Kabul drone attack Archives - Daily Post Punjabi

ਅਮਰੀਕਾ ਨੇ ਕਾਬੁਲ ਡਰੋਨ ਹਮਲੇ ਲਈ ਮੰਗੀ ਮੁਆਫ਼ੀ, ਕਿਹਾ- ਹਮਲੇ ‘ਚ ਮਾਰੇ ਗਏ ਬੇਗੁਨਾਹ ਲੋਕ
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ 26 ਅਗਸਤ ਨੂੰ ਇੱਕ ਆਤਮਘਾਤੀ ਹਮਲਾ ਕੀਤਾ ਗਿਆ ਸੀ।  ਜਿਸ ਵਿੱਚ ਹੋਏ ਡਰੋਨ ਹਮਲੇ ਨੂੰ ਲੈ ਕੇ ਅਮਰੀਕਾ ਵੱਲੋਂ ਮੁਆਫ਼ੀ ਮੰਗੀ ਗਈ ਹੈ। ਇਸ ਹਮਲੇ ਵਿੱਚ 7 ਬੱਚਿਆਂ ਸਣੇ 10 ਬੇਗੁਨਾਹ ਲੋਕਾਂ ਦੀ ਮੌਤ ਹੋ ਗਈ ਸੀ।

Kabul drone attack

ਇਸ ਸਬੰਧੀ ਬਿਆਨ ਦਿੰਦਿਆਂ ਅਮਰੀਕਾ ਨੇ ਆਪਣੀ ਗਲਤੀ ਕਬੂਲਦਿਆਂ ਇਸਨੂੰ ਇੱਕ ਭਿਆਨਕ ਗਲਤੀ ਦੱਸਿਆ ਹੈ। ਦਰਅਸਲ, ਇਸ ਹਮਲੇ ਸਬੰਧੀ ਇੱਕ ਰਿਪੋਰਟ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਸ ਹਮਲੇ ਵਿੱਚ ISIS ਦੇ ਕਿਸੇ ਵੀ ਅੱਤਵਾਦੀ ਦੀ ਮੌਤ ਨਹੀਂ ਹੋਈ ਹੈ, ਬਲਕਿ ਇਸ ਹਮਲੇ ਵਿੱਚ ਸਾਰੇ ਹੀ ਬੇਗੁਨਾਹ ਲੋਕ ਮਾਰੇ ਗਏ ਹਨ।

ਇਹ ਵੀ ਪੜ੍ਹੋ: CM ਕੈਪਟਨ ਦੀ ਕੁਰਸੀ ਖ਼ਤਰੇ ‘ਚ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਸੱਦੀ ਵਿਧਾਇਕ ਦਲ ਦੀ ਬੈਠਕ

ਇਸ ਸਬੰਧੀ ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਮਰੀਨ ਫ੍ਰੈਂਕ ਮੈਕੇਂਜੀ ਨੇ ਕਿਹਾ ਕਿ ਇਹ ਹਮਲਾ ਇੱਕ ਬਹੁਤ ਵੱਡੀ ਗਲਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੇ ਲਈ ਮੁਆਫੀ ਵੀ ਮੰਗੀ।  ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਕੀਤੇ ਗਏ ਇਸ ਹਮਲੇ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

Kabul drone attack

ਇਸ ਦੌਰਾਨ ਉਨ੍ਹਾਂ ਨੇ ਇੱਕ ਗੱਡੀ ਦਾ ਵੀ ਜ਼ਿਕਰ ਕੀਤਾ।  ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਸੀ ਕਿ ਇਹ ਗੱਡੀ ਵਿਸਫੋਟਕਾਂ ਨਾਲ ਭਰੀ ਹੋਈ ਹੈ, ਜੋ ਕਿ ਕਾਬੁਲ ਏਅਰਪੋਰਟ ‘ਤੇ ਮੌਜੂਦ ਅਮਰੀਕੀ ਬਲਾਂ ਲਈ ਵੱਡਾ ਖਤਰਾ ਹੋ ਸਕਦੀ ਸੀ।

ਇਹ ਵੀ ਪੜ੍ਹੋ: ਵੱਡੀ ਖਬਰ : ਫਾਜ਼ਿਲਕਾ ਬਾਰਡਰ ਤੋਂ 42 ਕਰੋੜ ਕੀਮਤ ਦੀ ਹੈਰੋਇਨ ਬਰਾਮਦ, ਜਲਾਲਾਬਾਦ ਬਲਾਸਟ ਨਾਲ ਜੁੜ ਰਹੇ ਤਾਰ

ਇਸ ਤੋਂ ਅੱਗੇ ਮੈਕੇਂਜੀ ਨੇ ਕਿਹਾ ਕਿ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਇਸ ਦੁਖਦ ਹਮਲੇ ਵਿੱਚ 7 ਬੱਚਿਆਂ ਸਣੇ 10 ਆਮ ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਦਾ ਮੁਆਇਨਾ ਕਰ ਰਹੇ ਹਾਂ ਕਿ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਗੱਡੀ ਤੇ ਮਾਰੇ ਗਏ ISIS-K ਨਾਲ ਜੁੜੇ ਹੋਏ ਸਨ ਜੋ ਅਮਰੀਕੀ ਬਲਾਂ ਲਈ ਸਿੱਧਾ ਖਤਰਾ ਸੀ।

ਇਹ ਵੀ ਦੇਖੋ: ‘ਬਿਨਾਂ ਪੈਟ੍ਰੋਲ, ਡੀਜ਼ਲ, ਗੈਸ ਤੇ ਬਿਜਲੀ ਦੇ ਚੱਲਣਗੀਆਂ ਕਾਰਾਂ’, ਪੰਜਾਬੀ ਦੀ 40 ਸਾਲ ਦੀ ਮਿਹਨਤ, ਦੇਖ ਹੈਰਾਨ ਹੋ ਜਾਓਗੇ

The post ਅਮਰੀਕਾ ਨੇ ਕਾਬੁਲ ਡਰੋਨ ਹਮਲੇ ਲਈ ਮੰਗੀ ਮੁਆਫ਼ੀ, ਕਿਹਾ- ਹਮਲੇ ‘ਚ ਮਾਰੇ ਗਏ ਬੇਗੁਨਾਹ ਲੋਕ appeared first on Daily Post Punjabi.