kabul university Archives - Daily Post Punjabi

ਅਫਗਾਨਿਸਤਾਨ: ਕਾਬੁਲ ਯੂਨੀਵਰਸਿਟੀ ‘ਚ ਅੱਤਵਾਦੀ ਹਮਲਾ, 25 ਲੋਕਾਂ ਦੀ ਮੌਤ, PM ਮੋਦੀ ਨੇ ਕੀਤੀ ਹਮਲੇ ਦੀ ਨਿੰਦਾ
Attack on Kabul university: ਅਫਗਾਨਿਸਤਾਨ ਦੀ ਕਾਬੁਲ ਯੂਨੀਵਰਸਿਟੀ ਵਿੱਚ ਸੋਮਵਾਰ ਨੂੰ ਬੰਦੂਕਧਾਰੀ ਹਮਲਾਵਰਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਕਈ ਘੰਟਿਆਂ ਤੱਕ ਮੁੱਠਭੇੜ ਚੱਲੀ।  ਮੁੱਢਲੀ ਜਾਣਕਾਰੀ ਅਨੁਸਾਰ ਇਸ ਮੁੱਠਭੇੜ ਵਿੱਚ 25 ਲੋਕ ਮਾਰੇ ਗਏ, ਜਦੋਂ ਕਿ ਕਈ ਹੋਰ ਜ਼ਖਮੀ ਦੱਸੇ ਜਾ ਰਹੇ ਹਨ । ਦਰਅਸਲ, ਯੂਨੀਵਰਸਿਟੀ ਵਿੱਚ ਇੱਕ ਕਿਤਾਬ ਮੇਲਾ ਲਗਾਇਆ ਗਿਆ ਸੀ। ਇਸ ਦੌਰਾਨ ਉੱਥੇ ਈਰਾਨੀ ਰਾਜਦੂਤ ਵੀ ਪਹੁੰਚੇ ਹੋਏ ਸਨ । ਉੱਥੇ ਹੀ ਪੀਐਮ ਮੋਦੀ ਨੇ ਟਵੀਟ ਕਰਕੇ ਇਸ ਹਮਲੇ ਦੀ ਨਿੰਦਾ ਕੀਤੀ ਹੈ।

I strongly condemn the cowardly terrorist attack at Kabul University today. Our prayers are with the families of the victims and the injured. We will continue to support Afghanistan's brave struggle against terrorism.
— Narendra Modi (@narendramodi) November 2, 2020

ਇਸ ਘਟਨਾ ਦੀ ਨਿੰਦਾ ਕਰਦਿਆਂ PM ਮੋਦੀ ਨੇ ਟਵੀਟ ਕਰਦਿਆਂ ਲਿਖਿਆ, “ਮੈਂ ਕਾਬੁਲ ਯੂਨੀਵਰਸਿਟੀ ‘ਤੇ ਹੋਏ ਭਿਆਨਕ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ । ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਜ਼ਖਮੀਆਂ ਪ੍ਰਤੀ ਸਾਡਾ ਸੋਗ । ਅਸੀਂ ਅੱਤਵਾਦ ਵਿਰੁੱਧ ਅਫਗਾਨਿਸਤਾਨ ਦੇ ਸਾਹਸੀ ਸੰਘਰਸ਼ ਦਾ ਸਮਰਥਨ ਜਾਰੀ ਰੱਖਾਂਗੇ।”

Attack on Kabul university

ਇਸ ਘਟਨਾ ਸਬੰਧੀ ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰੀਅਨ ਨੇ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਦਾ ਸਪਸ਼ਟ ਜਵਾਬ ਨਹੀਂ ਦਿੱਤਾ ਹੈ। ਹਾਲਾਂਕਿ, ਸਥਾਨਕ ਮੀਡੀਆ ਅਨੁਸਾਰ ਇਸ ਹਮਲੇ ਵਿੱਚ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਆਰੀਅਨ ਅਨੁਸਾਰ ਇਸ ਹਮਲੇ ਵਿੱਚ ਤਿੰਨ ਹਮਲਾਵਰ ਸ਼ਾਮਿਲ ਸਨ। ਇਸ ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਹਮਲਾਵਰਾਂ ਨੂੰ ਮਾਰ ਦਿੱਤਾ ਹੈ । ਬਾਅਦ ਵਿੱਚ ਤਾਲਿਬਾਨ ਨੇ ਵੀ ਇਸ ਹਮਲੇ ਸਬੰਧੀ ਇੱਕ ਬਿਆਨ ਜਾਰੀ ਕੀਤਾ ।

Attack on Kabul university

ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਵਿਦ੍ਰੋਹੀਆਂ ਦੀ ਅਮਰੀਕੀ ਸਰਕਾਰ ਨਾਲ ਸ਼ਾਂਤੀ ਗੱਲਬਾਤ ਚੱਲ ਰਹੀ ਸੀ । ਹਾਲਾਂਕਿ, ਕਤਰ ਵਿੱਚ ਹੋ ਰਹੀ ਇਸ ਗੱਲਬਾਤ ਦਾ ਟੀਚਾ ਅਮਰੀਕਾ ਨੂੰ ਆਪਣੀ ਲੰਮੀ ਲੜਾਈ ਵਿਚੋਂ ਬਾਹਰ ਕੱਢਣ ਵਿੱਚ ਸਹਾਇਤਾ ਕਰਨਾ ਹੈ। ਇਸਲਾਮਿਕ ਸਟੇਟ ਨਾਲ ਜੁੜੇ ਇੱਕ ਸੰਗਠਨ ਨੇ ਦੇਸ਼ ਵਿੱਚ ਸ਼ੀਆ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ । ਪੰਜ ਘੰਟੇ ਤੱਕ ਚੱਲੀ ਇਸ ਮੁੱਠਭੇੜ ਦੌਰਾਨ ਯੂਨੀਵਰਸਿਟੀ ਦੇ ਆਸ-ਪਾਸ ਦੀਆਂ ਸੜਕਾਂ ‘ਤੇ ਆਟੋਮੈਟਿਕ ਹਥਿਆਰਾਂ ਦੀ ਫਾਇਰਿੰਗ ਦੀਆਂ ਅਵਾਜਾਂ ਸੁਣੀਆਂ ਜਾ ਰਹੀਆਂ ਸਨ ।

ਦੱਸ ਦੇਈਏ ਕਿ ਇਸ ਘਟਨਾ ਸਬੰਧੀ ਅਫਗਾਨ ਮੀਡੀਆ ਨੇ ਦੱਸਿਆ ਹੈ ਕਿ ਘਟਨਾ ਸਮੇਂ ਯੂਨੀਵਰਸਿਟੀ ਵਿੱਚ ਇੱਕ ਕਿਤਾਬ ਪ੍ਰਦਰਸ਼ਨੀ ਚੱਲ ਰਹੀ ਸੀ ਅਤੇ ਗੋਲੀਬਾਰੀ ਦੇ ਸਮੇਂ ਵੱਖ-ਵੱਖ ਵਿਅਕਤੀਆਂ ਸਮੇਤ ਕਈ ਲੋਕ ਪ੍ਰਦਰਸ਼ਨੀ ਵਿੱਚ ਸਨ। ਅਫਗਾਨਿਸਤਾਨ ਦੇ ਅਧਿਕਾਰੀਆਂ ਨੇ ਪੁਸਤਕ ਮੇਲੇ ਬਾਰੇ ਵਿਚਾਰ ਵਟਾਂਦਰੇ ਨਹੀਂ ਕੀਤੇ, ਪਰ ਇਰਾਨ ਦੀ ਅਰਧ-ਸਰਕਾਰੀ ਈਸਨਾ ਸੰਵਾਦ ਕਮੇਟੀ ਨੇ ਐਤਵਾਰ ਨੂੰ ਦੱਸਿਆ ਸੀ ਕਿ ਈਰਾਨ ਦੇ ਰਾਜਦੂਤ ਬਹਦੋਰ ਅਮੀਨੀਅਨ ਅਤੇ ਸਭਿਆਚਾਰਕ ਅਤਾਸ਼ੇ ਮੋਜਤਬਾ ਨੋਰੂਜੀ ਇਸ ਮੇਲੇ ਦਾ ਉਦਘਾਟਨ ਕਰਨ ਵਾਲੇ ਸਨ।

The post ਅਫਗਾਨਿਸਤਾਨ: ਕਾਬੁਲ ਯੂਨੀਵਰਸਿਟੀ ‘ਚ ਅੱਤਵਾਦੀ ਹਮਲਾ, 25 ਲੋਕਾਂ ਦੀ ਮੌਤ, PM ਮੋਦੀ ਨੇ ਕੀਤੀ ਹਮਲੇ ਦੀ ਨਿੰਦਾ appeared first on Daily Post Punjabi.