kabir das ji Archives - Daily Post Punjabi

PM ਮੋਦੀ ਨੇ ਸੰਤ ਕਬੀਰ ਜੀ ਨੂੰ ਜਨਮ ਦਿਹਾੜੇ ਮੌਕੇ ਦਿੱਤੀ ਸ਼ਰਧਾਂਜਲੀ, ਕਿਹਾ- ‘ਉਨ੍ਹਾਂ ਦਾ ਦਿਖਾਇਆ ਰਸਤਾ ਹਰ ਪੀੜ੍ਹੀ ਨੂੰ ਅੱਗੇ ਵਧਣ ‘ਚ ਕਰੇਗਾ ਮਦਦ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਬੀਰ ਦਾਸ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਸ਼ਰਧਾਂਜਲੀ ਭੇਟ ਕੀਤੀ । ਪੀਐਮ ਮੋਦੀ ਨੇ ਸੰਤ ਕਬੀਰ ਨੂੰ ਸਿਰਫ ਸਮਾਜਿਕ ਬੁਰਾਈਆਂ ‘ਤੇ ਹਮਲਾ ਕਰਨ ਵਾਲਾ ਨਹੀਂ, ਬਲਕਿ ਪਿਆਰ ਦਾ ਸੰਦੇਸ਼ ਦੇਣ ਵਾਲਾ ਦੱਸਿਆ ।

PM Modi pays tribute

ਦਰਅਸਲ, ਪੀਐਮ ਮੋਦੀ ਨੇ ਟਵੀਟ ਕਰਦਿਆਂ ਕਬੀਰ ਜੀ ਨੂੰ ਸ਼ਰਧਾਂਜਲੀ ਦਿੱਤੀ । ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਉਹ ਸੰਤ ਕਬੀਰ ਦਾਸ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ‘ਤੇ ਸ਼ਤ-ਸ਼ਤ ਨਮਨ । ਉਨ੍ਹਾਂ ਨੇ ਨਾ ਸਿਰਫ ਸਮਾਜਿਕ ਬੁਰਾਈਆਂ ‘ਤੇ ਹਮਲਾ ਕੀਤਾ ਬਲਕਿ ਵਿਸ਼ਵ ਨੂੰ ਮਾਨਵਤਾ ਅਤੇ ਪਿਆਰ ਦਾ ਸੰਦੇਸ਼ ਦਿੱਤਾ ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ‘ਚ ਤਕਰਾਰ ! ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ – ਕੁੱਝ ਗਲਤ ਲੋਕ CM ਕੈਪਟਨ ਨੂੰ ਦੇ ਰਹੇ ਨੇ ਸਲਾਹ

ਪੀਐਮ ਮੋਦੀ ਨੇ ਟਵੀਟ ਵਿੱਚ ਲਿਖਿਆ ਕਿ ਉਨ੍ਹਾਂ ਦਾ ਦਿਖਾਇਆ ਰਸਤਾ ਹਰ ਪੀੜ੍ਹੀ ਨੂੰ ਭਾਈਚਾਰੇ ਅਤੇ ਸਦਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇਗਾ।

संत कबीर दास जी को उनकी जयंती पर शत-शत नमन। उन्होंने न केवल सामाजिक कुरीतियों पर प्रहार किया, बल्कि दुनिया को मानवता और प्रेम का संदेश दिया। उनका दिखाया मार्ग हर पीढ़ी को भाईचारा और सद्भावना के साथ आगे बढ़ने के लिए प्रेरित करता रहेगा।
— Narendra Modi (@narendramodi) June 24, 2021

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਇਸ ਮੌਕੇ ਆਪਣੀਆਂ ਕੁਝ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ । ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਕੁਝ ਸਾਲ ਪਹਿਲਾਂ ਮੈਨੂੰ ਮਗਹਰ ਵਿਖੇ ਸੰਤ ਕਬੀਰ ਦਾਸ ਜੀ ਦੇ ਨਿਰਵਾਣ ਸਥਾਨ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਸੀ । ਉਸ ਸਮੇਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ। ਕਬੀਰ ਦਾਸ ਜੀ ਹਿੰਦੀ ਸਾਹਿਤ ਦੀ ਉਸ ਹਜ਼ਾਰ-ਸਾਲਾ ਪਰੰਪਰਾ ਵਿੱਚ ਸੂਰਦਾਸ ਤੋਂ ਇਲਾਵਾ ਇਕਲੌਤੇ ਅਜਿਹੇ ਕਵੀ ਨਜ਼ਰ ਆਉਂਦੇ ਹਨ, ਜਿਨ੍ਹਾਂ ਨੇ ਕਈ ਮਹਾਂਕਾਵਿ ਲਿਖੇ ।

कुछ वर्ष पूर्व मुझे मगहर में संत कबीर दास की निर्वाण स्थली जाने का सौभाग्य प्राप्त हुआ था। उस समय की कुछ तस्वीरें साझा कर रहा हूं। pic.twitter.com/pgUfwWHpR3
— Narendra Modi (@narendramodi) June 24, 2021

ਦੱਸ ਦੇਈਏ ਕਿ ਕਬੀਰ ਦਾਸ ਜੀ ਦਾ ਜਨਮ 1398 (ਸੰਮਤ 1455) ਨੂੰ ਜੇਠ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਇਆ ਸੀ। ਉਹ 15ਵੀਂ ਸਦੀ ਦੇ ਭਾਰਤੀ ਰਹੱਸਵਾਦੀ ਕਵੀ ਅਤੇ ਸੰਤ ਸੀ। ਉਨ੍ਹਾਂ ਦੀਆਂ ਲਿਖਤਾਂ ਨੇ ਹਿੰਦੀ ਖਿੱਤੇ ਦੀ ਭਗਤੀ ਲਹਿਰ ਨੂੰ ਵੀ ਡੂੰਘੇ ਪੱਧਰ ਤੱਕ ਪ੍ਰਭਾਵਿਤ ਕੀਤਾ।  ਉਨ੍ਹਾਂ ਨੇ ਸਮਾਜ ਵਿੱਚ ਫੈਲੀਆਂ ਬੁਰਾਈਆਂ, ਰਸਮਾਂ, ਅੰਧਵਿਸ਼ਵਾਸਾਂ ਦੀ ਨਿੰਦਾ ਕੀਤੀ ਅਤੇ ਸਮਾਜਿਕ ਬੁਰਾਈਆਂ ਦੀ ਸਖ਼ਤ ਆਲੋਚਨਾ ਵੀ ਕੀਤੀ ।

ਇਹ ਵੀ ਦੇਖੋ: ਬਗੈਰ ਬਾਹਾਂ ਤੋਂ ਸਾਈਕਲ ਚਲਾਉਂਦੇ ‘ਸਿੰਘ’ ਨਾਲ ‘ਸਿੰਘਣੀ’ ਦੀ ਐਸੀ ‘ਲਵ-ਸਟੋਰੀ’, ਜਿਹਨੇ ਦਿਲ ਜਿੱਤ ਲਏ ਦੁਨੀਆਂ ਦੇ !

The post PM ਮੋਦੀ ਨੇ ਸੰਤ ਕਬੀਰ ਜੀ ਨੂੰ ਜਨਮ ਦਿਹਾੜੇ ਮੌਕੇ ਦਿੱਤੀ ਸ਼ਰਧਾਂਜਲੀ, ਕਿਹਾ- ‘ਉਨ੍ਹਾਂ ਦਾ ਦਿਖਾਇਆ ਰਸਤਾ ਹਰ ਪੀੜ੍ਹੀ ਨੂੰ ਅੱਗੇ ਵਧਣ ‘ਚ ਕਰੇਗਾ ਮਦਦ’ appeared first on Daily Post Punjabi.