪ੍ਰੀਖਿਆ ਤੋਂ ਪਹਿਲਾਂ ਅਸਤੀਫਾ ਦੇਣਾ ਪਿਆ ਸੀ। ਇਸ ਤਰ੍ਹਾਂ, ਭਾਜਪਾ ਨੇ ਰਾਜ ਵਿੱਚ ਫਿਰ ਸਰਕਾਰ ਬਣਾਈ ਸੀ। ਭਾਜਪਾ ਨੇ ਸਿੰਧੀਆ ਨੂੰ ਆਪਣੇ ਕੋਟੇ ਤੋਂ ਰਾਜ ਸਭਾ ਵਿੱਚ ਭੇਜਿਆ ਸੀ।

rajasthan political crisis

ਮਿਲੀ ਜਾਣਕਾਰੀ ਦੇ ਅਨੁਸਾਰ ਜਦੋਂ ਸਿੰਧੀਆ ਨੇ ਬਗਾਵਤ ਕੀਤੀ ਅਤੇ ਕਾਂਗਰਸ ਤੋਂ ਵੱਖ ਹੋਏ ਸੀ ਤਾਂ ਭਾਜਪਾ ਨੇ ਪਹਿਲੀ ਵਾਰ ਉਸੇ ਸਮੇਂ ਪਾਇਲਟ ਕੋਲ ਪਹੁੰਚ ਕੀਤੀ ਸੀ। ਭਾਜਪਾ ਨੇ ਪਾਇਲਟ ਨੂੰ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਇਸਦੇ ਪਿੱਛੇ ਸੋਚ ਇਹ ਸੀ ਕਿ ਪਾਇਲਟ ਸਾਬਕਾ ਸੀਐਮ ਫਾਰੂਕ ਅਬਦੁੱਲਾ ਦਾ ਜਵਾਈ ਹੈ, ਇਸ ਲਈ ਉਹ ਉਥੇ ਦੀ ਸਥਿਤੀ ਨੂੰ ਸੰਭਾਲ ਲੈਣਗੇ। ਸੂਤਰਾਂ ਦੱਸਦੇ ਹਨ ਕਿ ਪਾਇਲਟ ਨੇ ਉਸ ਸਮੇਂ ਰਾਜਸਥਾਨ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਪਾਇਲਟ ਵੱਲੋਂ ਕਸ਼ਮੀਰ ਦੀ ਪੇਸ਼ਕਸ਼ ਨੂੰ ਠੁਕਰਾਉਣ ਦੇ ਬਾਅਦ ਵੀ ਭਾਜਪਾ ਕੋਸ਼ਿਸ਼ ਕਰ ਰਹੀ ਸੀ। ਰਾਜ ਸਭਾ ਚੋਣਾਂ ਵਿੱਚ ਵੀ ਭਾਜਪਾ ਨੇ ਪਾਇਲਟ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਸਮੇਂ ਵੀ ਗੱਲ ਨਹੀਂ ਬਣੀ ਸੀ।

ਸੂਤਰਾਂ ਅਨੁਸਾਰ ਐਤਵਾਰ ਦੁਪਹਿਰ ਨੂੰ ਜੋਤੀਰਾਦਿੱਤਿਆ ਸਿੰਧੀਆ ਨੇ ਆਪਣੇ ਪੁਰਾਣੇ ਸਹਿਯੋਗੀ ਸਚਿਨ ਪਾਇਲਟ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ। ਫਿਰ ਪਾਇਲਟ ਨੂੰ ਭਾਜਪਾ ਦੇ ਬੁਲਾਰੇ ਜ਼ਫਰ ਇਸਲਾਮ ਨੇ ਸੰਪਰਕ ਕੀਤਾ। ਇਸ ਵਿਚਾਰ ਵਟਾਂਦਰੇ ਤੋਂ ਬਾਅਦ, ਜ਼ਫਰ ਇਸਲਾਮ ਨੇ ਲਗਾਤਾਰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੂੰ ਅਪਡੇਟ ਕੀਤਾ। ਜ਼ਫਰ ਇਸਲਾਮ ਉਹੀ ਨੇਤਾ ਹਨ ਜਿਨ੍ਹਾਂ ਨੇ ਜੋਤੀਰਾਦਿੱਤਯ ਸਿੰਧੀਆ ਨੂੰ ਭਾਜਪਾ ਵਿੱਚ ਸ਼ਾਮਿਲ ਕਰਨ ‘ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ।

The post ਸਿੰਧੀਆ ਦੀ ਬਗਾਵਤ ਤੋਂ ਬਾਅਦ ਹੀ ਬੀਜੇਪੀ ਨੇ ਪਾਇਲਟ ਨੂੰ ਕਸ਼ਮੀਰ ਦੇ ਉੱਪ ਰਾਜਪਾਲ ਦੇ ਅਹੁਦੇ ਦੀ ਕੀਤੀ ਸੀ ਪੇਸ਼ਕਸ਼, ਪਰ… appeared first on Daily Post Punjabi.

ਜੋਤੀਰਾਦਿੱਤਿਆ ਸਿੰਧੀਆ ਤੇ ਉਨ੍ਹਾਂ ਦੀ ਮਾਂ ਨੂੰ ਹੋਇਆ ਕੋਰੋਨਾ, ਦਿੱਲੀ ਦੇ ਮੈਕਸ ਹਸਪਤਾਲ ‘ਚ ਦਾਖਲ
Jyotiraditya Scindia tests positive: ਭਾਜਪਾ ਨੇਤਾ ਜੋਤੀਰਾਦਿੱਤਿਆ ਸਿੰਧੀਆ ਅਤੇ ਉਨ੍ਹਾਂ ਦੀ ਮਾਂ ਦੀ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਾਕੇਤ, ਦਿੱਲੀ ਦੇ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਿੰਧੀਆ ਅਤੇ ਉਨ੍ਹਾਂ ਦੀ ਮਾਂ ਕੋਵਿਡ 19 ਸਕਾਰਾਤਮਕ ਪਾਏ ਗਏ ਹਨ। ਫਿਲਹਾਲ ਇਸ ਸਮੇਂ ਦੋਵਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜੋਤੀਰਾਦਿੱਤਿਆ ਅਤੇ ਉਸ ਦੀ ਮਾਂ ਮਾਧਵੀ ਰਾਜੇ ਸਿੰਧੀਆ ਨੂੰ ਸੋਮਵਾਰ ਨੂੰ ਗਲੇ ਵਿੱਚ ਖ਼ਰਾਬੀ ਅਤੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅੱਜ ਦੂਜੇ ਦਿਨ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਕੱਲ੍ਹ ਦੋਵਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਪਰ ਮੰਗਲਵਾਰ ਨੂੰ ਉਨ੍ਹਾਂ ਦੀ ਟੈਸਟ ਰਿਪੋਰਟ ਵਿੱਚ ਦੋਵਾਂ ਦੀ ਕੋਰੋਨਾ ਸਕਾਰਾਤਮਕ ਹੋਣ ਦੀ ਪੁਸ਼ਟੀ ਹੋਈ ਹੈ। ਉਸ ਦੇ ਕੋਰੋਨਾ ਲਾਗ ਦੇ ਸਰੋਤ ਦਾ ਪਤਾ ਨਹੀਂ ਲੱਗ ਸਕਿਆ ਹੈ।

Jyotiraditya Scindia tests positive

ਸੋਮਵਾਰ ਨੂੰ, ਦਿੱਲੀ ਵਿੱਚ ਕੋਰੋਨਾ ਵਾਇਰਸ ਦੇ 1,007 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਤੋਂ ਬਾਅਦ, ਰਾਸ਼ਟਰੀ ਰਾਜਧਾਨੀ ਵਿੱਚ ਪੀੜਤਾ ਦੀ ਗਿਣਤੀ ਤਕਰੀਬਨ 30 ਹਜ਼ਾਰ ਤੱਕ ਪਹੁੰਚ ਗਈ, ਜਦੋਂ ਕਿ ਲਾਗ ਨਾਲ ਹੁਣ ਤੱਕ 874 ਜਾਨਾਂ ਜਾ ਚੁੱਕੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿੱਚ 30 ਮਈ ਤੋਂ 6 ਜੂਨ ਦਰਮਿਆਨ 62 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 27 ਵਿਅਕਤੀਆਂ ਦੀ 5 ਜੂਨ ਨੂੰ ਮੌਤ ਹੋ ਗਈ ਸੀ। ਇਨ੍ਹਾਂ ਮੌਤਾਂ ਦੀ ਖ਼ਬਰ 7 ਜੂਨ ਨੂੰ ਮਿਲੀ ਸੀ। 3 ਜੂਨ ਨੂੰ ਦਿੱਲੀ ਵਿੱਚ ਕੋਵਿਡ -19 ਦੇ ਸਭ ਤੋਂ ਵੱਧ 1513 ਮਾਮਲੇ ਸਾਹਮਣੇ ਆਏ ਸਨ।

The post ਜੋਤੀਰਾਦਿੱਤਿਆ ਸਿੰਧੀਆ ਤੇ ਉਨ੍ਹਾਂ ਦੀ ਮਾਂ ਨੂੰ ਹੋਇਆ ਕੋਰੋਨਾ, ਦਿੱਲੀ ਦੇ ਮੈਕਸ ਹਸਪਤਾਲ ‘ਚ ਦਾਖਲ appeared first on Daily Post Punjabi.