Kabaddi player Koch Chowke dies Archives - Daily Post Punjabi

4 ਵਾਰ ਨੈਸ਼ਨਲ ਅਤੇ 9 ਵਾਰ ਸਟੇਟ ਖੇਡਣ ਵਾਲੀ ਕਬੱਡੀ ਖਿਡਾਰਨ ਨੂੰ ਲਾਉਣਾ ਪੈ ਰਿਹਾ ਮਜ਼ਬੂਰ-ਬਸ ਝੋਨਾ
Kabaddi Player Amandeep Kaur: ਤਪਾ ਮੰਡੀ ਤੋ 3 ਕਿਲੋਮੀਟਰ ਦੁਰ ਜਿਲ੍ਹਾ ਬਠਿੰਡਾ ਦੇ ਪਿੰਡ ਜੇਠੂਕੇ ਵਿਖੇ ਇੱਕ ਗ਼ਰੀਬ ਪਰਿਵਾਰ ਦੀ ਲੜਕੀ ਅਮਨਦੀਪ ਕੌਰ ਜੋ 4 ਵਾਰ ਨੈਸ਼ਨਲ ਅਤੇ 9 ਵਾਰ ਸਟੇਟ ਖੇਡ ਚੁੱਕੀ ਹੈ। ਪਰ ਘਰ ਦੇ ਮਾੜੇ ਆਰਥਿਕ ਹਾਲਾਤਾਂ ਦੇ ਚੱਲਦਿਆਂ ਮਜਬੂਰ ਬਸ ਆਪਣੀ ਕਬੱਡੀ ਖੇਡ ਅਤੇ ਪੜ੍ਹਾਈ ਨੂੰ ਛੱਡ ਕੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਲਈ ਝੋਨਾ ਲਾਉਣ ਲਈ ਮਜਬੂਰ ਹੈ।

ਡੇਲੀ ਪੋਸਟ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਨੈਸ਼ਨਲ ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇੱਕ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਬਚਪਨ ਤੋਂ ਹੀ ਉਸ ਨੂੰ ਕਬੱਡੀ ਖੇਡ ਦਾ ਸ਼ੌਂਕ ਸੀ। ਜਿਸ ਦੇ ਚਲਦਿਆਂ ਉਸ ਨੇ ਪੜ੍ਹਾਈ ਦੇ ਨਾਲ ਨਾਲ ਕਬੱਡੀ ਖੇਡ ਕੇ ਸਕੂਲ, ਪਿੰਡ ਜ਼ਿਲ੍ਹਾ ਬਠਿੰਡਾ ਸਮੇਤ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੰਜਾਬ ਵਿੱਚ 9 ਵਾਰ ਸਟੇਟ ਕਬੱਡੀ ਚੈਂਪੀਅਨਸ਼ਿਪ ਖੇਡ ਚੁੱਕੀ ਹੈ ਅਤੇ ਪੰਜਾਬ ਤੋਂ ਬਾਹਰ ਦੂਜੇ ਰਾਜਾਂ ਦਿੱਲੀ,ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਵੀ ਚੰਗੀ ਕਬੱਡੀ ਖੇਡ ਕੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਨ ਤੋਂ ਇਲਾਵਾ ਮੈਡਲ ਅਤੇ ਸਰਟੀਫਿਕੇਟ ਜਿੱਤੇ ਹਨ।

ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਬੜੇ ਹੀ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜਕੱਲ੍ਹ ਪੈਸਾ ਅਤੇ ਚੰਗੀ ਸਿਫ਼ਾਰਸ਼ ਨਾਲ ਹੀ ਵੱਡੇ ਸੁਪਨੇ ਨੂੰ ਪੂਰਾ ਕੀਤਾ ਜਾ ਸਕਦਾ ਹੈ। ਕਿਉਂਕਿ ਅੱਜ ਉਸ ਨੂੰ ਮਜਬੂਰਨ ਬੱਸ ਘਰ ਦੇ ਆਰਥਿਕ ਹਾਲਾਤਾਂ ਕਾਰਨ ਦਿਹਾਡ਼ੀ ਮਜ਼ਦੂਰੀ ਕਰਨੀਆਂ ਪੈ ਰਹੀਆਂ ਹਨ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਪੜ੍ਹਾਈ ਤੇ ਬੋਲਦੇ ਕਿਹਾ ਕਿ ਉਹ 12ਵੀਂ ਕਲਾਸ ਵਿੱਚੋਂ ਵੀ 83 ਪ੍ਰਤੀਸ਼ਤ ਨੰਬਰ ਲੈ ਕੇ ਪਹਿਲੇ ਨੰਬਰ ਤੇ ਆਈ ਸੀ.ਨਾਂ ਤਾਂ ਉਸ ਨੂੰ ਪੰਜਾਬ ਦੀ ਕੈਪਟਨ ਸਰਕਾਰ,ਖੇਡ ਵਿਭਾਗ ਅਤੇ ਨਾ ਹੀ ਸਿੱਖਿਆ ਵਿਭਾਗ ਨੇ ਉਸ ਦੀ ਕੋਈ ਮਦਦ ਕੀਤੀ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਕਿਹਾ ਕਿ ਅੱਜ ਵੀ ਉਹ ਕਬੱਡੀ ਖੇਡ ਲਈ ਆਪਣਾ ਸਮਾਂ ਦੇ ਕੇ ਆਪਣੇ ਪਿੰਡ ਅਤੇ ਪੰਜਾਬ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ ਪਰ ਘਰ ਦੇ ਹਾਲਾਤਾਂ ਕਾਰਨ ਦਿਹਾੜੀਆਂ ਕਰਨ ਲਈ ਮਜਬੂਰ ਹੈ।

Kabaddi Player Amandeep Kaur

ਉਸ ਨੇ ਕਿਹਾ ਕਿ ਉਸ ਦੇ 2 ਛੋਟੇ ਭਰਾ ਹਨ ਜਿਨ੍ਹਾਂ ਦੀ ਚੰਗੀ ਪੜ੍ਹਾਈ ਕਰਾਉਣ ਲਈ ਉਸ ਨੂੰ ਆਪਣੇ ਮਾਪਿਆਂ ਨਾਲ ਮਿਹਨਤ ਮਜ਼ਦੂਰੀ ਕਰਵਾਨੀ ਪੈਂਦੀ ਹੈ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਤੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਿਕੰਦਰ ਸਿੰਘ ਮਲੂਕਾ ਦੀ ਬਦੌਲਤ ਸਦਕਾ ਪਿੰਡ ਮਲੂਕਾ ਵਿਖੇ ਉਹ ਚੰਗੀ ਕਬੱਡੀ ਖੇਡ ਲਈ ਚੰਗੇ ਨਾਮ ਕਮਾਉਂਦੀ ਰਹੀ। ਉਸ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਚੰਗੇ ਕਬੱਡੀ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਬਹੁਤ ਹੀ ਮਾਣ ਸਨਮਾਨ ਦਿੱਤੇ ਜਾਂਦੇ ਸਨ। ਪਰ ਕੈਪਟਨ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਣਗੌਲੇ ਹੋਣ ਕਾਰਨ ਅੱਜ ਉਸ ਨੂੰ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਕਬੱਡੀ ਖਿਡਾਰਨ ਅਮਨਦੀਪ ਕੌਰ ਨੇ ਕੁੜੀਆਂ ਕਿਸੇ ਨਾਲੋਂ ਵੀ ਘੱਟ ਨਹੀਂ ਹਨ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ,ਸਮਾਜ ਸੇਵੀ ਅਤੇ ਵਿਦੇਸ਼ਾਂ ਵਿੱਚ ਬੈਠੇ ਸਮਾਜ ਸੇਵੀ ਐੱਨ.ਆਰ.ਆਈ ਭਰਾਵਾਂ ਤੋਂ ਆਰਥਿਕ ਮਦਦ ਦੀ ਗੁਹਾਰ ਲਾਈ ਹੈ,ਤਾਂ ਜੋ ਉਹ ਦੁਬਾਰੇ ਕਬੱਡੀ ਖੇਡ ਰਾਹੀਂ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕੇ।

Kabaddi Player Amandeep Kaur

ਇਸ ਮੌਕੇ ਕਬੱਡੀ ਖਿਡਾਰਨ ਅਮਨਦੀਪ ਕੌਰ ਦੀ ਮਾਤਾ ਰਾਜਵਿੰਦਰ ਕੌਰ ਨੇ ਵੀ ਕਿਹਾ ਕਿ ਉਨ੍ਹਾਂ ਦੀ ਲੜਕੀ ਅੱਜ ਵੀ ਆਪਣੇ ਜਿੱਤੇ ਹੋਏ ਮੈਡਲ ਸਰਟੀਫਿਕੇਟ ਅਤੇ ਕੱਬਡੀ ਦੀ ਵਰਦੀ ਨੂੰ ਦੇਖ ਕੇ ਰੋ ਪੈਂਦੀ ਹੈ। ਪਰ ਘਰ ਦੀ ਆਰਥਿਕ ਮਜਬੂਰੀ ਹੋਣ ਕਾਰਨ ਉਨ੍ਹਾਂ ਨਾਲ ਦਿਹਾੜੀ ਮਜ਼ਦੂਰੀ ਕਰਨ ਲਈ ਖੇਤਾਂ ਵਿੱਚ ਝੋਨਾ ਲਾ ਰਹੀ ਹੈ। ਅੱਜ ਦੇ ਇਸ ਜ਼ਮਾਨੇ ਵਿੱਚ ਜਿੱਥੇ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਜਾਂ ਦਿੱਤਾ ਜਾਂਦਾ ਉਥੇ ਅਮਨਦੀਪ ਕੌਰ ਵਰਗੀਆਂ ਸੈਂਕੜੇ ਖਿਡਾਰੀ ਲੜਕੀਆਂ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਚੰਗੀਆਂ ਖੇਡਾਂ ਖੇਡਣ ਤੋਂ ਬਾਝੇ ਰਹਿ ਜਾਂਦੀਆਂ ਹਨ। ਸਮੇਂ ਦੀਆਂ ਸਰਕਾਰਾਂ ਅਤੇ ਸਮਾਜ ਸੇਵੀ ਇਸ ਪੀੜ੍ਹਤ ਨੈਸ਼ਨਲ ਕਬੱਡੀ ਖਿਡਾਰਨ ਅਮਨਦੀਪ ਕੌਰ ਦੀ ਮਦਦ ਲਈ ਅੱਗੇ ਆਉਣ ਤਾਂ ਜੋ ਅਮਨਦੀਪ ਕੌਰ ਵਰਗੀਆਂ ਲੜਕੀਆਂ ਇਕ ਮਿਸਾਲ ਕਾਇਮ ਕਰ ਸਕਣ।

The post 4 ਵਾਰ ਨੈਸ਼ਨਲ ਅਤੇ 9 ਵਾਰ ਸਟੇਟ ਖੇਡਣ ਵਾਲੀ ਕਬੱਡੀ ਖਿਡਾਰਨ ਨੂੰ ਲਾਉਣਾ ਪੈ ਰਿਹਾ ਮਜ਼ਬੂਰ-ਬਸ ਝੋਨਾ appeared first on Daily Post Punjabi.

ਕਬੱਡੀ ਜਗਤ ਨੂੰ ਪਿਆ ਵੱਡਾ ਘਾਟਾ, ਖਿਡਾਰੀ ਕੋਚ ਚਾਉਕੇ ਦਾ ਹੋਇਆ ਦੇਹਾਂਤ, ਕੁੱਝ ਦਿਨ ਪਹਿਲਾ ਚਿੱਟਾ ਵੇਚਣ ਵਾਲਿਆਂ ਨੇ ਕੀਤੀ ਸੀ ਕੁੱਟਮਾਰ
ਕੁੱਝ ਦਿਨ ਪਹਿਲਾਂ ਚਾਉਕੇ ਵਿਖੇ ਚਿੱਟਾ ਵੇਚਣ ਵਾਲਿਆਂ ਨਾਲ ਹੋਈ ਲੜਾਈ ਦੌਰਾਨ ਕਰੀਬ ਅੱਧੀ ਦਰਜ਼ਨ ਤੋਂ ਉਪਰ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਨਾਂ ਜਖ਼ਮੀ ਵਿਅਕਤੀਆਂ ’ਚੋਂ ਕਬੱਡੀ ਖਿਡਾਰੀ ਕੋਚ ਚਾਉਕੇ ਨੂੰ ਜਿਆਦਾ ਗੰਭੀਰ ਹੋਣ ਕਾਰਨ ਡੀ ਐਮ ਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਅੱਜ ਉਨਾਂ ਦੀ ਮੌਤ ਹੋ ਗਈ ਹੈ।

Kabaddi player Koch Chowke dies

ਇਸ ਘਟਨਾ ਦੇ ਕਈ ਦਿਨ ਬੀਤ ਜਾਣ ਉਪਰੰਤ ਪੁਲਿਸ ਦੀ ਕਥਿਤ ਢਿੱਲ ਮੱਠ ਦੀ ਨੀਤੀ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰਕ ਮੈਂਬਰਾਂ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਕਬੱਡੀ ਖਿਡਾਰੀ ਦੀ ਲਾਸ਼ ਰੱਖਕੇ ਕਥਿਤ ਦੋਸੀਆਂ ਦੀ ਜਲਦੀ ਗਿਰਫ਼ਤਾਰੀ ਅਤੇ ਉਨ੍ਹਾਂ ‘ਤੇ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਪੁਲਿਸ ਚੌਕੀ ਚਾਉਕੇ ਅੱਗੇ ਰੋਸ ਧਰਨਾ ਦਿੱਤਾ ਹੈ।

ਇਸ ਮੌਕੇ ਬੁਲਾਰਿਆ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਘਟਨਾ ਸਬੰਧੀ ਢਿੱਲ-ਮੱਠ ਦੀ ਅਪਨਾਈ ਜਾ ਰਹੀ ਨੀਤੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਘਟਨਾਂ ਦੇ ਕਰੀਬ 15 ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਦਰਸ਼ਕ ਬਣਿਆ ਹੋਇਆ ਹੈ ਅਤੇ ਇਸ ਕਾਰਨ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੁੰਬਈ ‘ਚ 4-5 ਦਿਨਾਂ ਤੱਕ ਭਾਰੀ ਬਾਰਿਸ਼ ਦਾ ਰੈੱਡ ਅਲਰਟ, ਹਾਈ ਟਾਈਡ ਦਾ ਵੀ ਖ਼ਤਰਾ, ਕਈ ਇਲਾਕੇ ਡੁੱਬੇ

ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਪਿੰਡ ’ਚ ਚਿੱਟਾ ਅਤੇ ਹੋਰ ਨਸ਼ਿਆਂ ਦੀ ਵਿਕਰੀ ਜੋਰਾਂ ਤੇ ਹੈ ਅਤੇ ਨੌਜਵਾਨ ਪੀੜੀ ਤੇਜ਼ੀ ਨਾਲ ਨਸ਼ਿਆਂ ਦੀ ਗਿ੍ਰਫਤ ’ਚ ਆ ਰਹੀ ਹੈ ਪਰੰਤੂ ਪ੍ਰਸ਼ਾਸਨ ਇਸ ਵੱਲ ਉਕਾ ਹੀ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਨਸ਼ਾ ਤਸਕਰਾਂ ਅਤੇ ਗਲਤ ਅਨਸਰਾਂ ਦੇ ਹੌਸਲੇ ਹੋਰ ਬੁਲੰਦ ਹੋ ਰਹੇ ਹਨ। ਉਨਾਂ ਮੰਗ ਕੀਤੀ ਕਿ ਜਿੰਨਾਂ ਚਿਰ ਉਕਤ ਘਟਨਾ ਦੇ ਕਥਿਤ ਦੋਸਤੀਆਂ ਨੂੰ ਗਿਰਫ਼ਤਾਰ ਨਹੀਂ ਕੀਤੀ ਜਾਂਦਾ, ਉਨਾਂ ਚਿਰ ਰੋਸ ਧਰਨਾ ਅਤੇ ਸੰਘਰਸ਼ ਨਿਰੰਤਰ ਜਾਰੀ ਰੱਖਿਆ ਜਾਵੇਗਾ। ਥਾਣਾ ਸਦਰ ਰਾਮਪੁਰਾ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਕਿ ਪਰਚੇ ’ਚ ਨਾਮਜ਼ਦ 3 ਵਿਅਕਤੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਰਹਿੰਦੇ ਵਿਅਕਤੀਆਂ ਨੂੰ ਵੀ ਜਲਦੀ ਗਿਰਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਦੇਖੋ : ਪੂਰਾ ਟੱਬਰ ਹੀ ਪਹਿਲਵਾਨਾਂ ਦਾ, ਦਾਦੇ, ਚਾਚੇ, ਤਾਏ ਸਾਰੇ ਕਰਦੇ ਨੇ ਪਹਿਲਵਾਨੀ, ਜ਼ਿਆਦਾਤਰ ਪੁਲਿਸ ‘ਚ ਕਰਦੇ ਨੌਕਰੀ

The post ਕਬੱਡੀ ਜਗਤ ਨੂੰ ਪਿਆ ਵੱਡਾ ਘਾਟਾ, ਖਿਡਾਰੀ ਕੋਚ ਚਾਉਕੇ ਦਾ ਹੋਇਆ ਦੇਹਾਂਤ, ਕੁੱਝ ਦਿਨ ਪਹਿਲਾ ਚਿੱਟਾ ਵੇਚਣ ਵਾਲਿਆਂ ਨੇ ਕੀਤੀ ਸੀ ਕੁੱਟਮਾਰ appeared first on Daily Post Punjabi.