kabadi player Archives - Daily Post Punjabi

ਕਬੱਡੀ ਖਿਡਾਰੀ ਕਤਲ ਮਾਮਲੇ ‘ਚ SSP ਬਠਿੰਡਾ ਨੇ ਲਿਆ ਸਖਤ ਸਟੈਂਡ, ਸਬ-ਇੰਸਪੈਕਟਰ ਸਣੇ ਸਾਰੇ ਸਟਾਫ ਦਾ ਕੀਤਾ ਤਬਾਦਲਾ
ਕੁਝ ਦਿਨ ਪਹਿਲਾਂ ਰਾਮਪੁਰਾ ਦੇ ਪਿੰਡ ਚਾਉਂਕੇ ‘ਚ ਹੋਈ ਖੂਨੀ ਟਕਰਾਅ ਦੌਰਾਨ ਜ਼ਖ਼ਮੀ ਨੌਜਵਾਨਾਂ ਵਿੱਚੋਂ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਦੀ ਹੋਈ ਮੌਤ ਹੋ ਗਈ ਸੀ। ਇਨਸਾਫ ਨਾ ਮਿਲਣ ਕਾਰਨ ਕਬੱਡੀ ਖਿਡਾਰੀ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ, ਕਿਸਾਨ ਜਥੇਬੰਦੀਆਂ ਸਮੇਤ ਵੱਡੇ ਪੱਧਰ ਤੇ ਇਨਸਾਫ ਦੀ ਗੁਹਾਰ ਲੈਣ ਲਈ ਪਿੰਡ ਗਿੱਲ ਕਲਾਂ ਪੁਲਿਸ ਥਾਣਾ ਦੇ ਸਾਹਮਣੇ ਮ੍ਰਿਤਕ ਕਬੱਡੀ ਖਿਡਾਰੀ ਦੀ ਲਾਸ਼ ਨੂੰ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਰੱਖ ਕੇ ਰੋਸ ਧਰਨਾ ਲਗਾ ਦਿੱਤਾ ਗਿਆ।

ਇਸੇ ਸਬੰਧੀ ਹੋਈ ਅਣਗਹਿਲੀ ਦਾ ਸਖਤ ਨੋਟਿਸ ਲੈਂਦਿਆਂ ਬਠਿੰਡਾ ਦੇ SSP ਸ. ਭੁਪਿੰਦਰਜੀਤ ਸਿੰਘ ਵਿਰਕ ਨੇ ਚੌਕੀ ਦੇ ਸਬ-ਇੰਸਪੈਕਟਰ ਸਮੇਤ ਸਾਰੇ ਸਟਾਫ ਦੇ ਤਬਾਦਲੇ ਦੇ ਹੁਕਮ ਦੇ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਕਤਲ ਡਰੱਗਜ਼ ਨਾਲ ਸਬੰਧਤ ਨਾ ਹੋ ਕੇ ਮੁਰਗਾ ਚੋਰੀ ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ : ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੂੰ ਧਮਕੀ ਦੇਣ ਵਾਲਾ ਪਾਕਿਸਤਾਨੀ ਮੌਲਵੀ ਗ੍ਰਿਫਤਾਰ

SSP ਬਠਿੰਡਾ ਨੇ ਦੱਸਿਆ ਕਿ ਹਰਿੰਦਰ ਸਿੰਘ ਦੇ ਰਿਸ਼ਤੇਦਾਰ ਲੱਖਾ ਸਿੰਘ ਵੱਲੋਂ 26 ਮਈ ਨੂੰ ਮੁਰਗਾ ਚੋਰੀ ਹੋਣ ਸਬੰਧੀ ਥਾਣੇ ਵਿਚ ਸ਼ਿਕਾਇਤ ਕਰਵਾਈ ਗਈ ਸੀ ਪਰ ਸਟਾਫ ਦੇ ਬਿਜ਼ੀ ਹੋਣ ਕਾਰਨ ਇੱਕ ਥਾਣੇਦਾਰ ਨੇ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਪਰ ਬਾਅਦ ਵਿਚ ਦੋਵਾਂ ਦਰਮਿਆਨ ਫਿਰ ਤੋਂ ਝਗੜਾ ਹੋ ਗਿਆ।

ਝਗੜੇ ਵਿਚ ਹਰਵਿੰਦਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਕਾਰਨ ਉਸ ਦੀ ਤਬੀਅਤ ਕਾਫੀ ਵਿਗੜ ਗਈ ਤੇ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਬੀਤੇ ਬੁੱਧਵਾਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੌਤ ਤੋਂ ਬਾਅਦ ਇਸ ਮਾਮਲੇ ਵਿਚ ਧਾਰਾ 302 ਵੀ ਜੋੜ ਦਿੱਤੀ ਗਈ ਹੈ ਤੇ 13 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸ. ਐੱਸ. ਪੀ. ਬਠਿੰਡਾ ਦਾ ਕਹਿਣਾ ਹੈ ਕਿ ਜਲਦ ਬਾਕੀ ਰਹਿੰਦੇ ਦੋਸ਼ੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਹਥਿਆਰਬੰਦ ਲੁਟੇਰਿਆਂ ਨੇ ਬਜ਼ੁਰਗ ਜੋੜੇ ਨੂੰ ਬਣਾਇਆ ਬੰਧਕ, 20 ਤੋਲੇ ਸੋਨਾ, 2 ਲੱਖ ਦੀ ਨਕਦੀ ਤੇ ਕਾਰ ਲੈ ਕੇ ਹੋਏ ਫਰਾਰ

The post ਕਬੱਡੀ ਖਿਡਾਰੀ ਕਤਲ ਮਾਮਲੇ ‘ਚ SSP ਬਠਿੰਡਾ ਨੇ ਲਿਆ ਸਖਤ ਸਟੈਂਡ, ਸਬ-ਇੰਸਪੈਕਟਰ ਸਣੇ ਸਾਰੇ ਸਟਾਫ ਦਾ ਕੀਤਾ ਤਬਾਦਲਾ appeared first on Daily Post Punjabi.