Kaikala Satyanarayana Archives - Daily Post Punjabi

ਮਸ਼ਹੂਰ ਅਦਾਕਾਰ Kaikala Satyanarayana ਦਾ 87 ਸਾਲ ਦੀ ਉਮਰ ‘ਚ ਦਿਹਾਂਤ
Kaikala Satyanarayana Passes Away: ਦੱਖਣੀ ਸਿਨੇਮਾ ਤੋਂ ਦੁਖਦ ਖ਼ਬਰ ਆ ਰਹੀ ਹੈ। ਮਸ਼ਹੂਰ ਅਦਾਕਾਰ ਕੈਕਲਾ ਸਤਿਆਨਾਰਾਇਣ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਨੇ ਸਵੇਰੇ ਹੈਦਰਾਬਾਦ ਸਥਿਤ ਆਪਣੀ ਰਿਹਾਇਸ਼ ‘ਤੇ ਆਖਰੀ ਸਾਹ ਲਿਆ। 87 ਸਾਲ ਦੀ ਉਮਰ ਵਿੱਚ ਅਦਾਕਾਰ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

Kaikala Satyanarayana Passes Away

ਪਿਛਲੇ ਕੁਝ ਮਹੀਨਿਆਂ ਤੋਂ ਉਹ ਕਈ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ ਅਤੇ 23 ਦਸੰਬਰ ਦੀ ਸਵੇਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ।
ਸਤਿਆਨਾਰਾਇਣ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਪੂਰੀ ਸਿਨੇਮਾ ਇੰਡਸਟਰੀ ਸੋਗ ਵਿੱਚ ਡੁੱਬ ਗਈ ਹੈ। ਵਾਮਸ਼ੀ ਅਤੇ ਸ਼ੇਖਰ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਅਦਾਕਾਰ ਕੈਕਲਾ ਸਤਿਆਨਾਰਾਇਣ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ‘ਵੇਟਰਨ ਐਕਟਰ ਕੈਕਲਾ ਸਤਿਆਨਾਰਾਇਣ ਗਾਰੂ ਦਾ ਦਿਹਾਂਤ ਹੋ ਗਿਆ ਹੈ। ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇ।’ ਇਸ ਪੋਸਟ ਤੋਂ ਬਾਅਦ ਦੱਖਣ ਫਿਲਮਾਂ ਦੇ ਸਾਰੇ ਸਿਤਾਰੇ ਅਤੇ ਪ੍ਰਸ਼ੰਸਕ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਹਨ। ਦੱਸ ਦੇਈਏ ਕਿ ਅਦਾਕਾਰ ਦਾ ਅੰਤਿਮ ਸੰਸਕਾਰ ਭਲਕੇ 24 ਦਸੰਬਰ ਨੂੰ ਮਹਾਪ੍ਰਸਥਾਨਮ ਵਿੱਚ ਕੀਤਾ ਜਾਵੇਗਾ।

Rest in peace legend #KaikalaSatyanarayana garu
We miss you for ever pic.twitter.com/remzBGxvrY
— Director Maruthi (@DirectorMaruthi) December 23, 2022

ਕੈਕਲਾ ਸਤਿਆਨਾਰਾਇਣ ਨੇ ਸਾਲ 1960 ਵਿੱਚ ਨਾਗੇਸ਼ਵਰਮਾ ਨਾਲ ਵਿਆਹ ਕੀਤਾ ਸੀ। ਇਹ ਅਦਾਕਾਰ ਤੇਲਗੂ ਸਿਨੇਮਾ ਦੇ ਦਿੱਗਜ ਅਦਾਕਾਰਾਂ ਵਿੱਚੋਂ ਇੱਕ ਸੀ। ਅਦਾਕਾਰੀ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਉਨ੍ਹਾਂ ਨੇ 750 ਤੋਂ ਜ਼ਿਆਦਾ ਫਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੇ ਮਹੇਸ਼ ਬਾਬੂ, ਐਨਟੀਆਰ ਤੋਂ ਲੈ ਕੇ ਯਸ਼ ਨਾਲ ਵੀ ਸਕ੍ਰੀਨ ਸ਼ੇਅਰ ਕੀਤੀ ਹੈ। ਸਤਿਆਨਾਰਾਇਣ ਦੀ ਮੌਤ ਤੇਲਗੂ ਫਿਲਮ ਇੰਡਸਟਰੀ ਲਈ ਬਹੁਤ ਵੱਡਾ ਝਟਕਾ ਹੈ। 87 ਸਾਲ ਦੇ ਕੈਕਲਾ ਸਤਿਆਨਾਰਾਇਣ ਬੁਢਾਪੇ ਕਾਰਨ ਕਈ ਬਿਮਾਰੀਆਂ ਤੋਂ ਪੀੜਤ ਸਨ।

The post ਮਸ਼ਹੂਰ ਅਦਾਕਾਰ Kaikala Satyanarayana ਦਾ 87 ਸਾਲ ਦੀ ਉਮਰ ‘ਚ ਦਿਹਾਂਤ appeared first on Daily Post Punjabi.