Kadiana fields caught fire Archives - Daily Post Punjabi

ਪੁਰਾਣੀ ਰੰਜਿਸ਼ ਨੂੰ ਲੈ ਕੇ ਪਿੰਡ ‘ਚ ਚੱਲੀਆਂ ਗੋਲੀਆਂ, ਦਹਿਸ਼ਤ ਦਾ ਮਾਹੌਲ
ਮਾਮਲਾ ਕਾਦੀਆਂ ਦੇ ਪਿੰਡ ਕਾਲਵਾਂ ਦਾ ਹੈ ਜਿਥੇ ਪੁਰਾਣੀ ਰੰਜਿਸ਼ ਨੂੰ ਲੈ ਕੇ ਰਾਤ ਗੋਲੀਆਂ ਚੱਲੀਆਂ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਬੰਦੇ ਜੋ ਕਿ ਨਸ਼ੇ ਦਾ ਵਪਾਰ ਕਰਦੇ ਹਨ ਜਿਸ ਬਾਰੇ ਉਸਨੂੰ ਪਤਾ ਲੱਗ ਗਿਆ ਸੀ ਇਸੇ ਰੰਜਿਸ਼ ਕਾਰਨ ਰਾਤ ਇਨ੍ਹਾਂ ਵੱਲੋਂ ਉਨ੍ਹਾਂ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ ਜੋ ਕਿ ਉਨ੍ਹਾਂ ਘਰ ਦੇ ਗੇਟ ਤੇ ਕੰਧ ਵਿੱਚ ਵੱਜੀਆਂ। ਉਸਨੇ ਦੱਸਿਆ ਰਾਤ ਉਹ ਘਰ ਨਹੀਂ ਸੀ, ਉਸਦੇ ਮਾਤਾ, ਪਤਨੀ ਅਤੇ ਉਸਦੀ ਭੈਣ ਘਰ ਸੀ। ਉਸਨੇ ਇਸ ਦੀ ਰਿਪੋਰਟ ਪੁਲਿਸ ਥਾਣੇ ਵੀ ਕੀਤੀ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।

ਉਸਨੇ ਦੱਸਿਆ ਉਸਦੀ ਮੰਗ ਹੈ ਕਿ ਦੋਸ਼ੀਆਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਦੂਜੀ ਧਿਰ ਦੇ ਸਾਬਕਾ ਸਰਪੰਚ ਪ੍ਰਤਾਪ ਸਿੰਘ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਇਨ੍ਹਾਂ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ ਜੋ ਕਿ ਗੋਲੀਆਂ ਚਲਾਉਣ ਦਾ ਸਾਡੇ ਉੱਪਰ ਇਲਜ਼ਾਮ ਲਗਾਇਆ ਗਿਆ ਹੈ ਉਹ ਬਿਲਕੁਲ ਝੂਠ ਹੈ ਕਿਉਂਕਿ ਉਨ੍ਹਾਂ ਦਾ ਅਸਲਾ 2016 ਤੋਂ ਥਾਣੇ ਵਿਚ ਜਮ੍ਹਾਂ ਹੈ। ਉੱਧਰ ਇਸ ਮਾਮਲੇ ਬਾਰੇ ਮੌਜੂਦਾ ਸਰਪੰਚ ਜਿੰਦਪਾਲ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤਰ੍ਹਾਂ ਪਿੰਡ ਵਿਚ ਸ਼ਰੇਆਮ ਗੋਲੀਆਂ ਚਲਾਉਣੀਆਂ ਬਹੁਤ ਮਾੜੀ ਗੱਲ ਹੈ। ਇਸ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਿਸ ਨੇ ਵੀ ਗੋਲੀਆਂ ਚਲਾਈਆਂ ਹਨ ਉਸ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

The post ਪੁਰਾਣੀ ਰੰਜਿਸ਼ ਨੂੰ ਲੈ ਕੇ ਪਿੰਡ ‘ਚ ਚੱਲੀਆਂ ਗੋਲੀਆਂ, ਦਹਿਸ਼ਤ ਦਾ ਮਾਹੌਲ appeared first on Daily Post Punjabi.

ਕਾਦੀਆਂ ਦੇ ਪਿੰਡ ਭਾਮੜੀ ਦੇ ਨਜ਼ਦੀਕ ਤਿੰਨ ਕਿੱਲੇ ਪੈਲੀ ਖੜ੍ਹੀ ਕਣਕ ਨੂੰ ਲੱਗੀ ਅੱਗ
Kadiana fields caught fire: ਕਾਦੀਆਂ ਦੇ ਪਿੰਡ ਭਾਮੜੀ ਦੇ ਨਜ਼ਦੀਕ ਤਿੰਨ ਕਿੱਲੇ ਪੈਲੀ ਖੜ੍ਹੀ ਕਣਕ ਨੂੰ ਲੱਗੀ ਅੱਗ ਪੰਜਾਹ ਏਕੜ ਦੇ ਕਰੀਬ ਨਾੜ ਵੀ ਸੜ ਕੇ ਸੁਆਹ ਹੋਈ। ਫਾਇਰ ਬ੍ਰਿਗੇਡ ਦੀ ਗੱਡੀ ਵੀ ਤਿੰਨ ਘੰਟੇ ਬਾਅਦ ਪੁੱਜੀ। ਕਾਦੀਆਂ ਦੇ ਪਿੰਡ ਭਾਮੜੀ ਦੇ ਨਜ਼ਦੀਕ ਤਿੰਨ ਕਿੱਲੇ ਪੈਲੀ ਦੀ ਖੜ੍ਹੀ ਕਣਕ ਨੂੰ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਜਿਸ ਨਾਲ ਪੰਜਾਹ ਕਿੱਲੇ ਨਾੜ ਵੀ ਸੜ ਕੇ ਸਵਾਹ ਹੋ ਗਿਆ। ਗੱਲਬਾਤ ਕਰਦਿਆਂ ਕਿਸਾਨ ਨਿਰਮਲ ਸਿੰਘ ਜਸਪ੍ਰੀਤ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਏਥੇ ਤਿੰਨ ਕਿੱਲੇ ਖੜੀ ਕਣਕ ਸੀ ਤੇ ਬਾਰਸ਼ਾਂ ਕਰਕੇ ਉਹ ਕਟਾਈ ਕਰਨ ‘ਚ ਲੇਟ ਹੋ ਗਏ ਪਰ ਅੱਜ ਬਿਜਲੀ ਦੇ ਸ਼ਾਰਟ ਸਰਕਟ ਨਾਲ ਉਨ੍ਹਾਂ ਦੀ ਖੜ੍ਹੀ ਕਣਕ ਨੂੰ ਅੱਗ ਲੱਗ ਗਈ ਅਤੇ ਪੰਜਾਹ ਏਕੜ ਨਾੜ ਵੀ ਸੜ ਕੇ ਸੁਆਹ ਹੋ ਗਿਆ। ਇਹ ਬਿਜਲੀ ਬੋਰਡ ਦੀ ਗਲਤੀ ਦੇ ਨਾਲ ਨੁਕਸਾਨ ਹੋਇਆ ਹੈ।

Kadiana fields caught fire

ਉਨ੍ਹਾਂ ਕਿਹਾ ਕਿ ਅੱਗੇ ਬੱਤੀ ਦਾ ਕੱਟ ਲੱਗਦਾ ਸੀ ਪਰ ਅੱਜ ਕੱਟ ਨਾ ਲੱਗਣ ਕਾਰਨ ਇਹ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਜੋ ਵੀ ਨੁਕਸਾਨ ਹੋਇਆ ਹੈ ਇਸ ਦੀ ਭਰਪਾਈ ਕੀਤੀ ਜਾਵੇ ਅਤੇ ਬਿਜਲੀ ਮਹਿਕਮੇ ‘ਤੇ ਬਣਦੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਗੱਡੀ ਵੀ ਤਿੰਨ ਘੰਟੇ ਲੇਟ ਪੁੱਜੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫਾਇਰ ਬ੍ਰਿਗੇਡ ਦਾ ਵੀ ਕਿਤੇ ਨੇੜੇ-ਤੇੜੇ ਇੰਤਜ਼ਾਮ ਹੋਣਾ ਚਾਹੀਦਾ ਹੈ। ਉੱਥੇ ਹੀ ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਹਨੇ ਕਿਹਾ ਕਿ ਸਾਨੂੰ ਇਸ ਦੀ ਇਤਲਾਹ ਹੀ ਲੇਟ ਮਿਲੀ ਹੈ।

The post ਕਾਦੀਆਂ ਦੇ ਪਿੰਡ ਭਾਮੜੀ ਦੇ ਨਜ਼ਦੀਕ ਤਿੰਨ ਕਿੱਲੇ ਪੈਲੀ ਖੜ੍ਹੀ ਕਣਕ ਨੂੰ ਲੱਗੀ ਅੱਗ appeared first on Daily Post Punjabi.