kafeel khan Archives - Daily Post Punjabi

ਡਾ. ਕਫੀਲ ਖਾਨ ਵਿਰੁੱਧ ਹਟਾਇਆ ਗਿਆ NSA, ਇਲਾਹਾਬਾਦ HC ਨੇ ਦਿੱਤਾ ਜਲਦ ਰਿਹਾਈ ਦਾ ਆਦੇਸ਼
Allahabad HC Orders: ਇਲਾਹਾਬਾਦ ਹਾਈ ਕੋਰਟ ਨੇ ਡਾਕਟਰ ਕਫੀਲ ਖ਼ਾਨ ਨੂੰ ਤੁਰੰਤ ਰਿਹਾਅ ਕਰਨ ਦਾ ਆਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਡਾ. ਕਫੀਲ ਖਾਨ ਦੀ ਰਾਸੁਕਾ ਵਿੱਚ ਨਿਰੁਧੀ ਦੇ ਡੀਐਮ ਅਲੀਗੜ ਦੇ ਆਦੇਸ਼ਾਂ ਅਤੇ ਇਸ ਦੀ ਪੁਸ਼ਟੀਕਰਣ ਨੂੰ ਰੱਦ ਕਰ ਦਿੱਤਾ ਹੈ । ਰਾਸੁਕਾ ਨੂੰ ਇਸ ਦੀ ਅਵਧੀ ਸੁਧਾਰਨ ਅਤੇ ਵਧਾਉਣ ਲਈ ਨਾਜਾਇਜ਼ ਵੀ ਕਿਹਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਰਿਹਾਅ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। 28 ਅਗਸਤ ਨੂੰ ਡਾਕਟਰ ਕਫੀਲ ਖਾਨ ਮਾਮਲੇ ਵਿੱਚ ਰਾਸ਼ਟਰੀ ਸੁਰੱਖਿਆ ਐਕਟ (ਰਾਸੁਕਾ) ਨਿਰੁੱਧ ਵਿਰੁੱਧ ਦਾਇਰ ਪਟੀਸ਼ਨ ‘ਤੇ ਇਲਾਹਾਬਾਦ ਹਾਈ ਕੋਰਟ ਵਿੱਚ ਸੁਣਵਾਈ ਪੂਰੀ ਹੋਣ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ।

Allahabad HC Orders

ਦਰਅਸਲ, ਡਾ. ਕਫੀਲ ‘ਤੇ ਨਾਗਰਿਕਤਾ ਸੋਧ ਕਾਨੂੰਨ ਅਤੇ NRC ਨੂੰ ਲੈ ਕੇ ਭੜਕਾਊ ਭਾਸ਼ਣ ਦੇਣ ਦੇ ਮਾਮਲੇ ਵਿੱਚ ਰਾਸੁਕਾ ਦੇ ਤਹਿਤ ਕਾਰਵਾਈ ਕੀਤੀ ਗਈ ਸੀ। ਡਾ. ਕਫੀਲ ਨੂੰ ਰਾਸੁਕਾ ਵਿੱਚ ਨਿਰੁੱਧ ਕੀਤੇ ਜਾਣ ਨੂੰ ਲੈ ਕੇ ਚੁਣੌਤੀ ਦਿੱਤੀ ਗਈ ਸੀ। ਡਾ. ਕਫੀਲ ਦੀ ਮਾਂ ਨੁਜਹਤ ਪ੍ਰਵੀਨ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ।

ਦੱਸ ਦੇਈਏ ਕਿ ਡਾ. ਕਫੀਲ ਖਾਨ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ। ਕਫੀਲ ਖ਼ਾਨ ਭੜਕਾਊ ਭਾਸ਼ਣ ਦੇਣ ਦੇ ਦੋਸ਼ ਵਿੱਚ ਮਥੁਰਾ ਜੇਲ੍ਹ ਵਿੱਚ ਬੰਦ ਹੈ । ਹਾਲ ਹੀ ਵਿੱਚ  ਉਨ੍ਹਾਂ ਦੀ ਹਿਰਾਸਤ ਵਿੱਚ 3 ਮਹੀਨਿਆਂ ਲਈ ਵਾਧਾ ਕੀਤਾ ਗਿਆ ਸੀ। ਰਾਸ਼ਟਰੀ ਸੁਰੱਖਿਆ ਐਕਟ 1980 ਦੀ ਧਾਰਾ 3 (2) ਦੇ ਤਹਿਤ 13 ਫਰਵਰੀ 2020 ਨੂੰ ਅਲੀਗੜ ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ ‘ਤੇ ਕਫੀਲ ਖਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

The post ਡਾ. ਕਫੀਲ ਖਾਨ ਵਿਰੁੱਧ ਹਟਾਇਆ ਗਿਆ NSA, ਇਲਾਹਾਬਾਦ HC ਨੇ ਦਿੱਤਾ ਜਲਦ ਰਿਹਾਈ ਦਾ ਆਦੇਸ਼ appeared first on Daily Post Punjabi.